December 22, 2024, 07:59:22 AM

Show Posts

This section allows you to view all posts made by this member. Note that you can only see posts made in areas you currently have access to.


Messages - G@RRy S@NDHU

Pages: 1 ... 9 10 11 12 13 [14] 15 16 17 18 19 ... 170
261
Religion, Faith, Spirituality / Re: ਅੰਧ-ਸ਼ਰਧਾ..!!
« on: August 30, 2014, 02:43:07 AM »
:happy: thnku bai drvesh te honey.. Story vdia laggi tan m post krti.. Vaise gall bandi ve aa :okk:

262
Shayari / Re: Just two line shayari ...
« on: August 30, 2014, 02:30:55 AM »
ਨੀ ਤੂ ਸਾਡੇ ਨਾਲ ਕੀਤੀ , ਬੜੇ ਹਿਸਾਬ ਨਾਲ ਕੀਤੀ..
ਜਿਵੇ ਦਿੱਲੀ ਨੇ ਅੱਜ ਤੱਕ, ਪੰਜਾਬ ਨਾਲ ਕੀਤੀ..!! 8->

263
Request / Re: Request Video Of The Day
« on: August 29, 2014, 09:33:43 PM »
DUNIYADARI || PINDER RANDHAWA ft. VIKRAMJIT || HD FULL VIDEO 2014


duniadaari 8->

- played--=

264
Gup Shup / Re: Pj friend bare dso kime de ne
« on: August 25, 2014, 07:38:05 AM »
Saaare attt ne 8->

265
Fun Time / Re: tusi bohut _______ ho ??
« on: August 24, 2014, 09:45:31 PM »
Tuci bht ptola ho :D:

266
Gup Shup / Re: Pj friend bare dso kime de ne
« on: August 24, 2014, 09:41:51 PM »
Saaare vdiaa.. 8->

267
Birthdays / Re: HAPPY BIRTHDAY KINU Aug 25
« on: August 24, 2014, 09:37:58 PM »
Haappiieeee bday drlnggg.. Le ik kadam horr patt lea tu awde budhaape wall :D:

268
Shayari / Re: kuch kam diya galla (new lines by me)
« on: August 22, 2014, 08:55:58 PM »
Bally nottyy... Kaim a billo :ok:

269
Knowledge / Re: Pehla pyar kithe miliya tuhanu..???
« on: August 22, 2014, 10:37:18 AM »
Wah sandhu saab .. sachi gal kahi .. u know sandhu kine smart hunde always sochni hatt k hundi  :ok: sandhu alwys rocks keep ut up  :ok: :)
yupppp kamlo 8->
sandhuu rocksss :he:

270
Fun Time / Re: have you ever met an internet friend in real lyf ??
« on: August 22, 2014, 05:56:42 AM »
Internet alea nu real kife ch te ni milya bt real life alea nu internet te bhtt waari milea main :D: vise versa :pagel:

271
Knowledge / Re: Pehla pyar kithe miliya tuhanu..???
« on: August 22, 2014, 05:55:06 AM »
koka...

Na bijjuya jeha tera dimaag kime chal peya ehna :hehe:
:hehe: eh te normal jyi gall a billo

272
Request / Re: Request Video Of The Day
« on: August 22, 2014, 03:57:49 AM »
Killa | Jimmy Wraich Feat HRC | Official Full Song | 2014



:love:

- played--

273
Knowledge / Re: Pehla pyar kithe miliya tuhanu..???
« on: August 22, 2014, 02:47:37 AM »
Pehla pyaar ghre milya mainu.. Mere mom ton :love:
i think sbh nu ghre e sbh ton pehla pyaar milda.. Eh sare option galat aa..
no one can love you more then ur parents :)

274
Gup Shup / Re: Pj da ghaint gabru kaun ? te kyn ? karan v daso ?
« on: August 19, 2014, 11:13:06 PM »
:D: mere jeha ghainttt tanu nhio labbhna ni unj gabhru bdde :D:

