February 27, 2020, 02:26:23 PM
collapse

Author Topic: ਕਸਮੀਰ (history)  (Read 1374 times)

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3370
  • Tohar: 217
  • Gender: Male
  • :)
    • View Profile
ਕਸਮੀਰ (history)
« on: May 30, 2014, 04:09:56 AM »
ਹਿਸਟਰੀ



ਕਸਮੀਰ ਅਜਾਦੀ ਤੋ ਬਾਅਦ ਇੱਕ ਅਜਾਦ ਦੇਸ ਸੀ ਜਿਸ ਵਿੱਚ ਕਸਮੀਰੀ ਕੋਮ ( ਕਸਮੀਰੀ ਹਿੰਦੂ , ਕਸਮੀਰੀ ਸਿੱਖ , ਕਸਮੀਰੀ ਮੁਸਲਮਾਨ ) ਰਲ ਮਿਲ ਕੇ ਰਹਿੰਦੇ ਸਨ , ਮਹਾਰਾਜਾ ਹਰੀ ਸਿੰਘ ਰਾਜਾ ਸੀ ਤੇ ਸੇਖ ਅਬਦੁੱਲਾ ਮੰਤਰੀ ,
ਫੇਰ ਇਸ ਨੂੰ ਬੁਰੀ ਨਜਰ ਲੱਗੀ ਭਾਰਤ ਤੇ ਪਾਕਿਸਤਾਨ ਦੀ , ਪਾਕਿਸਤਾਨ ਨੇ ਹਥਿਆਰਬੰਦ ਕਬਾਇਲੀ ਘੁਸਪੈਠੀਏ ਵਾੜ ਦਿੱਤੇ , ਇਧਰੋ ਭਾਰਤ ਨੇ ਵਾੜ ਦਿੱਤੇ ,
ਮਹਾਰਾਜਾ ਹਰੀ ਸਿੰਘ ਨੇ ਭਾਰਤ ਸਰਕਾਰ ਤੋ ਮਦਦ ਮੰਗੀ , ਨਹਿਰੂ ਵਰਗਿਆ ਨੇ ਮੌਕਾ ਸਾਭ ਲਿਆ ਤੇ ਕਬਾਇਲੀ ਘੁਸਪੈਠੀਏ ਹਰਾ ਦਿੱਤੇ ਤੇ ਅੱਧਾ ਕਸਮੀਰ ਅਜਾਦ ਕਰਵਾ ਦਿੱਤਾ , ਅਜਾਦ ਤਾਂ ਪੂਰਾ ਵੀ ਕਰਵਾ ਸਕਦੇ ਸੀ ਪਰ ਅੱਧਾ ਅਜਾਦ ਕਰਵਾਉਣ ਵਿੱਚ ਫਾਇਦਾ ਸੀ , ਤਾਂਕਿ ਹਰੀ ਸਿੰਘ ਨੂੰ ਭਾਰਤ ਦੀ ਲੋੜ ਰਹੇ , ਉਸ ਤੋ ਬਾਅਦ ਭਾਰਤ ਨੇ ਮਹਾਰਾਜਾ ਹਰੀ ਸਿੰਘ ਨੂੰ ਨਜਰਬੰਦ ਕਰ ਦਿੱਤਾ ਤੇ ਸੇਖ ਅਬਦੁਲਾ ਨੂੰ ਜੇਲ ਭੇਜ ਦਿੱਤਾ , ਤੇ ਕਸਮੀਰ ਧਾਰਾ ੩੭੦ ਲਗਾ ਕੇ ਗੁਲਾਮ ਬਣਾ ਲਿਆ , ਇਸ ਤਰਾ ਉਥੇ ਆਤੰਕਵਾਦ ਪੈਦਾ ਕਰਿਆ ਤਾ ਕਿ ਅਜਾਦੀ ਦੀ ਮੰਗ ਨੂ ਦਹਸਤਗਰਦੀ ਦਾ ਨਾਮ ਦਿੱਤਾ ਜਾ ਸਕੇ , ਦੁਨਿਆ ਦਾ ਸਵਰਗ ਕਸਮੀਰੀ ਕੋਮ ਲਈ ਨਰਕ ਬਣ ਗਿਆ ,

