May 06, 2024, 01:24:37 PM

Show Posts

This section allows you to view all posts made by this member. Note that you can only see posts made in areas you currently have access to.


Messages - ❤ஜ❤ $ehaj Rändhäwä ❤ஜ❤

Pages: 1 2 3 4 5 [6] 7
101
Shayari / Re: Vich "watna" mere bin hun dil lagda a k nhi
« on: September 19, 2012, 05:42:48 AM »
okay hasmukh g........  :hug:

102
Shayari / Re: Vich "watna" mere bin hun dil lagda a k nhi
« on: September 19, 2012, 05:39:55 AM »
dand kyu nikalde?  :angr:

103
Shayari / Re: "pyar dobara mil jawe"
« on: September 19, 2012, 05:37:05 AM »
thanx raman.................

104
Shayari / Re: Vich "watna" mere bin hun dil lagda a k nhi
« on: September 19, 2012, 05:36:34 AM »
thanx dido..............

105
Shayari / Re: Vich "watna" mere bin hun dil lagda a k nhi
« on: September 19, 2012, 05:26:30 AM »
thanx jalandhar valeyo...............

106
Shayari / Re: Vich "watna" mere bin hun dil lagda a k nhi
« on: September 19, 2012, 05:22:00 AM »
thanx hasmukh.......... :smile:

108
Shayari / Re: Vich "watna" mere bin hun dil lagda a k nhi
« on: September 19, 2012, 05:14:24 AM »
nyc......  =D>

109
"ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ,.,
ਸਾਥੋਂ ਜਿੰਦਗੀ ਚ ਆਪੇ ਜ਼ਹਿਰ ਘੋਲ ਹੋ ਗਿਆ,.,

ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,.,
ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ.,.

ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬੱਦਲਾਂ ਦੇ ਕੋਲ ਹੋ ਗਿਆ.,.

ਅਸੀਂ ਟਾਹਣੀਆਂ ਦੇ ਗਲ ਨਾਲ ਲੱਗ-ਲੱਗ ਰੋਏ,.,
ਇੱਕ ਫੁੱਲ ਸਾਡੇ ਪੈਰਾਂ ਤੋਂ ਮਧੋਲ ਹੋ ਗਿਆ.,.

ਅਸੀਂ ਉਮਰਾਂ ਬਿਤਾਈਆਂ ਜੀਹਤੋਂ ਲੁਕ-ਲੁਕ ਕੇ,.,
ਰਾਤੀਂ ਸੁਪਨੇ ਚ ਆਇਆ ਕੁੰਡਾ ਖੋਲ੍ਹ ਹੋ ਗਿਆ.,.

ਜਿਹਨਾਂ ਸਾਜ਼ਾਂ ਨਾਲ ਨਾ ਸੀ ਸਾਡੀ ਸੁਰ ਮਿਲਦੀ,.,
ਗੀਤ ਜ਼ਿੰਦਗੀ ਦਾ ਉਹਨਾਂ ਸੰਗ ਬੋਲ ਹੋ ਗਿਆ.,.........................!!!




                        "Sehaj Randhawa"

110
Shayari / Vich "watna" mere bin hun dil lagda a k nhi
« on: September 19, 2012, 05:02:09 AM »
Vich "watna" mere bin hun dil lagda a k nhi..,
yaadan meriya da sapp hun tenu dangda a k nhi..,

saaha de vich saah bharan waleya ve..,
hun mere naa da sah koi bharda ae k nhi..,

fikar meri vich mar-mar jaan waleya ve.,
hun dil tera fikr meri kde karda a k nhi..,

gujre waqt de wangu bhul jaan waleya ve..,
sach dassi hun bin "Sehaj" de sarda a k nhi..!!!!


                               
                             "Sehaj Randhawa"

111
Shayari / Re: "pyar dobara mil jawe"
« on: September 19, 2012, 04:58:45 AM »
thanx...

112
Shayari / Re: "pyar dobara mil jawe"
« on: September 19, 2012, 04:46:50 AM »
"thanx to alll............ :smile:

113
"thanx alots to alllllllllllllllllllllll..........................

114
Shayari / Re: "OH yaar yaar nhi hunda"
« on: September 18, 2012, 12:01:09 PM »
thanx gagan.. nd shutup unknown....  :angr:

115
Shayari / Re: "OH yaar yaar nhi hunda"
« on: September 18, 2012, 11:46:10 AM »
thanx hasmukh and unknown...............  8->

116
thanx grewal saab....................

117
ਤੁਸੀਂ ਹਨੇਰੀਆਂ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ
ਅਸੀਂ ਈਮਾਨੋ ਡਿੱਗਦੇ ਇਨਸਾਨ ਦੇਖੇ ਨੇ

ਵਿਕਦੀ ਹਰ ਸ਼ੈਹ ਸਾਨੂੰ ਵੀ ਮੰਨਣਾ ਪੈ ਗਿਆ
ਜਦੋ ਸ਼ਰੇਆਮ ਵਿਕਦੇ ਅਸੀਂ ਈਮਾਨ ਦੇਖੇ ਨੇ

ਗਿਰਗਿਟ ਕੀ ਏ, ਮੌਸਮ ਦੀ ਤਾ ਗੱਲ ਹੀ ਛੱਡੋ
ਪੈਰ ਪੈਰ ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ

ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਇਕ ਸਿਵੇ ਦੀ ਅੱਗ
ਅਸੀਂ ਦਿਲਾਂ ਵਿੱਚ ਬਲਦੇ ਸ਼ਮਸ਼ਾਨ ਦੇਖੇ ਨੇ

ਤੁਸੀਂ ਕੱਚਾ ਘੜਾ ਤਾਂ ਖੁਰਦਾ ਦੇਖਿਆ ਹੋਣਾ
ਅਸੀਂ ਅੰਦਰੋ ਅੰਦਰੀ ਖੁਰਦੇ ਇਨਸਾਨ ਦੇਖੇ ਨੇ ....

118
Shayari / "pyar dobara mil jawe"
« on: September 18, 2012, 09:30:03 AM »
Hath Jod Duawan Karde Haan,.,
Oh Sansaar Dubara Mil Jave,.,

Roohan Di Saanjh C Jehna Nal,.,
Oh Har Yaar Dubara Mil Jave,.,

Jad Charche C Sadi Yaari De,.,
Oh Saal Dubara Mil Jave,.,

Koshish Karange Zulam Bhulan Di,.,
Qatil Sade Armana Da Ik War Dubara Mil Jave,.,

Eh Dilo Tamanna 'Sehaj' Di Sab da Pyar Dubara Mil Jave..,

119
Shayari / Re: "OH yaar yaar nhi hunda"
« on: September 18, 2012, 09:12:03 AM »
thanx maan saab............

120
Shayari / Re: "OH yaar yaar nhi hunda"
« on: September 18, 2012, 09:10:00 AM »
thanx neha mam...........

Pages: 1 2 3 4 5 [6] 7