June 23, 2024, 04:05:45 PM

Show Posts

This section allows you to view all posts made by this member. Note that you can only see posts made in areas you currently have access to.


Topics - $$ TARN JI $$

Pages: 1 ... 9 10 11 12 13 [14] 15 16 17 18 19 ... 61
261
Shayari / Lak 28 kudi da, 47
« on: May 31, 2011, 09:12:50 AM »
  Lak 28 kudi da, 47 weight kudi da,
 kale rang da gate kudi da,
 bapu aunda late kudi da....
 Sohna jeha classmate kudi da,
 gate te karda wait kudi da,
 activa bina break kudi da,
 dimag v bada great kudi da,
 facebook te account fake kudi da,
 nakhra high rate kudi da
 ... Lak is 28 and 47 weight...

262
Shayari / I Miss u my friend
« on: May 29, 2011, 09:40:33 AM »
 
I Miss u my friend....U are so dear.
 Even though you are not near.
 I carry you within my heart.
 And i know that we will never a part.
 You're special to me....that much is true.
 Without you,I wouldn't know what to do.
 I depend on you & you on me.
 No true friends could there ever be.
 I wish we were together..that would be such fun.
 We would talk for hours & never be done.
 One day we will meet...It has to be so.
 I would go anywhere for you...No matter were I had to go.
 You're more than my friend....You're soo special.
 And I know this much...I will always LOVE you.

263
Shayari / ਧੀਆਂ ਮਰਦੀਆਂ ਨੇ
« on: May 29, 2011, 09:12:46 AM »
ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ,__
ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ,__
ਜਦ ਦਾਜ ਦੀ ਕਿਤੇ ਕੋਈ ਮੰਗ ਕਰਦਾ,__
ਵਿਆਹ ਮਗਰੋਂ ਕੁੜੀ ਨੂੰ ਤੰਗ ਕਰਦਾ,__
ਜਦ ਲਾਲਚ ਦਾ ਉੱਗੇ ਬੀਜ,ਤਾਂ ਧੀਆਂ ਮਰਦੀਆਂ ਨੇ,__
ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ.__

264
Shayari / Turban Adventure
« on: May 29, 2011, 08:42:36 AM »
My turban is having one of those days; in an awkward phase, tied ten different ways, causing eyebrows to raise and eyeballs to gaze.  My turban is proof that persistence pays.  My turban is a celestial smile, beaming for miles and miles; an eternal style, not some casual trial by a fickle child.  My turban is always worth my while.  My turban is a spiritual facelift, suave and swift; a fabric forklift, fit to uplift over every rift.  My turban is Guru Gobind Singh’s gift.  My turban is a cool, sacred sheet, wrapped pleat by pleat, nice and neat; a warm, winding street, leading me to the Guru’s feet.  My turban is now complete

265
Shayari / No one is mine.!
« on: May 29, 2011, 08:36:51 AM »
No one is mine
May be I'm not fine,
No one cares 4 me
No one has tears 4 me,
No one believes me
Everyone says leave me, If I ever cry
No one wil even ask why?
'n If I ever die
No one will cry,
No one says take care
Everyone says I don't care,
When I need someone 4
myself
I find no one 4help,
I don't know why?
Maybe talking to me they feel shy..!!
No one is mine
Maybe I m not fine...

266
PJ Games / ਵਾਹਿਗੁਰੂ ਮੇਹਰ ਕਰੀੰ,.
« on: May 28, 2011, 06:38:49 AM »
SAT SHRI AKAL  SUB NU AAJ MAIN IK NEW TOPIC SHURU KARAN JA REHA UMEED HAI TUSI SUB MERA SATH DOO GAY..
IS WHICH ASI KUCH JAYADA NAHI KARNA  "ਵਾਹਿਗੁਰੂ ਮੇਹਰ ਕਰੀੰ" AA OHNA LAI HAI JIHNA NU SUB TOO JAYADA LORD HAI AA BLESSING LIKE ROAD SIDE TE REHAN WALIYAAN LAIII.. 



UMEED HAI SARE MERA SATH JARU DEEN GAY ..............
 
