July 05, 2020, 09:51:45 PM

Show Posts

This section allows you to view all posts made by this member. Note that you can only see posts made in areas you currently have access to.


Messages - G@RRy S@NDHU

Pages: 1 ... 162 163 164 165 166 [167] 168 169 170
3321
gud jii vry guddddd

3322
Shayari / ਮੌਤ ਦਾ ਨਜਾਰਾ..........
« on: May 15, 2010, 01:02:25 PM »
ਦਿਲ ਦੀ ਕਿਤਾਬ ਚੋਂ ਖੋਲ ਜਦੋਂ ਵੇਖਾਂ ਕਦੇ,
ਯਾਦ ਤੇਰੀ ਵਾਲਾ ਪੰਨਾ ਹੋ ਗਿਆ ਏ ਕਾਲਾ ਨੀ,
ਰਾਹਾਂ ਤੇਰਿਆਂ ਦੀ ਧੂੜ ਹੁਣ ਚੰਗੀ ਨਹੀਉ ਲੱਗਦੀ,
ਫਿਰ ਦਿਲ ਕਾਹਤੋਂ ਕਰੇ ਉੱਥੇ ਜਾਣ ਨੂੰ ਦੁਬਾਰਾ ਨੀ,
ਦਿੱਤੇ ਦੁਨੀਆਂ ਦੇ ਫੱਟ ਦਿਲ ਹੱਸ ਹੱਸ ਜਰ ਗਿਆ,
ਤੇਰੇ ਜਾਣ ਦਾ ਦਰਦ ਕਾਹਤੋਂ ਲੱਗਦਾ ਏ ਭਾਰਾ ਨੀ,
ਵਿੱਛੜ ਕੇ ਕਿਸੇ ਕੋਲੋਂ ਕੋਈ ਮਰ ਤਾਂ ਨੀ ਜਾਂਦਾ,
ਹੁੰਦਾ ਕਾਫੀ ਜੀਣ ਲਈ ਯਾਦਾਂ ਦਾ ਸਹਾਰਾ ਨੀ,
ਵੇਖ ਲਏ ਦੁੱਖ ਤੇ ਦਰਦ ਬੜੇ ਜਰ ਕੇ,
ਹੁਣ ਵੇਖਣਾ ਏ SANDHU ਨੇ ਤਾਂ ਮੌਤ ਦਾ ਨਜਾਰਾ ਨੀ,

3323
Fun Time / Re: ki tusi miss pooja nu pasand karde ho
« on: May 15, 2010, 12:59:55 PM »
okey as ur wish beeba jii...bt mainu jo lgga main kehta...ohne te machdi te tail e paaya c song ga k...j nhii tan dsdo..

3324
Fun Time / Re: ki tusi miss pooja nu pasand karde ho
« on: May 15, 2010, 12:44:09 PM »
ohhhhhhh hooooo....main kdo kehna k 2000 boht hunda.... bt os vichari da stndrd e ena ku a...naale paise pishe lag ohne pishe jehe kinna galat song gaya c... begampura vasauna(alag dharm chalauna) ...eni v akal haini ohnu k kehda song gauna te kehda nai...bad ch shri akaal takhat and sikh's ton muaafi mangdi firdi c....

3325
Gup Shup / Re: thinking about shutting pj down for a couple of days
« on: May 15, 2010, 12:38:29 PM »
vekh lo jiwe chnga lgda

3326
Fun Time / Re: ki tusi miss pooja nu pasand karde ho
« on: May 15, 2010, 12:32:03 PM »
main 2000 ki krne ne....laindi te oh a....2000 per song with any singer(chahe gauna naa aunda hove)... album chaln dii grntee 100%....

3327
Fun Time / Re: ki tusi miss pooja nu pasand karde ho
« on: May 15, 2010, 11:52:18 AM »
hmmmmmmmmmmm.....main enu offer kyu krna.... naale eh mana krn ali kithe.... 2000rs ch 1 song ga dindi a....ene paisea da te maade amli da 1 gante da kharcha e a beeba jiii

3328
Fun Time / Re: ki tusi miss pooja nu pasand karde ho
« on: May 14, 2010, 09:50:03 AM »
miss pooja da v koi standrd a.... jehda paise de dinda ohde naal gaun lag jandii... eh te mangvi traali wargi a... jehda dil krda le janda.... besurre singers nu v hit kra ta ehne... kanjar dii bhootni jihi...

