June 28, 2024, 05:40:21 AM

Show Posts

This section allows you to view all posts made by this member. Note that you can only see posts made in areas you currently have access to.


Topics - $$ TARN JI $$

Pages: 1 ... 15 16 17 18 19 [20] 21 22 23 24 25 ... 61
381
Fun Time / nikluuu ਚਾਲੂ.....
« on: September 26, 2010, 02:34:26 AM »
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆੲਆ ਆਲੂ ballleeee ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆੲਆ ਆਲੂ ......ਜਿਹੜਾ ਿੲਥੇ comment ਨਾ kare ...ohde ohde ਮਸ਼ੂਕ ਜਾ ਆਸ਼ਕ nikluuu ਚਾਲੂ..ਜਿਹੜਾ ਿੲਥੇ comment ਨਾ kare ...ohde ohde ਮਸ਼ੂਕ ਜਾ ਆਸ਼ਕ nikluuu ਚਾਲੂ..nikluuu ਚਾਲੂ.....hoyeee nikluuu ਚਾਲੂ....................

382
Shayari / ਜੁੱਤੀਆਂ
« on: September 20, 2010, 02:52:42 PM »
ਮੰਦੇ ਕੰਮੀ ਵੱਜਦੀਆਂ ਸੰਸਾਰ ਦੀਆਂ ਜੁੱਤੀਆਂ।
ਵਿਗੜਿਆਂ ਦੀ ਭੁਗਤ ਸੰਵਾਰ ਦੀਆਂ ਜੁੱਤੀਆਂ।

ਮੰਦਰਾਂ ਜਾਂ ਮਸਜਿਦਾਂ ਦੇ ਜੁੱਤੀ ਬਾਹਰ ਉਤਾਰ ਕੇ,
ਸਿਰ ਤੇ ਚੁੱਕੀ ਰੱਖਦੇ ਹੰਕਾਰ ਦੀਆਂ ਜੁੱਤੀਆਂ।

ਨਾ ਦਿਸਦੀਆਂ ਨਾ ਸੁਣਦਾ ਹੀ ਖੜਾਕ ਦੂਜੇ ਕੰਨ ਨੂੰ,
ਵੱਜਦੀਆਂ ਜਦੋਂ ਨੇ ਪਰਵਦਗਾਰ ਦੀਆਂ ਜੁੱਤੀਆਂ।

ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ,
ਚੰਗਾ ਮਾੜਾ ਖੁਦ ਨਾ ਵਿਚਾਰ ਦੀਆਂ ਜੁੱਤੀਆਂ।

ਮਜ਼ਨੂੰ ਲਫੰਗਾ ਜੇ ਕੋਈ ਕੁੜੀਆਂ ਨੂੰ ਛੇੜਦਾ,
ਝੱਟ ਦੇਣੇ ਪੈਰਾਂ ਤੋਂ ਉਤਾਰ ਦੀਆਂ ਜੁੱਤੀਆਂ।

ਜੁੱਤੀਆਂ ਤਾਂ ਜੁੱਤੀਆਂ ਨੇ ਜੁੱਤੀਆਂ ਦਾ ਕੀ ਏ,
ਵੈਰੀ ਦੀਆਂ ਹੋਣ ਭਾਂਵੇ ਯਾਰ ਦੀਆਂ ਜੁੱਤੀਆਂ।

ਪੈਦਲ ਚੱਲਣ ਵਾਲਿਆਂ ਦੀਆਂ ਛੇਤੀ ਟੁੱਟ ਜਾਂਦੀਆ,
ਲੰਮਾ ਸਮਾਂ ਹੰਢਦੀਆਂ ਘੋੜ-ਸਵਾਰ ਦੀਆਂ ਜੁੱਤੀਆਂ।

ਗਰਮੀ ਤੇ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ,
ਕਈ ਮੀਲ ਸਫਰ ਗੁਜ਼ਾਰ ਦੀਆਂ ਜੁੱਤੀਆਂ।

ਸਾਡੇ ਵੇਲੇ ਸਸਤੀਆਂ ‘ਤੇ ਵਧੀਆ ਸੀ ਹੁੰਦੀਆਂ,
ਅੱਜਕਲ ਮਹਿੰਗੀਆਂ ਬਜ਼ਾਰ ਦੀਆਂ ਜੁੱਤੀਆਂ।

ਰੱਬ ਦੀ ਸੌਹਂ ਅਜੇ ਵੀ ਨੇ ਚੇਤੇ ਬੜਾ ਆੳਂਦੀਆਂ,
ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ।

