June 24, 2024, 08:20:07 AM

Show Posts

This section allows you to view all posts made by this member. Note that you can only see posts made in areas you currently have access to.


Topics - tere_jaan_magron

Pages: 1 ... 12 13 14 15 16 [17] 18 19 20 21 22 ... 28
321
Shayari / kabhi lafzon se
« on: February 21, 2012, 11:19:55 AM »
mein koi shayar nahi hu,,
jo teri yaad me ghazale likhta chala jau,,
 ye to haal e dil hai mera,,
 jo kabhi lafzon se to kabhi aansuon me baya hota hai,,

322
Shayari / ਤੁਰ ਪਏ
« on: February 21, 2012, 11:17:19 AM »
ਹੰਝੂ ਹੌਕੇ ਪਾ ਕੇ ਪੱਲੇ ਤੁਰ ਪਏ,ਸ਼ਹਿਰ ਤੇਰੇ ਚੋਂ ਇੱਕਲੇ ਤੁਰ ਪਏ,
ਯਾਦ ਤੇਰੀ ਨੇ ਬੜਾ ਦਿਲ ਪੱਛਿਆ,ਲੈ ਕੇ ਦਿਲ ਦੇ ਜ਼ਖਮ ਅੱਲ੍ਹੇ ਤੁਰ ਪਏ,
ਦਿਲ ਜਲਾ ਕੇ ਰੌਸ਼ਨੀ ਦੀ ਭਾਲ ਵਿੱਚ,ਕਾਲੀਆਂ ਰਾਤਾਂ ਨੂੰ ਇੱਕਲੇ ਤੁਰ ਪਏ,
ਜਿੱਤ ਲਵਾਂਗੇ ਮੋਰਚਾ ਦਿਲ ਦਾ ਜ਼ਰੂਰ,ਮਾਰ ਕੇ ਆਪਾਂ ਵੀ ਹੱਲੇ ਤੁਰ ਪਏ,
ਕੀ ਭਰੋਸਾ ਰਹਿਬਰਾਂ ਦੀ ਨੀਅਤ ਦਾ,ਲਾਹ ਕੇ ਹਥੋਂ ਛਾਪਾਂ ਛੱਲੇ ਤੁਰ ਪਏ,
ਖੁਦਗਰਜ਼ ਹਨ ਲੋਕ ਤੇਰੇ ਸ਼ਹਿਰ ਦੇ,ਲੈ ਕੇ ਆਪਾਂ ਸਾਹ ਸੁੱਵਲੇ ਤੁਰ ਪਏ,
ਉਜ਼ਰ ਕੀ ਹੁਣ ਮੁਹਬੱਤ ਵਿੱਚ ਭਲਾ,ਯਾਰ ਨੇ ਜਿਧਰ ਵੀ ਘੱਲੇ ਉਧਰ ਤੁਰ ਪਏ....

323
Shayari / ਤਾਂ ਉਸ ਦਿਨ
« on: February 21, 2012, 11:12:38 AM »
ਜਿਸ ਦਿਨ ਅੰਬਰਾਂ ਦੇ ਤਾਰੇ ਟੁੱਟ ਗਏ ,,,,,,,,,,,ਜਾਂ ਧਰਤੀ ਤੇ ਜਿੰਨੇ ਸਾਰੇ ਰੁੱਖ ਸੁੱਕ ਗਏ.

ਜਾਂ ਕਦੇ ਗਮੀਆਂ ਚ ਵੱਜੀ ਸ਼ਹਿਨਾਈ ,,,,,,,,,,,,ਤਾਂ ਉਸ ਦਿਨ ਸਮਝੀ ਤੇਰੀ ਯਾਦ ਨਹੀ ਆਈ.....

324
Shayari / ਉਹ ਮੇਰੀ ਤਕਦੀਰ
« on: February 21, 2012, 11:06:09 AM »
♥__ਉਸਦਾ ਅਕਸ ਮੇਰੇ ਦਿਲ 'ਤੇ ਹੈ,,,,,ਭਾਵੇਂ ਤਸਵੀਰ 'ਚ ਹੋਵੇ ਜਾਂ ਨਾ ਹੋਵੇ__♥