Punjabi Janta Forums - Janta Di Pasand

ਕਸਮੀਰ (history)
« on: May 30, 2014, 04:09:56 AM »

Offline Anamika

  • PJ Mutiyaar
  • Ankheela/Ankheeli
  • *
  • Like
  • -Given: 38
  • -Receive: 104
  • Posts: 971
  • Tohar: 108
  • Gender: Female
    • View Profile
Re: ਕਸਮੀਰ (history)
« Reply #1 on: May 30, 2014, 06:45:24 AM »
Thanks for sharing .....pata nahi si is baare

Offline Gujjar NO1

  • Sub Admin
  • PJ love this Member
  • *
  • Like
  • -Given: 1605
  • -Receive: 887
  • Posts: 12267
  • Tohar: 770
  • Gender: Male
    • View Profile
Re: ਕਸਮੀਰ (history)
« Reply #2 on: May 30, 2014, 07:12:21 AM »
main ey read nai kar sakhda par laghda jo likhya shona likhya  :okk:

Offline Anamika

  • PJ Mutiyaar
  • Ankheela/Ankheeli
  • *
  • Like
  • -Given: 38
  • -Receive: 104
  • Posts: 971
  • Tohar: 108
  • Gender: Female
    • View Profile
Re: ਕਸਮੀਰ (history)
« Reply #3 on: May 30, 2014, 07:18:51 AM »
main ey read nai kar sakhda par laghda jo likhya shona likhya  :okk:

Kashmeer di history dasi a Gujjar ji

Offline Gujjar NO1

  • Sub Admin
  • PJ love this Member
  • *
  • Like
  • -Given: 1605
  • -Receive: 887
  • Posts: 12267
  • Tohar: 770
  • Gender: Male
    • View Profile
Re: ਕਸਮੀਰ (history)
« Reply #4 on: May 30, 2014, 07:22:11 AM »
Kashmeer di history dasi a Gujjar ji
hmmmm ok thanx rooh ji

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3370
  • Tohar: 217
  • Gender: Male
  • :)
    • View Profile
Re: ਕਸਮੀਰ (history)
« Reply #5 on: May 30, 2014, 09:36:10 PM »
Thnkuu dowa da.. :happy:

Offline MyselF GhainT

  • Sub Admin
  • Sarpanch/Sarpanchni
  • *
  • Like
  • -Given: 387
  • -Receive: 547
  • Posts: 3730
  • Tohar: 551
  • Gender: Male
  • I work same as karma.
    • View Profile
Re: ਕਸਮੀਰ (history)
« Reply #6 on: September 03, 2014, 12:47:20 AM »
Thanks for sharing

 

Related Topics

  Subject / Started by Replies Last post
2 Replies
2094 Views
Last post June 11, 2010, 03:33:46 PM
by _Beast_
6 Replies
2045 Views
Last post September 07, 2009, 09:06:03 AM
by Jhanda_Amli
8 Replies
2410 Views
Last post September 03, 2014, 12:41:15 AM
by MyselF GhainT
6 Replies
2494 Views
Last post May 14, 2010, 08:51:44 PM
by Jhanda_Amli
19 Replies
8506 Views
Last post July 09, 2010, 07:21:18 AM
by Kudi Nepal Di
28 Replies
12347 Views
Last post March 19, 2012, 05:45:35 PM
by σн мαん gαω∂ Jค┼┼ ƒєя αgєуα
8 Replies
2292 Views
Last post February 26, 2012, 02:15:49 PM
by Gabbarr Singh
16 Replies
1503 Views
Last post November 24, 2010, 02:51:56 PM
by @@JeEt@@
1 Replies
1626 Views
Last post August 22, 2016, 03:44:37 AM
by Gujjar NO1
1 Replies
4925 Views
Last post January 27, 2018, 10:59:13 PM
by MyselF GhainT

* Who's Online

  • Dot Guests: 607
  • Dot Hidden: 0
  • Dot Users: 0

There aren't any users online.