‘ਬੁੱਸ਼’ ਹੋਵੇ ਭਾਂਵੇ ਹੋਵੇ ‘ਬੁੱਸ਼’ ਦਾ ਪਿਓ ਜੀ.
ਮਿੱਟੀ ਵਿੱਚ ਇੱਜ਼ਤ ਖਿਲਾਰ ਦੀਆਂ ਜੁੱਤੀਆਂ।

ਲੀਡਰਾਂ ਦੇ ਜ਼ਿੰਦਗੀ ‘ਚ ਕਦੇ ਕਦੇ ਵੱਜਦੀਆਂ,
ਸਦਾ ਜਨਤਾ ਦੇ ਸਿਰ ਸਰਕਾਰ ਦੀਆਂ ਜੁੱਤੀਆਂ।

ਦੋਹੀਂ-ਚੌਹੀਂ ਸਾਲੀਂ ਜਦੋਂ ਇੰਡੀਆ ਨੂੰ ਜਾਈਦਾ,
ਮੰਗਦੇ ਨੇ ਯਾਰ ਬੇਲੀ ਬਾਹਰ ਦੀਆਂ ਜੁੱਤੀਆਂ

383
Shayari / ਮਾਂ-ਬਾਪ ਦਾ ਪਿਆਰ (Maa Baap Da Pyaar)
« on: September 20, 2010, 02:46:24 PM »

Dosto Eh Kuch Lines Jo Zindgi Da Sach Bayaan Kardiyan Ne.....
Aas Hai Tuhanu Pasand Aaungiyan....


Note: These All Lines Are Not Written By Me... I've Translated this POEM...






ਜਦ ਤੂੰ ਪੈਦਾ ਹੋਇਆ ਤੇ ਕਿੰਨਾ ਮਜਬੂਰ ਸੀ
ਇਹ ਜਹਾਂ ਤੇਰੀ ਸੋਚ ਨਾਲੋ ਵੀ ਦੂਰ ਸੀ
ਹਥ ਪੈਰ ਵੀ ਓਦੋਂ ਤੇਰੇ ਆਪਣੇ ਨਾ ਸੀ
ਤੇਰੀਆਂ ਆਖਾਂ ਵਿਚ ਓਦੋਂ ਕੋਈ ਸੁਪਨੇ ਨਾ ਸੀ

ਤੈਨੂੰ ਆਉਂਦਾ ਸਿਰਫ ਓਦੋਂ ਰੋਨਾ ਹੀ ਸੀ
ਦੁਧ ਪੀ ਕੇ ਕੰਮ ਤੇਰਾ ਓਦੋਂ ਸੌਣਾ ਹੀ ਸੀ
ਤੈਨੂੰ ਤੁਰਨਾ ਸਿਖਾਇਆ ਸੀ ਮਾਂ ਨੇ ਤੇਰੀ
ਤੈਨੂ ਦਿਲ ਵਿਚ ਵਸਾਇਆ ਸੀ ਮਾਂ ਨੇ ਤੇਰੀ

ਮਾਂ ਦੇ ਸਾਏ ਦੇ ਵਿਚ ਤੂੰ ਪਰਵਾਨ ਚੜਨ ਲੱਗਾ
ਵਕ਼ਤ ਦੇ ਨਾਲ ਕਦ ਵੀ ਤੇਰਾ ਵਧਣ ਲੱਗਾ
ਹੌਲੀ ਹੌਲੀ ਤੂ ਸੋਹਨਾ ਜਵਾਨ ਹੋ ਗਿਆ
ਤੇਰੇ ਉੱਤੇ ਜੱਗ ਸਾਰਾ ਮੇਹਰਬਾਨ ਹੋ ਗਿਆ

ਬਾਹਾਂ ਦੇ ਜੋਰ ਤੇ ਤੂ ਗੱਲਾਂ ਕਰਨ ਲੱਗਾ
ਖਲੋ ਕੇ ਤੂੰ ਸਾਹਮਣੇ ਸ਼ੀਸ਼ੇ ਦੇ ਰੱਜ ਰੱਜ ਕੇ ਸਜੰਨ ਲੱਗਾ
ਇਕ ਦਿਨ ਇਕ ਕੁੜੀ ਤੈਨੂੰ ਭਾ ਗਈ
ਬਣ ਕੇ ਵੋਹਟੀ ਓਹ ਤੇਰੇ ਘਰ ਆ ਗਈ

ਹੁਣ ਜਿੰਦਗੀ ਦੀ ਹਕੀਕਤ ਤੋਂ ਤੂੰ ਦੂਰ ਹੋਣ ਲੱਗਾ
ਬੀਜ ਨਫਰਤ ਦਾ ਤੂੰ ਆਪ ਹੀ ਆਪਣੇ ਲਈ ਬੋਨ ਲਗਾ
ਫਿਰ ਤੂ ਮਾਂ ਬਾਪ ਨੂੰ ਵੀ ਭੁਲਾਉਣ ਲੱਗਾ
ਤੀਰ ਤਿਖੇ ਗੱਲਾਂ ਦੇ ਤੂ ਓਨਹਾ ਤੇ ਚਲਾਉਣ ਲਗਾ

ਗਲ ਗਲ ਤੇ ਤੂੰ ਓਨਹਾ ਨਾਲ ਲੜਨ ਲੱਗਾ
ਪਾਠ ਇਕ ਨਵਾਂ ਤੂ ਮੁੜ ਪੜਨ ਲੱਗਾ
ਯਾਦ ਕਰ ਮਾਂ ਨੇ ਤੈਨੂੰ ਕਿਹਾ ਸੀ ਇਕ ਦਿਨ
ਹੁਣ ਸਾਡਾ ਗੁਜ਼ਾਰਾ ਨਹੀਂ ਤੇਰੇ ਬਿਨ