3329
Fun Time / Re: ki tusi miss pooja nu pasand karde ho
« on: May 13, 2010, 12:11:58 PM »
bechari nu halle knwlge nhi k kis nal gana chahida kis nal nhi...........eh ta chacha chater singh ne thik ee keha .k aloo nu sabji ch paan to pehla puchna nhi penda k tenu is sabji ch payiye ja nhi??????????????

ohi kum mis puja da ae kisse nal mrji gaan lwa lo kitte v ...........................hahahahahahahahaha

3330
Fun Time / ki tusi miss pooja nu pasand karde ho
« on: May 13, 2010, 12:09:28 PM »
write abot miss poooja??????

3331
ਜਦੋਂ ਤੁਰਨਾ ਨਹੀ ਆਓੁਂਦਾ ਸੀ.. ਓਦੋਂ ਹਰ ਕੋਈ ਗੋਦੀ ਚੁੱਕਦਾ ਸੀ..... ਜਿਸ ਦਿਨ ਦਾ ਤੁਰਨਾ ਸਿੱਖਿਆ ਏ.. ਲੋਕੀਂ ਥਾਂ ਥਾਂ ਟੋਏ ਪੁੱਟਦੇ

3332
thank u gill sahb

3333
Shayari / ਕਾਤੋ ਪੀਨੇ ਹਾਂ .....?
« on: May 13, 2010, 11:55:33 AM »
ਕਾਤੋ ਪੀਨੇ ਹਾਂ ਕਾਤੋ ਪੀਤੀ ਏ,
ਪੀ ਕੇ ਨਿੱਤ ਹੀ ਵਿਚਾਰ ਆਉਦਾ ਏ,
ਦਿਲ ਕਹਿੰਦਾ ਦੁਨਿਆ ਦੇ ਸਤਾਇਆ ਨੂੰ,
ਇਸ ਦੇ ਦਰ ਤੇ ਕਰਾਰ ਆਉਦਾ ਏ,
"ਤੂੰ" ਪੀ ਕੇ ਕਿੰਜ ਲੋਕਾਂ ਨਾਲ ਲੜ ਪੈਨਾ,
ਸਾਨੂੰ ਤਾਂ ਪੀ ਕੇ ਦੁਸ਼ਮਣਾਂ ਤੇ ਵੀ ਪਿਆਰ ਆਉਦਾ ਏ.........

3334
ਕੋਈ ਆਖ ਦਾ ਰੱਬ ਦਾ ਭੇਤ ਇਹਨੂੰ ਕੋਈ ਰੱਬ ਦਾ ਇਹਨੂੰ ਵਜ਼ੀਰ ਆਖੇਂ,
ਰੱਬ ਵੀ ਉਹਨੂੰ ਨਹੀ ਮੋੜ ਸਕਦਾ ਗੱਲ ਮੌਜ਼ ਵਿੱਚ ਜਿਹੜੀ ਫ਼ਕੀਰ ਆਖੇ....

ਰੱਬ ਬੰਦਿਆ ਅੰਦਰ ਰਹਿੰਦਾ ਏ ਮੁੰਹੋ ਤਾ ਦੁਨਿਆ ਏ ਕਹਿੰਦੀ,
ਉਜ ਪੂਜਾ ਧਰਮ ਸਥਾਨਾ ਉੱਤੇ ਰਬ ਨੂੰ ਲੱਭ ਦੀ ਵੀ ਰਹਿੰਦੀ,
ਮੈਨੂੰ ਤੇ ਮੁਰਸ਼ਦ ਉਹ ਮਿਲਿਆ ਜੋ ਸੱਜਣ ਵੀ ਤੇ ਰਬ ਵੀ ਏ,
ਮੁਖੜਾ ਉਹਦਾ ਦੇਖ ਲਵਾਂ ਤੇ ਮੈਨੂੰ ਰਬ ਦੀ ਲੋੜ ਨਹੀ ਪੈਦੀ.........

3335
vaise j sites singers nu pr download money pay kran lag jaan tan main v 1 album kdwa lawa....... te khud e downlod kr kr k paise kama lawa..... :loll: :superhappy:

3336
kise friend nu song send karke ya fir online download karke ki asi apne fav singer dhokha de rahe a?