* Recent Posts

Request Video Of The Day by Gujjar NO1
[January 24, 2020, 10:16:50 PM]


Tere Naam by Gujjar NO1
[January 13, 2020, 09:46:48 PM]


Just two line shayari ... by Gujjar NO1
[January 12, 2020, 10:50:15 AM]


MIRJA SAHIBA THE STORY DANABAD FAISALABAD by gemsmins
[December 25, 2019, 11:01:48 PM]


mirza sahiba by gemsmins
[December 25, 2019, 11:00:10 PM]


***Santra Kha Ke*** by Gujjar NO1
[December 17, 2019, 02:09:13 PM]


hindi /Urdu Four Lines Poetry by Gujjar NO1
[December 14, 2019, 07:32:07 AM]


ਡੂੰਘਾ ਪਾਣੀ ਰੂਪ ਢਿੱਲੋਂ by ਰੂਪ ਢਿੱਲੋਂ
[November 27, 2019, 07:07:45 PM]


ਕਲਦਾਰ ਰੂਪ ਢਿੱਲੋਂ by ਰੂਪ ਢਿੱਲੋਂ
[November 27, 2019, 07:06:20 PM]


Roop Ghuman Interview by ਰੂਪ ਢਿੱਲੋਂ
[November 15, 2019, 05:01:37 PM]


ਪੰਜਾਬੀ ਸਾਹਿਤ ਨੂੰ ਕਿਵੇਂ ਸੱਜਰਾ ਬਣਿਆ ਸਕਦਾ ਹੈ? ਤੁਹਾਡੇ ਕੀ ਵਿਚਾਰ ਹਨ? by ਰੂਪ ਢਿੱਲੋਂ
[November 15, 2019, 04:52:53 PM]


ਵਿਚਿੱਤਰਵਾਦ ਸਾਹਿਤ by ਰੂਪ ਢਿੱਲੋਂ
[November 15, 2019, 04:56:32 AM]


ਨਵੇ ਕਦਮ ਪੰਜਾਬੀ ਸਾਹਿਤ ਵਿੱਚ…ਅਪਣੇ ਵਿਚਾਰ ਜ਼ਰੂਰ ਦਸੋਂ… by ਰੂਪ ਢਿੱਲੋਂ
[November 14, 2019, 05:50:45 PM]


china which sheshay da pull by Jatt Mullanpuria
[November 10, 2019, 07:56:34 PM]


heer waris shah by Gujjar NO1
[September 14, 2019, 01:45:56 PM]


GURDWARA CHOA SAHIB JI , ROHTAS, JEHLUM, PAKISTAN by gemsmins
[July 19, 2019, 04:52:42 AM]


Qurban jau us shaks ki by Gujjar NO1
[June 21, 2019, 02:16:00 AM]


Punjabi Virsa Interview by ਰੂਪ ਢਿੱਲੋਂ
[June 09, 2019, 05:48:02 PM]


Punjabi Virsa Sahit Interview with Roop Devinder Ghumman Nihal by ਰੂਪ ਢਿੱਲੋਂ
[June 09, 2019, 05:46:12 PM]


Chal Oye Lyrics - Parmish Verma by Joginder Singh
[June 08, 2019, 04:53:02 AM]


Tulsi Kumar is back in shape post Pregnancy by PunjabiMedia
[June 07, 2019, 06:54:50 AM]


Punjab - Trip Planing by G@RRy S@NDHU
[May 22, 2019, 02:53:40 PM]


Kabhi Jo Badal Barse - Dil De Diya Hai - Tulsi Kumar - Mohammed Irfan by PunjabiMedia
[May 22, 2019, 05:46:02 AM]


Ganda Novel PDF by ਰੂਪ ਢਿੱਲੋਂ
[April 28, 2019, 08:21:46 AM]


hart toching story by Gujjar NO1
[April 25, 2019, 02:35:01 AM]