ਸੁਨ ਕੇ ਇਹ ਗਲ ਤੂ ਤੈਸ਼ ਵਿਚ ਆ ਗਿਆ
ਤੇਰਾ ਗੁੱਸਾ ਤੇਰੀ ਅਕਲ ਨੂੰ ਖਾ ਗਿਆ
ਜੋਸ਼ ਚ ਆਕੇ ਤੂੰ ਮਾਂ ਨੂੰ ਕਿਹਾ
ਮੈਂ ਸੀ ਚੁਪ ਅੱਜ ਤਕ ਸਬ ਵੇਖਦਾ ਹੀ ਰਿਹਾ

ਆਜ ਕਹਿੰਦਾ ਹਾਂ ਪਿਛਾ ਮੇਰਾ ਤੁਸੀਂ ਛੱਡ ਦਿਓ
ਜੋ ਹੈ ਰਿਸ਼ਤਾ ਮੇਰਾ ਤੁਸੀਂ ਓਹ ਆਪਣੇ ਦਿਲੋਂ ਕ੍ਡ ਦਿਓ
ਜਾਓ ਜਾ ਕੇ ਕਿੱਤੇ ਕੋਈ ਕੰਮ ਧੰਦਾ ਕਰੋ
ਲੋਗ ਮਰਦੇ ਨੇ ਤੁਸੀਂ ਵੀ ਕਿੱਤੇ ਜਾ ਮਰੋ

ਇਹ ਸੁਨ ਕੇ ਬਹਿ ਹੌਕੇ ਭਰਦੀ ਰਹੀ ਮਾਂ ਰਾਤ ਭਰ
ਓਨਹਾ ਹੌਕੇਯਾਂ ਦਾ ਤੇਰੇ ਉੱਤੇ ਜ਼ਰਾ ਵੀ ਹੋਇਆ ਨਾ ਅਸਰ
ਇਕ ਦਿਨ ਬਾਪ ਵੀ ਤੇਰਾ ਚਲਇਆ ਤੇਰੇ ਤੋਂ ਰੂਸ ਕੇ
ਕਿਵੇ ਤੜਫੀ ਸੀ ਓਦੋਂ ਤੇਰੀ ਮਾਂ ਟੁੱਟ ਕੇ

ਫਿਰ ਓਹ ਵੀ ਤੇਰੀ ਸੁਖ ਲਈ ਬੀਤੇ ਕਲ ਨੂੰ ਭੁਲਾਉਣ ਲੱਗੀ
ਜ਼ਿੰਦਗੀ ਉਸਨੁ ਹੁਣ ਹਰ ਰੋਜ਼ ਸਤਾਉਣ ਲੱਗੀ
ਇਕ ਦਿਨ ਮੌਤ ਨੂੰ ਵੀ ਓਹਦੇ ਤੇ ਤਰਸ ਆ ਗਿਆ
ਉਸਦਾ ਰੋਨਾ ਵੀ ਤਕ਼ਦੀਰ ਉਸਦੀ ਨੂੰ ਭਾ ਗਿਆ

ਹੰਜੂ ਅਖ ਚ ਸੀ ਉਸਦੀ ਜਦ ਓਹ ਜੱਗ ਤੋਂ ਰਵਾਨਾ ਹੋਈ
ਮੌਤ ਦੀ ਇਕ ਹਿਚਕੀ ਵੀ ਉਸ ਲਈ ਬਹਾਨਾ ਹੋਈ
ਇਕ ਸੁਕੂਨ ਜਿਹਾ ਉਸਦੇ ਮੁਖ ਤੇ ਛਾਉਣ ਲੱਗਾ
ਫਿਰ ਤੂ ਅਰਥੀ ਓਹਦੀ ਨੂ ਸਜਾਉਣ ਲੱਗਾ

ਮੁੱਦਤਾਂ ਹੋ ਗਿਆਂ ਅੱਜ ਹੋ ਗਿਆ ਬੁੱਢਾ ਹੁਣ ਤੂੰ
ਟੂਟੀ ਹੋਈ ਮੰਜੀ ਤੇ ਪਿਆ ਹੋਇਆ ਇਕ ਢੇਰ ਹੈਂ ਤੂੰ
ਤੇਰੇ ਬੱਚੇ ਵੀ ਹੁਣ ਤੈਥੋਂ ਡਰਦੇ ਨਹੀ
ਨਫਰਤ ਹੈ ਦਿਲਾਂ ਵਿਚ , ਪਿਆਰ ਓਹ ਤੈਨੂੰ ਕਰਦੇ ਨਹੀ

ਦਰਦ ਵਿਚ ਹੁਣ ਤੂੰ ਕੂਕੇੰ "ਓ ਮੇਰੀ ਮਾਂ "
ਤੇਰੇ ਦਮ ਨਾਲ ਹੀ ਰੋਸ਼ਨ ਸੀ ਮੇਰੇ ਸਾਰੇ ਜਹਾਂ
ਵਕ਼ਤ ਤੁਰਦਾ ਰਹਿੰਦਾ ਹੈ ਵਕ਼ਤ ਕਦੀ ਰੁਕਦਾ ਨਹੀ
ਟੁੱਟ ਜਾਂਦਾ ਹੈ ਓਹ ਜੋ ਵਕ਼ਤ ਅੱਗੇ ਕਦੀ ਝੁਕਦਾ ਨਹੀ

