December 22, 2024, 05:43:32 AM

Show Posts

This section allows you to view all posts made by this member. Note that you can only see posts made in areas you currently have access to.


Topics - G@RRy S@NDHU

Pages: 1 ... 5 6 7 8 9 [10] 11 12 13 14
181
Shayari / ਸਿਵਾ (siva)
« on: October 23, 2011, 12:31:17 PM »
ਹਰ ਇੱਕ ਦੀ ਜ਼ੁਬਾਨ ਤੇ ਸੀ ਏ ਗੱਲ..
ਕੇ ਤੂ ਸਾਰੀ ਰਾਤ.....
ਯਾਦਾਂ ਸਾਹਵੇਂ ਠੁਰ ਠੁਰ ਕਰਦੀ ਰਹੀ....

ਕੀ ਮੇਰਾ ਸਿਵਾ ਤੇਰੇ ਜ਼ਮਾਂ ਕੰਮ ਨੀ ਆਇਆ....!!!!         


...
ਇੱਕ ਜ਼ਖਮੀ ਸੀ ਕਲਬੂਤ ਮੇਰਾ
ਤੇ ਰੁੱਤ ਵੀ ਚੰਦਰੀ ਸੀਤ ਸੀ
ਰਿਸ਼ਤੇ ਨੂੰ ਪਾਣੀ ਲਾਉਣਾ ਸੀ
ਹੱਡਾਂ ਵਿੱਚ ਅੱਤ ਦੀ ਚੀਸ ਸੀ
ਕੁਝ ਰੂਹ ਵੀ ਥੋੜੀ ਸੂਖਮ ਸੀ
...ਮੜੀਆਂ ਦੇ ਗਾਉਂਦੀ ਗੀਤ ਸੀ
ਕਹਿੰਦੇ ਸਿਵਾ ਬਾਲ ਕੇ ਸ਼ਗਨ ਮਨਾਉਣਾ
ਸੱਜ਼ਣਾ ਦੇ ਪਿੰਡ ਦੀ ਰੀਤ ਸੀ .....

182
Shayari / ਮਾਂ
« on: October 23, 2011, 12:27:59 PM »
ਮੇਰੇ ਸਾਹਾਂ ਦੇ ਵਿੱਚ ਸਾਹ ਲੈਣੀ ਏ
ਹੱਸ ਕੇ ਦੁਖੜੇ ਜ਼ਰ ਲੈਣੀ ਏਂ
ਬੱਚੇ ਵਾਂਗਰ ਭੋਲੀ ਏ ਤੂ
ਮੈਨੂ ਵਿੱਚ ਕਲਾਵੇ ਭਰ ਲੈਣੀ ਏ...
ਜ਼ਿਦਗੀ ਦੀ ਹਮਰਾਜ਼ ਏ ਤੂ
ਮੇਰੇ ਲੇਖਾਂ ਦੀ ਸਰਤਾਜ਼ ਏ ਤੂ
ਤੂ ਨਗਮਾ ਮੋਹ ਦੇ ਰਿਸ਼ਤੇ ਦਾ
ਮੇਰੇ ਸੁਪਨਿਆਂ ਦੀ ਪਰਵਾਜ਼ ਏ ਤੂ
ਮਹਿਕਾਂ ਵੰਡਦੀ ਸਰਦ ਹਵਾ ਏ
ਕਿਸੇ ਪੀਰ ਦੀ ਸੁੱਚੀ ਥਾਂ ਏ.
ਸਭਨਾਂ ਦੀ ਸੁੱਖ ਮੰਗਣ ਵਾਲੀ
ਤੂ ਤਾਂ ਮੇਰੀ ਚੰਗੀ ਮਾਂ ਏ..   

183
Shayari / "ਇੱਕ ਤਰਫਾ ਮੁਹੱਬਤ"
« on: October 23, 2011, 12:22:23 PM »
ਇਹਨੂੰ ਇੱਕ ਤਰਫਾ ਮੁਹੱਬਤ ਹੀ ਕਹਿ ਲਿਆ ਜਾਵੇ ਤਾਂ ਚੰਗਾਂ ਹੈ......