MAIN SURU KARAN JA REHA HAAN                           ਵਾਹਿਗੁਰੂ ਮੇਹਰ ਕਰੀੰ

267
Shayari / Kyu?????????
« on: May 28, 2011, 06:29:58 AM »
KYU ek khawab te ena barosa c sanu jad tutiya ta jindagi hi ujadh gaye KYU saha te likhiya naam os da jo ohde jan te eh jind mukh gye KYU har kushi likaye naam osde hasna v Tarn bhul hi geya KYU das KYU raba ek khawab vich jindagi simat gye  jis nu mileya  hi nhi osde doori KYU saja ho gye........

268
Shayari / gum te es gal da c
« on: May 28, 2011, 06:22:26 AM »
kishti gamma de smander ch dub chuki c, main aakhri saah le riha c
 
 gum te es gal da c ke"tamasha" vekh riha c, "yaar" kinare te beth ke

269
ਚੱਲ ਨੀਂ ਕਲਮੇਂ,, ਕਾਗਜ 'ਤੇ ਚਲੀਏ
ਦਰ, ਰੁੱਸੇ ਮਹਿਬੂਬ ਦਾ ਮਲੀਏ
ਮਾਫ਼ੀ-ਨਾਮਾਂ ਲਿਖ ਆਪਣੇਂ ਹਥੀਂ
ਆਪਣੇਂ ਥਾਂ -- ਨ ਕਿਸੇ ਹੋਰ ਨੂੰ ਘਲੀਏ

ਸਿਆਹੀ ਦੀ ਤੂੰ ਝੀਕ ਜੀ,,ਲਾ ਲਾ
ਸਿਧੀ ਆਪਣੇਂ ਮੂੰਹ 'ਚ' ਪਾ ਲਾ

ਫਿਰ ਮੁੱਕੇ ਨਾਂ ਪਿਆਸ 'ਜੇ ਤੇਰੀ
ਜਿਸਮ ਮੇਰੇ ਦਾ ਖੂਨ ਅਜਮਾ-ਲੈ
ਚੱਲ ਨੀਂ ਕਲਮੇਂ,, ਕਾਗਜ 'ਤੇ ਚਲੀਏ
ਦਰ, ਰੁੱਸੇ ਯਾਰਾਂ ਦਾ ਮਲੀਏ

ਹੁਣ ਅੰਤ ਤਕ ਮੇਰਾ ਸਾਥ ਨਿਭਾਈਂ
ਪੀ ਖੂਨ,,, ਜਿਸਮ ਨਾਂ ਛੱਡ ਕੇ ਜਾਈ
ਜਿਸਮ ਬੇਰੰਗ ਹੋ ਜੇ ਤਦ ਜੇ
ਮੇਰੀ ਖਾਕ ਨੂੰ ਯਾਰ ਦੇ ਪੈਰੀਂ ਪਾਈ

ਚੱਲ ਨੀਂ ਕਲਮੇਂ,, ਕਾਗਜ 'ਤੇ ਚਲੀਏ
ਦਰ, ਰੁੱਸੇ ਯਾਰਾਂ ਦਾ ਮਲੀਏ

270
Shayari / SonG, (Seven Girlfrinds)
« on: May 28, 2011, 06:01:30 AM »
*****ਸੱਤ ਮਾਸ਼ੂਕਾਂ****
 
 
 ਇੱਕ ਇੱਕ ਕਰਕੇ ਸੱਤ ਕਰ ਲਈਆਂ
 ਸੱਤਾਂ ਉੱਤੋਂ ਜਿੰਦ ਕੁਰਬਾਨ___
 "ਮੇਰੀਆਂ ਤਾਂ ਸੱਤ ਵਹੁਟੀਆਂ
 ਮੇਰੀ ਸੱਤਾਂ ਵਿੱਚ ਵੱਸਦੀ ਏ ਜਾਨ_____੨
 
