June 28, 2024, 02:23:25 AM

Show Posts

This section allows you to view all posts made by this member. Note that you can only see posts made in areas you currently have access to.


Topics - $$ TARN JI $$

Pages: 1 ... 11 12 13 14 15 [16] 17 18 19 20 21 ... 61
301
Shayari / Ki Kaha Main Tainu
« on: February 03, 2011, 11:56:16 AM »
Nee aisi ki khaas gal hai tere vich, jeda JATT hor kise val nahi dekh da,
Lakh bura kehla paave sanu, tere bagair nahi koi mere dil vich khedd da,
Yaar asin ehne v burre nahi jeda ignore kar jani eh,
Nee asin dil de ni maade sohniye, kyu satho paasa vatt lang jani eh?
Ki kaha main tainu meriye jaane, sanu taan tu bass eiven desi jeha hee samjhi jani eh

Din paave maade chalde hon te paave changey, bas kahida k asin Chardi Kalla vich rehne aa,
Ki ehi kasoor hai sada k asin saade(simple) jahe banke rehne aa?
Kyu dooro hee sade val vekh vekh hassi jani eh,
Pyar taan yara da bada sacha hai, kyu hor hee kise nal fassi jani eh?
Ki kaha main tainu meriye jaane, sanu taan tu bass eiven desi jeha hee samjhi jani eh

302
ਦਿਲਾਂ ਦੀਆਂ ਮਹਿਫਲਾਂ ਸਜਾਉਣ ਵਾਲਾ ਕੋਈ ਨਾ
ਦੋ ਪਲ ਹੱਸ ਕੇ ਬੁਲਾਉਣ ਵਾਲਾ ਕੋਈ ਨਾ,
ਬੁੱਲੀਆਂ ਤੋਂ ਹਾਸੇ ਖੋਹਣਾ ਆਦਤ ਏ ਜੱਗ ਦੀ
ਰੌਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ,
ਪਿੱਠ ਪਿੱਛੇ ਕਰਨੀ ਬੁਰਾਈ ਆਉਂਦੀ ਸਭ ਨੂੰ
ਗੱਲਾਂ ਮੂੰਹ 'ਤੇ ਸੱਚਿਆਂ ਸੁਨਾਉਣ ਵਾਲਾ ਕੋਈ ਨਾ,
ਚੜਿ੍ਆ ਨਕਾਬ ਹੋਇਆ ਹਰ ਇਕ ਚਹਿਰੇ 'ਤੇ,
ਝੂਠ ਛੱਡ ਸੱਚ ਅਪਨਾਉਣ ਵਾਲਾ ਕੋਈ ਨਾ
ਮਾੜਾ ਕਹਿਣਾ ਕਿਸੇ ਨੂੰ ਆਸਾਨ ਬੜਾ ਹੁੰਦਾ ਏ,
ਪਰ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ
ਵਸਦਿਆਂ ਘਰਾਂ ਨੂੰ ਉਜਾੜਨਾ ਕੀ ਔਖਾ ਏ,
ਉਜੜੇ ਨੂੰ ਦੋਸਤੋ ਵਸਾਉਣ ਵਾਲਾ ਕੋਈ ਨਾ
ਆਪਣੇ ਲਈ ਜਿਊਂਦਾ ਅੱਜ ਹਰ ਕੋਈ ਜੱਗ 'ਤੇ,
ਗੈਰਾਂ ਲਈ ਜ਼ਿੰਦਗੀ ਜਿਊਣ ਵਾਲਾ ਕੋਈ ਨਾ
ਖੌਰੇ ਕਿਹੜੇ ਰਾਹ ਤੁਰ ਪਿਆ ਜੱਗ ਇਹ,
ਰਾਹ ਇਹ ਨੂੰ ਸੱਚ ਦਾ ਵਿਖਾਉਣ ਵਾਲਾ ਕੋਈ ਨਾ

303
Shayari / ਨਾਂ ਉਹ ਸੁਪਨਾ ਦੇਖੋ
« on: February 03, 2011, 11:43:39 AM »
ਨਾਂ ਉਹ ਸੁਪਨਾ ਦੇਖੋ ਜਿਹੜਾ ਟੁੱਟ ਜਾਵੇ,

ਨਾਂ ਉਹ ਹੱਥ ਫੜੋ ਜਿਹੜਾ ਛੁੱਟ ਜਾਵੇ...