275
Shayari / Re: ਦੋ ਤੇ ਦੋ ਤਿੰਨ..!!
« on: August 19, 2014, 09:24:18 PM »
Hnji jatti ji :)

276
Shayari / Re: ਦੋ ਤੇ ਦੋ ਤਿੰਨ..!!
« on: August 19, 2014, 01:22:50 PM »
Yesss bai :)

277
Religion, Faith, Spirituality / ਅੰਧ-ਸ਼ਰਧਾ..!!
« on: August 19, 2014, 01:19:56 PM »
ਅੰਧ-ਸ਼ਰਧਾ ਵਾਲੇ ਲੋਕਾਂ ਬਾਰੇ

ਪੰਜ ਬਾਂਦਰਾ ਦਾ ਤਜਰਬਾ - ਸਾਡੀਆਂ ਪਰੰਪਰਾਵਾਂ ਅਤੇ ਭੀੜ
ਦੀ ਮਾਨਸਿਕਤਾ ਕਿਵੇਂ ਕੰਮ ਕਰਦੀਆਂ ਹਨ
ਵਿਗਿਆਨੀਆਂ ਦੇ ਇੱਕ ਸਮੂਹ ਨੇ 5 ਬਾਂਦਰ ਇੱਕ ਕਮਰੇ ਵਿੱਚ ਰੱਖੇ ।
ਕਮਰੇ ਦੇ ਵਿੱਚਕਾਰ ਕੇਲਿਆਂ ਦਾ ਗੁੱਛਾ ਛੱਤ ਨਾਲ ਟੱੰਗਿਆ ਹੋਇਆ
ਸੀ ਅਤੇ ਥੱਲੇ ਚੜ੍ਹਨ ਵਾਸਤੇ ਪੌੜੀ ਲਗੀ ਹੋਈ ਸੀ । ਸਭਾਵਿੱਕ ਤੌਰ
ਤੇ ਬਾਂਦਰ ਕੇਲੇ ਖਾਣ ਤਾਂਈ ਪੌੜੀ ਤੇ ਚੜ੍ਹਦਾ .. ਪਰ ਇੱਕ ਬਾਂਦਰ ਦੇ
ਚੜ੍ਹਨ 'ਤੇ ਵਿਗਿਆਨੀ ਬਾਕੀ ਦੇ ਚਾਰ ਬਾਂਦਰਾਂ ਉੱਤੇ
ਠੰਡਾ ਪਾਣੀ ਸੁੱਟ ਦਿੰਦੇ । ਹੁਣ ਬਾਂਦਰਾਂ ਨੂੰ ਲੱਗਾ ਕਿ ਪੌੜੀ ਤੇ
ਚੜ੍ਹਨ ਨਾਲ ਉਨ੍ਹਾਂ 'ਤੇ ਠੰਡੇ ਪਾਣੀ ਦਾ ਪਰਕੋਪ ਹੁੰਦਾ ਏ । ਫੇਰ ਜਦ
ਵੀ ਕੋਈ ਬਾਂਦਰ ਪੌੜੀ ਚੜ੍ਹਨ ਲਗਦਾ, ਬਾਕੀ ਦੇ ਚਾਰ ਉਸ ਨੂੰ ਝੰਬ
ਸੁੱਟਦੇ ।
ਕੁਝ ਵਕਤ ਬਾਦ ਵਿਗਿਆਨੀਆਂ ਨੇ ਪਾਣੀ ਸੁਟਣਾ ਬੰਦ ਕਰ
ਦਿੱਤਾ , ਪਰ ਤਾਂ ਵੀ ਜੇ ਪੰਜਾਂ ਵਿੱਚੋਂ ਇੱਕ ਬਾਂਦਰ ਵੀ ਪੌੜੀ 'ਤੇ
ਚੜ੍ਹਨ ਲੱਗਦਾ , ਬਾਕੀ ਦੇ ਚਾਰ ਬਾਂਦਰ ਉਸਨੂੰ ਫੜ੍ਹ ਕੇ ਕੁੱਟ ਦਿੰਦੇ
। ਉਨ੍ਹਾਂ ਨੂੰ ਲਗਦਾ ਕਿ ਇਸ ਤਰਾਂ ਉਹ ਠੰਡੇ ਪਾਣੀ ਦੀ ਮਾਰ ਤੋਂ
ਬੱਚੇ ਹੋਏ ਨੇ । ਥੋੜੀ ਦੇਰ ਮਗਰੋਂ ਕਿਸੇ ਬਾਂਦਰ ਦੀ ਹਿੰਮਤ ਨਾ ਹੋਈ