 ਸਾਰੀਆਂ ਹੀ ਸੋਹਣੀਆਂ ਨੇ,
 ਸਾਰੀਆਂ ਪਿਆਰੀਆਂ ਨੇ |
 ਖੁਸ਼ੀ ਵਾਲੀ ਗੱਲ ਯਾਰੋ
 ਸਾਰੀਆਂ ਕਵਾਰੀਆਂ ਨੇ ||
 ਲੋਕੀਂ ਇੱਕ ਕੋਲੋਂ ਬੜੇ ਪ੍ਰੇਸ਼ਾਨ
 "ਮੇਰੀਆਂ ਤਾਂ ਸੱਤ ਵਹੁਟੀਆਂ
 ਮੇਰੀ ਸੱਤਾਂ ਵਿੱਚ ਵੱਸਦੀ ਏ ਜਾਨ_____੨
 
 ਕੋਈ ਪਾਉਂਦੀ ਸੂਟ ਅਤੇ
 ਕੋਈ ਪਾਉਂਦੀ ਜੀਨਾਂ |
 ਕੋਈ ਲੱਗੇ ਐਸ਼
 ਕੋਈ ਲੱਗਦੀ ਕਰੀਨਾ ||
 ਵੇਖ ਹੋ ਜਾਵੇ ਦਿਲ ਬੇਈਮਾਨ
 "ਮੇਰੀਆਂ ਤਾਂ ਸੱਤ ਵਹੁਟੀਆਂ
 ਮੇਰੀ ਸੱਤਾਂ ਵਿੱਚ ਵੱਸਦੀ ਏ ਜਾਨ_____੨
 
 ਸੱਤੇ ਮੈਨੂੰ ਚਾਹੁੰਦੀਆਂ ਨੇ
 ਹੱਕ ਅਪਣਾ ਜਤਾਉਂਦੀਆਂ ਨੇ |
 ਕਰਕੇ ਡਿਮਾਡਾਂ
 ਪੂਰਾ ਖਰਚਾ ਕਰਾਉਂਦੀਆਂ ਨੇ ||
 ਸਾਊ "ਤਰਨ" ਤੇ ਵਹੁਟੀਆਂ ਸ਼ੈਤਾਨ___
 "ਮੇਰੀਆਂ ਤਾਂ ਸੱਤ ਵਹੁਟੀਆਂ
 ਮੇਰੀ ਸੱਤਾਂ ਵਿੱਚ ਵੱਸਦੀ ਏ ਜਾਨ_____੨____Tarn singh

271
Shayari / GAL PUNAJBI JANTA DI.......
« on: May 15, 2011, 11:15:26 AM »
MAIN TRY KITI CHANGA LUGE TE REPLY JARUUR KARNA .....MENU ITHE JAYADA KISE NAAM NAHI PATA .. JINA DE PATA C OHNA DE USE KAR REHA ...  BHUL CHUK MUAF KARNA



Bai mainu karde gallan sare...tu kudiya piche kyu bhajda......
  Punjabi Janta ch pa pa k thread kde v ni rajda......
 NIKKI HEER   kardi Ishq te Aashiqa di gal,  kde milan di, kade juda hon di.....
 kayi mere varge hor yaar mere,    gal kar sda hi ron di.,,,,,
 koi Games vich jake kre pura mza, koi Cricket affairs parda,
 koi girls di gallan te hasda,           koi girls nu special SMS karda,[/size]

$$VELLY JATT$$kare gal sda sach di, GRENADE SINGH
nal koi v na aarda,
 sharara kre mazak sabna nal,        te har koi mazak na jarda,
MARJANA GILL
kdi kdi dikhda aj kal, ASFAQ GUJR unj hi sab nu "HELLO" rehnda karda,
  SAGHI
na kardi sharam,      sida sida na jawab deve KARAM,
 ASI ta sab nal bna k rakhni, dosti sab nal pa ke rakhni.......
 kudi labe bhave na sanu koi, par asi v rat lga k rakhni.

272
Shayari / Oh aksar mainu kehnde c...
« on: May 15, 2011, 10:31:20 AM »
Oh aksar mainu kehnde c,
 "tainu ta main apna bna k hi chhaddangi..!"
 Ajj us ne apni gall sach kar hi ditti,
 Usne mainu aapna bna k....
 'Chhadd ditta'

273
ਜੇ ਤੂੰ ਹੁੰਗਾਰਾ ਭਰਦੀ..........ਹੋਣ ਨੂੰ ਕੀ ਨਾ ਹੁੰਦਾ !
 
