This section allows you to view all posts made by this member. Note that you can only see posts made in areas you currently have access to.
Topics - G@RRy S@NDHU
Pages: 1 ... 4 5 6 7 8 [9] 10 11 12 13 14
161
« on: November 01, 2011, 10:30:18 AM »
ਮਹਾਨ ਸੂਫੀ ਸੰਤ ਸ਼ੇਖ ਫਰੀਦ ਜੀ ਦਾ ਜਨਮ ਸ਼ੇਖ ਜਮਾਲੂਦੀਨ ਸੁਲੇਮਾਨ ਦੇ ਗ੍ਰਹਿ ਵਿਖੇ ਸਾਹਿਤ ਵਿੱਚ ਹੈ, ਜੋ ਚਾਸਰ ਦਾ ਅੰਗਰੇਜ਼ੀ ਸਾਹਿਤ ਵਿੱਚ ਹੈ। ਸ਼ੇਖ ਫਰੀਦ ਜੀ ਦਾ ਜਨਮ ਸ਼ੇਖ ਜਮਾਲੂਦੀਨ ਸੁਲੇਮਾਨ ਦੇ ਗ੍ਰਹਿ ਵਿਖੇ ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਪਿੰਡ ਵਿੱਚ ਸੰਮਤ 1230, ਸੰਨ 1173 ਈ. ਨੂੰ ਹੋਇਆ। ਫਰੀਦ ਜੀ ਨੂੰ ਬਚਪਨ ਵਿੱਚ ਹੀ ਵਿੱਦਿਆ ਪੜ੍ਹਨ ਲਈ ਬਿਠਾਇਆ ਗਿਆ। ਵਿੱਦਿਆ ਪ੍ਰਾਪਤੀ ਲਈ ਆਪ ਕੋਠੀਵਾਲ ਨੂੰ ਛੱਡ ਕੇ ਮੁਲਤਾਨ ਚੱਲੇ ਗਏ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਮੁਲਤਾਨ ਸੰਸਾਰਿਕ ਤੇ ਰੂਹਾਨੀ ਵਿੱਦਿਆ ਦਾ ਕੇਂਦਰ ਸੀ। ਇਸ ਲਈ ਆਪ ਦੀ ਮੁੱਢਲੀ ਵਿੱਦਿਆ ਮੁਲਤਾਨ ਵਿੱਚ ਹੀ ਸ਼ੁਰੂ ਹੋਈ। ਫਰੀਦ ਜੀ ਖਵਾਜਾ ਬਖਤਿਆਰ ਕਾਕੀ ਦੇ ਮੁਰੀਦ ਹੋਏ ਹਨ। ਬਾਬਾ ਫਰੀਦ ਜੀ ਮਹਾਨ ਤਿਆਗੀ, ਪਰਮ ਤਪੱਸਵੀ, ਕਰਤਾਰ ਦੇ ਅਨਿੰਨ ਉਪਾਸ਼ਕ ਤੇ ਵੱਡੇ ਵਿਦਵਾਨ ਸਨ। ਆਪ ਦਾ ਵਿਆਹ ਨਾਸਰਦੀਨ ਮਹਿਮੂਦ ਬਾਦਸ਼ਾਹ ਦਿੱਲੀ ਦੀ ਪੁੱਤਰੀ ਹਜਬਰਾ ਨਾਲ ਹੋਇਆ, ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਕੱਪੜੇ ਪਹਿਨਾ ਕੇ ਆਪਣੇ ਅੰਗ-ਸੰਗ ਰੱਖਿਆ। ਇਸ ਤੋਂ ਛੁੱਟ (ਇਲਾਵਾ) ਤਿੰਨ ਹੋਰ ਇਸਤਰੀਆਂ ਫਰੀਦ ਜੀ ਦੀਆਂ ਪਹਿਲਾਂ ਸਨ। ਆਪ ਦੀਆਂ ਤਿੰਨ ਪੁੱਤਰੀਆਂ ਤੇ ਪੰਜ ਪੁੱਤਰ ਸਨ। ਸ਼ੇਖ ਫਰੀਦ ਜੀ ਦਾ ਦਿਹਾਂਤ ਸੰਮਤ 1323, ਸੰਨ 1266 ਈ. ਨੂੰ ਪਾਕਪਟਨ ਵਿੱਚ ਹੋਇਆ। ਸ਼ੇਖ ਫਰੀਦ ਜੀ ਨੇ 93 ਸਾਲ ਦੀ ਉਮਰ ਭੋਗੀ। ਸ਼ੇਖ ਫਰੀਦ ਜੀ ਨੂੰ ਬਾਬਾ ਫਰੀਦ ਜੀ ਵੀ ਕਿਹਾ ਜਾਂਦਾ ਹੈ। ਬਾਬਾ ਫਰੀਦ ਜੀ ਦੀ ਬੰਸਾਵਲੀ ਇਸ ਤਰ੍ਹਾਂ ਹੈ। 1. ਸ਼ੇਖ ਜਮਾਲੂਦੀਨ 2. ਬਾਬਾ ਫਰੀਦੁਦੀਨ ਮਸਊਦ ਸ਼ਕਰਗੰਜ 3. ਦੀਵਾਨ ਬਦਰੁਦੀਨ ਸੁਲੇਮਾਨ 4. ਖਵਾਜਾ ਪੀਰ ਅਲਾਉਦੀਨ 5. ਖਵਾਜਾ ਦੀਵਾਨ ਪੀਰ ਮੁਇਜਦੀਨ 6. ਖਵਾਜਾ ਦੀਵਾਨ ਪੀਰ ਫਜਲ 7. ਖਵਾਜਾ ਮੁਨਵਰ ਸ਼ਾਹ 8. ਦੀਵਾਨ ਪੀਰ ਬਹਉਦੀਨ 9. ਦੀਵਾਨ ਸ਼ੇਖ ਅਹਿਮਦ ਸ਼ਾਹ 10. ਦੀਵਾਨ ਪੀਰ ਅਤਾਉਲਾ 11. ਖਵਾਜਾ ਸ਼ੇਖ ਮੁਹੰਮਦ 12. ਸ਼ੇਖ ਬ੍ਰਹਮ (ਇਬਰਾਹੀਮ)। ਸ਼ੇਖ ਫਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਸ਼ਬਦ ਹਨ ਰਾਗ ਆਸਾ (ਪੰਨਾ ਅੰਗ 488) ਵਿੱਚ ਇੱਕ ਚਉਪਦਾ ਤੇ ਇੱਕ ਅਸ਼ਟਪਦੀ ਅਤੇ ਰਾਗ ਸੂਹੀ (ਪੰਨਾ 794) ਵਿੱਚ ਇੱਕ ਚਉਪਦਾ ਅਤੇ ਇੱਕ ਤਿਪਦਾ। ਸ਼ੇਖ ਫਰੀਦ ਜੀ ਦੇ 130 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 1377 ਤੋਂ 1384 ਤੱਕ ਦਰਜ ਹਨ। ਸ਼ੇਖ ਫਰੀਦ ਜੀ ਪਹਿਲੇ ਕਵੀ ਹਨ, ਜਿਨ੍ਹਾਂ ਨੇ ਆਪਣੇ ਖਿਆਲ ਪੰਜਾਬੀ ਵਿੱਚ ਪ੍ਰਗਟ ਕੀਤੇ। ਪੰਜਾਬ ਦੇ ਇਸ ਜੇਠੇ ਤੇ ਉੱਤਮ ਕਵੀ ਨੇ ਇੱਕ ਨਵੀਂ ਸ਼ੈਲੀ ਸ਼ਬਦਾਵਲੀ ਨੂੰ ਜਨਮ ਦਿੱਤਾ। ਆਪ ਦੇ ਕਲਾਮ ਵਿੱਚ ਪਹਿਲਾਂ ਫਾਰਸੀ, ਅਰਬੀ ਸ਼ਬਦਾਂ ਨੂੰ ਪੰਜਾਬੀ ਰੂਪ ਦਿੱਤਾ ਗਿਆ। ਸ਼ੇਖ ਫਰੀਦ ਜੀ ਲਹਿੰਦਾ ਪੰਜਾਬ ਦੇ ਵਸਨੀਕ ਸਨ। ਇਸ ਕਰਕੇ ਇਨ੍ਹਾਂ ਦੀ ਭਾਸ਼ਾ ਨੂੰ ਲਹਿੰਦੀ ਕਿਹਾ ਜਾਂਦਾ ਹੈ।
ਪਾਕਿਸਤਾਨ ਵਿੱਚ ਬਾਬਾ ਫਰੀਦ ਜੀ ਦਾ ਮਕਬਰਾ ਅੱਜ ਵੀ ਕਾਇਮ ਹੈ। ਉੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਭ ਨੂੰ ਸ਼ਾਮਲ ਕਰਕੇ ਇੱਕ ਟਰੱਸਟ ਕਾਇਮ ਕੀਤਾ ਗਿਆ ਹੈ, ਜਿਸ ਦਾ ਨਾਂਅ ਹੈ ਜਾਤੀ ਉਮਰਾ ਹਿੰਦ-ਪਾਕਿ ਪਰਿਵਾਰ ਮਿਲਾਪ ਚੈਰਿਟੀ ਟਰੱਸਟ ਹੈ, ਇਸ ਟਰੱਸਟ ਦੇ ਸਰਪਰਸਤ ਮੀਆਂ ਮੁਹੰਮਦ ਸਾਹਿਬ ਹਨ। ਫਰੀਦਕੋਟ ਸ਼ਹਿਰ (ਜਿਲ੍ਹਾ) ਦਾ ਨਾਂਅ ਸ਼ੇਖ ਫਰੀਦ ਦੇ ਨਾਂਅ ਨਾਲ ਸਬੰਧਿਤ ਹੈ। ਇਸ ਨਗਰ ਦਾ ਪਹਿਲਾ ਨਾਂਅ ਮੋਕਲਹਰ ਸੀ, ਜੋ ਉਸ ਵੇਲੇ ਦੇ ਬਾਦਸ਼ਾਹ ਨਾਲ ਜੋੜਿਆ ਗਿਆ ਸੀ। ਬਾਬਾ ਜੀ ਦੇ 40 ਦਿਨ ਇਸ ਅਸਥਾਨ ਤੇ ਰਹਿ ਕੇ ਤਪੱਸਿਆ ਕਰਨ ਸਮੇਂ ਇੱਥੋਂ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ ਇਸ ਸ਼ਹਿਰ ਨੂੰ ਸਤਲੁਜ ਦਰਿਆ ਪਾਰ ਦੇ ਲੁਟੇਰੇ ਵੱਸਣ ਨਹੀਂ ਦਿੰਦੇ। ਇਸ ’ਤੇ ਬਾਬਾ ਜੀ ਨੇ ਕਿਹਾ ਕਿ ਇਸ ਦੇ ਨਾਂਅ ਵਿੱਚੋਂ ਹਉਮੈਂ ਦੀ ਬੋ ਆਉਂਦੀ ਹੈ। ਇਸ ਲਈ ਇਸ ਦਾ ਨਾਂਅ ਬਦਲ ਦਿਓ। ਇਤਿਹਾਸਕਾਰਾਂ ਅਨੁਸਾਰ ਬਾਬਾ ਫਰੀਦ ਜੀ ਜਦੋਂ ਪਾਕਿ-ਪਟਨ ਜਾ ਰਹੇ ਸਨ ਤਾਂ ਇੱਥੇ ਆ ਕੇ ਠਹਿਰੇ। ਉਸ ਵੇਲੇ ਇੱਥੋਂ ਦੇ ਰਾਜੇ ਵੱਲੋਂ ਕਿਲੇ ਦੀ ਉਸਾਰੀ ਕਰਵਾਈ ਜਾ ਰਹੀ ਸੀ। ਰਾਜੇ ਦੇ ਮੁਲਾਜ਼ਮਾਂ (ਅਹਿਲਕਾਰਾਂ) ਵੱਲੋਂ ਬਾਬਾ ਫਰੀਦ ਜੀ ਨੂੰ ਵੀ ਵਗਾਰ ਵਿੱਚ ਲਾ ਲਿਆ ਗਿਆ ਅਤੇ ਉਹ ਕਿਲੇ ਦੀ ਉਸਾਰੀ ਵਿੱਚ ਗਾਰਾ ਫੜ੍ਹਾਉਣ ਲੱਗੇ। ਅਚਾਨਕ ਰਾਜੇ ਦੀ ਨਿਗ੍ਹਾ ਬਾਬਾ ਸ਼ੇਖ ਫਰੀਦ ਜੀ ਤੇ ਪਈ। ਉਨ੍ਹਾਂ ਦੇਖਿਆ ਕਿ ਜਦੋਂ ਬਾਬਾ ਫਰੀਦ ਜੀ ਗਾਰੇ ਦੇ ਟੋਕਰੇ ਚੁੱਕਦੇ ਹਨ ਤਾਂ ਟੋਕਰਾ (ਬੱਠਲ, ਤਸਲਾ) ਉਨ੍ਹਾਂ ਦੇ ਸਿਰ ਤੋਂ ਆਪਣੇ ਆਪ ਉੱਚਾ ਹੋ ਜਾਂਦਾ ਸੀ ਅਤੇ ਟੋਕਰੇ ਦਾ ਭਾਰ ਉਨ੍ਹਾਂ ਦੇ ਸਿਰ ’ਤੇ ਨਹੀਂ ਆਉਂਦਾ ਸੀ। ਇਹ ਕੌਤਕ ਦੇਖ ਕੇ ਰਾਜਾ ਸਮਝ ਗਿਆ ਕਿ ਇਹ ਕੋਈ ਫਕੀਰ ਹਨ। ਉਸ ਨੇ ਬਾਬਾ ਸ਼ੇਖ ਫਰੀਦ ਜੀ ਦੇ ਚਰਨ (ਪੈਰ) ਫੜ੍ਹ ਕੇ ਮੁਆਫੀ ਮੰਗੀ। ਇਸ ਪਿੱਛੋਂ ਰਾਜੇ ਨੇ ਆਪਣਾ ਨਾਂਅ ਹਟਾ ਕੇ ਦਰਵੇਸ਼ ਦੇ ਨਾਂਅ ਤੇ ਨਗਰ ਦਾ ਨਾਂਅ ਫਰੀਦਕੋਟ ਰੱਖ ਦਿੱਤਾ। ਇਸ ਸ਼ਹਿਰ ਨੂੰ ਬਾਬਾ ਫਰੀਦ ਜੀ ਦੇ ਸ਼ਹਿਰ ਫਰੀਦਕੋਟ ਵੱਜੋਂ ਜਾਣਿਆ ਜਾਂਦਾ ਹੈ। ਇੱਥੇ ਲੰਮਾ ਸਮਾਂ ਇੱਕ ਛੋਟਾ ਜਿਹਾ ਵਣ ਦਾ ਦਰੱਖਤ ਖੜ੍ਹਾ ਰਿਹਾ, ਜਿਸ ਨਾਲ ਬਾਬਾ ਫਰੀਦ ਜੀ ਨੇ ਆਪਣੇ ਗਾਰੇ ਨਾਲ ਲਿੱਬੜੇ ਹੱਥ ਪੂੰਝੇ (ਸਾਫ) ਸਨ। ਹਰ ਵੀਰਵਾਰ ਨੂੰ ਬਾਬਾ ਫਰੀਦ ਜੀ ਦੇ ਅਸਥਾਨ ਤੇ ਕਿਲੇ ਦੇ ਨੇੜੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਹਨ। ਸੰਗਤਾਂ ਵੱਲੋਂ ਨਮਕ, ਝਾੜੂ, ਪ੍ਰਸ਼ਾਦ ਚੜ੍ਹਾਏ ਜਾਂਦੇ ਹਨ। ਸਵੇਰ ਤੋਂ ਰਾਤ ਤੱਕ ਰਾਗੀ, ਢਾਡੀ, ਪ੍ਰਚਾਰਕ, ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਬਜ਼ਾਰ ਵਿੱਚ ਵੀ ਖੂਬ ਚਹਿਲ-ਪਹਿਲ ਹੁੰਦੀ ਹੈ। ਬਾਬਾ ਫਰੀਦ ਜੀ ਇੱਕ ਧਾਰਮਿਕ ਸਖਸ਼ੀਅਤ ਸਨ, ਪਰ ਅਜੋਕੇ ਸਮੇਂ ਵਿੱਚ ਬਾਬਾ ਫਰੀਦ ਜੀ ਦੇ ਨਾਂਅ ਤੇ ਅਨੇਕਾਂ ਸੰਸਥਾਵਾਂ ਫਰੀਦਕੋਟ ਵਿੱਚ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਸ਼ਹਿਰਾਂ, ਪਿੰਡਾਂ ਵਿੱਚ ਵੀ ਬਣ ਚੁੱਕੀਆਂ ਹਨ। ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੋਸਾਇਟੀ, ਟਿੱਲਾ ਬਾਬਾ ਫਰੀਦ ਜੀ, ਬਾਬਾ ਫਰੀਦ ਹੈਲਥ ਯੂਨੀਵਰਸਿਟੀ, ਬਾਬਾ ਫਰੀਦ ਸੱਭਿਆਚਾਰਕ ਕੇਂਦਰ, ਬਾਬਾ ਫਰੀਦ ਪਬਲਿਕ ਸਕੂਲ, ਬਾਬਾ ਫਰੀਦ ਹਾਕੀ, ਫੁੱਟਬਾਲ ਕਬੱਡੀ ਬਾਸਕਟਬਾਲ ਕਲੱਬਾਂ, ਬਾਬਾ ਫਰੀਦ, ਬਾਬਾ ਫਰੀਦ ਹਾਕੀ, ਫੁੱਟਬਾਲ, ਕਬੱਡੀ ਬਾਸਕਟਬਾਲ ਕਲੱਬਾਂ, ਬਾਬਾ ਫਰੀਦ ਆਰਟ ਸੋਸਾਇਟੀ, ਬਾਬਾ ਫਰੀਦ ਕੁਸ਼ਤੀ ਅਖਾੜਾ ਆਦਿ ਸਥਾਪਿਤ ਹਨ।
ਫਰੀਦਕੋਟ ਵਿਰਾਸਤ ਮੇਲਾ
ਸੰਨ 1986 ਈ. ਤੋਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਮੇਲਾ ਮਨਾਉਣਾ ਸ਼ੁਰੂ ਕੀਤਾ ਗਿਆ। ਹੁਣ ਮੇਲੇ ਵਿੱਚ ਖੇਡਾਂ, ਸੱਭਿਆਚਾਰਕ, ਧਾਰਮਿਕ, ਕੱਵਾਲੀਆਂ, ਨਾਟਕ, ਸੈਮੀਨਾਰ ਤੇ ਨਗਰ ਕੀਰਤਨ ਦਾ ਪ੍ਰਬੰਧ ਵੀ ਕੀਤਾ ਜਾਣ ਲੱਗ ਪਿਆ ਹੈ।
162
« on: October 31, 2011, 12:34:09 PM »
chaandni raat de sitaare, nadi de kinare, sab ohi ne bus sajan badal gaye. :sad: :sad:
sachiyan sohan de nal.... juthe sajna de laare ,sab ohi hai bus sajan badal gaye. :sad: :sad: jinha ne dite honsle, yaar belli pyaare, sab ohi ne bus sajan badal gaye. :sad: :sad:
pyaar di talash ch asi karma de maare, aje v ohi ha bus sajan badal gaye. :sad: :sad:
hath phar ke mehboob da,udi bukkal de najaare ,sab ohi ne bus sajan badal gaye :sad: :sad:
jeen maran diyan gallan, ishqe de hungaare, sab ohi ne bus sajan badal gaye. :sad: :sad:
163
« on: October 31, 2011, 11:19:50 AM »
har dukh di kyu dva nhi hundi....? kise di wfa kise lai kyu wfa nhi hundi ? maa ,mere fat sehlaondi jo har vele............ mere hak vich kdi kyu ah hva nhi hundi ? mere vehre khile ful murja gye ne... ah patjar mere garh to kyu kfa nhi hundi ? :sad: har dukh di kyu dva nhi hundi..................kise di wfa.......
mere swal saalan ton ohi ne, kyu fir jwab bdlde rehnde ne..? sab yaar bdlde rehnde ne, kyu khwab bdlde rehnde ne? oh v badle kuj din to.......... par meri klm mere nal kyu bewfa nhi hundi? :break: har dukh di kyu dva nhi hundi?
kdi tan mil le oh beparvaha, meri rza vich kyu teri rza nhi hundi? har dukh ........................................???? :sad:
164
« on: October 31, 2011, 01:21:46 AM »
ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ-ਜੋਤ ਦਿਵਸ ਹੈ..
ਸੋ ਗੁਰੂ ਜੀ ਨੂ ਕੋਟਿ ਕੋਟਿ ਪਰਨਾਮ.
ਧੰਨ ਗੁਰੂ ਗੋਬਿੰਦ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ :rabb: :rabb: :rabb:
165
« on: October 30, 2011, 10:47:37 AM »
The latest news for all punjabis that- the 2nd World Cup Kabaddi – would start from November 1, 2011 here with the participation of 13 countries in the Men section while 4 countries in the women section. So, again ready for enjoy world kabaddi cup. Punjabis are so excited to watch this kabaddi cup. 1 bathinda 5.30 to 10.00pm (no match) 2 faridkot 1.00 to 5.15 pm (starting at faridkot) 3 gurdaspur 6.00 to 10.00 pm 4 moga(dhudike) 1.00 to 5.15 pm 5 roopnagar 1.00 to 5.15 pm 6 sangroor 1.00 to 5.15 pm 7 chohla sahab 1.00 to 5.15 pm 8 patiala 6.00 to 10.00 pm 9 kapurthala 1.00 to 5.15 pm 10 mukatsar(doda) 1.00 to 5.15 pm 11 amritsar 5.30 to 10.00 pm 12 firojpur 12.30 to 5.15pm 13 not any match 14 hoshiarpur 12.30 to5. 15 pm 15 mansa 12.30 to 5.15 pm 16 jalandhar 5.30 to 10.00 pm 18 bathinda 5.30 to 10.00 pm 20 (final) ludhiana 5.30 to10.00 pm
13 teams to fight for second kabaddi World Cup
166
« on: October 30, 2011, 01:24:43 AM »
mehfal mittra di.,.,.,,.,.,. :rockon: :rockon: :rockon: :excited: :excited: :excited:
167
« on: October 30, 2011, 12:07:45 AM »
ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ... ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ, ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ.. ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ, ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ.. ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ, ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ.. ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ, ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ, ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ..