ਬਣ ਕੇ ਇਬਰਤ ਦਾ ਤੂੰ ਹੁਣ ਨਿਸ਼ਾਨ ਰਹ ਗਿਆ
ਲਭ ਹੁਣ ਓਹ ਜੋਰ ਤੇਰਾ ਕਿਥੇ ਰਹ ਗਿਆ
ਤੂ ਰੱਬੀ ਦਿਤੀਆਂ ਦਾਤਾਂ ਨੂ ਭੁਲਾਉਂਦਾ ਰਿਹਾ
ਆਪਣੇ ਮਾਂ -ਬਾਪ ਨੂੰ ਤੂੰ ਸਤਾਉਂਦਾ ਰਿਹਾ

ਕੱਟ ਲੈ ਹੁਣ ਤੂ ਬੀਜ ਓਹੀ ਤੂ ਬੋਇਆ ਸੀ ਜੋ
ਤੈਨੂ ਕਿੰਜ ਮਿਲਿਆ ਸੀ ਤੂੰ ਖੋਇਆ ਹੈ ਜੋ
ਯਾਦ ਕਰ ਕੇ ਓਹ ਦੌਰ , ਤੂ ਅੱਜ ਰੋੰਨ ਲੱਗਾ
ਕਲ ਜੋ ਤੂ ਕਿਹਾ ਸੀ ਮਾਂ ਬਾਪ ਨੂੰ ਅੱਜ ਓਹ ਤੇਰੇ ਨਾਲ ਹੋਣ ਲੱਗਾ

ਮੌਤ ਮੰਗਇਆ ਹੁਣ ਤੈਨੂੰ ਮੌਤ ਵੀ ਆਉਂਦੀ ਨਹੀ
ਮਾਂ ਦੀ ਸੂਰਤ ਆਖਾਂ ਵਿਚੋਂ ਹੁਣ ਜਾਂਦੀ ਨਹੀ
ਮੌਤ ਆਏਗੀ ਜ਼ਰੁਰ ਤੈਨੂੰ ਪਰ ਰੱਬੀ ਲਿਖੇ ਵਕ਼ਤ ਉੱਤੇ
ਬਣ ਹੀ ਜਾਏਗੀ ਕਬਰ ਤੇਰੀ ਵੀ ਪਰ ਰੱਬੀ ਲਿਖੇ ਵਕ਼ਤ ਉੱਤੇ

ਕਦਰ ਮਾਂ ਬਾਪ ਦੀ ਜੇ ਕੋਈ ਜਾਨ ਲਏ
ਆਪਣੀ ਜਨੰਤ ਨੂੰ ਓਹ ਦੁਨਿਆ ਚ ਹੀ ਪਹਿਚਾਨ ਲਏ
“______ ” ਰਖਿਓ ਯਾਦ ਮਿਲੀ ਮਾਂ ਬਾਪ ਤੋ ਪਿਆਰ ਦੀ ਦਾਤ ਨੂੰ
ਕਦੀ ਨਾ ਭੁਲ ਜਾਇਓ ਲੋਕੋ ਇਸ ਰਹਿਮਤ ਦੀ ਬਰਸਾਤ ਨੂੰ



************************************************** *******

Jad Tu Paida Hoya Te Kinna Majboor Si
Eh Jahan Teri Soch Naalo Vi Door Si
Hath Pair Vi Odon Tere Apne Na Si
Terian Akhan Wich Odon Koi Supne Na Si

Tainu Aunda Sirf Odon Rona Hi Si
Dudh Pee Ke Kamm Tera Odon Sauna Hi Si
Tainu Turna Sikhaya Si Maa Ne Teri
Tainu Dil Wich Wasaya Si Maa Ne Teri

Maa De Saaye De Wich Tu Parwaan Chadan Lagga
Waqt De Naal Kad Vi Tera Wadhan Lagga
Hauli Hauli Tu Sohna Jawan Ho Gaya
Tere Utte Jagg Saara Meharbaan Ho Gaya

Baahaan De Zor Te Tu Gallan Karan Lagga
Khalo Ke Tu Sahmane Sheeshe De Rajj Rajj Ke Sajjan Lagga
Ik Din Ik Kudi Tainu Bha Gayi
Ban Ke Vohti Oh Tere Ghar Aa Gayi

Hun Zindgi Di Hakeekat Ton Tu Door Hon Lagga
Bee Nafrat Da Tu Aap hi apne layi bon laga
Phir Tu Maa Baap Nu Vi Bhulaun Lagga
Teer Tikhe Gallan De Tu Onha Te Chalaun Laga

Gal Gal Te Tu Onha Naal Ladan Lagga
Paath Ik Nava Tu Mud Padan Lagga
Yaad Kar Maa Ne Tainu Keha Ek Din
Hun Sada Guzara Nahin Tere Bin

Sun Ke Eh Gal Tu Taish Wich Aa Gaya
Tera Gussa Teri Akal Nu Kha Gaya
Josh Ch Aake Tu Maa Nu Keha
Main si Chup Ajj Tak Sab Wekhda Hi Reha