ਮੈਂ ਤਾਂ ਉਹਨੂੰ ਪਿਆਰ ਕਰਦਾ-ਕਰਦਾ ਥੱਕ ਗਿਆ ਹਾਂ

ਪਰ ਸੁਣਿਆ ਕੇ ਉਹ ਹਾਲੇ ਵੀ ਮੈਂਨੂੰ ਬੇ-ਸ਼ੁਮਾਰ ਚਾਹੁੰਦੀਂ ਹੈ...........



ਮੈਂ ਤਾਂ ਉਹਨੂੰ ਭੁੱਲ ਦੁਨਿਆਦਾਰੀ ਵਿੱਚ ਖੌ ਗਿਆ ਹਾਂ,

ਪਰ ਸੁਣਿਆ ਕੇ ਉਹ ਹਾਲੇ ਵੀ ਮੇਰਾ ਦੀਦਾਰ ਚਾਹੁੰਦੀ ਹੈ............



ਮੈਂ ਤਾਂ ਉਹਨੂੰ ਬੁਰੇ ਤੋਂ ਬੁਰਾ ਹਬੀਬ ਬਣ ਗਿਆ ਹਾਂ,

ਪਰ ਸੁਣਿਆ ਉਹ ਹਾਲੇ ਵੀ 'ਚ ਸੁਧਾਰ ਚਾਹੁੰਦੀ ਹੈ.............



ਮੈਂ ਤਾਂ ਉਹਨੂ ਤਨਹਾਈਆਂ ਦੇ ਹਨੇਰ'ਚ ਕਰ ਕੈਦ ਗਿਆ ਹਾਂ,

ਪਰ ਸੁਣਿਆ ਕੇ ਉਹ ਹਾਲੇ ਵੀ ਮੇਰੀ ਇੱਕ ਪੁਕਾਰ ਚਾਹੁੰਦੀ ਹੇ...........



ਮੈਂ ਤਾਂ ਉਹਨੂੰ ਬੜੀ ਦੂਰ ਯਾਰੋ ਪਿੱਛੇ ਛੱਡ ਗਿਆ ਹਾਂ,

ਪਰ ਸੁਣਿਆ ਕੇ ਉਹ ਹਾਲੇ ਵੀ "ਮੇਰੇ" ਨਾ ਉਡਾਰ ਚਾਹੁੰਦੀ ਹੈ..........
     

184
Pics / L.O.L ki bnu kudiyan daa.......!!
« on: October 22, 2011, 01:18:11 PM »
L.O.L ki bnu kudiyan daa.......

mada hall a bai   

185
Gup Shup / HeRo HiTLeR In LoVe...!!
« on: October 21, 2011, 10:49:45 AM »
   laO g babbu maan de movie v aa gye hun ta thoda time hor wait krne paine aw .. hun kru saryea nu fail ___ tuhanu ki lagda ???       

186
  ਕੇਸ ਕਟਾ ਕੇ ਤਿਆਗ ਨਾ ਹੁੰਦੇ ਜੇ
ਦਸਤਾਰਾਂ ਦੇ
ਕਿਓ ਕਾਰਾਂ ਪਿਛੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ"

ਦਿੱਸ ਪੈਂਦੇ ਸੀ ਲਖਾਂ ਵਿਚੋ ਦੁਨੀਆ ਸਾਰੀ ਨੂੰ
ਸੋਚੋ ਵੀਰੋ ਕੀ ਬਣਾਤਾ ਸ਼ਕਲ ਪਿਆਰੀ ਨੂੰ
ਜੇ ਟੋਪੀ ਨਾ ਪਾ ਕੇ ਫਿਰਦੇ ਵਿਚ ਬਜ਼ਾਰਾਂ ਦੇ

... ... ... ਕਿਓ ਕਾਰਾਂ ਪਿਛੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ"

ਭਾਈ ਤਾਰੂ ਸਿੰਘ ਨੇ ਪੀੜ ਸਹਾਰੀ ਰੰਬੀ ਤਿਖੀ ਦੀ
ਜਾਨ ਵਾਰ ਕੇ ਰਖੀ ਓਹਨਾ ਸ਼ਾਨ ਹੈ ਸਿਖੀ ਦੀ
ਜੇਕਰ ਚੇਤੇ ਰਹਿੰਦੇ ਸਾਕੇ ਖੂਨੀ ਦੀਵਾਰਾਂ ਦੇ

ਕਿਓ ਕਾਰਾਂ ਪਿਛੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ.,,,!!!!!!
   :wait: :wait:

187
Shayari / love d way u lie..
« on: October 19, 2011, 11:08:05 AM »
  Just gonna stand there watch me burn..
dats olrite I lyk d way it hurtz.
.just gonna stand there hear me cry dats olrite because I love d way u lie..love d way u lie..