 ਤੂੰ ਹੁੰਗਾਰਾ ਭਰਦੀ ਸੋਹਣੀਏ ਅੱਖਾਂ ਵੀ ਕਰ ਚਾਰ ਲੈਂਦਾ,
 ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ !
 ਤੂੰ ਹੁੰਗਾਰਾ ਭਰਦੀ ਸੋਹਣੀਏ........
 
 ਕੀ ਹੋਇਆ ਜੇ ਇਕਤਰਫ਼ਾ ਪਿਆਰ ਤਾਂ ਆਖ਼ਿਰ ਪਿਆਰ ਹੁੰਦਾ
 ਧੁੱਪਾਂ-ਮੀਹਾਂ ਦੇ ਵਿੱਚ ਖੜ੍ਕੇ ਹਰ ਇੱਕ ਲਈ ਨਹੀਂ ਇੰਤਜ਼ਾਰ ਹੁੰਦਾ,
 ਕਿਸਮਤ ਵਿੱਚ ਹੀ ਨਹੀਂ ਸੀ ਜਿਹੜਾ ਕਿੰਜ ਆਪਣਾ ਅਧਿਕਾਰ ਲੈਂਦਾ
 ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ
 ਤੂੰ ਹੁੰਗਾਰਾ ਭਰਦੀ ਸੋਹਣੀਏ.....
 
 ਕਮੀ ਸੀ ਕੋਈ ਕਹਿ ਦਿੰਦੀ ਕਿਉਂ ਰੱਖਿਆ ਸਦਾ ਹੀ ਲਾਰਿਆਂ ਵਿੱਚ
 ਅੱਜ ਨੂੰ ਗਿਣਤੀ ਹੁੰਦੀ ਨਾ ਕਦੇ ਥੱਕੇ,ਟੁੱਟੇ,ਹਾਰਿਆਂ ਵਿੱਚ,
 ਕਾਬਿਲ ਨਹੀਂ ਹਾਂ ਤੇਰੇ ਜੇਕਰ ਪਹਿਲਾਂ ਈ ਗੱਲ ਵਿਚਾਰ ਲੈਂਦਾ
 ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ
 ਤੂੰ ਹੁੰਗਾਰਾ ਭਰਦੀ ਸੋਹਣੀਏ.....
 
 ਅੱਜ ਵੀ ਹੈ ਇੰਤਜ਼ਾਰ ਤੇਰਾ ਜੇ ਪੱਥਰ ਦਿਲ ਕਿਤੇ ਢਲ ਜਾਵੇ
 ਸਾਡੀ ਮੜੀ੍ ਤੇ ਤੇਰੇ ਹੱਥੀਂ ਦੀਵਾ ਬਲ ਜਾਵੇ,
 ਪਤਾ ਸੀ ਮੁੜਕੇ ਨਹੀਂ ਆਉਣਾ ਕਿਉਂ ਜਿਊਂਦੇ-ਜੀਅ ਨੂੰ ਮਾਰ ਲੈਂਦਾ
 ਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾ
 ਤੂੰ ਹੁੰਗਾਰਾ ਭਰਦੀ ਸੋਹਣੀਏ...

274
aa mere ohh yaraan lai joo door hoo rahe ne .......... too all ma friendz  .....cheerzzz


ਮਿਲਦੇ ਰਹਿਨ ਯਾਰ ਤੇਰੇ ਵਰਗੇ ,
 ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ ,
 ਜੇ ਆ ਜਾਵੇ ਟੋਇਆ ਕੋਈ ,
 ਤਾਂ ਡਿਗ ਕੇ ਆਪ ਵਖਓਂਦੇ ਨੇ ,
 ਆ ਜਾਵੇ ਪੈਰ ਕੰਡਿਆਂ ਤੇ ਮੇਰਾ ,
 ਤਾਂ ਦਰਦ ਨਾਲ ਕੁਰਲਾਓਂਦੇ ਨੇ ,
 ਜੇ ਠੇਡਾ ਖਾ ਕੇ ਡਿਗ ਪਵਾਂ ,
 ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ ,
 ਲਗਦੀ ਏ ਯਾਰੀ ਤੇਰੀ ,
 ਜਿਉਂ ਠੰਡੀ ਹਵਾ ਦੇ ਬੁਲੇ ਅਓਂਦ

