321
Gup Shup / Re: plz share punjabi aukha words jis bare ajj di peedi nu ghat pta?????
« on: June 05, 2014, 03:57:36 AM »
Laah-paa
jiwe ajj shreef di hoi a :D:
jiwe ajj shreef di hoi a :D:
This section allows you to view all posts made by this member. Note that you can only see posts made in areas you currently have access to. 321
Gup Shup / Re: plz share punjabi aukha words jis bare ajj di peedi nu ghat pta?????« on: June 05, 2014, 03:57:36 AM »
Laah-paa
jiwe ajj shreef di hoi a :D: 323
Gup Shup / Re: Thought of the day« on: June 05, 2014, 12:58:32 AM »
ਜਦੋ ਸਚ ਅਤੇ ਦਲੀਲ ਦੀ ਨਾ ਸੁਣੀ ਜਾਵੇ ਤਾਂ ਫਰਿਆਦੀ ਨੂੰ ਪੂਰਾ ਹਕ ਹੈ ਕਿ ਨਿਆਂ ਲਈ ਤਲਵਾਰ ਚੁਕੇ...ਗੁਰੂ ਗੋਬਿੰਦ ਸਿੰਘ ਜੀ
326
Religion, Faith, Spirituality / Re: Rabb hi Rehmat« on: May 30, 2014, 09:38:36 PM »
Waheguru ji
328
Religion, Faith, Spirituality / Re: All About Sikhism« on: May 30, 2014, 06:13:27 AM »
Bai mere old topic hege aa.. English translation of japji sahib, rehras sahib n chopai sahib.. :
329
Religion, Faith, Spirituality / Re: English Translation Of Chaupai saahib« on: May 30, 2014, 06:11:33 AM »
Waheguru..
330
Birthdays / Re: happy bday gharry grewal« on: May 30, 2014, 06:06:25 AM »
Janam din mubarak bai.. Jeonda wassda reh
331
Birthdays / Re: happy bday sharra jatt (jatt.)« on: May 30, 2014, 06:05:18 AM »
Happiiee bday bai mittra.. Jeonda reh jwania maan
332
Gup Shup / Re: plz share punjabi aukha words jis bare ajj di peedi nu ghat pta?????« on: May 30, 2014, 06:01:52 AM »
Main tenu badka dena aitki :D:
333
Gup Shup / Re: plz share punjabi aukha words jis bare ajj di peedi nu ghat pta?????« on: May 30, 2014, 05:18:04 AM »
Bill Batori :he:
334
Lok Virsa Pehchaan / Re: ਹੀਰ-ਰਾਂਝਾ:ਪਿਆਰ ਦੀ ਮਿਸਾਲ (FuLL StoRy)« on: May 30, 2014, 04:20:31 AM »
:D: aho bai.. Story ghaint honi chaidi jhri mrji howe
336
Knowledge / Re: Why Does my Body Do That (Very Informative)« on: May 30, 2014, 04:12:00 AM »
Thnx hanry bai :hehe:
337
Knowledge / ਕਸਮੀਰ (history)« on: May 30, 2014, 04:09:56 AM »
ਹਿਸਟਰੀ
ਕਸਮੀਰ ਅਜਾਦੀ ਤੋ ਬਾਅਦ ਇੱਕ ਅਜਾਦ ਦੇਸ ਸੀ ਜਿਸ ਵਿੱਚ ਕਸਮੀਰੀ ਕੋਮ ( ਕਸਮੀਰੀ ਹਿੰਦੂ , ਕਸਮੀਰੀ ਸਿੱਖ , ਕਸਮੀਰੀ ਮੁਸਲਮਾਨ ) ਰਲ ਮਿਲ ਕੇ ਰਹਿੰਦੇ ਸਨ , ਮਹਾਰਾਜਾ ਹਰੀ ਸਿੰਘ ਰਾਜਾ ਸੀ ਤੇ ਸੇਖ ਅਬਦੁੱਲਾ ਮੰਤਰੀ , ਫੇਰ ਇਸ ਨੂੰ ਬੁਰੀ ਨਜਰ ਲੱਗੀ ਭਾਰਤ ਤੇ ਪਾਕਿਸਤਾਨ ਦੀ , ਪਾਕਿਸਤਾਨ ਨੇ ਹਥਿਆਰਬੰਦ ਕਬਾਇਲੀ ਘੁਸਪੈਠੀਏ ਵਾੜ ਦਿੱਤੇ , ਇਧਰੋ ਭਾਰਤ ਨੇ ਵਾੜ ਦਿੱਤੇ , ਮਹਾਰਾਜਾ ਹਰੀ ਸਿੰਘ ਨੇ ਭਾਰਤ ਸਰਕਾਰ ਤੋ ਮਦਦ ਮੰਗੀ , ਨਹਿਰੂ ਵਰਗਿਆ ਨੇ ਮੌਕਾ ਸਾਭ ਲਿਆ ਤੇ ਕਬਾਇਲੀ ਘੁਸਪੈਠੀਏ ਹਰਾ ਦਿੱਤੇ ਤੇ ਅੱਧਾ ਕਸਮੀਰ ਅਜਾਦ ਕਰਵਾ ਦਿੱਤਾ , ਅਜਾਦ ਤਾਂ ਪੂਰਾ ਵੀ ਕਰਵਾ ਸਕਦੇ ਸੀ ਪਰ ਅੱਧਾ ਅਜਾਦ ਕਰਵਾਉਣ ਵਿੱਚ ਫਾਇਦਾ ਸੀ , ਤਾਂਕਿ ਹਰੀ ਸਿੰਘ ਨੂੰ ਭਾਰਤ ਦੀ ਲੋੜ ਰਹੇ , ਉਸ ਤੋ ਬਾਅਦ ਭਾਰਤ ਨੇ ਮਹਾਰਾਜਾ ਹਰੀ ਸਿੰਘ ਨੂੰ ਨਜਰਬੰਦ ਕਰ ਦਿੱਤਾ ਤੇ ਸੇਖ ਅਬਦੁਲਾ ਨੂੰ ਜੇਲ ਭੇਜ ਦਿੱਤਾ , ਤੇ ਕਸਮੀਰ ਧਾਰਾ ੩੭੦ ਲਗਾ ਕੇ ਗੁਲਾਮ ਬਣਾ ਲਿਆ , ਇਸ ਤਰਾ ਉਥੇ ਆਤੰਕਵਾਦ ਪੈਦਾ ਕਰਿਆ ਤਾ ਕਿ ਅਜਾਦੀ ਦੀ ਮੰਗ ਨੂ ਦਹਸਤਗਰਦੀ ਦਾ ਨਾਮ ਦਿੱਤਾ ਜਾ ਸਕੇ , ਦੁਨਿਆ ਦਾ ਸਵਰਗ ਕਸਮੀਰੀ ਕੋਮ ਲਈ ਨਰਕ ਬਣ ਗਿਆ , 338
PJ Games / Re: Last textmessage that u received« on: May 28, 2014, 01:28:32 AM »
Bai ajj peg la k dekhage punjab da match.. Swad aju
339
PJ Games / Re: Last textmessage that u received« on: May 27, 2014, 02:41:01 AM »
:D: downlod sizzling models on your mobile :D:
340
PJ Entertainment / Re: Who's online option is not working fix it mera ni sarda !!« on: May 25, 2014, 09:21:13 PM »
Fixxxxxx krooo y eh.. Jruri a yr
|