This section allows you to view all posts made by this member. Note that you can only see posts made in areas you currently have access to.
Messages - G@RRy S@NDHU
Pages: 1 ... 163 164 165 166 167 [168] 169 170
3341
« on: May 11, 2010, 01:23:24 PM »
ਰਬ ਜਾਣੇ ਉਹਨਾਂ ਦੀ ਸੋਚ ਹੈ ਕੀ ਜਿਹੜੇ ਸੋਚਦੇ ਨਹੀ ਬਸ ਕਹਿੰਦੇ ਨੇ, ਦਿਲ ਫੇਰ ਉਹਨਾਂ ਨੂੰ ਕਬੂਲੇ ਨਾ ਇੱਕ ਵਾਰ ਜੋ ਨਜ਼ਰੋ ਲਹਿੰਦੇ ਨੇ, ਫੱਟ ਸਮੇ ਨਾਲ ਨੇ ਭਰ ਜਾਦੇ ਤਲਵਾਰ,ਗੰਡਾਸੇ ਗੋਲੀ ਦੇ, ਪਰ ਜ਼ਖਮ ਚੰਦਰੀਆਂ ਜੀਭਾਂ ਦੇ ਸਾਰੀ ਉਮਰ ਟੱਸਕਦੇ ਰਹਿੰਦੇ ਨੇ........
3342
« on: May 11, 2010, 01:21:24 PM »
ਜੋ ਹੱਥ ਖਿਸਕਾਉਂਦੇ ਉਹਨਾ ਨਾਲ ਹੱਥ ਮਿਲਾ ਕੇ ਕੀ ਕਰਨਾ, ਜੋ ਜੀਭਾਂ ਰੱਖਣ ਕਿਰਾਏ ਦੀਆਂ ਉਹਨਾ ਨੂੰ ਬੁਲਾ ਕੇ ਕੀ ਲੈਣਾ, ਜਿਹੜੇ ਵੇਖ ਕੇ ਮੂੰਹ ਘੁੰਮਾ ਲੈਦੇ ਉਹਨਾ ਦੇ ਜਾ ਕੇ ਕੀ ਲੈਣਾ, ਜਿਹੜੇ ਝੂਠੇ ਪਤੇ ਲਿਖਾ ਜਾਦੇ ਖ਼ਤ ਉਹਨਾ ਨੂੰ ਪਾ ਕੇ ਕੀ ਲੈਣਾ, ਤਸਵੀਰ ਖਿੱਚਾਵੋ ਉਹਨਾ ਨਾਲ ਜਿੰਨਾ ਨੂੰ ਤੁਸੀ ਵੀ ਯਾਦ ਰਹੋ, ਜਿੰਨਾਂ ਨਾਲ ਖਿੱਚਵਾਉਦਾ ਹਰ ਕੋਈ ਉਹਨਾ ਨਾਲ ਖਿੱਚਾ ਕੇ ਕੀ ਲੈਣਾ......
3343
« on: May 11, 2010, 01:18:58 PM »
ਅੱਖ ਵਿਚ ਪੈ ਜਾਵੇ ਵਾਲ ਤੰਗ ਕਰਦਾ, ਜਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦਾ, ਯਾਰ ਮਿਲੇ ਰੂਹ ਦਾ ਕੰਗਾਲ ਤੰਗ ਕਰਦਾ, ਬੈਂਕ ਦਾ ਵਿਆਜ਼ ਕਈ ਸਾਲ ਤੰਗ ਕਰਦਾ, ਲਾਲਚ ਤੇ ਗੁੱਸਾ, ਸਾਡ਼ਾ, ਈਰਖਾ ਹਰੇਕ ਜਗਾ੍ , ਉ ਪੈ ਗਿਆ ਮੋਹਬੱਤਾਂ ਦਾ ਕਾਲ ਤੰਗ ਕਰਦਾ, ਜਵਾਨੀ ਵਿਚ ਜੇਨੂੰ ਕਦੇ ਰੱਬ ਨਈਉਂ ਯਾਦ ਆਉਂਦਾ, ਬੁਡ਼ਾਪੇ ਵਿਚ ਮੌਤ ਦਾ ਖਿਆਲ ਤੰਗ ਕਰਦਾ, ਮਿਲੇ ਨਾ ਜੇ ਮਾਲ ਬਡ਼ੇ ਚੀਕਦੇ ਟਰੱਕਾਂ ਵਾਲੇ, ਅਮਲੀ ਦਾ ਮੁੱਕਜਾਵੇ ਮਾਲ ਤੰਗ ਕਰਦਾ, ਉਏ ਆਸ਼ਕ ਨਲੈਕ ਤੇ ਮਸ਼ੂਕਾਂ ਹੋਸ਼ੀਆਰ ਬਹੁਤ, ਅੱਖਾਂ ਰਾਹੀਂ ਪਾਉਦਿਆਂ ਸਵਾਲ ਤੰਗ ਕਰਦਾ, ਘੁੱਟੀ ਚਾਰੇ ਪਾਸਿਉਂ ਰਜਾਈ ਤਾਵੀਂ ਠੰਡ ਲਗੇ, ਛੜੇ ਬੰਦੇ ਨੂੰ ਸਿਆਲ ਤੰਗ ਕਰਦਾ. .......