275
ਟੋਹਰ ਲਾ ਕੇ ਰਹਿਣਾ ਸਾਡਾ ਸ਼ੋਂਕ ਏ ਆ , 19 ਵਾ ਟਪਿਆ ਅਜੇ ਸਾਲ ਨੀ
 
 Sιℓкy Bяσwη ਵਾਲਾਂ ਵਾਲੀਏ ਤੂੰ ਦਸ ਸਾਡੇ ਬਾਰੇ ਤੇਰਾ ਕੀ ਖਿਆਲ ਨੀ

276
Shayari / ਨੀ ਤੇਰੀ 4 ਦਿਨਾਂ Di ਯਾਰੀ ਏ
« on: May 15, 2011, 10:14:30 AM »
ਨੀ ਤੇਰੀ 4 ਦਿਨਾਂ Di ਯਾਰੀ ਏ ____
 ਮੇਰੇ ਯਾਰ ਪੁਰਾਣੇ ਸਾਲਾਂ ਤੋ ____
 ਜੇ ਤੂੰ ਛੱਡਣਾ ਕੁੜੀਏ ਛੱਡ ਸਕਦੀ ____
 ਮੇ ਰਿਹ ਨੀ ਸਕਦਾ ਬਿਨ ਯਾਰਾਂ ਤੋ ...!!

277
Shayari / Aakhri salaam
« on: May 15, 2011, 10:08:19 AM »
 Suke fula de kitaba ch nishan reh jande ne........kitaba vich kine paigam reh jande ne..............bhul skdi hai pehli mulakat aksar...........yaad sb nu aakhri slaam reh jande ne .....

278
Shayari / "ਫਰਕ ਸਿਰਫ ਇੰਨਾ ਹੈ"
« on: May 15, 2011, 10:03:45 AM »
"ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ ,
 ਇੱਕ ਦੀ ਯਾਦ ਤਕਲੀਫ ਦੇਂਦੀ ਹੈ__
 ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਅਉਦੀ ਹੈ !