 :dnk:

188
Shayari / NeT....
« on: October 18, 2011, 10:17:42 PM »
ਟੁੱਟਗੀ ਸਪੀਕਰਾਂ ਦੀ ਲੀਡ ਮਾਰਦੀ
.
ਅਸ਼ਿਕ਼ਾ ਨੂੰ nett ਦੀ ਸਪੀਡ ਮਾਰਦੀ
.
Yarra ਨੂੰ ਤਾ ਬੁਰਾ ਜੇਹਾ ਕੁਮੇਟ ਮਾਰਦਾ
... ... .
ਯਾ fake id ਦਾ ਸਸਪੈਂਸ ਮਾਰਦਾ
.
DIN-RAAT chat ਦੀ ਬਿਮਾਰੀ ਮਾਰਦੀ
.
InTeRNeT ਉੱਤੇ ਰਿਸ਼ਤੇਦਾਰੀ ਮਾਰਦੀ. . . . .!!!!     

189
ਨਾਮ...................ਦਸਤਾਰ____
ਉਮਰ..................ਸਿੱਖੀ ਜਿੰਨੀ____
...
ਪਿਤਾ ਦਾ ਨਾਮ........ਗੁਰੂ ਗੋਬਿੰਦ ਸਿੰਘ ਜੀ_____
ਪੱਕਾ ਪਤਾ..............ਸਿੱਖ ਦਾ ਕੇਸਾਂ ਵਾਲਾ ਸਿਰ ____
ਆਪ ਸਭ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਮਿਲੇ ਤਾਂ ਉਸਨੂੰ " ਘਰ ਵਾਪਸੀ " ਦਾ ਰਸਤਾ ਦਿਖਾ ਦੇਣਾ ਜੀ |
ਸ਼ੁਕਰਾਨੇ ਵਜੋਂ " ਸਿੱਖ ਸੱਭਿਆਚਾਰ " ਦੀਆਂ ਦੁਆਵਾਂ ਮਿਲਣਗੀਆਂ |

ਵਲੋਂ........ਭੁੱਲਦਾ ਜਾ ਰਿਹਾ "_   

190
Gup Shup / ਅੱਜ ਪਿਆਰ ਬਦਨਾਮ ਕਿਓਂ ਹੈ???
« on: October 17, 2011, 10:31:12 PM »
apne apne view deo g.,,..,., :happy: :happy: :excited:

...
ਜਿਸਨੂੰ ਵੀ ਦੇਖਇਆ ਰੋਂਦਾ ਹੀ ਦੇਖਿਆ...
ਮੁਹੱਬਤ ਤਾਂ ਮੈਨੂੰ ਕਿਸੇ ਫ਼ਕੀਰ ਦੀ ਬਦਦੁਆ ਲਗਦੀ ਹੈ...????

191
ਵੇਖ ਤੇਰੀ ਮਾਂ ਤਰਲੇ ਮਾਰੇ,,ਤੇਰੇ ਅੱਗੇ ਮਿੰਨਤ ਗੁਜਾਰੇ......
ਸਾਰੀ ਜਿੰਦਗੀ ਰੋਈ ਕਲਪੀ,,ਜਾਂਦੀ ਵਾਰ ਹਸਾਦੇ........
ਮੇਰਾ ਬੀਬਾ ਪੁੱਤ ਬਣਕੇ ਇੱਕ ਵਾਰੀ ਛੱਡ ਕੇ ਨਸ਼ਾ ਵਿਖਾਦੇ...।.
...
ਆਪਣੇ ਘਰ ਦੀ ਵੇਖ ਗਰੀਬੀ,, ਵੇਖ ਪਿਉ ਦੀ ਜੁੱਤੀ.....
...ਉਹੀ ਸੀਲੀ ਉਹੀ ਪਾਲੀ ਜਿੰਨੀ ਵਾਰ ਵੀ ਟੁੱਟੀ........
ਆਸ ਤੇਰੇ ਤੇ ਧਰਕੇ ਬੈਠਾ ਉਹਦੇ ਦਿਨ ਬਦਲਾਦੇ....
ਮੇਰਾ ਬੀਬਾ ਪੁੱਤ ਬਣਕੇ..................................।।