3344
« on: May 11, 2010, 01:16:46 PM »
ਦੇਖਿਆ ਨਾ ਲਾਭ ਤੇ ਨਾ ਹਾਨੀ ਪੀ ਗਿਆ ਮੈ ਦਾਰੂ ਵਿੱਚ ਘੋਲ ਕੇ ਜਵਾਨੀ ਪੀ ਗਿਆ, ਕਿੰਨੀਆ ਦੇ ਜ਼ੁਲਮ ਤੇ ਧੋਖੇ ਪੀ ਲਏ ਮੈ ਕਿੰਨੀਆ ਦੀ ਖੌਰੇ ਮਹਿਰਬਾਨੀ ਪੀ ਗਿਆ, ਜਿੰਨਾ ਨੇ ਵਟਾਈਆ ਕਈਆ ਨਾਲ ਮੁੰਦੀਆ ਅੱਜ ਵੇਚ ਕੇ ਮੈ ਉਹਨਾ ਦੀ ਨਿਸ਼ਾਨੀ ਪੀ ਗਿਆ, ਥੋੜੀ ਬੁਹਤੀ ਭਾਵੇ ਹੁਣ ਹੋਊ ਬੱਚਦੀ "ਮੈ" ਲੱਗਭਗ ਜਿੰਦਗਾਨੀ ਪੀ ਗਿਆ......
3345
« on: May 11, 2010, 01:13:33 PM »
ਗੀਤਾਂ ਵਿੱਚੋ ਗੂਹੜੀਆ ਮੁਹਬਤਾਂ ਦੀ ਮਹਿਕ ਆਉਦੀ, ਗੂਹੜੀਆ ਮੁਹਬਤਾਂ ਚੋ ਗੀਤ ਮਿਲ ਜਾਦੇ ਨੇ, ਜਿੰਨਾ ਦੇ ਗਲਾਂ ਵਿੱਚ ਪਾਉਣੇ ਉਹ ਅੌਖੇ ਮਿਲਦੇ ਨੇ, ਮੇਲਿਆ ਚੇ ਸੌਖੇ ਹੀ ਤਵੀਤ ਮਿਲ ਜਾਦੇ ਨੇ............
3346
« on: May 11, 2010, 01:10:27 PM »
ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ, ਅਸੀ ਲੋਕਾਂ ਕੋਲੋ ਸੁਣਿਆ ਏ ਖਿਆਲਾਤ ਬਦਲ ਗਏ ਸੱਜਣਾਂ ਦੇ, ਕੱਲ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜਣਾਂ ਦੇ, ਹੁਣ ਦਿਨੇ ਚੜਉਦੇ ਤਾਰੇ ਨੇ ਦਿਨ ਰਾਤ ਬਦਲ ਗਏ ਸੱਜਣਾਂ ਦੇ, ਅਸੀ ਆਪਣਿਆ ਤੋ ਹੋਰ ਹੋਏ ਕਈ ਹੌਰ ਤੋ ਆਪਣੇ ਹੋ ਗਏ ਨੇ, ਹੁਣ ਫੈ਼ਸ਼ਨ ਵਾਗੂ ਹੀ ਅੰਗ ਸਾਕ ਬਦਲ ਗਏ ਸੱਜਣਾ ਦੇ........