S@NDHU
168
« on: October 29, 2011, 01:48:45 PM »
ਮੈਂ ਸੁਣਿਆ ਸੀ ਤੂੰ ਬਾਪੂ ਨੂੰ ਕਹਿੰਦੀ ਸੈਂ ਕੇ ਬਾਗ਼ ਵਿੱਚ ਇਕ ਕਲੀ ਖਿੜਨ ਵਾਲੀ ਹੈ ਜਿਸਦੀ ਸੁਗੰਧ ਨਾਲ ਮਹਿਕਦਾ ਤੇਰਾ ਅੰਗ ਅੰਗ ਨਸ਼ਿਆ ਰਿਹੈ ਮੈਨੂੰ ਵੀ ਏਹਨਾਂ ਫ਼ੁੱਲਾਂ ਦੀ ਸੁੰਦਰਤਾ ਨੈਣੀਂ ਤੋਲ ਲੈਣ ਦੇ ਇਸ ਕਲੀ ਨੂੰ ਵੀ ਅਪਣੇ ਅਣਖਿੜੇ ਪੱਤ ਖੋਲ ਲੈਣ ਦੇ ਬੱਸ ਇਕ ਵਾਰੀ ਬੱਸ ਮਾਏਂ ਮੈਨੂੰ ਅਖਾਂ ਖੋਲ ਲੈਣ ਦੇ
ਕਲ ਵੀਰੇ ਨੂੰ ਤੂੰ "ਝਾ ਤੀ-ਝਾ ਤੀ" ਖਿਡਾਉਂਦੀ ਸੀ ਲਾਡ ਲਡਾ ਜਦ ਸੀਨੇ ਨਾਲ ਲਾਉਂਦੀ ਸੀ ਮੈਨੂੰ ਜਾਪਦਾ ਸੀ ਵੀਰ ਤੇਰੀ ਕੁੱਖ ਫ਼ੜ ਮੈਨੂੰ ਗੁੱਟ ਦਿਖਾ ਰਿਹੈ ਝਾਤ ਪੁਆ ਇਕ ਮੈਨੂੰ ਵੀ ਏਹ ਜੱਗ ਫ਼ੋਲ ਲੈਣ ਦੇ ਰੱਖੜੀ ਦਾ ਵੀਰੇ ਕੋਲੋਂ ਪਿਆਰ ਮੋਲ ਲੈਣ ਦੇ ਬੱਸ ਇਕ ਵਾਰੀ ਬੱਸ ਮਾਏਂ ਮੈਨੂੰ ਅਖਾਂ ਖੋਲ ਲੈਣ ਦੇ
ਤੂੰ ਵੀ ਤਾਂ ਨਾਨੀ ਮਾਂ ਨੇ ਪੀੜਾਂ ਨਾਲ ਜਾਈ ਸੀ ਕਿਸਮਤ ਤੇਰੀ ਏਹ ਵੀ ਖੁਦਾ ਦੀ ਖੁਦਾਈ ਸੀ ਹੁਣ ਤੇਰਾ ਖੁਦਾ ਕਿਓਂ ਨਾ ਤੈਨੂੰ ਤੌਹਮਤਾਂ ਲਗਾ ਰਿਹੈ ਥੱਕ ਟੁੱਟ ਆਉਂਦਾ ਬਾਪੂ, ਪੱਖੀ ਝੋਲ ਲੈਣ ਦੇ ਮੈਨੂੰ ਵੀ ਦੋ ਖੁਸ਼ੀਆਂ ਦੇ ਗੀਤ ਬੋਲ ਲੈਣ ਦੇ ਬੱਸ ਇਕ ਵਾਰੀ ਬੱਸ ਮਾਏਂ ਮੈਨੂੰ ਅਖਾਂ ਖੋਲ ਲੈਣ ਦੇ
ਬੱਸ ਇਕ ਵਾਰੀ ਬੱਸ ਮਾਏਂ ਮੈਨੂੰ ਅਖਾਂ ਖੋਲ ਲੈਣ ਦੇ
ਹਾਏ ਅੱਖਾਂ ਖੋਲ ਲੈਣ ਦੇ....
english version... mai suNiaa sI tU baapU nU kahindI sain ke baag vich ik kali khiRRann vaali hai jisdi sugandh naal mahekdaa teraa a~ng a~ng nashiaa rehai mainU vI ehnaa fullaan dI sundartaa naiNee tol laiN de is kali nU vI apaNe aNNkhiRRe patt khol laiN de bas ik vaarI bas maaye mainU akhaan khol laiN de
kal veere nU tU "jhaa tI-jhaa tI" khiDaundI sI laaD laDaa jad seene naal laundI sI mainU jaapdaa sI veer terI kukh faRR mainU guTT dikhaa rihai jhaat puaa ik mainU vI eh jagg fol laiN de rakhaRI daa veere kolon piyaar mol laiN de bas ik vaarI bas maaye mainU akhaan khol laiN de
tU vI taan naanI maa ne peeRRaan naal jaayi sI kismat terI eh vI khudaa dI khudaaI sI huN teraa khudaa kyon naa tainU tauhmataan lagaa rehai thakk TuTT aundaa baapU, pakhI jhol laiN de mainU vI do khushiyaan de geet bol laiN de bas ik vaarI bas maaye mainU akhaan khol laiN de
bas ik vaarI bas maaye mainU akhaan khol laiN de
haaye akhaan khol laiN de....
169
« on: October 27, 2011, 11:18:42 PM »
ਕੁਝ ਰਿਸ਼ਤੇ ਆਪ ਹੀ ਉੱਗਦੇ ਹਨ ਕੁਝ ਰਿਸ਼ਤੇ ਉਗਾਏ ਜਾਂਦੇ ਹਨ
ਰਿਸ਼ਤੇ ਆਪ ਨਹੀਂ ਪਲਦੇ ਰਿਸ਼ਤੇ ਪਾਲੇ ਜਾਂਦੇ ਹਨ
ਰਿਸ਼ਤੇ ਆਪ ਨਹੀਂ ਸਮਝਦੇ ਇਨ੍ਹਾਂ ਨੂੰ ਸਮਝਣਾ ਪੈਂਦਾ ਹੈ
ਰਿਸ਼ਤਿਆਂ ਨੂੰ ਜਿਉਂਦੇ ਰੱਖਣ ਲਈ ਲੈਣ ਨਾਲੋਂ ਦੇਣਾਂ ਜ਼ਿਆਦਾ ਪੈਂਦਾ ਹੈ
ਰਿਸ਼ਤੇ ਅੱਗ ਹਨ - ਇਹ ਸਾੜ ਵੀ ਸਕਦੇ ਹਨ ਇਹ ਨਿੱਘ ਵੀ ਦਿੰਦੇ ਹਨ
ਰਿਸ਼ਤੇ ਬਰਫ਼ ਵਾਂਗ ਹਨ ਖੂਬਸੂਰਤ ਵੀ ਲਗਦੇ ਹਨ ਇਹ ਜਿਸਮ ਨੂੰ ਜਮਾ ਵੀ ਸਕਦੇ ਹਨ
ਰਿਸ਼ਤੇ ਦੋ-ਪਾਸੜ ਸੜਕ ਵਾਂਗ ਹਨ ਇਨ੍ਹਾਂ ਨੂੰ ਇਕ-ਪਾਸੜ ਸਮਝ ਕੇ ਜ਼ਲੀਲ ਹੋਣ ਵਾਲੀ ਗੱਲ ਹੈ
ਰਿਸ਼ਤੇ ਰੂਹ ਦੀ ਖ਼ੁਰਾਕ ਵੀ ਬਣ ਸਕਦੇ ਹਨ ਅਤੇ ਜ਼ਹਿਰ ਵੀ
ਰਿਸ਼ਤੇ ਖ਼ੁਦਗਰਜ਼ ਵੀ ਹੋ ਸਕਦੇ ਹਨ ਅਤੇ ਨਾਖ਼ੁਦਗਰਜ਼ ਵੀ
ਰਿਸ਼ਤੇ ਵਫ਼ਾ ਵੀ ਹੋ ਸਕਦੇ ਹਨ ਅਤੇ ਬੇਵਫ਼ਾ ਵੀ
ਰਿਸ਼ਤੇ ਨਿਭਾਉਣੇ ਹੀ ਔਖੇ ਨਹੀਂ ਰਿਸ਼ਤਿਆਂ ਦੀ ਗੱਲ ਕਰਨੀ ਵੀ ਔਖੀ ਹੈ ....... !!! S@NDHU
170
« on: October 27, 2011, 11:04:52 PM »