ਤੈਥੋਂ ਛੋਟੀ,,ਛੋਟੀ ਨਈ ਰਹੀ,,ਹੁਣ ਜਾਂਦੀ ਨਾ ਢੱਕੀ........
ਤੇਰੇ ਸ਼ੌਂਕਾ ਖਾਤਿਰ ਵੇਖੀ,, ਉਹ ਅਨਪੜ ਮੈਂ ਰੱਖੀ...
ਧੀ ਮੇਰੀ ਨੇ ਮੈਨੂੰ ਮਾਫ ਨਈ ਕਰਨੀ,,ਹੁੰਦਿਆਂ ਮੇਰੇ ਵਿਆਹ ਦੇ..
ਮੇਰਾ ਬੀਬਾ ਪੁੱਤ ਬਣਕੇ.................................।।.

ਮਗਰ -ਮਗਰ ਤੇਰੇ ਫਿਰ ਨਈ ਸਕਦੀ,,ਹੁਣ ਤੁਰਨੋ ਮੈਂ ਰਹਿਗੀ...
ਕੀ ਫਾਇਦਾ ਪਛਤਾਉਣੇ ਦਾ ਜਦ ਮੜੀਆਂ ਵੱਲ ਨੂੰ ਪੈ ਗਈ....
'gคяяy ѕαη∂нυ' ਦੀ ਸੰਗਤ ਦਾ ਤੇਰੇ ਤੇ ਅਸਰ ਕਿਤੇ ਰੱਬ ਪਾਦੇ...
ਮੇਰਾ ਬੀਬਾ ਪੁੱਤ ਬਣਕੇ..,,ਇੱਕ ਵਾਰੀ ਛੱਡਕੇ ਨਸ਼ਾ ਵਿਖਾਦੇ.. 

192
Knowledge / How to Detect Hidden Camera,2-WAY MIRROR in Trial Room?
« on: October 16, 2011, 12:18:31 PM »
  How to Detect Hidden Camera in Trial Room?

In front of the trial room take your mobile and make sure that mobile can make calls........
Then enter into the trail room, take your mobile and make a call.....
If u can't make a call......!!!!
There is a hidden camera......
This is due to the interference of fiber optic cable during the signal transfer......

Please forward this to your friends to educate this issue to the
public......To prevent our innocent ladies from HIDDEN CAMERA...........

Pinhole Cameras in Changing Rooms of Big Bazaar, Shoppers Stop?

A few days ago, I received this text message:
Please don't use Trial room of BIG BAZAAR there are pinhole cameras to make MMS of young girls.
So, please forward to all girls. Also forward to all boys who have sisters and girlfriends.

Don't be shy in forwarding this message. Because its about protecting the integrity of all girls & ladies.

HOW TO DETECT A 2-WAY MIRROR?

When we visit toilets, bathrooms, hotel rooms, changing rooms, etc., How many of you know for sure that the seemingly ordinary mirror hanging on the wall is a real mirror, or actually a 2-way mirror I.e., they can see you, but you can't see them. There have been many cases of people installing 2-way mirrors in female changing rooms or bathroom or bedrooms.

It is very difficult to positively identify the surface by just looking at it. So, how do we determine with any amount of certainty what type of Mirror we are looking at?

CONDUCT THIS SIMPLE TEST:

Place the tip of your fingernail against the reflective surface and if there is a GAP between your fingernail and the image of the nail, then it is a GENUINE mirror.

However, if your fingernail DIRECTLY TOUCHES the image of your nail, then BEWARE, IT IS A 2-WAY MIRROR! (There may be someone seeing you from the other side). So remember, every time you see a mirror, do the "fingernail test." It doesn't cost you anything. It is simple to do.

This is a really good thing to do. The reason there is a gap on a real mirror, is because the silver is on the back of the mirror UNDER the glass.

Whereas with a two-way mirror, the silver is on the surface. Keep it in mind! Make sure and check every time you enter in hotel rooms.

Share this with your sisters, wife, daughters, friends, colleagues, etc.   

193
Discussions / Is ਬਾਬਾ ਰਾਮਦੇਵ Anti-sikh????????
« on: October 14, 2011, 12:35:44 PM »
sat shri akal frnds...
hune hune mere ikk frnd ne mainu eh lines send kitiyan...mainu taan padh ke yakeen hi nahi ho riha...tuhade cho kise nu pata hai ki eh gall kinni sach te kinni jhooth????