3347
« on: May 11, 2010, 01:03:53 PM »
ਖੁਆਰੀਆਂ ਹੀ ਦੇ ਯਾਰਾ ਸਾਨੂੰ ਪਿਆਰ ਦੀ ਲੋੜ ਨਹੀ, ਇੱਕ ਵਾਅਦਾ ਦੇ ਉੰਝ ਝੂਠਾ ਹੀ ਸਹੀ ਸਾਨੂੰ ਲਾਰਿਆਂ ਦੀ ਥੋੜ ਨਹੀ, ਮਨਿਆ ਕੇ ਤੇਰੇ ਤੱਕ ਪਹੁੰਚਣ ਦੇ ਰਾਹ ਬਹੁਤ ਔਖੇ ਨੇ, ਡਿਗਦੇ ਢਹਿੰਦੇ ਆਵਾਂਗੇ ਸਾਨੂੰ ਸਹਾਰਿਆਂ ਦੀ ਲੋੜ ਨਹੀ. 2 ਪਰਦੇਸ ਪੁੱਤ ਪਰਦੇਸ ਤੋਰੇ ਘਰ ਸੁੱਨਾ ਕਰਕੇ, ਰੌਣਕ ਸੀ ਵਿੱਚ ਵਿਹਡੇ ਜਿੰਨਾ ਕਰਕੇ, ਜੀ ਮਾਰਕੇ ਜਿਹੜੇ ਪਏ ਕਟਦੇ ਜੇਲਾਨ, ਭੱਜੀ ਜਾਂਦੀ ਜ਼ਿੰਦਗੀ ਵਾਂਗਣ ਰੇਲਾਂ, ਅੱਜ ਵੀ ਸੂਰਜ ਡੁਬਿਆਂ ਜਦ ਚੇਤਾ ਆਵੇ , ਤੈਨੂੰ ਕੋਲ ਨਾ ਪਾ ਕੇ ਮਾਏ ਮੇਰੀ ਅੱਖ ਭਰ ਆਵੇ, ਚੇਤੇ ਆਓਂਦੀਆਂ ਬਾਪੂ ਦੀਆਂ ਔ ਮਿਠੀਆਂ ਗਾਲਾਂ, ਹੁਣ ਨੋਟ ਸੰਭਾਲਾਂ ਮਾਏ ਕੇ ਆਪਣਾ ਆਪ ਸੰਭਾਲਾਂ 3 ਕਾਸ਼ ਜੋ ਮੇਰਾ ਨਹੀ ਉਹਦੀ ਕਦੇ ਆਸ ਨੀ ਕਰਦਾ ਮੈਂ, ਮਾਰੂਥੱਲ ਵਿੱਚ ਹੰਝੂਆਂ ਦੀ ਤਲਾਸ਼ ਨੀ ਕਰਦਾ ਮੈਂ, ਜੱਦ ਮੌੜ ਹੀ ਨਹੀ ਸਕਦਾ ਰੁੱਖ ਹਵਾਵਾਂ ਦਾ, ਅਖਾਂ ਭਰਕੇ ਫੇਰ ਕਦੀ ਵੀ ਕਾਸ਼ ਨੀ ਕਰਦਾ ਮੈਂ 4 ਅੱਜ ਦੀ ਹੀਰ ਹੀਰ ਆਖਦੀ ਪਹਿਲਾਂ ਸ਼ਾਪਿੰਗ ਕਰਾ ਤੂੰ, ਫੇਰ ਨਾਲ ਚਲੂੰਗੀ ਤੇਰੇ ਮੈਂ, ਕਹਿੰਦੀ ਮਾਂ ਪਿਉ ਨਾਲੋ ਪਿਹਲਾਂ ਅੱਡ ਹੋ ਜਾ, ਫੇਰ ਲਊਂਗੀ ਫੇਰੇ ਨਾਲ ਤੇਰੇ ਮੈਂ, ਰੋਟੀ ਪਕਾਉਣ ਨੂੰ ਨਾ ਆਖੀਂ ਚੰਨਾ, ਮੈਕ ਡੋਨਲਡ ਤੇ ਲੁਵਾਊ ਤੇਰੇ ਗੇਡੇ ਮੈਂ, ਹੀਰ ਆਖਦੀ ਝਾੜੂ ਪੋਚਾ ਕਰਲੀਂ ਆਪੇ, ਜੇ ਗਈ ਹੋਵਾਂ ਨੇੜੇ ਤੇੜੇ ਮੈਂ
3348
« on: May 11, 2010, 01:00:22 PM »
ਜਿਹੜਾ ਧੁਰ ਤੱਕ ਜਾਵੇ ਇਸ਼ਕੇ ਦੇ ਸਾਗਰਾਂ ਨੂੰ, ਮੈਂ ਬਣ ਕੇ ਨੀ ਉਹੋ ਜਿਹਾ ਚਨਾਬ ਰਹਿਣਾ ਚਾਹੁੰਦਾ ਸੀ | ਤੇਰੇ ਦਿਲ ਵਾਲੀ ਕਿਸੇ ਸੂਹੀ ਫ਼ੁੱਲਵਾੜੀ ਵਿੱਚ, ਬਣ ਕੇ ਮੈਂ ਯਾਦਾਂ ਦਾ ਗੁਲਾਬ ਰਹਿਣਾ ਚਾਹੁੰਦਾ ਸੀ | ਜਾਗਦੇ ਵੇਲੇ ਵੀ ਤੇਰਾ ਕਦੇ ਨਾ ਸੀ ਟੁੱਟਣਾ, ਮੈਂ ਬਣ ਇੱਕ ਸੋਹਣਾ ਜਿਹਾ ਖਵਾਬ ਰਹਿਣਾ ਚਾਹੁੰਦਾ ਸੀ | ਤੇਰੇ ਬੁੱਲਾਂ ਉੱਤੇ ਪਹਿਲਾਂ ਕੋਈ ਆਉਣ ਤੋਂ ਸਵਾਲ, 'GaRRy' ਬਣ ਕੇ ਸਵਾਲ ਦਾ ਜਵਾਬ ਰਹਿਣਾ ਚਾਹੁੰਦਾ ਸੀ |