ਤੈਨੂੰ ਕਾਗਜ਼ ਤੇ ਕਲਮ ਦੇ ਦਰਿਮਆਨ ਹੁੰਦਾ ਸ਼ੀਤ ਯੁਧ ਯਾਦ ਹੈ? ਜੋ ਸਾਡੇ ਿਰਸ਼ਤੇ ਦੀ ਇੱਕੋ ਸੱਚੀ ਸੁੱਚੀ ਗਵਾਹੀ ਹੈ ਪਰ ਕਮਿਲਆ ਲੋਕ ਤਾਂ ਖੰਭਾਂ ਦੀ ਡਾਰ ਬਣਾਉਂਦੇ ਹਨ ਇਹ ਤੂੰ ਿਕਵੇਂ ਭੁਲ ਿਗਆ ਇਕ ਹਨੇਰੀ ਝੁਲ ਗਈ......... ਸ਼ਬਦਾਂ ਤੇ ਜਜ਼ਬਾਤ ਿਵਚਕਾਰ ਤੇ ਕਤਲ ਹੋਵੇ ਕਾਗਜ਼ ਤੇ ਕਲਮ ਦਾ ਚੀਥਿੜਆਂ ਿਵਚ ਵੰਡੀ ਜਾਵੇਗੀ ਤੇਰੀ ਮੇਰੀ ਸੋਚ ਿਫਰ ਗਲੀ ਦੀ ਨੁੱਕੜ ਤੇ ਚਰਚਾ ਦਾ ਿਵਸ਼ਾ ਬਨੇਗੀ ਮਹੀਿਨਆਂ ਬੱਧੀ, ਬਲਾਤਕਾਰ ਹੋਵੇਗਾ ਤੇਰੇ ਮੇਰੇ ਇਸ ਕਲਮੀ ਿਰਸ਼ਤੇ ਦਾ ਇਸ ਲਈ ਆਪਾਂ ਸ਼ਬਦਾਂ ਨੂੰ ਆਪੋ ਆਪਣੀ ਜ਼ਿਹਨੀਅਤ ਿਵਚ ਦੱਬ ਦੇਈਏ ਚੁੱਪ ਤੋਂ ਵੀ ਡੂੰਘੀਆਂ ਅੱਖਾਂ ਸ਼ੱਕ ਦੀਆਂ ਹੁੰਦੀਆਂ ਨੇ................... S@NDHU
171
« on: October 27, 2011, 11:43:00 AM »
੧.ਇੱਕ ਗਰਮੀ ਦੀ ਅੱਗ : ੨.ਉੱਤੋ PJਤੇ ਓਨ ਲਾਇਨ ਹੋਣ ਦਾ ਚਸਕਾ :blah: ੩.ਸਭ ਤੋ ਜਰੂਰੀ ਕੰਮ _________ ! ਗੁੱਡ ਮੋਰਨਿੰਗ ਵਾਲਾ :blush: :blush: ਫਿਰ ਦੱਸੋ ਬੰਦਾ ਕੀ ਕਰੇ,,,,,,,,,,,,,,,,,,,,,,,,,,, ??? :dnk: :D: :D: :D: :D: :D: :D:
172
« on: October 27, 2011, 12:58:30 AM »
ਟਵਿੰਕਲ ਟਵਿੰਕਲ ਜੱਟਾਂ ਦੀ ਕਾਰ , ਵਿੱਚ ਖੜਕੇ ਗਲਾਸੀ ਮਾਰੋ ਮਾਰ,
ਬਹਿੰਦੇ ਜਦ ਵਿੱਚ ਵੈਲੀ ਚਾਰ , ਫੇਰ ਸਾਰੇ ਸ਼ਹਿਰ ਚ' ਦਿੰਦੇ ਗੇੜੀ ਮਾਰ,
ਚਮਕੀਲੇ ਦੇ ਗਾਣੇ ਤੇ ਚਿਕਨ ਫਰਾਈ ,100 ਦੀSpeed ਤੇ ਫਿਰਨ ਭਜਾਈ,
Down 2 Earth But Spirit High, JATTS Always ਟੱਲੀ Never DRy. :hehe:
173
« on: October 26, 2011, 12:07:26 AM »
ਜੋ ਮਖ਼ਮਲ ਤੇ ਸੌਂਦੇ ਸਭ ਨੂੰ ਦਿਨੇ ਦਿਖਾਉਣੇ ਤਾਰੇ , ਉੱਠਣਗੇ, ਯੁੱਗ ਪਲਟਣਗੇ,ਜੋ ਸੌਂਦੇ ਸੜਕ ਕਿਨਾਰੇ । ........
174
« on: October 25, 2011, 10:45:07 AM »
ੳ" ਉਮਰਾਂ ਦਾ ਸਾਥ "ਅ" ਅਸੀਂ ਤੇਰਾ ਚਾਹੁੰਦੇ "ੲ" ਇੱਕੋ ਇੱਕ ਤੂੰ ਹੀ "ਸ" ਸੁਣੀਂ ਜੋ ਸੁਣਾਉਦੇ "ਹ" ਹੋਲੀ-ਹੋਲੀ ਤੈਨੂੰ ਭਰਮਾਵਾਂ ਗੇ ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਖ" ਖੁੱਡੇ ਪਿਆਰ ਵਾਲੇ "ਗ" ਗੋਰੀਏ ਤੂੰ ਆਜਾ "ਘ" ਘਰ ਸਾਡੇ ਅੱਗੋ "ਚ" ਚੰਨੋ ਗੇੜਾ ਲਾ ਜਾ... "ਛ" ਛਤਰੀ ਤੇ ਦਿਲ ਦੀ ਬਿਠਾਵਾਂ ਗੇ ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਜ" ਜਦੋਂ ਕੰਨੀ ਪੈਂਦੇ "ਝ" ਝਾਂਜਰਾਂ ਦੇ ਸ਼ੋਰ "ਟ" ਟੋਹਰ ਤੇਰੀ ਵੱਖ "ਠ" ਠੱਗ ਲੈਂਦੀ ਤੋਰ "ਡ" ਡੰਗ ਗੁੱਤ ਨਾਗਣੀਂ ਤੋਂ ਖਾਵਾਗੇ.... ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਢ" ਢੋਲ ਬਣ ਜਾਣਾਂ "ਤ" ਤੇਰਾ ਮੁਟਿਆਰੇ "ਥ" ਥੋੜੇ ਈ ਦਿਨਾਂ ਚ "ਦ" ਦਿਨ ਆਉਣੇ ਪਿਆਰੇ "ਧ" ਧੰਨ ਧੰਨ ਜੱਗ ਤੇ ਕਰਾਵਾਗੇ ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਨ" ਨਾਂ ਨਹੀਉ ਲੈਣਾਂ "ਪ" ਪਿੰਡ ਵਿੱਚ ਰਹਿੰਦਾ "ਫ" ਫੱਟੇ ਚੱਕ ਕਹਿੰਦੇ "ਬ" ਬੰਬੀ ਉੱਤੇ ਡੇਰਾ... "ਭ" ਭਾਬੀ ਮੇਰੇ ਯਾਰਾਂ ਦੀ ਬਣਾਵਾਗੇ..... ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ
175
« on: October 25, 2011, 07:07:42 AM »
_____EH A PURANI DIWALI_________
AJEEB C...DIWALI LOKO...AJEEB C DIWALI MERI....
KUSHIYAN DI RANI..LOKO....C OHDE GAMA NE AA GHERI ...
DIVE C JO WALE. LOKO. HANJUA DE NAAL...MAINE....
PAL VICH BHUJGE..LOKO..JAKHRA DE NAAL KHEH........
PURE...JORA TE C CHALI.....LOKO...YAADA DI HANHERI......
AJEEB C DIWALI LOKO....AJEEB C DIWALI MERI........
******************************************
AJEEB JA C...DARD...LOKO...AJEEB JI C HALAT MERI......
DOOR V C..MEHBOOB ....LOKO...KREEB V C JAAN MERI.....
YAAD OHDI VICH MAINE V ...LOKO....SHURLI... HAUKYA DI CHADAALI.....