279
Shayari / ਮਾਂ ..dard ...ek ... Maa... Da...
« on: May 15, 2011, 10:00:39 AM »
ਕਿਉ ਮਿੱਟੀ ਆਪਣੀ ਭੁਲ ਗਿਆ ਚੰਦ ਕਾਗਜ਼ਾ ਤੇ ਹੀ ਕਿਉ ਡੁਲ ਗਿਆ.. ਕਿ ਤੈਨੂੰ ਭੌਰਾ ਵੀ ਯਾਦ ਨਈ ਆਉਦੀਂ... ਕਦੇ ਵੇਖੀ ਪੰਜਾਬ ਆ ਕੇ ਵੀਰਾ.. ਮਾਂ ਤੇਰੀ ਗਲੀਆ ਚ' ਬਹਿ ਬਹਿ ਰੌਦੀਂ.. ਤੈਨੂੰ ਲਾਡ ਜਦੋ ਲਡਾਉਦੀ ਸੀ.. ਬਾਪੂ ਦਿਆ ਝੜਕਾਂ ਤੋ ਬਚਾਉਦੀ ਸੀ.. ਉਸ ਪਿਆਰ ਬਦਲੇ ਤੂੰ ਉਸਨੂੰ ਕੀ ਦਿਤਾ..? ਕਦੇ ਵੇਖੀ ਪੰਜਾਬ ਆ ਕੇ ਵੀਰਾ.. ਮਾਂ ਤੇਰੀ ਨੇ ਹੱਸਣਾ ਹੀ ਭੁਲਾ ਦਿੱਤਾ... ਖਵਾ ਪੰਨਿਆ ਘਿਉ ਦਿਆ..ਨਾਲ ਇਲਾਚਿਆ ਵਾਲਾ ਦੁੱਧ ਪਿਲਾਉਦੀ ਸੀ ਆਪ ਭਾਵੇ ਭੁਖੀ ਰਵੇ..ਤੇਰਾ ਢਿੱਡ ਜਰੂਰ ਰਿਜਾਉਦੀ ਸੀ.. ਹੱਥੀ ਉਸ ਦੀਆ ਚੂਰੀਆ ਕਿਵੇ ਭੁੱਲ ਗਿਆ.. ਕਦੇ ਵੇਖੀ ਪੰਜਾਬ ਆ ਕੇ ਵੀਰਾ.. ਮਾਂ ਤੇਰੀ ਦਾ ਤੇ ਝੂੱਲਾ ਹੀ ਰੂੱਲ ਗਿਆ.. ਤੂੰ ਪਲਾਂ ਚ' ਹੀ ਇਨਾਂ ਬਦਲ ਗਿਆ.. ਜਿਸ ਨੇ ਜਨਮ ਦਿਆ ਕਿਉ ਉਸ ਨੂੰ ਹੀ ਵਿਸਾਰ ਗਿਆ.. ਝੂਠੀ ਦੁਨਿਆ ਦੀ ਭੀੜ ਚ' ਕਿਵੇਂ ਖੁਸ਼ ਰਹਿੰਦਾ ਏ ਉਹ ਜਿਥੈ ਲੋਰਿਆ ਨਹੀ ਮਿਲਦਿਆ... ਉਸ ਗੋਦ ਚ' ਕਿਵੇ ਸੌ ਜਾਦਾ ਏ.. ਕਦੇ ਵੀ ਕੋਈ ਕੋਲ ਨਹੀ ਹੁੰਦਾ ਹੌਣਾ.. ਜਦੌ ਕਦੇ ਵੀ ਤੂ ਬੀਮਾਰ ਹੋਵੇ.. ਵੀਰਾ..ਉਦੋ ਮਾਂ ਹੀ ਚੇਤੇ ਆਉਦੀਂ ਏ.. ਜਿਹੜੀ ਸੁਤੇ ਨੂੰ ਦਵਾਈ ਪਿਲਾ ਦੇਵੇ.. ਠੰਡ ਹੋਵੇ ਜਾ ਗਰਮੀ.. ਹਰ ਮੋਸਮ ਚ' ਤੇਰਾ ਖਿਆਲ ਰੱਖਦੀ ਸੀ.. ਤੈਨੂੰ ਬਾਹਰ ਦੀ ਹਵਾ ਨੇ ਬਦਲ ਦਿਤਾ.. ਤੈਨੂੰ ਭੇਜਨ ਲਈ ਦੂਆਵਾ ਵੀ ਇਹੋ ਹੀ ਕਰਦੀ ਸੀ ਉਹ ਜਿਨੇ ਤੇਰੀ ਪੜਾਈ ਲਈ.. ਸਾਰੀ ਸਾਰੀ ਰਾਤ ਜਾਗ ਕੇ ਲੰਘਾ ਦਿੱਤੀ.. ਆ ਵੇਖੀ ਪੰਜਾਬ ਕੇ ਉਸ ਮਾਂ ਦਿਆ ਪੁਤਰਾਂ... ਮਾਂ ਤੇਰੀ ਅੱਜ ਲੋਕਾਂ ਨੇ ਪਾਗਲ ਬਣਾ ਦਿੱਤੀ.. ਮਾਂ ਤੇਰੀ ਅੱਜ ਲੋਕਾਂ ਨੇ ਪਾਗਲ ਬਣਾ ਦਿੱਤੀ..

280
ਅੱਖਾਂ ਚ ਨੀਦਾਂ ਤੇ ਖਾਬ ਰੁੱਸ ਗਏ ,
ਮਨ ਦੇ ਬਗੀਚੇ ਚੋਂ ਗੁਲਾਬ ਰੁੱਸ ਗਏ ...
ਕਾਹਨੂੰ ਪੁਛਦੇ "TarN" ਨੂੰ ਕਿਥੇ ਗਈਆਂ ਰੌਣਕਾਂ, ਜਾਣਦੇ ਨਹੀ ਮੇਰੇ ਤਾਂ ਜਨਾਬ ਰੁੱਸ ਗਏ  ...

Pages: 1 ... 9 10 11 12 13 [14] 15 16 17 18 19 ... 61