June 23, 2024, 03:42:51 PM

Show Posts

This section allows you to view all posts made by this member. Note that you can only see posts made in areas you currently have access to.


Topics - $$ TARN JI $$

Pages: 1 ... 7 8 9 10 11 [12] 13 14 15 16 17 ... 61
221
Pics / ˚ღ• ✫japneet_brar✫ •ღ˚ IN FUNNY MOOD
« on: August 28, 2011, 08:39:12 AM »
 :D: :D: :D::

222
Help & Suggestions / ADMIN PLZZZZ HELP ME.......
« on: August 19, 2011, 10:21:44 AM »
ssa ji .... ithoo de admin nu merii ik chotii ji req. hai main ithe aaj tak jine vi  topic create kite ohh plzzzzzzzzz remove kar dite jaan .... bhave ohh poem da, bhave ohh pics . bhave ohh games da topic kiyoo na hove ... main is site nu hor cont. nahi karna cahunda .... and plz aa kam jalt toon jal kar dita jave .....



kiyoo ki ithe kuch ehoo j members ne joo kise di respect te dur ohhna nuu bolan di tamizz tak nahi hai .... so main ohna lokaan de wich rehna vi apni insult feel karda haan ...   


YAAN REMOVE WALI OPTION PLZ OPEN KAR DITII JAVE JOO MAIN AAP HI DEL. KAR DAAN

223
Shayari / RABBA ena v na kise nu pyar hove...
« on: August 18, 2011, 11:24:57 AM »
ki parhiye ehna kitaba nu,
har saffe te tera deedar hove,
ek akhar te bus raat beet jandi,
RABBA ena v na kise nu pyar hove...

224
Shayari / Ki tusin yaad kitta si hune hune ?
« on: August 18, 2011, 11:23:39 AM »
Ek mitha jeha ehsaas hoya si hune hune,
Ek mitha jeha ehsaas hoya si hune hune,
Ki tusin yaad kitta si hune hune ?
Tuhanu mile Zamana hoya mainu
par lagda hai ki mainu mil ke gaye ho hune hune.

225
Shayari / Khushboo teri yaari di..
« on: August 18, 2011, 11:21:10 AM »
Khushboo teri yaari di saanu mehka jaandi hai,

teri har ik kitti hoyi gal saanu behka jaandi hai,


saah taan bahut der lagaande ne aun -jaan vich,


har saah ton pehle teri yaad aa jaandi hai
[/b]

226
Shayari / Sanu yaar ada de mile......
« on: August 12, 2011, 03:58:31 AM »
Sanu yaar ada de mile ki...
Sanu ruwa ke chad dita....
Sanu yaar ada de mile ki...
Aukhi wehle kala chad dita...
Asi yaar nu har gam to bachya...
par sanu yaar ne gum ch v chad dita...
Sanu yaar ada di mile ki...
sanu kala chad dita...

227
Shayari / ਸਾਡੀ ਸਰਦਾਰੀ
« on: August 12, 2011, 03:53:50 AM »
ਸਾਡੀ ਸਰਦਾਰੀ ਵੱਲ ਨਾ ਕਰੇ ਕੋਈ ਉਂਗੱਲ,

ਗੱਲ ਸਾਰਿਆਂ ਦੇ ਕਨੀਂ ਪਾ ਦਿੱਤੀ।

ਮੁੜਕੇ ਨਾ ਕੋਈ ਆਖੇ ਸਾਨੂੰ,

ਉਂਗੱਲ ਸਣੇ ਬਾਂਹ ਲਾ ਦਿਤੀ.....

228
Shayari / Kasoor mera manzoori tari
« on: August 12, 2011, 03:46:27 AM »
Khamoshi naal na maar mainu
Eh taan dass mera kasoor ki hai
Ya taan katal kar de yaa gal kar lai
Dass dohaan vichon manzoor ki hai

229
Shayari / ਇਨ੍ਸਾਨ ਹੀ ਫਰਕ ਕਰਦਾ ਹੈ
« on: August 12, 2011, 03:41:33 AM »
ਇਨ੍ਸਾਨ ਹੀ ਫਰਕ ਕਰਦਾ ਹੈ,
ਇਨ੍ਸਾਨ ਅਤੇ ਇਨ੍ਸਾਨ ਦੇ ਵਿੱਚ |
ਇਨਸਾਨੀਅਤ ਲੱਭੇ ਨਾ ਲੱਭਦੀ
ਇਨਸਾਨਾ ਦੇ ਜਹਾਨ ਦੇ ਵਿੱਚ |
ਊਚ ਨੀਚ ਦੀ ਤਲਵਾਰ ਤਿੱਖੀ
ਜੋ ਆਉਦੀ ਨਾ ਕਿਸੇ ਮਿਆਨ ਵਿੱਚ |
ਸ਼ਰੇਆਮ ਪਿਆਰ ਸੜ ਰਿਹਾ
ਮਹ੍ਹਜ਼ਬਾ ਦੇ ਸ਼ਮਸ਼ਾਨ ਵਿੱਚ |
ਭੇਦ ਭਾਵ ਦੀ ਕੰਧ ਉਚੀ ਲਮੀ
ਸਿੱਖ ਇਸਾਈ ਹਿੰਦੂ ਮੁਸਲਮਾਨ ਵਿੱਚ |
ਸਿਰ ਕੱਟਿਆ ਗਿਆ ਉਸ ਸਕਸ਼ ਦਾ
ਜੋ ਵੀ ਨੱਚਿਆ ਸੱਚ ਮੈਦਾਨ ਵਿੱਚ |
ਚੁੱਪ ਕਰਕੇ ਬੈਠ ਜਾ ਤੂੰ ਵੀ
ਮੌਤ ਮਿਲੇਗੀ ਨਹੀ ਤਾ ਇਨਾਮ ਵਿੱਚ |

230
Shayari / I Love Her . . .
« on: August 11, 2011, 02:13:24 AM »
I Love Her . . .

When She Sips On My
Coffee or Juice ... She Only
Wants To Make Sure It
Tastes Just Right For Me

I Love Her . . .

When She is Jealous ...
Out Of All The Boys She
Can Have, She Choose Me..

I Love Her . . .

When She Has Annoying
Little Habits That Drives
Me Nuts... I Have Them
Too

I Love Her . . .

When Her Cooking Is Bad...
She Tries For Me


I Love Her . . .

When Often Her Eyes Water
Suddenly ... She Actually Had
A Thought Of Loosing Me ...

Take Time To Make Her Feel
Special In Every Way I Can
n Even If Don't . . .
SHE WILL LOVE ME ANYWAY
Because
Its Never Been About Her, It'
All About Me..!!
[/b]

231
Shayari / Tenu mil jaave mehak mohabbatan di
« on: July 18, 2011, 11:59:15 AM »
Tenu mil jaave mehak mohabbatan di
saadae hisse gham da zaher hove
tu chumda rahe mukh khushiyan da
sada vehre hanjuan di naher hove
tenu yaad rave na naam sadda
assi bhuleye rabb da kehar hove...

232
Shayari / dunia
« on: July 18, 2011, 11:54:09 AM »
Eh DuniYA DRaMMe BaJJi....

Eh DuniYA DRaMMe BaaJJi....

PitH Piche Kadhan GaLLan ,

Te Muh te aakhan hAnJi......


Eh DuniYA DRaMMe BaJJi...



.Eh DuniYA DRaMMe BaJJi...

233
Shayari / ਸਾਹਾ ਦੀ ਵੀ ਕਮੀ ਸੀ
« on: July 18, 2011, 11:45:11 AM »
ਅਰਮਾਨ ਵੀ ਬਥੇਰੇ ਸੀ ਪਰ

ਸਾਹਾ ਦੀ ਵੀ ਕਮੀ ਸੀ

ਖੁਸ਼ੀਆ ਵੀ ਬੜੀਆ ਸੀ ਪਰ
...
ਅੱਖਾ ਵਿਚ ਨਮੀ ਸੀ

ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ

ਵੱਧ ਚੁਹਣ ਵਾਲੇ

ਬਸ ਜਿੰਦਗੀ ਦੇ ਵਿਚ ਤੇਰੀ ਇਕ ਕਮੀ ਸੀ____

234
Shayari / "magic of luv"
« on: July 18, 2011, 11:39:34 AM »
Sanu Pyar Vich Is Kadar Trsaya Usne..,
Rabb Kre Ena Pyar Usnu V Kash Hove..,
Fer Lagiye Usnu JaanTo Pyare Asi..,
Par Sadi Ik Jhalak Na Usde Aas Pas Hove..,
Rove Oh V Dilon Majbur Ho K..,
Tan Pyar Sade Da Usnu Ehsas Hove..,
Thak Haar K Oh V Mange Dil Sada..,
Te Ohde Kdma De Vich TarN d LAASH Hove...

235
Shayari / "IELTS" ਤੇ ਫਿਰ "Australia"
« on: July 18, 2011, 11:24:38 AM »
ਿੲੱਕ ਭੱੲੀਅਾ : "ਯਾਰ ਕਣਕ ਵੱਢਣ ਤੋਂ ਬਾਅਦ ਅਾਪਾਂ ਪੰਜਾਬ ਵਿੱਚ ਕੀ ਕਰਨਾ ਹੈਂਗਾ?

ਦੂਜਾ ਭੱੲੀਅਾ : ਓਹੀ ਜੋ ਪੰਜਾਬੀ ਕਰਦੇ ਹੈਂਗੇ, "IELTS" ਤੇ ਫਿਰ "Australia"

236
ਹੁੰਦਾ ਬਾਪੂ ਵੀ ਹੈ ਰੱਬ ਦਾ ਰੂਪ ਯਾਰੋ.....ਜਿਸਦੇ ਸਿਰ ਤੇ ਹੈ ਘਰ ਅਬਾਦ ਰਹਿੰਦਾ.....
ਉਹਦੇ ਸੀਨੇ ਵਿੱਚ ਵੀ ਇੱਕ ਦਿਲ ਹੈ ਜੋ.......ਔਲਾਦ ਦੀ ਖੁਸ਼ੀ ਲਈ ਬੇਤਾਬ ਰਹਿੰਦਾ.....
ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ਵੀ..... ਬਸ ਉਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ....ਪਰ ਫਿਰ V ਉਹ ਦਿਨ ਬੜੇ ਚੰਗੇ c ....
"ਤਰਨ" ਨਹੀ ਭੁਲਾ ਸਕਦਾ ...

237
Shayari / ਮੱਛਲੀ lolz
« on: July 18, 2011, 10:59:05 AM »
ਮੱਛਲੀ ਜੱਲ ਕੀ ਰਾਣੀ ਹੈ
.

.

ਦਾਰੂ ਕੇ ਸਾਥ ਖਾਣੀ ਹੈ :D: :D: :D: :D:

238
Shayari / My Love !!
« on: July 18, 2011, 10:53:45 AM »
ਓਹਦੇ ਇਨਕਾਰ ਦੇ ਮਾਰੇ ਹਾਂ,
ਬੱਸ ਓਹਦੀਆਂ ਯਾਦਾਂ ਦੇ ਸਹਾਰੇ ਹਾਂ,
ਜੱਗ ਜਿੱਤ ਕੇ ਦੱਸ ਕੀ ਲੈਣਾ,
ਜਿੱਤਣਾ ਸੀ ਜੀਹਨੂੰ ਅਸੀਂ ਓਸੇ ਕੋਲੋਂ ਹਾਰੇ ਹਾਂ

239
ਬਣਾ ਲਈ ਕੁੜੀ ਨੇ ਹੁਣ ਨਵੀ LoOk, ਕਰਦੀ ਹੈ uSe ਹੁਣ ਤੂ ਵੀ punjabi janta  te facebook
ਲਾ ਕੇ ਫੋਟੋ ਕਿਸੀ ਹੋਰ ਦੀ ਤੂ ਆਪਣੀ ਦਸਦੀ ਹੈ
ਪੜ-ਪੜ ਕੇ Comment ਨੀ ਤੂ, ਖੁਲ-ਖੁਲ ਕੇ ਹਸਦੀ ਹੈ
ਰਹੰਦੀ ਤੂ Moge ਪਰ ਚੰਡੀਗੜ੍ਹ ਦਸਦੀ ਹੈ......!!
![/b]

240
Shayari / ਫੁੱਲਾਂ ਦਾ ਕਤਲ
« on: July 17, 2011, 09:22:16 AM »
ਮੰਦਰ ਚ ਫੁੱਲ ਚੜਾਉਣ ਗਏ ਤਾਂ ਅਹਿਸਾਸ ਹੋਇਆ....
ਪੱਥਰਾਂ ਦੀ ਖੁਸ਼ੀ ਲਈ ਫੁੱਲਾਂ ਦਾ ਕਤਲ ਕਰ ਆਏ.
.

Pages: 1 ... 7 8 9 10 11 [12] 13 14 15 16 17 ... 61