Aaj Kehnda Haan Picha Mera Chad Deyo
Jo Hai Rishta Mera Tusi Oh Apne Dilon Kadd Deyo
Jao Ja Ke Kite Koi Kam Dhanda Karo
Log Marde Ne Tusi Vi Kite Ja Maro

Eh Sun Ke Beh Hauke Bhardi Rahi Maa Raat Bhar
Onha Haukeya Da Tere Utte Zara Vi Hoya Na Asar
Ek Din Baap Vi Tera Chaleya Tere Ton Russ Ke
Kive Tadpi Si Odon Teri Maa Tutt Ke

Phir Oh Vi Teri Sukh Layi Beete Kal Nu Bhulaun Laggi
Zindagi Onhu Hun Har Roz Sataun Laggi
Ek Din Maut Nu Vi Ohde Te Taras Aa Gaya
Usda Rona Vi Taqdeer Usdi Nu Bha Gaya

Hanju Akhan Ch Si Jad Oh Jagg Ton Rawana Hoyi
Maut Di Ik Hichki Vi Us Layi Bahana Hoyi
Ik Sukoon Jeha Usde Mukh Te Chhaun Lagga
Phir Tu Arthi Ohdi Nu Sajaun Lagga

Muddatan Ho Gayian Ajj Ho Gaya Buddha Hun Tu
Tuti Hoyi Manji Te Peya Hoya Ik Dher Hain Tu
Tere Bacche Vi Hun Taithon Darde Nahi
Nafrat Hai Dilan Wich, Pyaar Oh Tainu Karde Nahi

Dard Wich Hun Tu Kookein "O Meri Maa"
Tere Dum Naal Hi Roshan Si Mere Sare Jahan
Waqt Turda Rehnda Hai Waqt Kadi Rukda Nahi
Tutt Jaanda Hai Oh Jo Waqt Agge Kadi Jhukda Nahi

Bann Ke Ibrat Da Tu Hun Nishaan Reh Gaya
Labh Hun Oh Zor Tera Kithe Reh Gaya
Tu Rabbi Ditiyan Daatan Nu Bhulaunda Reha
Apne Maa-Baap Nu Tu Sataunda Reha

Katt Le Hun Tu Ohi, Tu Boya Si Jo
Tainu Kinj Mileya Si Tu Khoya Hai Jo
Yaad Kar Ke Oh Daur, Tu Ajj Ron Lagga
Kal Jo Tu Keha Si Maa Baap Nu Aaj Oh Tere Naal Hon Lagga

Maut Maangeya Hun Tainu Maut Vi Aaundi Nahi
Maa Di Surat Akhan Wichon Hun Jaandi Nahi
Maut Aayegi Zarur Tainu Par Rabbi Likhe Waqt Utte
Bann Hi Jayegi Kabar Teri Vi Par Rabbi Likhe Waqt Utte

Kadar Maa Baap Di Je Koi Jaan Lave
Apni Jannat Nu Oh Duniya Ch Hi Pehchan Lave
“_______” Rakheyo Yaad Mili Maa Baap To Pyaar Di Daat Nu
Kadi Na Bhul Jaayo Loko Is Rehmat Ki Barsat Nu.

384
Shayari / ਕਿਸੇ ਨੇ shirt ਦੇ......
« on: September 20, 2010, 02:30:14 PM »
ਕਿਸੇ ਨੇ shirt ਦੇ button ਨੂ ਮਖੋਲ ਕੀਤਾ ............
ਕੇ ਕਿਵੇ ਸੱਜਣਾ ਦੇ ਸੀਨੇ ਡੇਰੇ ਲੌਏ ਹੋਏ ਨੇ ...
ਅਗੋਂ button ਨੇ ਹਸ ਕੇ ਜਵਾਬ ਦਿੱਤਾ ..............
ਕੇ ਸੀਨੇ ਸੱਜਣਾ ਦੇ ਲਗਨਾ ਸੋਖਾ ਨਹੀ ......
ਸੀਨੇ ਆਪਣੇ ਵੀ ਸ਼ੇਕ ਕਰਾਏ ਹੋਏ ਨੇ ..................

385
Shayari / In LoVe.....
« on: September 20, 2010, 02:24:52 PM »
J tu Mainu payar bakshaya, taan hath mere sir te rakh........
Jhall taseehe payar nibhaoon, Bhaaven dukh a jaavn lakh.....
Bass maalka ''TarN'' de dil vich kise lyi na nafrat aave,
Yaar na chhade adh vichkaar, bhaaven sara jagg thukraave....