ਨਾਂ ਆਉਣ ਦਵੋ ਕਿਸੇ ਨੂੰ ਇੰਨਾਂ ਨੇੜੇ,

ਕੀ ਉਹਦੇ ਜਾਣ ਤੋਂ ਬਾਦ ਇੰਸਾਨ ਆਪਣੇ ਆਪ ਨਾਲ ਰੁੱਸ ਜਾਵੇ...

304
Shayari / dil laa ke
« on: February 03, 2011, 11:41:42 AM »
Mein dil laa ke vekh leya,
is dil te chalda zor nahi,
mere hise bas dard hai aaeya,
hor pale kujh reha baki nahi,
aj ton baad kise naal dil nahi lavaanga,
holi holi tenu bhulda bhulda,
bhul hi javaanga.

305
Shayari / OHDI yaad jad v.......
« on: February 03, 2011, 11:39:59 AM »
OHDI yaad jad v Dil Sade nu toh jaandi,
Sadi akh OHDI yaad vich fer ik wari ro jaandi,
Asi jaagde rehne aa raat nu,
eh kaali raat v haar ke so jandi....

306
Shayari / Laash Hove
« on: February 03, 2011, 11:38:27 AM »
Sanu Pyar Vich Is Kadar Trsaya Usne,
Rabb Kre Ena Pyar Usnu V Kash Hove,
Fer Lagiye Usnu Jaan To Pyare Asi,
Par Sadi Ik Jhalak Na Usde Aas Pas Hove,
Rove Oh V Dilon Majbur Ho K,
Tan Pyar Sade Da Usnu Ehsas Hove,
Thak Haar K Oh V Mange Dil Sada,
Te Ohde Kdma De Vich Sadi LAASH Hove

307
Shayari / Tere es intzaar di khatar
« on: February 03, 2011, 11:35:53 AM »
Tere es pyar di khatar, Tere es intzaar di khatar,
Asi har rang de ute marde han.....
Dil di gal de khatar, Tere bulan di muskaan di khatar,
Asi har dharkan tere naam karde han...
Es sohne jahan di khatar, Teri har khushi di khatar,
Asi jaan suli te dharde han...
Ek tere lad di khatar, Tere sohne ehsas di khatar,
Asi tainu har roj yaad karde han.......

308
Shayari / ਪਹਿਲਾ ਪਿਆਰ
« on: February 03, 2011, 11:33:19 AM »
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ,
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ,
ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ,
ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ,
ਸੁਣਿਆ ਕਦੇ ਨਾ ਮਿਲਦੀ ਪੱਤਣ,
......ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ,
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ,
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ,
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ,
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ......

309
Shayari / Mainu nahi pata per log kehnde ne……
« on: February 03, 2011, 11:29:53 AM »
Gamm ek jehar hai phir vi piye jaanda haan main,
Raat di Tanhayi nu abaad karda jaanda haan main,
....... ! Mainu nahi pata per log kehnde ne……
Ke sounde hoye vi tera naam layi jaanda haan main

310
Shayari / dil di rani
« on: February 03, 2011, 11:27:10 AM »
Main ohde dil da raja hova,
Oh mere dil d rani hove,
Menu ene hi saah chahide,
Ohdiyan bahvan vich khatam kahani hove