ਜੇ ਸੱਪ ਅਤੇ ਸਰਦਾਰ ਇਕਠੇ ਮਿਲ ਜਾਣ ਤਾਂ ਪਹਿਲਾ ਸਰਦਾਰ ਨੂੰ ਮਾਰੋ :-
ਬਾਬਾ ਰਾਮਦੇਵ 27-09-2011 pehredaar news paper
??????????????? 

194
News Khabran / 'SONI PABLA' 5th death anniversar
« on: October 14, 2011, 12:15:41 PM »
  Today, 14th October is the 5th death anniversary of legendary singer 'Sonii Pabla', who died at the age of 30, while giving a stage performance in Brampton, Ontario on October 14, 2006....  .

MiSS u Soni PaBLa

195
Shayari / ਧੀ-ਪੁੱਤ
« on: October 13, 2011, 12:33:16 PM »
ਪੁੱਤ ਤਾਂ ਹੁੰਦੇ ਨੇ ਘਰ ਦਾ ਦੀਵਾ , ਬੱਤੀ ਹੁੰਦੀ ਧੀ ,

ਦੀਵੇ ਦਾ ਕੰਮ ਚਾਨਣ ਕਰਨਾ,, ਬਿਨ ਬੱਤੀ ਦੀਵਾ ਕੀ , ?
  :wait:

196
Shayari / Ik DiN......!!!
« on: October 10, 2011, 06:29:07 AM »
Ik DiN UkhRuu Gi Te DiGGu Gi MeRe NeDe.....
.
.
.
Main NeeH Da PaTHar Ha,, Te "OH" Itt ChuBaaRe Di.........!!!!!!!!!!   

S@NDHU


197
Love Pyar / ਪਾਪ
« on: October 09, 2011, 12:39:07 PM »
ਏ ਕਲਮ ਤੈਨੂੰ ਹੈ ਅਰਜ਼ ਮੇਰੀ
ਕੋਈ ਐਸੇ ਹਰਫ਼ ਉੱਕਰਦੇ ਨੀ
ਜੋ ਲੈ ਕੇ ਛੋਹ ਜੁਬਾਨਾਂ ਦੀ
ਸਿਧਾ ਸੀਨੇ ਦੇ ਵਿੱਚ ਬਹਿ ਜਾਵਣ
ਕੁਝ ਐਸੀਆਂ ਲੀਕਾਂ ਵਾਹਦੇ ਨੀ
ਕਿਸੇ ਕਾਗਜ਼ ਤੇ ਕਿਸਮਤ ਬਣਕੇ
ਮੇਰੇ ਲੇਖਾਂ ਦੀ ਜੋ ਛਾਪ ਲੈ ਕੇ
ਕਿਸੇ ਸਾਧ ਤੋਂ ਪੁੱਛਿਆ ਲੈ ਆਵਣ
ਮੇਰਾ ਬੋਝ ਹੌਲਾ ਕੁਝ ਹੋ ਜਾਵੇ
ਕੋਈ ਇਉਂ ਅਲਫਾਜ਼ ਉੱਕਰਦੇ ਨੀ
ਮੇਰੀ ਸਿਰ ਗਠੜੀ ਬਣ ਰਹਿ ਗਏ ਜੋ
ਉਹ ਪਾਪ ਸਾਰੇ ਹੀ ਲਹਿ ਜਾਵਣ .....

198
Shayari / Pipall de pateya ve.....!!
« on: October 09, 2011, 07:27:08 AM »
Pipall de pateya ve,jind honke bhardi ae...

Mandir-Gurudware sone de,te dunia bhukhi mardi ae......
  :wait: :wait:

199
Gup Shup / Who will win in punjab in next elections?? in ur views
« on: October 07, 2011, 08:13:05 AM »
 :wait: :wait: apne apne view deo..,, votes aaun waalea ne  :rockon: :rockon: :rockon:

200
Pics / ki kehna hai desh da is bare ch?????
« on: October 05, 2011, 09:48:47 PM »
sheed is lyi hoye c soorme??

jst shame on us :sad:

Pages: 1 ... 5 6 7 8 9 [10] 11 12 13 14