2
ਨਾ ਲੱਭਦਾ ਸਾਥੀ ਰੂਹਾਂ ਦਾ, ਅਸਾਂ ਲੱਖ ਅਜ਼ਮਾ ਕੇ ਵੇਖ ਲਿਆ.... ਹਰ ਸੋਹਣਾ ਚਿਹਰਾ ਦਿਲ ਤੋੜਦਾ, 'GaRRy' ਲੱਖ ਤੁੜਵਾ ਕੇ ਵੇਖ ਲਿਆ.... ਕੁਝ ਨਾ ਮਿਲਦਾ ਇਸ਼ਕ ਵਣਜ ਚੋਂ, ਅਸਾਂ ਲੱਖ ਕਮਾ ਕੇ ਵੇਖ ਲਿਆ.... ਕੌਡੀਆਂ ਦੇ ਮੁਲ ਵਿਕਿਆ ਦਿਲ ਦਾ ਹੀਰਾ, ਪੱਥਰ ਦਿਲ ਨੂੰ ਚਾਹ ਕੇ ਵੇਖ ਲਿਆ...
3349
« on: May 11, 2010, 12:57:43 PM »
ਸਾਹਾਂ ਵਾੰਗੂ ਦਿਲ ਚ ਵਸਾ ਲੈਂਦੇ ਤੈੰਨੂ ਨੀ ਕਾਸ਼ ਸਾਡੇ ਵੀ ਨਸੀਬ ਹੁੰਦੇ.... ਪਾ ਲੈਂਦੇ ਤੈੰਨੂ ਨੀ
ਖਤਾ ਕਿਹੜੀ ਹੋਈ ਅਜੇ ਤੱਕ ਅਣਜਾਣ ਹਾਂ ਆਪਣੀ ਹੀ ਜ਼ਿੰਦਗੀ ਤੋਂ ਐਨੇ ਪਰੇਸ਼ਾਨ ਹਾਂ ਦਿਖਾ ਸਕਦੇ ਤਾਂ ਜ਼ਖਮ ਦਿਖਾ ਲੈਂਦੇ ਤੈੰਨੂ ਨੀ ਕਾਸ਼ ਸਾਡੇ ਵੀ ਨਸੀਬ ਹੁੰਦੇ.... ਪਾ ਲੈਂਦੇ ਤੈੰਨੂ ਨੀ
ਇਸ਼ਕ ਮੁਸ਼ਕ ਤਾਂ ਖੇਡ ਹੀ ਲਕੀਰਾਂ ਦੀ ਰਹਿ ਜਾਂਦੀ ਨਿਸ਼ਾਨੀ ਬੱਸ ਪੱਲੇ ਤਸਵੀਰਾਂ ਦੀ ਹੁੰਦਾ ਇਸ਼ਕੇ ਦਾ ਮੁੱਲ ਅਪਣਾ ਲੈਂਦੇ ਤੈੰਨੂ ਨੀ ਕਾਸ਼ ਸਾਡੇ ਵੀ ਨਸੀਬ ਹੁੰਦੇ.... ਪਾ ਲੈਂਦੇ ਤੈੰਨੂ ਨੀ
ਤੇਰੇ ਪਿੰਡ ਵਾਲੇ ਰਾਹ ਬਾਝੋਂ ਚੇਤੇ ਕੋਈ ਰਾਹ ਨਹੀਂ ਤੇਰੇ ਬਾਝੋਂ ਸੋਹਣੀਏ ਨੀ ਸਾਹਾਂ ਦਾ ਵਿਸਾਹ ਨਹੀਂ ਚੰਗਾ ਰਹਿੰਦਾ 'GaRRy' ਜੇ ਅਜ਼ਮਾ ਲੈਂਦੇ ਤੈੰਨੂ ਨੀ ਕਾਸ਼ ਸਾਡੇ ਵੀ ਨਸੀਬ ਹੁੰਦੇ.... ਪਾ ਲੈਂਦੇ ਤੈੰਨੂ ਨੀ
3350
« on: May 11, 2010, 12:55:16 PM »
ਮੈਂ ਹੁਣ ਵੀ ਜਦੋ ਉਸ ਨਹਿਰ ਦੇ ਕੋਲੋ ਲੰਘਦਾ ਹਾਂ ਤਾਂ ਆਪਣੇ ਦੋਹਾਂ ਦੇ ਭਿੱਜੇ ਪੈਰਾਂ ਦੇ ਨਿਸ਼ਾਨ ਕੰਢੇ ਤੇ ਪਈ ਰੇਤ ਤੇ ਦੇਖਦਾ ਹਾਂ, ਹੁਣ ਵੀ ਉਹਦਾ ਦੁੱਪਟਾ ਸਰੋ ਦੇ ਖੇਤ ਵਿੱਚ ਉਡੱਦਾ ਦਿੱਸਦਾ ਹੈ, ਹੁਣ ਵੀ ਉਹਦੇ ਸ਼ਾਹਾ ਦੀ ਖੁਸ਼ਬੂ ਸਿੱਲੀਆ ਪੌਣਾਂ ਚੋ ਮਹਿਸੂਸ ਕਰਦਾ ਹਾਂ, ਸਭ ਕੁਝ ਉਹੀ ਏ.... ਉਹੀ ਨਹਿਰ ਉਹੀ ਨਹਿਰ ਦਾ ਕੰਢਾ, ਉਹ ਡੁੱਬਦੀਆ ਪੌਣਾਂ,ਉਹ ਮਹਿਕਾਂ, ਉਹ ਹਾਸੇ, ਉਹ ਗੱਲਾਂ, ਉਹ ਫੁੱਲ, ਉਹ ਤਿੱਤਲੀ.... ਉਹ ਸਭ ਕੁਝ ਓਦਾਂ ਹੀ ਏ....... ਬਸ ਉਹੀ ਨਹੀ ਏ.........