386
Shayari / ਆਇਆ india to ਤੋਂ ਮੈਨੂੰ ਫੋਨ
« on: September 19, 2010, 04:21:15 PM »
ਯਾਰੋ ਅਜ ਆਇਆ india to ਤੋਂ ਮੈਨੂੰ ਫੋਨ
ਪਿੰਡ ਦਾ ਹਾਲ ਸੁਣਿਆ ਸੁਣ ਕੇ ਆਇਆ ਰੋਣ

ਆਖਦਾ ਧੜਿਆ ਚ ਵੰਡਿਆ ਪਿੰਡ ਹੁਣ
ਕੋਈ ਕਿਸੇ ਨੂੰ ਨਾ ਬੁਲਾਵੇ
ਆਪਣੀ ਫੂੰ ਫਾਂ ਚ ਮਰੀ ਜਾਦੇਂ
ਕਿਸੇ ਨੂੰ ਹਸ ਕੇ ਨਾ ਫਤਿਹ ਬੁਲਾਓਣ

ਪੰਚਾਇਤ ਹੁਣ ਆਪਣੀ ਕਾਹਦੀ ਰਹਿ ਗਈੱ
ਪੰਚ ਦੇ ਥਪੜ ਜੜ ਦਿਤੇ
ਨਿਕੀ ਗਲ ਤੇ ਬਾਹਰੋਂ ਮੁੰਡੇ ਲਿਆ ਕੇ
ਪਿੰਡ ਚ ਭੜਥੂ ਮਚਾਓਣ

ਗੁਰਦਵਾਰੇ ਤੇ ਕੋਠੀਆਂ ਕਾਰਾਂ ਤੇ ਪੇਸੈ
ਥਪੀ ਜਾਂਦੇ ਨੇ
ਕੋਈ ਨਾ ਸੋਚੇ ਕਿਸੇ ਗਰੀਬ ਦੇ ਘਰ ਦੀ ਛਤ
ਪਕੀ ਕਰਵਾਓਣ

ਇਕ ਦੂਜੇ ਤੋ ਜਿਦ ਜਿਦ ਕੇ ਹੁਣ ਵਿਆਹਾਂ
ਤੇ ਪੇਸੈ ਵਾਰਦੇ ਨੇ
ਟੋਹਰ ਬਣਾਓਂਦੇ ਆਪਣੇ ਚਿਤੋਂ ਇਹ
ਵਡੇ ਵਡੇ singer ਬਲਾਓਣ

ਪਿੰਡ ਚ ਭੈਣ ਭਰਾ ਦਾ ਭਾਈਚਾਰਾ ਵੀ
ਆਸ਼ਿਕ ਮਸ਼ੂਕ ਚ ਬਦਲ ਗਿਆ
ਨਵੇ ਨਵੇ ਇਹ ਢੰਗ ਲਭ ਕੇ love letter
ਭੀ cds ਵਿਚ ਪਾਓਣ

ਛੇਵੀਂ ਜਮਾਤ ਚ ਪੜਦੀ nokia N95
ਰਖਦੀ ਹੈ
ਨਲੀ ਜਿਹਨਾਂ ਨੰ ਆਓਂਦੀ ਸੀ ਨੀ ਪੂੰਜਣੀ
babbu maan ਦੀ hello tune ਲਾਓਣ


ਹਰ ਘਰ ਵਿਚ ਤਿੰਨ ਤਿੰਨ bikes ਤੇ opne jeep
ਸਜਦੀ ਏ
ਟੋਲੀਆਂ ਬਣਾ ਕੇ ਰਾਤਾਂ ਨੂੰ ਇਹ ਦੂਜੇ
ਬੰੰਨੇ ਗੇੜੀ ਲਾਓਣ

ਤੂੰ ਤੂੰ ਮੈਂ ਮੈਂ ਨਾ ਅਜਕਲ ਹੋਵੇ ਵਡ ਵਡਾਂਗੇਂ ਹ
ਕਰਦੇ ਨੇ
ਡੋਡੇ ਫੀਮਾਂ ਪੀਣ ਸਮੈਕਾਂ ਕਾਕੇ ਵਡੇ
ਘਰਦੇ ਨੇ
"TarN" ਤੂੰ ਚੰਗਾਂ ਰਹਿ ਗਿਆ ਜੋ ਪਰਦੇਸੀਂ ਬੈਠਾ ਏ
ਨਾ ਤੂੰ ਆਵੇ ਪਿੰਡ ਕਦੇ ਤੇ ਨਾ ਹੀ ਓਲਾਭੇਂ ਤੇਰੇ ਆਓਣ

~~~~~~~~~~~~~~~~~~~~~~~~~~~~~~~~~

ਆਪ੍ਣੇ ਵਿਚਾਰ ਜਰੂਰ ਸਾਝੇ ਕਰੋ.....

387
Shayari / Har kuri nu mashuk kehan walio
« on: September 19, 2010, 04:14:02 PM »
Kisi nal baithi vekh kuri nu kyo dunia rehndi gala kardi a.
Pata ni kyo eh shaki dunia rehndi shak kardi a
O shak karan to pehlan loko awdi akal di parakh karo
Kisi nu kujh galat kehan to pehlan thori bhti harakh karo
Oh v loko kisi di dhee ya bhen ho sakdi a. .
Apne peo ya bhra nal baithi v ho sakdi a.
Ohnu vekh k na ewe ohte apne shabdi waar karo.
Kal nu tuc u baithna a jara ohdi soch vichar karo.
Awdi dhee bhen mara kaun akhwaunda a. .
Pher har koi dujian de dhee te galat iljam kyo launda a. . .
O mara sochan walio loko thori bhti harkh karo.
Har kuri mashuk ni hundi thori bhti parakh karo
Kisi to apni dhee bhen nu mara kaun akhwaunda a.
O kisi nu changa lage ya mara TarN tan kharia kharia sunaunda a.

388
Shayari / ਸੱਚਾ ਇਸ਼ਕ......
« on: September 19, 2010, 04:09:31 PM »
ਦਿਲ ਨੂੰ ਏਥੇ ਕੋਈ ਨਾ ਪੁੱਛਦਾ,

ਸੋਹਣੀਆਂ ਸੂਰਤਾਂ ਦੇ ਸਭ ਦਿਵਾਨੇ ਨੇ...

ਪਰ ਸੂਰਤਾਂ ਜਿਨਾਂ ਦਿਆਂ ਹੈਨ ਸੋਹਣੀਆਂ,

ਦਿਲ ਅੰਦਰੋਂ ਉਹਨਾਂ ਦੇ ਕਾਲੇ ਨੇ...

ਸੱਚਾ ਇਸ਼ਕ ਜਿਨਾਂ ਨੂੰ ਮਿਲ ਜਾਵੇ

'TarN' ਕਹਾਉਂਦੇ ਕਰਮਾਂ ਵਾਲੇ ਨੇ...


389
Shayari / Koyi udaas jiha rehnda hai pind wich tere to bina.........
« on: September 19, 2010, 04:05:08 PM »
Ek nikki jihi gal kar gayi juda saanu..
Nahi pta c halaat aine badal jaange..
Mei ta sambhal nah sakiya ohto juda hoke..
Shayad oh v turan lagge thoda taa ladkhdaunge..
Ohne baazi khedi c mainu haraun layi..
Nahi pta c ohde v patte simat jaange..
Oh hoyi a is tra juda "tarn" ton..
Nahi pta c naseeb eh v din dikhaunge..
Karke vaada manjil tak saade nal turn da..
Nahi pta c oh raasta badal jaange..

==========================


Lok kehnde ne k ishq da koi jawab nahi..
Ungla te gin laye mei jehre jitte ishq di baazi..
Jehre hogaye juda koyi hisaab nahi..,
Nafrat taa shayad nahi hai ohde nal..
Per hun pyar v ohde nal behisab nahi..
Eh mumkin nahi ho sakya mainu maaf kari ,
K dil cho teri har yaad mita dinda ,
Tu hi das k kive jeaunda'tarn'
J tainu hi bhula dinda...


==========================
Tu taa wsalayi a nmi duniya wich pardesa de..
tere jaan picho mere layi ik pind ujjad gaya a. .
==========================

din charde hi nikal penda haa teri tasveer leke..
koi dasega tera tikana eh umeed leke..
per hun lagda tere nalo rishte tutgaye ne..
Hath fade c jehre..shut gaye ne..
tera har khwaab hojave pura..
mere supne taa hun ek ek karke muk gaye ne..

==========================
Tu taa pardesa di roshni wich khogayi hovengi..
koyi udaas jiha rehnda hai pind wich tere to bina. .

==========================


Oh mere hatha diya lakiran wich likhi hi nahi c.,
Hauli Hauli dil nu eh samjha riha haa..
Tu bhul bethi a vaade jaake mulk begane..
Ek mei haa jo vaade nibha riha haan..

390
Shayari / ਮੇਰੇ ਧਰਮ ਨੇ ਕੀ ਨਹੀ ਸਿਖਾਇਆ
« on: September 19, 2010, 03:57:08 PM »
ਮੇਰੇ ਧਰਮ ਨੇ ਕੀ ਨਹੀ ਸਿਖਾਇਆ,
ਕਿਹੜੇ ਰਾਹ ਨਹੀ ਪਾਇਆ ਮੈਨੂੰ ,
ਤੁਰੇ ਆਪਾ ਰਾਹ ਏਸ ਇਕ ਦਿਨ,
ਪਰ ਵਿਚੋ ਵਿਚ ਆਪਾ ਇਧਰ ਉਧਰ ਨਿਕਲ ਪਏ
ਫ਼ੇਰ ਇਕ ਦੂਜੇ ਨੂੰ ਵੇਖਦੇ
ਹਾਕਾਂ ਮਾਰਦੇ ਠੀਕ ਗਲਤ ਕਹਿੰਦੇ ਰਹੇ ,
ਚੁਪ ਹੋ ਜਾਦੇ ਕਦੇ ਰੋਲ਼ਾ ਪਾਉਦੇ
ਏਸ ਰੋਲ਼ੇ ਵਿਚ ਅਸੀ ਸਾਰਾ ਕੁਸ਼ ਭੁਲ ਗਏ
ਤੇ ਦੋਸ਼ੀ ਹੋਏ

391
Shayari / KYU???????????
« on: September 19, 2010, 03:54:31 PM »
KYU ek khawab te ena barosa c sanu
jad tutiya ta jindagi hi ujadh gaye
KYU saha te likhiya naam os da
jo ohde jan te eh jind mukh gye
KYU har kushi likaye naam osde
hasna v TARN bhul hi gya
KYU das KYU raba ek khawab vich jindagi simat gye
jis nu milliya  hi nhi osde doori KYU saja ho gye........

392
Pics / Ithaas baan jani sikhi .......
« on: September 13, 2010, 11:47:47 AM »
 :cry: :cry:

comment jarur kariyo

393
Shayari / Bahut yaad aaoge.......
« on: September 10, 2010, 12:44:38 PM »
Muddat Baad miley toh mera naam puch liya usne.....
Bichadte waqt jisne kaha tha tum bahut yaad aaoge....

394
Pics / free boot polish
« on: August 29, 2010, 02:20:07 PM »
 =D> =D> =D> =D>

395
Shayari / *Pyar mile ta eho jeha*
« on: August 28, 2010, 01:03:16 PM »
Yaar mile o jo kare pyar par jatave na,
Sanu hove dard te o seh pave na,
Vichadke satho ik pal vi jo reh pave na,
Pyar mile ta eho jeha warna koi zindagi ch ave na.......

396
Shayari / Dil ch teri yaad sajna...
« on: August 28, 2010, 01:00:49 PM »
Dil vich teri yaad sajna akhan ch tere khuab sajna
Teinu yaad kare bina neend v ni aundi
saadi akh tere khuab di mauhtaj sajna
Eh zindagi ehni shoti kite russan manaun ch na lang jave
Eh pall keemati sajna ve kite vishwas dilaun ch na lang jave
Teinu kivein dasiye asi sirf tere han
Zindagi kite eh gall samjaun ch na lang jave.....

397
Shayari / Akhiyan wich aa ke ruk jande ne hanju
« on: August 28, 2010, 12:58:19 PM »
Akhiyan wich aa ke ruk jande ne hanju,
Palka te aa ke ruk jande ne hanju,
Bada Dil karde baha deva enna nu,
par tenu hasdeya vekh ke suk jande ne hanju...

398
Shayari / oh chera______
« on: August 28, 2010, 12:54:43 PM »
Pyaar vich kde mera vishvaash hoyea krda c,

Oh chehra mere lyi khaas hoyea krda c.

Ruk jandi c mere dil di dhadkhan,

jad kde oh chehra udas hoyea krda c...

399
Shayari / vekh layi....
« on: August 28, 2010, 12:51:31 PM »
tenu labna ni koi hor tikana vekh layi....
assi tere dil cho nahi jana vekh layi...
saade jinha pyar nahi milna tenu kithe hor....
har sah de naal saada cheta auna vekh layi...

400
ਮੁੱਖੜਾ ਅਜ ਵੀ ਚੰਨ ਵਰਗਾ,ਪਰ ਤੱਕਨੇ ਵਾਲਾ ਬਦਲ ਗਿਆ,
ਦਿਲ ਤਾਂ ਅਜ ਵੀ ਸੋਨੇ ਵਰਗਾ,ਵਿਚ ਵਸਨੇ ਵਾਲਾ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ..........

ਨਖਰੇ ਅਜ ਵੀ ਉਹੀ,ਉਹਨੂੰ ਝਲਣ ਵਾਲਾ ਬਦਲ ਗਿਆ,
ਮੁੰਦਰੀ ਛਲੇ ਅਜ ਵੀ ਪਿਹਲਾਂ ਵਾਲੇ,ਪਰ ਵਟਾਉਣ ਵਾਲਾ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ....

ਝੁੱਠੇ ਵਾਦੇ ਪਿਯਾਰ ਦੇ,ਅਜ ਕਸਮਾਂ ਸੌਂਹਾਂ ਖਾਨ ਵਾਲਾ ਬਦਲ ਗਿਆ,
ਇਸ ਰੰਗ ਵਟਾਉਂਦੀ ਦੁਨੀਆ ਵਿਚੋਂ,ਇਕ ਹੋਰ ਰੰਗ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ....

ਪਿਹਲਾਂ ਵਾਂਗੂੰ ਸੋਹਨੇ ਅਜ ਵੀ ਮਹਿਫਲਾਂ ਸਜਾਉਂਦੇ ਨੇ,
ਪਰ ਅਜ ਉੱਹ ਮਹਿਫਲਾਂ ਦਾ ਅਂਦਾਜ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ....

ਕੌਣ ਕਰੇ ਵਿਸ਼ਵਾਸ ਕਿ ਸੋਹਨੇ ਬੋਹਤੇ ਲਾਰੇ ਲਾਉਂਦੇ ਨੇ,
ਪਰ ਅਜ ਉਹ ਲਾਰਿਆਂ ਤੋਂ ਤਬਾਹ ਹੋਣ ਵਾਲਾ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ....

ਮਾਹੀ ਤਾਂ ਅਜ ਵੀ ਉਹਦਾ ਚੰਨ ਵਰਗਾ,
ਪਰ ਚੰਨ ਕਹਿਲਾਊੱਣ ਵਾਲਾ ਬਦਲ ਗਿਆ,
ਕਚੀਆਂ ਯਾਰੀਆਂ ਪਾਉਣ ਵਾਲੀ ਦਾ ਹੁਣ ਯਾਰ ਬਦਲ ਗਿਆ

Pages: 1 ... 15 16 17 18 19 [20] 21 22 23 24 25 ... 61