♥__ਮੈਨੂੰ ਪਿਆਰ ਹੈ ਉਹਦੇ ਨਾਲ,,,,,ਭਾਵੇਂ ਉਹ ਮੇਰੀ ਤਕਦੀਰ 'ਚ ਹੋਵੇ ਜਾਂ ਨਾ ਹੋਵੇ__

325
Shayari / ਛੱਡ ਜਾਣਾ ਸੱਜਣਾ
« on: February 21, 2012, 10:50:58 AM »
ਕਿੰਨੀ ਕੁ ਉਮਰ ਹੁੰਦੀ ਵੇਖੇ ਹਰ ਸੁਪਨੇ ਦੀ,
ਤੇੜ ਦੀ ਲੋੜ ਹੁੰਦੀ ਸ਼ੀਸ਼ੇ ਵਿਚ ਟੁੱਟਣੇ ਲਈ,
ਕਿੰਨਾ ਚਿਰ ਆਸਾ ਦੇ ਤੂ ਗੀਤ ਦਿਲਾ ਗਾਏਗਾ.....ਛੱਡ ਜਾਣਾ ਸੱਜਣਾ ਨੇ ਤੂ ਕੱਲਾ ਰਿਹ ਜਾਏਗਾ

ਹਰ ਵੇਲੇ ਨਾਮ ਓਹਦਾ ਜਪਦਾ ਤੂ ਰੇਹਨਾ ਏ,
ਦੂਰ ਖੜਾ ਦੇਖ ਓਹਨੁ ਖੁਸ਼ ਹੋ ਲੈਨਾ ਏ,
ਕਿੰਨਾ ਚਿਰ ਪਿਆਰ ਦਿਲਾ ਇੱਕ-ਪਾਸੜ ਬਚਾਏ ਗਾ.....ਛੱਡ ਜਾਣਾ ਸੱਜਣਾ ਨੇ ਤੂ ਕੱਲਾ ਰਿਹ ਜਾਏਗਾ

ਓਹ ਗੈਰਾ ਨਾਲ ਖੁਸ਼ ਨੇ ਤਾ ਖੁਸ਼ ਹੀ ਤੂ ਰੇਹਣ ਦੇ,
ਰੋਕ ਇਹਨਾ ਅਖੀਆ ਨੂ ਨਾ ਭੁਲੇਖੇ "ਬੈੰਸ" ਦੇ ਪੈਣ ਦੇ,
ਹੋਰ ਕਿੰਨੇ ਵਰੇ ਜਿੰਦਗੀ ਦੇ ਉਡੀਕਾ ਚ ਲੰਘਾਏ ਗਾ.....ਛੱਡ ਜਾਣਾ ਸੱਜਣਾ ਨੇ ਤੂ ਕੱਲਾ ਰਿਹ ਜਾਏਗਾ

ਹੋ ਗਏ ਜਦੋ ਯਾਰ ਪਰਾਏ ਜਤਾਇਆ ਹੱਕ ਨਈ ਜਾਣਾ,
ਲਖ ਭੁਲਾਈ ਫੇਰ ਭਾਵੇ ਭੁਲਾਇਆ ਪਿਆਰ ਨਈ ਜਾਣਾ,
ਹਾਸਿਆ ਦੇ ਦੀਵੇ "ਸ਼ੇਰਗਿੱਲ" ਨਾਲ ਹੰਝੂਆ ਜਗਾਏ ਗਾ.....ਛੱਡ ਜਾਣਾ ਸੱਜਣਾ ਨੇ ਤੂ ਕੱਲਾ ਰਿਹ ਜਾਏਗਾ

326
Shayari / ਨਾ ਦੋਬਾਰਾ ਜੁੜ ਪਾਵਾ
« on: February 16, 2012, 12:15:54 PM »
ਜੀਅ ਨਹੀ ਹੋਣਾ ਹੁਣ ਟੁੱਟ ਟੁੱਟ ਕਿ ਸੱਜਨਾ..........
 
................ਤੋੜ ਕਿ ਤੁੰ ਮੇਨੂੰ ਇੰਝ ਬਿਖੇਰ ਦੇ ਅੱਜ,,,
 
ਨਾ ਦੋਬਾਰਾ ਜੁੜ ਪਾਵਾ ਮੇਂ ਤੇ ਨਾ ਦੋਬਾਰਾ ਤੋੜ ਪਾਵੇ ਤੁੰ,,

327
Shayari / ਮੈਂ ਜ਼ਿੰਦਗੀ 'ਚ
« on: February 16, 2012, 11:45:14 AM »
ਤੂੰ ਚੀਜ਼ ਹੋਵੇ ਤਾਂ ਤੇਰਾ ਮੁੱਲ ਪਾਵਾਂ__ਤੇਰੇ ਬਦਲੇ ਮੈਂ ਤੱਕੜੀ 'ਚ ਤੁਲ ਜਾਵਾਂ ♡
 ♡ ਮੈਨੂੰ ਯਾਦ ਕਰ ਕੇ ਤੂੰ ਹੱਸ ਪਵੇਂ ਤਾਂ__ਮੈਂ ਜ਼ਿੰਦਗੀ 'ਚ ਰੋਣਾਂ ਭੁੱਲ ਜਾਵਾਂ,,

