May 10, 2024, 08:52:14 AM

Show Posts

This section allows you to view all posts made by this member. Note that you can only see posts made in areas you currently have access to.


Messages - rupinder brar

Pages: 1 2 3 4 [5] 6 7 8 9 10 ... 52
81
Love Pyar / Re: ਇਸ਼ਕ ਤਾਂਸ਼ ਦੀ ਬਾਜੀ,
« on: November 06, 2012, 03:55:37 AM »
nice lines

82
Shayari / Re: ਔਖੇ ਵੇਲੇ
« on: November 06, 2012, 03:54:39 AM »
nice lines

83
Gup Shup / ਬੇਬੇ ਕਹਿੰਦੀ
« on: November 05, 2012, 11:45:50 AM »
ਬੇਬੇ ਨੂੰ ਕਿਹਾ ਇਕ ਕੁੜੀ ਪਸੰਦ ਆਈ ਏ ,
ਬੇਬੇ ਕਹਿੰਦੀ ਪੁੱਤ ਕੁੜੀ ਜਿਹੋ-
ਜੀ ਮਰਜੀ ਹੋਵੇ,
ਪਰ ਆਪਣੀ ਵੱਡੀ ਮੱਝ ਦਾ 15 ਦਾ 15 ਕਿੱਲੋ
ਦੁੱਧ ਇਕੱਲੀ ਚੋਅ ਲੈਂਦੀ ਹੋਵੇ,
ਪਰ ਕੁੜੀ ਤੋਂ 15 ਕਿਲੋ ਦੁੱਧ ਚੋਣਾਂ ਤਾਂ ਛੱਡੋ
ਚੁਕਿਆ ਵੀ ਨੀਂ ਜਾਂਦਾ ,
ਹੁਣ ਸਮਝ ਨੀ ਆਓਂਦੀ
ਮੱਝ ਤੋਕੜ ਲਿਆਈਏ ਜਾਂ ਕੁੜੀ ਹੋਰ ਫਸਾਈਏ,
ਤੁਹਾਡਾ ਕਿ ਵਿਚਾਰ ਆ ਇਸ
ਬਾਰੇ ????

84
Shayari / Re: ਕੁਝ ਵਕਤ ਮੇਰਾ
« on: November 05, 2012, 11:20:59 AM »
nice

85
Shayari / Re: Kismat
« on: November 05, 2012, 11:19:07 AM »
nice lines

86
Shayari / Re: Jab bhi ata hay mera naam tere naam k sath
« on: November 05, 2012, 11:15:12 AM »
nice lines

87
Knowledge / Re: must read ... !!!!!!
« on: November 05, 2012, 11:12:01 AM »
nice likhiya 22

88
Knowledge / Re: ਬਚਪਨ
« on: November 05, 2012, 11:09:30 AM »
true 22

89
Love Pyar / ਸਜਾਏ ਨੇ ਸੁਫਨੇ ਹਜ਼ਾਰ
« on: November 05, 2012, 11:05:18 AM »
ਸਜਾਏ ਨੇ ਸੁਫਨੇ ਹਜ਼ਾਰ , ਏਹਣਾ ