May 06, 2024, 09:25:27 AM

Show Posts

This section allows you to view all posts made by this member. Note that you can only see posts made in areas you currently have access to.


Messages - ❤ஜ❤ $ehaj Rändhäwä ❤ஜ❤

Pages: 1 [2] 3 4 5 6 7
21
Shayari / Re: "ਦੇਸੀ ਲਵ ਲੈਟਰ"
« on: October 11, 2012, 04:24:22 AM »
hanji siso.. yo yo banto  :D: :D: :D:

22
tnx both of u...........

23
Shayari / Re: "ਦੇਸੀ ਲਵ ਲੈਟਰ"
« on: October 10, 2012, 08:05:50 AM »
Dangar  :D: :D: :D: :D:

24
Shayari / Re: "ਦੇਸੀ ਲਵ ਲੈਟਰ"
« on: October 10, 2012, 07:55:01 AM »
menu teri es kartoot da pta c nachhatra  :D: :D: :D: :D: :D:

25
Shayari / "ਦੇਸੀ ਲਵ ਲੈਟਰ"
« on: October 10, 2012, 07:50:25 AM »
ਦੇਸੀ ਲਵ ਲੈਟਰ
.......
ਵੇ ਨਛਤਰ ,ਹੁਣ ਆਪਣੇ ਦਿਲ ਤੇ ਪਥਰ ਰੱਖ ਕੇ ਮੈਨੂੰ ਭੁਲ ਜਾਵੀਂ ।ਹੁਣ ਮੈਂ ਭੋਲੇ ਦੀ
 ਮੰਗ ਹਾਂ । ਵੇ ਹੁਣ ਤੇਰਾ ਮੇਰਾ ਵਿਆਹ ਨਹੀਂ ਹੋ ਸਕਦਾ। ਵੇ ਮੇਰੀਆਂ ਫੋਟੋਆਂ ਅਤੇ ਚਿੱਠੀਆਂ ਨੂੰ ਛੱਪੜ ਵਿੱਚ ਸੁੱਟ ਦੇਵੀ ।

ਹੋਰ ਨਾ ਕੀਤੇ ਗਲ ਨਾਲ ਲਾ ਬੂਕੀ ਜਾਇਆ ਕਰੀ । ਵੇ ਅੰਨਿਆਂ ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ ਆਪਾ ਬਾਬੇ ਦੇ ਮੇਲੇ ਤੇ ਮਿਲੇ ਸੀ ਜਿਥੇ ਆਪਾ 2 ਰੁਪਏ ਦੇ ਗੋਲ ਗਪੇ ਖਾਦੇ ਸੀ ਇਕੋ ਪਲੇਟ ਵਿੱਚ,ਮੈਨੂੰ ਵੀ ਉਹ ਦਿਨ ਯਾਦ ... ... ... ਆਉਣ ਗੇ ।

ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ ਦਿਤੀ ਸੀ ਓ ਸਾਡੇ ਕੱਟੇ ਦੀ ਪੂਛ ਮਝ ਨੇ ਪੈਰ ਨਾਲ ਦੱਬ ਦਿਤੀ ਸੀ ਉਹ ਉਸਦੀ ਪੂਛ ਨਾਲ ਬਨ ਦਿਤੀ ਸੀ । ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁਤੀ ਚੱਕ ਕੇ ਦਿਤੀ ਸੀ ਉਹ ਵਾਪਿਸ਼ ਕਰ ਦੇਵੀ ਉਹ ਹੁਣ ਭੋਲੇ ਨੂੰ ਦੇਣੀ ਹੈ ।

ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਇਕਬਾਲ ਕੋਲ ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ ਚੇਕ ਕਰ ਲਈ ਕੀਤੇ ਕੱਡ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ ।ਸਮਾਨ ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ ।

ਤੈਨੂੰ ਵਿਆਹ ਦਾ ਕਾਰਡ ਤਾਂ ਨਹੀਂ ਦੇ ਰਹੀ ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ
 ਵੇ ਕੰਜਰਾਂ ਵਾਂਗੂੰ ਕੀਤੇ ਗਾਹ ਨਾ ਪਾ ਦੇਵੀ। ਵੇ ਮਰ ਜਾਣਿਆ ਮੈਨੂੰ ਮਾਫ ਕਰ ਦੇਵੀ
 ਤੇਰੀ ਨਾ ਹੋਣ ਵਾਲੀ

 
ਬੰਤੋਂ...

 :D: :D: :D: :D: :D: :D: :D: :D: :D: :D: :laugh: :laugh: :laugh: :laugh: :laugh:

26
"ਕਿਉ ਕਹਿਰ ਲੋਕੋ ਤੁਸੀ ਢਾਈ ਜਾਦੇ,.,
 ਹੋਦ ਕੁੜੀਆ ਦੀ ਘਟਾਈ ਜਾਦੇ,.,

ਧੀ ਪੁੱਤਰ ਵਿਚ ਫਰਕ ਨਾ ਕੋਈ,.,
ਕਿਉ ਧੀਆਂ ਨੂੰ ਮਾਰ ਮੁਕਾਈ ਜਾਦੇ,.,

ਕਰਕੇ ਕਤਲ ਧੀਆਂ ਦਾ ਵਿਚ ਕੁੱਖਾ,.,
ਲੋਕੀ ਰਿਸ਼ਤੇ ਜੱਗ ਤੋ ਸਭ ਮੁਕਾਈ ਜਾਦੇ,.,

ਕੋਣ ਬਣੇਗੀ ਭੈਣ ਭੂਆ ਮਾਸੀ ਚਾਚੀ ਤਾਂਈ ਤੇ ਮਾਂ,.,
ਇਹਨਾ ਰਿਸ਼ਤਿਆ ਨੂੰ ਲੋਕੀ ਬਣਨ ਤੋ ਪਹਿਲਾ ਗਵਾਈ ਜਾਦੇ,.,......!!!!!!

           
              "Please Save the Girl child"

27
Fun Time / Re: pj da sub tu jayda hassan wala kyada user a..??
« on: October 09, 2012, 05:48:00 AM »
okay  :smile:

28
Fun Time / Re: pj da sub tu jayda hassan wala kyada user a..??
« on: October 09, 2012, 05:42:09 AM »
  maan taan :blah:

29
Fun Time / Re: pj da sub tu jayda hassan wala kyada user a..??
« on: October 09, 2012, 05:22:56 AM »
deep, pinder, amrit

30
Shayari / Re: ਰੁਸਦੇ ਨੇ ਹੁਣ ਵੀ ਲੋਕੀ,,,,,
« on: October 05, 2012, 06:53:09 AM »
right  =D> =D>

31
Shayari / Re: "Sada ishq Vyapar ta nhi c"
« on: October 05, 2012, 06:49:11 AM »
thanx pal...........  :smile:

32
Shayari / Re: "Sada ishq Vyapar ta nhi c"
« on: October 05, 2012, 05:24:57 AM »
thanx to alllllllll.........................

33
Birthdays / Re: Happy Birthday Raman :)
« on: October 04, 2012, 09:53:27 AM »
"Happy vala Birthday raman,,, god bless u live long..   =D>

34
Shayari / Re: "Sada ishq Vyapar ta nhi c"
« on: October 04, 2012, 09:44:26 AM »
thanx .................  :smile:

35
Shayari / Re: "Sada ishq Vyapar ta nhi c"
« on: October 04, 2012, 05:55:32 AM »
thanx  :smile:

36
Shayari / "Sada ishq Vyapar ta nhi c"
« on: October 04, 2012, 05:45:43 AM »
"Mera suta ishq jga k tur gya.,.
 menu fer yaadan de was pake tur gya.,.

 nit daneya wangu bhujde raiye.,.
 gma di bhathhi mcha k tur gya.,.

 hale akhiya ne khawab dekhe hi c.,.
 khawaba de mehal tah k tur gya.,.

 baaki sare sache hoge.,.
 ik sanu jhuthhe bna k tur gya.,.

 "Sehaj" sada ishq Vyapar ta nhi c.,.
 fir kyo oh din 4 handa k tur gya..!!!

37
Shayari / "Kadam Uth De Si Jo"
« on: October 03, 2012, 05:26:07 AM »
"Kadam Uth De Si Jo Tere Wal Oh Ajj Ruk Chale.,.
Tere Jaan Di Peed Nai Jarda Hun Eh Dil Mera.,.

Ajj Mere Naal Mere Sare Dukh Tur Chale.,.
Haare Hoye Si Jo Armaan Tere aaun Naal .,.

Oh Tere Jaan Naal Ajj Suk Chale.,.
Duniya Cho Teri "Sehaj" De Saah Ajj Muk Chale.,.

Tu Dukhi Na Hovi "Sehaj" De Dukha"n Naal Kadi.,.
Teri Duniya Cho Mere Dukh Aj Mere Naal Ne Tur Chale.,.!!!

38
Introductions / New Friends / Re: sat Sri akal ji sab nu
« on: October 03, 2012, 04:44:36 AM »
sat shri akal ....

39
Jokes Majaak / Re: Numberdar-- joke thread
« on: October 02, 2012, 06:41:56 AM »
1 admi library geya te keha
 mainu khudkushi karne de tareqay wali book chahidi Ae,
 librarian ne ohnu ghoor k dekhya te boleya
 -
 -
 -
 -
 -
 -
 -
 -
 -
 -
 Kanjra wapis tera peo kru... ?”  :D: :D: :D: :D:

40
Jokes Majaak / "Kamina pappu"
« on: October 02, 2012, 06:38:12 AM »


Members
Ik baar Pappu apne Headmaster lyi plastic de dabbe vich dudh(Milk) le k gya....

 HeadMaster Dudh pee k boleya--

 bada swaad dudh ae eh kis khushi ch leyanda...

 Pappu- Ji ghare billi dudh nu muh maar gyi c... mai socheya dudh nu dolna kyo ae...
je dudh sade kam ni aya ta master ji de aa jau...

Ena sun k HeadMaster Khij ke boleya- dur fiteh muh tere, lakh lahanta...
ena keh k Master ne dudh wala Dabba pra sut dita...

Pappu gusse vich boleya- oye Mastera dabba kyo sutt ditta saver nu asi khetan nu vi lejana hunda... :D:D:D:D:D: :laugh:

Pages: 1 [2] 3 4 5 6 7