328
Shayari / Wo Roh Thi Nikal Gai,,
« on: February 16, 2012, 11:29:16 AM »

Wo subha thi guzar gai,,
 Main sham tha dhal gya,,
 Wo nazar thi jhuk gai,,
 Main tehreer tha mit gya,,
 Wo shama thi pighal gai,,
 Main prwana tha jal gya,,
 Wo ashq thi beh gai,,
 Main dard tha seh gya,,
 Wo chand thi chup gai,,
 Main badal tha baras gya,,
 Wo tofan thi Guzar gai,,
 Me Gulshan tha Bikhar gya,,
 Wo roh thi nikal gai,,
 Men jism tha khak ban gya,,
 Wo Khushbu thi ur gai,,
 Main phool tha murjha gya,,
 Wo sub kuch thi chali gai,,
 main tanha tha tnha reh gya,

329
Shayari / ਜੀ ਕਰਦਾ
« on: February 16, 2012, 11:25:22 AM »
__ਜੀ ਕਰਦਾ ਉਸ ਨੁੰ ਆਪਣਾ ਮੁਕੱਦਰ ਬਣਾ ਲਵਾਂ__
 __ਉਸ ਦੀ ਹਰ ਖੁਸ਼ੀ ਆਪਣੇ ਦਿਲ ਵਿੱਚ
 ਬਸਾ ਲਵਾਂ__
 __ਖੋ ਜਾਂਦੇ ਨੇ ਲੋਕੀ ਇਸ ਦੁਨਿਆ ਚ ਮੰਜਿਲ ਲਭੱਦੇ
 ਲਭੱਦੇ__
 __ਮੈਂ ਉਸ ਦਾ ਰਾਸਤਾ ਤੇ ਉਸ ਨੁੰ ਮੈਂ ਆਪਣੀ ਮੰਜਿਲ
 ਬਣਾ ਲਵਾਂ__

330
Shayari / ਕਿਸੇ ਰਿਸ਼ਤੇ ਦੀ ਲੋੜ੍ਹ
« on: February 16, 2012, 11:19:18 AM »
ਜੀਹਦੇ ਕੋਲ ਤੇਰੇ ਵਰਗਾ ਯਾਰ ਹੋਵੇ, ਉਹਨੂੰ ਹੋਰ
 ਕਿਸੇ ਫਰਿਸ਼ਤੇ ਦੀ ਲੋੜ੍ਹ ਨਹੀਂ ,
 ਤੇਰੇ ਮੇਰੇ ਪਿਆਰ ਨੂੰ ਸੱਜਣਾ, ਕਿਸੇ ਰਿਸ਼ਤੇ ਦੀ ਲੋੜ੍ਹ
 ਨਹੀਂ,

331
Shayari / Muhabbat Kar To Li
« on: February 16, 2012, 11:04:55 AM »

Muhabbat Kar To Li Hum Nay,
 Muhabbat Paa Nahin Saktay..
 Bohat Kehnay Ki Khuwahish Hai,
 Magar Bataa Nahin Saktay..
 Teri Baatain, Teri Yaadain,
 Hamara Dil Dukhati Hain..
 Bohat Takleef Hoti Hay,
 Tujhay Sunaa Nahin Saktay..
 Teray Saath Chalnaa Hay,
 Teri Manzil Bhi Ban'na Hay..
 Bohat Thak Gaye Hain Hum,
 Ab Aagay Ja Nahin Saktay..
 Suno Hum Toot Jayen Gay,
 Humain Kaisay Sametto Gay..
 Ke Mar Ke Bhi Meri jaan!
 Hum Tujhe Bhula Nahin Saktay

332
Shayari / Ek Maut Hi
« on: February 16, 2012, 11:00:23 AM »
Koi Nahi Ayega Tere Siwa Mere Zindagi Mein
 
Ek Maut Hi Hai Jis Ka Hum Wada Nahi Karte

333
Shayari / ਮੁਹੱਬਤ ਵਿਚ
« on: February 16, 2012, 10:50:07 AM »
ਮੁਹੱਬਤ ਵਿਚ ਝੁਕ ਜਾਣਾ ਕੋਈ ਅਜੀਬ ਗੱਲ ਨਹੀ ਹੁੰਦੀ_____

____ਚਮਕਦਾ ਸੂਰਜਵੀ ਢੱਲ ਜਾਦਾਂ ਹੈ ਚੰਦ ਦੀ ਖਾਤਿਰ______

334
Shayari / Yaad Tumhari
« on: February 16, 2012, 04:16:14 AM »

Jab Yaad Tumhari Na Aaye,
 Koi Aisa Din Aur Raat Nahi
 Har Roz Me Milta hu Tumse
 Par Khta Dil Ki Baat Nahi
 Na Smaj Sako jo Tum Inko,
 Yeh Aise Be Jajbaat Nahi
 Hum aaj Yahan Hai Is Pal Me
 Phir Hogi Yeh Mulakaat Nahi
 Har Roz Me Milta hu Tumse
 Par Khta Dil Ki Baat Nahi. .