ਕਿ ਉਹ ਕੇਲੇ ਖਾਣ ਲਈ ਫੌੜੀ 'ਤੇ ਚੜ੍ਹੇ ।
ਉਦੋਂ ਵਿਗਿਆਨੀਆਂ ਨੇ ਕਮਰੇ ਵਿੱਚੋਂ ਦੀ ਇਕ ਬਾਂਦਰ ਬਦਲ
ਦਿੱਤਾ ਤੇ ਉਸਦੀ ਜਗਾ ਨਵਾਂ ਬਾਂਦਰ ਅੰਦਰ ਭੇਜ ਦਿੱਤਾ । ਉਹ
ਬਾਂਦਰ ਅੰਦਰ ਜਾਂਦੇ ਸਾਰ ਹੀ ਪੌੜੀ 'ਤੇ ਚੜ੍ਹਨ ਲੱਗਾ .. ਪਰ
ਬਾਕੀ ਦੇ ਬਾਂਦਰਾਂ ਨੇ ਉਸ ਨੂੰ ਕਟਾਪਾ ਚਾੜ੍ਹ ਦਿੱਤਾ । ਕੁਝ ਦੇਰ
ਕੁੱਟ ਖਾਣ ਮਗਰੋਂ ਉਹ ਵੀ ਪੌੜੀ ਤੋਂ ਚੜ੍ਹਨੋ ਹੱਟ ਗਿਆ , ਪਰ ਉਸਨੂੰ
ਇਹ ਨਹੀ ਸੀ ਪਤਾ ਕਿ ਉਸਦੇ ਕੁੱਟ ਕਿਸ ਗੱਲੋਂ ਪਈ । ਫੇਰ
ਵਿਗਿਆਨੀਆਂ ਨੇ ਦੂਜਾ ਬਾਂਦਰ ਬਦਲ ਦਿੱਤਾ । ਉਹ ਵੀ ਅੰਦਰ
ਆਉਂਦਿਆ ਪੌੜੀ ਵੱਲ ਨੂੰ ਭੱਜਿਆ , ਪਰ ਬਾਕੀਆਂ ਨੇ ਉਸ
ਦਾ ਕਟਾਪਾ ਚਾੜ੍ਹ ਦਿੱਤਾ । ਉਸ ਪਹਿਲੇ ਬਦਲੇ ਹੋਏ ਬਾਂਦਰ ਨੇ
ਵੀ , ਭਾਵੇਂ ਉਸਨੂੰ ਪਤਾ ਨਹੀ ਸੀ ਕਿ ਉਹ ਉਸ ਬਾਂਦਰ ਨੂੰ ਕਿਓਂ
ਕੁੱਟ ਰਿਹਾ ਹੈ । ਇਸੇ ਤਰਾਂ ਹੀ ਤੀਜੇ , ਚੌਥੇ ਅਤੇ ਪੰਜਵੇ ਨਵੇਂ ਬਾਂਦਰ
ਨਾਲ ਹੋਇਆ ।
ਹੁਣ ਪਿੰਜਰੇ ਵਿੱਚ ਸਾਰੇ ਬਾਂਦਰ ਬਦਲੇ ਹੋਏ ਸਨ ਜਿਨ੍ਹਾ 'ਤੇ
ਟੰਡਾ ਪਾਣੀ ਨਹੀ ਸੀ ਸੁੱਟਿਆ ਗਿਆ । ਪਰ ਫੇਰ ਵੀ ਜਦ ਕੋਈ
ਬਾਂਦਰ ਪੌੜੀ ਚੜ੍ਹਨ ਲਗਦਾ ਉਸ ਸਾਰੇ ਉਸਦਾ ਕਟਾਪਾ ਚਾੜਹ
ਦਿੰਦੇ । ਹੁਣ ਕਿਸੇ ਦੀ ਵੀ ਹਿੰਮਤ ਨਹੀ ਸੀ ਪੌੜੀ ਚ੍ੜ੍ਹ ਕੇ
ਕੇਲਿਆ ਨੂੰ ਹੱਥ ਪਾਉਣ ਦੀ ।
ਹੁਣ ਜੇਕਰ ਬਾਂਦਰਾ ਨਾਲ ਗੱਲ ਕਰ ਸਕਣਾ ਮੁਮਕਿਨ ਹੁੰਦਾ ਅਤੇ ਜੇਕਰ
ਉਨ੍ਹਾ ਤੋਂ ਪੁਛਿਆ ਜਾਂਦਾ ਕਿ ਉਹ ਪੌੜੀ ਚੜ੍ਹ ਵਾਲੇ ਨੂੰ ਕਿਉਂ ਕੁੱਟ
ਰਹੇ ਹਨ ... ਤਾ ਸਾਇਦ ਜਵਾਬ ਕੁਝ ਇਸ ਤਰਾਂ ਦਾ ਹੁੰਦਾ '' ਮੈਨੂੰ
ਨਹੀ ਪਤਾ - ਇਥੇ ਤਾ ਇੱਦਾਂ ਹੀ ਹੁੰਦਾ ਆ ਰਿਹਾ ਹੈ "