ਬਸ ਉਹੀ ਨਹੀ ਏ.....
3351
« on: May 11, 2010, 12:49:45 PM »
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ ਕਿਤੇ ਅੰਗਾਰੇ ਹੁੰਦੇ ਨੇ, ਹਰ ਦਿਲ ਵਿੱਚ GaRRy ਇੱਕ ਸੁੰਮਦਰ ਹੁੰਦਾ ਏ ਤਾਹੀਈਓ ਤਾ ਹੰਝੂ ਖਾਰੇ-ਖਾਰੇ ਹੁੰਦੇ ਨੇ....!!!!
3352
« on: May 10, 2010, 12:40:03 PM »
:pjrocks: :pjrocks: :pjrocks: :superhappy:
3353
« on: May 10, 2010, 08:43:12 AM »
ohhhhhhhhhhhhhhhhhhhh
3354
« on: May 10, 2010, 08:22:15 AM »
waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru.......
3355
« on: May 10, 2010, 08:18:38 AM »
bssssssssssssssss viah ho je jiwe marjiiiiiii
3356
« on: May 10, 2010, 08:15:10 AM »
saaaaaarreeeeyyyyyyyyy e kaim a...........
3357
« on: December 02, 2009, 08:14:07 AM »
:
3358
« on: December 02, 2009, 08:09:40 AM »
oh meri kuj tan lagdi c jehda cheta bhulda nhi, eh paani akhiyan da bin gall ton dulda nhi
3359
« on: October 02, 2009, 10:56:26 AM »
haaaajaaar jiiiiiiiiiiiiiii
3360
« on: October 02, 2009, 10:47:16 AM »
:marro: :marro: :marro: :marro: :marro: :marro:
Pages: 1 ... 163 164 165 166 167 [168] 169 170
|