KHUSHIYAN DI RANI...LOKO...NAAL..GAMA DE...VIAAHLI.....
AJEEB C DIWALI..... LOKO....AJEEB C DIWALI MERI.....
**************************************** BAKI FIR KADE.... *CHANN*
____________EH A NAVI DIWALI____________
KAL FIR SAAL PICHLE WANGU OHI DIWALI A....... APPA V OHI TERIYA YAADA WALI SURLI FIR MANGAALI A.......
TERIYA DITIYA NISHANIYA NAAL.....OH SAMME DIYA PERSHANIYA NAAL..... MEFIL AJJ FIR OHI YAAR TERE NE SAJJALI A.......
PEHLA TAAN HO JANDHA C NASHA TERIYA GALLA DA... FIR NASHA HUNDHA REHA TERE NAAL BEETE PALLA DA..... PAR AAITKI SAROOR JA BANAAUN DE..... LAAI BOTEL DAARU DI MANAGLI A.....
GALLA MARAN LAAI....NAAL IK SAUTAN TERI.....HAI JO TANHAAI MERI V BITHA LAI A....... KAL FIR SAAL PICHLE WANGUOHI DIWALI A.......
IS CHANDRE WALLO YAARA TAINU BAHUT BAHUT "HAPPY DIWALI" A.... DIWALI MANAAUN LAII APPA TAAN TERIYA YAADA WALI OHI SURLI FIR MANGAALI A......
176
« on: October 24, 2011, 05:09:09 AM »
SaaRe SaD aa So ThOra Ja MaHol ThEEk KrDe Aa,, :hehe: ਇਕ ਭੁੱਲਣੀ ਨਹੀ ਸੇਵਾ ਕਰਵਾਈ,ਬਾਕੀ ਗਮ ਭੁੱਲ ਜਾਣਗੇ | ਕੱਲਾ-ਕੱਲਾ ਅੰਗ ਦਿੰਦਾ ਏ ਦੁਹਾਈ,ਬਾਕੀ ਗਮ ਭੁੱਲ ਜਾਣਗੇ |
ਤੇਰੇ ਪਿੰਡ ਪਹਿਰਾ,ਤੈਨੂੰ ਮਿਲਣ ਮੈਂ ਆਇਆ ਸੀ, ਕੰਧ ਉਤੇ ਚੜ ਮੈ ਪਜਾਮਾ ਪੜਵਾਇਆ ਸੀ | ਵਾਹਿਗੁਰੂ ਕਹਿ ਕੇ ਉਹਨਾ ਯਾਰ ਨੂੰ ਦਬੋਚਿਆ, ਹਵਾ 'ਚ ਉਲਾਰ ਕੇ ਸੀ ਕਈ ਵਾਰੀ ਬੋਚਿਆ | ਫਿਰ ਪੁੱਛ ਨਾ ਤੂੰ ਕਿੰਨੀ ਤੌਣੀ ਲਾਈ, ਬਾਕੀ ਗਮ ਭੁੱਲ ਜਾਣਗੇ, ਇਕ ਭੁੱਲਣੀ ਨਹੀ ਸੇਵਾ ਕਰਵਾਈ |
ਕਾਲਜ 'ਚ ਤੇਰੇ ਪਿੱਛੇ ਪੰਗਾ ਸੀ ਮੈ ਲੈ ਲਿਆ, ਛੇੜਦਾ ਸੀ ਤੈਨੂੰ ਉਹਨੂੰ ਐਵੇਂ ਸਾਲਾ ਕਹਿ ਲਿਆ | ਬਾਹ ਤੋੜ ਸੋਹਰੀ ਦੇ ਨੇ ਗਲ ਵਿਚ ਪਾ ਤੀ, ਦੂਜੇ ਹੱਥ ਵਿਚ ਮੇਰੀ ਪੱਗ ਸੀ ਫੜਾਤੀ | ਉਦੋ ਭੱਜ ਕੇ ਸੀ ਜਾਨ ਬਚਾਈ, ਬਾਕੀ ਗਮ ਭੁੱਲ ਜਾਣਗੇ, ਇਕ ਭੁੱਲਣੀ ਨਹੀ ਸੇਵਾ ਕਰਵਾਈ |
ਸਾਰੀ ਸਾਰੀ ਰਾਤ ਗੱਲ ਤੇਰੇ ਨਾਲ ਸੀ ਕਰਦਾ, ਘਰਦਿਆਂ ਭਾਣੇ ਮੁੰਡਾ ਪੇਪਰਾਂ ਦਾ ਪੜਦਾ | ਰੰਗੇ ਹੱਥੀ ਮਾਤਾ ਜੀ ਨੇ ਆਣ ਕੇ ਸੀ ਫੜਿਆ, ਮਾਰ ਮਾਰ ਛਿੱਤਰ ਫੇਰ ਮੜ ਪੋਲਾ ਕਰਿਆ | ਕਿੱਥੇ-ਕਿੱਥੇ ਦੱਸਾ ਜੁੱਤੀ ਸੀ ਵਰਾਈ, ਬਾਕੀ ਗਮ ਭੁੱਲ ਜਾਣਗੇ, ਇਕ ਭੁੱਲਣੀ ਨਹੀ ਸੇਵਾ ਕਰਵਾਈ |
ਕੱਲਾ-ਕੱਲਾ ਕਿੱਸਾ ਯਾਦਾ ਵਿਚ ਸਾਂਭ ਰੱਖਿਆ, ਥਾਣੇ ਵਾਲੇ ਪਟੇ ਦਾ ਸਵਾਦ ਵੀ ਸੀ ਚੱਖਿਆ | ਚਾਰ ਵਾਰੀ ਬਾਂਹ ਟੁੱਟੀ, ਤਿੰਨ ਵਾਰੀ ਗਿੱਟਾ ਨੀ, ਲੱਤ ਵਿਚ ਰਾਡ ਪੈ ਗਈ,ਇਸ਼ਕੇ ਦਾ ਸਿੱਟਾ ਨੀ | ਹੁਣ ਜੰਡੂ ਬਾਮ ਜਾਨਾਂ ਹਾਂ ਲਗਾਈ, ਬਾਕੀ ਗਮ ਭੁੱਲ ਜਾਣਗੇ, ਇਕ ਭੁੱਲਣੀ ਨਹੀ ਸੇਵਾ ਕਰਵਾਈ |
ਇੰਨਾ ਕੁਝ ਕਰ ਕੇ ਵੀ ਮਿਲਿਆ ਕੀ ਮਿਲਿਆ, ਰੀੜ ਵਾਲੀ ਹੱਡੀ ਨਾਲੇ ਚੂਲਾ ਮੇਰਾ ਹਿੱਲਿਆ | ਤੇਰੇ ਨਾਲ ਵਿਆਹ ਵਾਲਾ ਟੁੱਟ ਗਿਆ ਖਾਬ ਸੀ, ਤੇਰੇ ਵੱਲੋ ਸਿੱਧਾ ਜਦ ਮਿਲਿਆ ਜਵਾਬ ਸੀ | ਨੀ ਤੂੰ ਤੁਰ ਗਈ ਕਰਾ ਕੇ ਕੁੜਮਾਈ, ਬਾਕੀ ਗਮ ਭੁੱਲ ਜਾਣਗੇ, ਇਕ ਭੁੱਲਣੀ ਨਹੀ ਸੇਵਾ ਕਰਵਾਈ |
ਕੰਨਾ ਉੱਤੇ ਹੱਥ ਲਾ ਮੈਂ ਨਿੱਤ ਤੌਬਾ ਕਰਦਾ, ਮਰਦਾ ਮੈ ਮਰ ਜਾਵਾਂ ਮਿਰਜਾ ਨਾ ਬਣਦਾ | ਕੁੱਤੇਖਾਣੀ ਹੋਈ ਨਾਲੇ ਇੱਜਤਾਂ ਨੂੰ ਰੋਲਿਆ , ਜਖਮਾ ਤੇ ਲੂਣ ਪਾ ਕੇ ਆਪ ਹੀ ਫਰੋਲਿਆ | ਹੁਣ ਆਲੂਆਂ ਦੀ ਫਿਰਾ ਰੇਹੜੀ ਲਾਈ , ਬਾਕੀ ਗਮ ਭੁੱਲ ਜਾਣਗੇ, ਇਕ ਭੁੱਲਣੀ ਨਹੀ ਸੇਵਾ ਕਰਵਾਈ | :hehe: kissw veer bhai naal ewe hoea ohne geet bnna ta
177
« on: October 24, 2011, 04:27:13 AM »
ਜਿਹੜਾ ਵੀ ਕੋਈ ਮੁਹਰੇ ਖੰਘੇ,ਬੋਲ ਬੋਲਦਾ ਮੰਦੇ ਚੰਗੇ, ਵਿਚ ਜਵਾਨੀ ਪਾਉਂਦਾ ਪੰਗੇ,ਆਇਆ ਬੁਢਾਪਾ ਰੱਬ ਤੋ ਮੰਗੇ, ਮੇਰਿਆ ਰੱਬਾ ਪੁੱਤ ਨਿਕੰਮਾ,ਦਿਲ ਮੇਰੇ ਨੂੰ ਭਾਉਂਦਾ ਨਾ, ਹਰ ਕੋਈ ਚਾਹੁੰਦਾ ਮਿਰਜਾ ਬਣਨਾ,ਪਰ ਕੋਈ ਜੰਮਣਾ ਚਾਹੁੰਦਾ ਨਾ......