278
Gup Shup / Re: Ki tusi Busy person ho?
« on: August 19, 2014, 08:26:16 AM »
Mittra di sakhat duty..

279
Shayari / Re: ਦੋ ਤੇ ਦੋ ਤਿੰਨ..!!
« on: August 17, 2014, 04:30:27 AM »
Paash ne likhya veer

280
Shayari / ਦੋ ਤੇ ਦੋ ਤਿੰਨ..!!
« on: August 16, 2014, 09:19:34 PM »

ਮੈਂ ਸਿੱਧ ਕਰ ਸਕਦਾ ਹਾਂ-ਕਿ ਦੋ ਤੇ ਦੋ ਤਿੰਨ ਹੁੰਦੇ ਹਨ,
ਵਰਤਮਾਨ ਮਿਥਿਹਾਸ ਹੁੰਦਾ ਹੈ, ਮਨੁੱਖੀ ਸ਼ਕਲ ਚਮਚੇ ਵਰਗੀ ਹੁੰਦੀ ਹੈ |
ਤੁਸੀਂ ਜਾਣਦੇ ਹੋ-
ਕਚਿਹਰੀਆਂ,ਬੱਸ ਅੱਡਿਆਂ ਤੇ ਪਾਰਕਾਂ 'ਚ
ਸੌ ਸੌ ਦੇ ਨੋਟ ਤੁਰੇ ਫਿਰਦੇ ਹਨ |
ਡਾਇਰੀਆਂ ਲਿਖਦੇ ਤਸਵੀਰਾਂ ਲੈਂਦੇ
ਤੇ ਰਿਪੋਰਟਾਂ ਭਰਦੇ ਹਨ,
ਕਨੂੰਨ ਰੱਖਿਆ ਕੇਂਦਰਾਂ ਵਿੱਚ
ਪੁੱਤਰ ਨੂੰ ਮਾਂ ਤੇ ਚੜਾਇਆ ਜਾਂਦਾ ਹੈ |
ਖੇਤਾਂ ਵਿੱਚ ਡਾਕੂ ਦਿਹਾੜੀਆਂ ਤੇ ਕੰਮ ਕਰਦਾ ਹੈ
ਮੰਗਾਂ ਮੰਨੀਆਂ ਜਾਣ ਦਾ ਐਲਾਨ,
ਬੰਬਾਂ ਨਾਲ ਕੀਤਾ ਜਾਂਦਾ ਹੈ |
ਆਪਣੇ ਲੋਕਾਂ ਦੇ ਪਿਆਰ ਦਾ ਅਰਥ
'ਦੁਸ਼ਮਣ ਦੇਸ਼' ਦੀ ਏਜੰਟੀ ਹੁੰਦਾ ਹੈ |
ਅਤੇ ਵੱਧ ਤੋਂ ਵੱਧ ਗੱਦਾਰੀ ਦਾ ਤਗਮਾ
ਵੱਡੇ ਤੋਂ ਵੁਡਾ ਰੁਤਬਾ ਹੋ ਸਕਦਾ ਹੈ |
ਤਾਂ......
ਦੋ ਤੇ ਦੋ ਤਿੰਨ ਵੀ ਹੋ ਸਕਦੇ ਹਨ |
ਵਰਤਮਾਨ ਮਿਥਿਹਾਸ ਵੀ ਹੋ ਸਕਦਾ ਹੈ
ਮਨੁੱਖੀ ਸ਼ਕਲ ਚਮਚੇ ਵਰਗੀ ਹੋ ਸਕਦੀ ਹੈ |
"ਪਾਸ਼"

Pages: 1 ... 9 10 11 12 13 [14] 15 16 17 18 19 ... 170