3337
ਜਿੰਦਗੀ ਤਾਂ ਜੀਅ ਰਿਹਾਂ,
ਇੱਕ ਕੁੜੀ ਦੀ ਉਡੀਕ ਵਿੱਚ,
ਉੰਝ ਓਹਦੀ ਉਡੀਕ ਤੋਂ ਬਿਨਾ,
ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਜਦੋਂ ਮੇਰੇ ਕੋਲ ਸੀ ਤਾਂ,
ਕੋਈ ਵੀ ਪਲ ਓਹਨੂੰ ਵੇਖੇ ਬਿਨਾ ਨਈ ਸੀ ਗੁਜਰਦਾ,
ਹੁਣ ਓਹਦੀ ਤਸਵੀਰ ਵੇਖ ਕੇ ਹੀ ਸਾਰ ਲਈਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਅਜੇ ਤਾਈਂ ਆਪਣੇ ਦਿਲ ਨੂੰ ਪੁੱਛੀਦੈ,
ਕਿਹੜੀ ਗਲਤੀ ਦੀ ਸਜਾ ਮਿਲੀ ਏ ਤੈਂਨੂੰ,
ਦਿਲ ਵੀ ਸਾਰੇ ਦੋਸ਼ ਮਾੜੇ ਲੇਖਾਂ ਦੇ ਸਿਰ ਮੜ ਦਿੰਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !


ਬਿਨਾ ਦੱਸਿਆਂ ਬਿਨਾ ਮਿਲਿਆਂ ਹੀ ਤੁਰ ਗਈ ਸੀ,
ਮੈ ਵੀ ਝੱਲਾ ਸੀ ਦਿਲ ਵਾਲੀ ਗੱਲ ਨਾ ਕਹਿ ਸਕਿਆ,
ਹੁਣ ਓਹਦੀ ਤਸਵੀਰ ਨਾਲ ਹੀ ਪਿਆਰ ਜਤਾ ਲਈਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਇੱਕ ਅਹਿਸਾਨ ਕਰ ਜਾਂਦੀ ਜਾਣ ਵੇਲੇ,
ਕੋਈ ਸਿਰਨਾਵਾਂ ਹੀ ਛੱਡ ਜਾਂਦੀ ਚਿੱਠੀ ਪਾਓਣ ਨੂੰ,
ਹੁਣ ਤਾਂ ਖੱਤ ਲਿਖ ਕੇ ਓਹਦੀ ਤਸਵੀਰ ਨੂੰ ਹੀ ਸੁਣਾ ਲੈਂਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

3338
ਨਾਮ ਸਾਡਾ ਵੀ ਉਹਨਾ ਦੇ ਵਿੱਚ ਲਿਖਲੋ,
ਜਿਹੜੇ ਸੱਜਣਾ ਹੱਥੋ ਤਬਾਹ ਹੋ ਗਏ,
ਪੀਘ ਝੂਟ ਦੇ ਰਹੇ ਅਸੀ ਲਾਰਿਆ ਦੀ,
ਸੱਜਣ ਗੈਰਾਂ ਨਾਲ ਵਿਆਹ ਹੋ ਗਏ,
ਉਹ ਪਤਾ ਲਿਆ ਨਾ ਅੱਗ ਲਾਉਣ ਵਾਲਿਆ ਨੇ,
ਹਾਲੇ ਧੁੱਖਦੇ ਨੇ ਕੇ ਸੁਆਹ ਹੋ ਗਏ,
ਤੈਨੂੰ ਚੰਦਰਿਆ ਖ਼ਬਰ ਨਾ ਹੋਈ,
ਤੇਰੇ ਰਾਹਾ 'ਚ ਬੈਠੇ ਅਸੀ ਰਾਹ ਹੋ ਗਏ......

3339
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ,
ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ,
 ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ........

3340
Shayari / ਚਿਰਾਗ ਉਮੀਦਾ ਦੇ ..............
« on: May 12, 2010, 11:13:38 AM »
ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,
ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀ,
ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,
ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,
ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ,
ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,
ਅਸੀ ਅੰਦਰੋ ਬਾਹਰੋ ਇੱਕੋ ਜਿਹੇ ਤਾਂ ਕਾਫਰ ਅਖਵਓਣੇ ਆ,
ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ........ :angry:

Pages: 1 ... 162 163 164 165 166 [167] 168 169 170