ਬੁਢਾ ਹੋ ਕੇ ਅਕਲਾਂ ਵੰਡੇ,ਨਵੀਂ ਪਨੀਰੀ ਨੂੰ ਹੁਣ ਭੰਡੇ, ਸ਼ੇਖ ਚਿਲੀ ਬਣ ਫੜਾ ਨੂੰ ਗੰਡੇ,ਸਿਫਤਾ ਦੇ ਹੁਣ ਗੱਡਦਾ ਝੰਡੇ, ਜਿਹੜੀਆ ਕਰਤੂਤਾ ਸੀ ਕੀਤੀਆਂ,ਇਕ ਵੀ ਸੱਚ ਸੁਣਾਉਂਦਾ ਨਾ, ਹਰ ਕੋਈ ਚਾਹੁੰਦਾ ਮਿਰਜਾ ਬਣਨਾ,ਪਰ ਕੋਈ ਜੰਮਣਾ ਚਾਹੁੰਦਾ ਨਾ......
ਹਰ ਕੋਈ ਇਸ਼ਕ ਕਮਾਉਣਾ ਚਾਹੁੰਦੀ,ਬਸ ਰਾਂਝੇ ਦੀ ਹੋਣਾ ਚਾਹੁੰਦੀ, ਇਸ਼ਕ 'ਚ ਦਿਲ ਪਰਚਾਉਣਾ ਚਾਹੁੰਦੀ,ਧੀਦੋਂ ਹੀਰ ਕਹਾਉਣਾ ਚਾਹੁੰਦੀ, ਪਰ ਕੁੱਖੋਂ ਜੰਮੀ ਧੀ ਨੂੰ ਕੋਈ ਧੀ ਨੂੰ ਕੋਈ ਧੀਦੋਂ ਹੀਰ ਕਹਾਉਂਦਾ ਨਾ, ਹਰ ਕੋਈ ਚਾਹੁੰਦਾ ਮਿਰਜਾ ਬਣਨਾ,ਪਰ ਕੋਈ ਜੰਮਣਾ ਚਾਹੁੰਦਾ ਨਾ......
ਸੱਚਾ ਇਸ਼ਕ ਨਹੀ ਹੁੰਦਾ ਸੋਖਾ,ਇਸ਼ਕ ਪੁਗਾਉਣਾ ਬਹੁਤ ਹੀ ਔਖਾ, ਅੱਜ ਦੀ ਸਹਿਬਾ ਦੇਖ ਕੇ ਮੋਕਾ,ਦੇ ਜਾਂਦੀ ਮਿਰਜੇ ਨੂੰ ਧੋਖਾ, ਉਹ ਵੀ ਸਹਿਬਾ ਨਵੀਂ ਬਣਾਉਂਦਾ,ਦਿਲ ਤੇ ਗੱਲ ਕੋਈ ਲਾਉਂਦਾ ਨਾ, ਹਰ ਕੋਈ ਚਾਹੁੰਦਾ ਮਿਰਜਾ ਬਣਨਾ,ਪਰ ਕੋਈ ਜੰਮਣਾ ਚਾਹੁੰਦਾ ਨਾ......
. S@NDHU
178
« on: October 24, 2011, 04:03:54 AM »
ਮੱਸ਼ਕਰੀਆਂ ਕਰ ਪਿੱਠ ਪਿੱਛੇ ਹੱਸਣਂ ਵਾਲੇ ਬਹੁਤ ਹੁੰਦੇ ਨੇ,,, ਮੁਖਤ ਦੀਆਂ ਸਲਾਹਾਂ ਦੱਸਣਂ ਵਾਲੇ ਬਹੁਤ ਹੁੰਦੇ ਨੇ,,,,
ਹੱਲਾਂ ਸ਼ੇਰੀ ਦੇਕੇ ਖੜਦਾ ਏ ਮਰ੍ਦ ਕੋਈ, ਪੂਛ ਚੱਕ ਕੇ ਨੱਸਣਂ ਵਾਲੇ ਬਹੁਤ ਹੁੰਦੇ ਨੇ,,,,
ਬਣ ਕੰਜਰੀ ਝਾਂਜਰ ਪਾਕੇ ਨੱਚਣਾ ਹਰ ਇਕ ਦੇ ਬਸ ਨਹੀ, ਲਿਚ-ਘੜੀਚ ਗਾਣਿਆ ਉਤੇ ਨੱਚਣ ਵਾਲੇ ਬਹੁਤ ਹੁੰਦੇ ਨੇ,,,,
ਪੁੱਤ ਬੈਗਾਨੇ ਨੁੰ ਚੰਗੇ ਰਾਹ ਪਾਵੇ ਕੋਈ ਚੰਗੀ ਸੋਚ ਵਾਲਾ, ਨਸ਼ਿਆ ਨੁੰ ਲਾਕੇ ਜੜ ਪੱਟਣ ਵਾਲੇ ਬਹੁਤ ਹੁੰਦੇ ਨੇ,,,,
ਰੂਹ ਨੁੰ ਰੂਹ ਮਿਲ ਜੇ ਤਾਂ ਪਿਆਰ ਹੁੰਦਾ, ਦੋ ਤੋ ਆੱਖਾਂ ਚਾਰ ਕਰ ਫੱਸਣ ਵਾਲੇ ਬਹੁਤ ਹੁੰਦੇ ਨੇ,,,,
'Sandhu' ਤੈਨੂੰ ਰੱਬ ਵਰਗੇ ਯਾਰ ਮਿਲਗੇ ਕਿਸਮਤ ਚੰਗੀ ਏ,, ਨਹੀ ਤਾਂ ਪਿੱਠ ਪਿੱਛੇ ਛੂਰੇ ਗੱਡਣ ਵਾਲੇ ਬਹੁਤ ਹੁੰਦੇ ਨੇ,,,,, S@NDHU
179
« on: October 24, 2011, 03:54:33 AM »
ਮੈਨੂੰ ਨਸ਼ੇ ਨਾਲੋ ਚੰਗੀ ਹੈ ਗੁਲਾਮੀ ਯਾਰ ਦੀ ਹਰ ਵੇਲੇ ਲੋਰ ਚੜੀ ਰਹਿੰਦੀ ਯਾਰ ਦੇ ਪਿਆਰ ਦੀ ਦਿਲ ਵਾਲੇ ਵਿਹੜੇ ਤਾਂ ਖਿਆਲਾਂ ਨਾਲੋ ਖੁੱਲੇ ਵਿੱਚ ਹਰ ਵੇਲੇ ਨੱਚੇ ਯਾਦ ਸੋਹਣੇ ਦਿਲਦਾਰ ਦੀ
ਗੁੰਦਵੇ ਸਰੀਰ ਯਾਰਾਨੇ ਨਸ਼ਿਆ ਨਾਲ ਲਾਏ ਤੇਰੇ ਕਰਕੇ ਮੈ ਪੀਵਾਂ ਮਿਹਣੇ ਯਾਰ ਨੂੰ ਸੁਣਾਏ ਇਹਨਾਂ ਵੱਢਿਆ ਨਸ਼ਈਆਂ ਦੱਸ ਕੌਣ ਸਮਝਾਵੇ ਪਿਆਸੇ ਪਿਆਰ ਦੀ ਪਿਆਸ ਨਾ ਸ਼ਾਰਾਬ ਠਾਰਦੀ