311
ਨਵਾਂ ਨਵਾਂ ਜਦੋਂ ਕੋਈ comp. ਲੈਕੇ ਆਉਂਦਾ ਹੈ,
ਆਕੇ yahoo ਉੱਤੇ ਪਹਿਲਾਂ ID ਬਣਾਉਂਦਾ ਹੈ;
ਸਾਰਾ ਸਾਰਾ ਦਿਨ ਬਹਿ ਨੈੱਟ ਤੇ ਲੰਗਾਉਂਦਾ ਹੈ,
ਅਨਜਾਣੇ ਲੋਕਾਂ ਨਾਲ ਦੋਸਤੀਆਂ ਪਾਉਂਦਾ ਹੈ:
ਕੁੜੀਆਂ ਦੇ ਨਾਵਾਂ ਵਾਲੀ ID ਆ ਫੜਦਾ,
ਫਿਰ ਲਿਸਟ ਦੇ ਵਿੱਚ ਐਡ ਉਹਨੂੰ ਕਰਦਾ;
ਕੁੜੀ ਸਮਝ ਮੁੰਡਿਆ ਦੇ ਨਾਲ ਗੱਲਾਂ ਕਰੀ ਜਾਂਦਾ,
ਕਈਆਂ ਨਾਲ ਬਿਨਾ ਵਜਾ... ਐਂਵੇ ਫਿਰ ਲੜੀ ਜਾਂਦਾ;
ਫਿਰ ਥੋੜਾ ਅੱਗੇ ਨੂੰ ਤਰੱਕੀ ਕਰ ਲੈਂਦਾ ਆ, HI5 ਸਾਂਝ ਯਾਰੀ ORKUT ਫੜ ਲੈਂਦਾ ਆ;
ਘੁੰਮਦਾ ਘਮਾਉਂਦਾ ਜਦੋਂ ਆਉਂਦਾ FECEBOOK ਤੇ,
ਫੋਟੋ ਦੇਖ ਮਰੇ ਇੱਕ ਸੋਹਣੀ ਜਿਹੀ ਲੁੱਕ ਤੇ;ਸੋਹਣੇ ਸੋਹਣੇ ਪੋਜ਼ ਮਾਰ ਫੋਟੋਆਂ ਫੇ ਪਾਉਂਦਾ,
ਨਵੇਂ ਨਵੇਂ ਸਟੇਟਸਾਂ ਦੇ ਨਾਲ ਭਰਮਾਉਂਦਾ;ਫਿਰ ਜਾਕੇ ਕੁੜੀ ਕੋਈ ਹਾਂ ਕਰਦੀ,
ਮਿਲ ਜਾਂਦੀ ਖੁਸ਼ੀ ਫੇਰ ਜ਼ਮਾਨੇ ਭਰ ਦੀ;ਫਿਰ ਬਸ ਯਾਰੋ ਉਹਦਾ ਹੋ ਕੇ ਰਹਿ ਜਾਂਦਾ,
ਲੈ ਕੇ ਉਹਨੂੰ ਫਿਰ yahoo ਉਤੇ ਬਹਿ ਜਾਂਦਾ

312
Shayari / Sari Duniya Jit Ke Vi......
« on: February 03, 2011, 11:20:19 AM »
Sari Duniya Jit Ke Vi
Har Kise De Kadman Ch E Jahaan Nai Hunda
Pame Lkhan Arman Vasde Hon Dil Ch
Fer Vi Pura Dil Da Har Armaan Nai Hunda
Assin Mann Baithe C Us Nu Rab,
...Te Rab Nu Pauna Aasan Nai Hunda
Kar Ke Pyar Kise Nu, Fer Door Ja Ke Bhulauna
Har Schi Mohbbat Da Khawab Nai Hunda
Sochde Haan Mil Jaye Kise Da Pyar Sanu Vi
Per Har Kise Da Aida Khubsurat Bhag Nai Hunda
Mil Jande Ne Lkhan Dil Is Duniya Ch
Per Fer Vi Har Kise Di Jindagi Ch O
Pyar Karan Vala Insaan Nai Hunda..

313
Shayari / Massa massa si aayi maut
« on: February 03, 2011, 11:05:43 AM »
Massa massa si aayi maut
ik hor hii adchan pe gayi
oh kal milan da vaada kar gayi
saanu ummer vdhaani pe gayi......... 