335
Shayari / ਦੁਨੀਆ ਵੇਖੀ ਸੀ
« on: February 16, 2012, 04:13:16 AM »
ਅੱਜ ਤੇਰੇ ਕੋਲ ਵਕਤ ਨਹੀ ਘੁੱਟਣ ਲਈ ਬਾਪੂ ਦੇ ਗੋਡੇ
 ਕੱਲ ਦੁਨੀਆ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ ...

336
Shayari / ਕਿਵੇ ਭੁੱਲਾ ਸਾਲ
« on: February 16, 2012, 04:06:41 AM »
ਇਕ ਯਾਦਗਾਰ ਤਾਂ ਅਲੱਗ ਸਾਡੇ ਕੋਲ ਏ .
ਵਾਲੀਆਂ ਚੋ ਲੱਥਾ ਤੇਰਾ * ਨਗ * ਸਾਡੇ ਕੋਲ ਏ ,
ਓਸ ਮੁਲਾਕਾਤ ਦਾ ਤਾਂ ਨਾਂ ਵੀ ਨਹੀ ਲਈ ਦਾ
ਮੈ ਕਿਵੇ ਭੁੱਲਾ ਸਾਲ ਤੇਰਾ ਜਿੰਦਗੀ ਚੋ ਗਈ ਦਾ__

337
Shayari / ਯਾਦਾਂ
« on: February 16, 2012, 12:25:54 AM »
ਪੱਥਰ ਕਿਓੁਂ ਹੁਣ ਬਣਗੀ ,ਪਾਕੇ ਵੰਗਾਂ ਕੱਚ ਦੀਆਂ .......
ੳਸ ਕੁੜੀ ਦੀਆਂ ਯਾਦਾਂ ਮੇਰੇ ਦਿੱਲ ਵਿੱਚ ਵਸਦੀਆਂ.

338
Shayari / ਹਰ ਰਿਸ਼ਤੇ ਦੀ
« on: February 15, 2012, 12:46:46 PM »
ਦਿਲਾ ਨੂ ਦਿਲਾ ਦੀ ਰਾਹ ਹੁੰਦੀ ਏ,,
 ਪਿਆਰ ਕਰਕੇ ਨਹੀ ਜਿੰਦਗੀ ਤਬਾਹ ਹੁੰਦੀ ਏ,,
 ,,,,
ਰਿਸ਼ਤੇ ਭਾਵੇ ਜਿਨੇ ਮਰਜ਼ੀ ਬਣ ਜਾਣ ਜਿੰਦਗੀ ਚ ,,
ਪਰ ਹਰ ਰਿਸ਼ਤੇ ਦੀ ਆਪਣੀ ਆਪਣੀ ਥਾ ਹੁੰਦੀ ਏ ,,

339
Shayari / ਤੇਰੇ ਤੋਂ ਦੂਰ
« on: February 15, 2012, 12:41:28 PM »
_ਤੇਰੇ ਤੋਂ ਦੂਰ ਜਾ ਕੇ ਵੀ ਦੂਰ ਜਾ ਨਹੀ ਹੋਣਾ_
 _ਦਿਲ ਕਿੰਨਾ ਰੋਇਆ ਤੇਰੇ ਤੋਂ ਲੁਕਾ ਨਹੀ ਹੋਣਾ_
 
_ਗਮ ਇਹ ਨਹੀ ਕਿ ਤੈਨੂੰ ਪਾ ਨਹੀ ਹੋਣਾ_
 _ਗਮ ਇਹ ਆ ਕਿ ਤੈਨੂੰ ਹੁਣ ਕਦੇ ਭੁਲਾ ਨਹੀ ਹੋਣਾ_

340
Shayari / ਸ਼ਰੇਆਮ ਵਿਕਦੇ ਨੇ
« on: February 15, 2012, 12:34:19 PM »
ਮੋਹੱਬਤ ਮੈਨੂ ਤੇਰੇ ਨਾਲ ਨਹੀਂ ,,,,,, ਤੇਰੇ ਕਿਰਦਾਰ ਨਾਲ ਹੈ.......
 
ਨਹੀਂ ਤਾਂ ਹਸੀਨ ਲੋਕ ਬਜਾਰ 'ਚ ਸ਼ਰੇਆਮ ਵਿਕਦੇ ਨੇ..

Pages: 1 ... 12 13 14 15 16 [17] 18 19 20 21 22 ... 28