ਨਸ਼ੇ ਦੇਸੀ ਤੇ ਅੰਗਰੇਜ਼ੀ ਪਾਊਡਰ ਸੂਟਿਆ ਤੇ ਲੱਗੇ ਇਹਨਾਂ ਚੰਦਰੇ ਠੇਕਿਆਂ ਨੂੰ ਭਾਂਵੇ ਹੁਣੇ ਅੱਗ ਲੱਗੇ ਜ਼ਹਿਰ ਜਾਂਦੇ ਆ ਪਿਲਾਈ ਫੁੱਟ ਘਰਾਂ ਵਿੱਚ ਪਾਈ ਫਿਰਦੇ ਨਸ਼ੇਆਂ ਨੂੰ ਭਾਲਦੇ, ਫਿਕਰ ਨਾਂ ਕੋਈ ਰੁਜ਼ਗਾਰ ਦੀ
ਮੈ ਸੁਣਾਂ ਖਬਰਾਂ ਅੱਤ ਕੁੜੀਆਂ ਵੀ ਚੱਕੀ ਸ਼ਰੇਆਮ ਪੀਦੀਆਂ ਨੇ ਭੋਰਾ ਸ਼ਰਮ ਨਾ ਰੱਖੀ ਉਹ ਲੁੱਕ ਖਾਂਦੀਆ ਨੇ ਜ਼ਹਿਰ ਜਿਹੜੀ ਮਾਪਿਆ ਨੇ ਡੱਕੀ ਇਹਨਾਂ ਝੱਲੀਆ ਦਾ ਹਾਲ ਵੇਖ ,ਮਾਂ ਧੀ ਨੂੰ ਕੁੱਖ ਵਿੱਚ ਮਾਰਦੀ
ਮਾਂ ਨੇ ਚਾਂਹਵਾਂ ਨਾਲ ਵੇਖੋ ਦੁੱਧ ਮੱਖਣਾ ਨਾਲ ਪਾਲੇ ਕਿਸ ਕੰਮ ਆਈਆਂ ਇਹ ਖਾਧੀਆ ਮਲਾਈਆ ਸਿਰ ਕੱਢਵੇ ਜਵਾਨ ਟੀਕੇ ਗੋਲੀਆ ਨੇ ਗਾਲੇ ਦਿਲ ਪੱਥਰ ਬਣਾ ਲਓ ਜਾਨ ਨਸ਼ੇਆ ਤੋ ਛੁਡਾ ਲਓ ਮਾਣੋ ਮੌਜ਼ ਰੱਜ਼ ਰੱਜ਼ ਇਸ ਜ਼ਿੰਦਗੀ ਬਹਾਰ ਦੀ
Sandhu,,,,, ਨੇ ਕੀ ਪੀਣੀ ਮੈਨੂੰ ਮਾਲਕ ਪਿਲਾਈ ਖੁਮਾਰੀ ਹਰ ਵੇਲੇ ਮੈਨੂੰ ਬੱਸ ਨਾਮ ਦੀ ਚੜਾਈ ਕਈਆਂ ਕਿਹਾ ਵੀ ਮੈ ਹੋਇਆ ਫਿਰਦਾ ਸ਼ੁਦਾਈ ਹਾਂ ਮੈ ਹੋ ਗਿਆ ਸ਼ੁਦਾਈ ,, ਗੀਤ ਜਾਂਦਾ ਉਹ ਲਿਖਾਈ ਮੇਰੀ ਕਲਮ ਤੇ ਮੇਹਰ ਮੇਰੇ ਪਰਵਰ ਦਿਗਾਰ ਦੀ
ਮੈਨੂੰ ਨਸ਼ੇ ਨਾਲੋ ਚੰਗੀ ਹੈ ਗੁਲਾਮੀ ਯਾਰ ਦੀ ਹਰ ਵੇਲੇ ਲੋਰ ਚੜੀ ਰਹਿੰਦੀ ਯਾਰ ਦੇ ਪਿਆਰ ਦੀ
180
« on: October 23, 2011, 12:54:00 PM »
ਵਾਹ ਓਏ " ਪੰਜਾਬ ਦੇ ਸ਼ੇਰੋ " ਮਿਣਦੇ ਬੇਗਾਨੀਆਂ ਦੇ ਲੱਕ
ਹੋਰ ਪਾ ਦਿੱਤਾ , ਅੱਗੇ ਕੀ ਏਥੇ ਗੰਦ ਸੀ ਪਹਿਲਾਂ ਘੱਟ
ਓਏ ਸੂਰੇ ਸਦਾ ਨੇ ਸਮਝਦੇ ਸੁਣਿਆ ਧੀ- ਭੈਣ ਬਿਗਾਨੀ
ਸ਼ੇਰ ਜੋ ਹੁੰਦੇ , ਨਹੀਂ ਕਰਦੇ ਜੋ ਤੁਸਾਂ ਨੇ ਕੀਤੀ ਨਦਾਨੀ
ਜਵਾਂ - ਦਿਲਾਂ ਦੀ ਧੜਕਣ ਸੁਣਿਆ , ਏਹ ਹੈ ਜੋ ਗੀਤ
ਕਲਿ ਹੈ ਖਾਵੇ ਬਗਲਾ ਮੋਤੀ ਹੈ ਪੁਠੀ , ਹੁਣ ਸਭ ਰੀਤ
ਨਾਲ ਟੱਬਰ ਦੇ , ਔਖਾ ਹੈ ਹੁਣ ਟੀਵੀ ਮੂਹਰੇ ਬਹਿਣਾ
ਕਿੰਨਾ ਚਿਰ ਸਾਨੂੰ ਹੋਰ ਯਾਰੋ ਇਹ ਗੰਦ ਪੈਣਾ ਹੈ ਸਹਿਣਾ
ਬੇਸ਼ਕ ਚੰਗੀਆਂ ਗੱਲਾਂ ਲੈ ਕੇ ਫਿਲਮ ਹੈ ਇਹਨਾਂ ਬਨਾਈ
ਏਸ ਗੀਤ ਬਿਨਾਂ ਕੀ ਥੁੜਿਆ ਮੈਨੂੰ ਸਮਝ ਲੱਗੇ ਨਾਂ ਕਾਈ
ਨਾ ਸੁਣੋ ਤੁਸੀਂ ਦੋਸਤੋ ਐਸੇ ਜੋ ਗਾਇਕ ਫਿਰਦੇ ਗਾਓਂਦੇ
ਏਹ ਬਾਂਦਰ ਨੇ ਬਿਨਾ ਪੂਛ ਦੇ ਐਵੇਂ ਸ਼ੇਰ ਫਿਰਦੇ ਕਹਾਉਂਦੇ ਐਵੇਂ ਸ਼ੇਰ ਫਿਰਦੇ ਕਹਾਉਂਦੇ ਐਵੇਂ ਸ਼ੇਰ ਫਿਰਦੇ ਕਹਾਉਂਦੇ ...............................................................!!
Pages: 1 ... 4 5 6 7 8 [9] 10 11 12 13 14
|