314
Shayari / Tu jitte mein haar javan...
« on: February 03, 2011, 09:48:17 AM »
Teri yaari ton mein kurban javan
Jis raste tu challe tere naal javan
Rabb na kare appan kade larhiye
Par je larhiye tan fer tu jitte mein haar javan...

315
Shayari / bas enna tere k te hak hove
« on: February 03, 2011, 09:46:38 AM »
Hanju ban k je teri yaad aave,
tan din raat meri akh rove,
Jeena marna v tere naal hove,
koi sah na tere to vakh hove,
tainu zindgi apni keh ska,
bas enna k tere te hak hove

316
Shayari / Ði£ sädä möm WäRgä...
« on: February 03, 2011, 09:43:17 AM »
kinni khushi säjna tere aun di..
Kinä gam v tere jän vele lageya..
Ði£ sada pehla hi mom wargä..
Ik tu v rö peya sanu hasaun lägeya...

317
Shayari / Ishq da tournament
« on: February 03, 2011, 09:40:46 AM »
Ajj ishq de tournament ander,main pyar da final haar geya,
Hoyi husan di batting tez badi,hr shot boundry paar geya,
Mera dilbar guglian bollan wich,menu pyar da bouncer maar geya,
Kita catch ohne mera dil yarro,main jitya match v haar geya...........
__________________

318
Shayari / ਜਿਸ ਦਿਨ ਮਰਨਾ ਮੈ
« on: February 03, 2011, 09:38:03 AM »
ਵਰਸਣਗੇ ਫੁੱਲਾਂ ਦੇ ਹੰਝੂ ਕਲੀਆ ਰੋਣਗੀਆ
ਮਾਲੀ ਦੇ ਹੱਥ ਦਾਤਰ ਦੇਖ ਕੇ ਮਹਿਕਾਂ ਰੋਣਗੀਆ
ਰਾਹੀ ਤਾਂ ਦੋ ਪਲ ਬਹਿ ਕੇ ਅੱਗੇ ਤੁਰ ਜਾਊ
ਜਿੰਦਗੀ ਭਰ ਚੇਤੇ ਕਰ ਕੇ ਰਾਹਾਂ ਰੋਣਗੀਆ
ਜਿਸ ਦਿਨ ਮਰਨਾ ਮੈਤਾਂ ਰੋਣੇ ਕੁੱਝ ਆਪਣੇ
...ਜਾਂ ਫਿਰ ਮੇਰੇ ਮਹਿਬੂਬ ਦੀਆਂ ਅੱਖੀਆਂ ਰੋਣਗੀਆ

319
Shayari / ਮਿਲੇ ਪੰਜਾਬ ਅੰਦਰ
« on: February 03, 2011, 09:35:58 AM »
ਮੁਕਤੀ ਮਿਲੇ ਨਾ ਮਿਲੇ ਨਹੀਂ ਫਿਕਰ ਮੈਨੂੰ ,
ਜਨਮ ਮਿਲੇ ਤਾਂ ਸ਼ੇਰਾਂ ਦੀ ਢਾਬ ਅੰਦਰ,
ਜਿਹੜੀ ਜੂਨ ਵੀ ਮਿਲੇ ਮੰਜ਼ੂਰ ਮੈਨੂੰ ,
ਪਰ ਮਿਲੇ ਤਾਂ ਮਿਲੇ ਪੰਜਾਬ ਅੰਦਰ |

320
Shayari / Pehla pyar
« on: February 03, 2011, 09:23:13 AM »
PYAR di tadap nu dikhaya nahi janda,
DIL vich laggi agg nu bujhaya nahi janda,
chahe bewafa hove YAAR kise da,
fir v zindagi da PEHLA PYAR bhulaya nahi janda.

Pages: 1 ... 11 12 13 14 15 [16] 17 18 19 20 21 ... 61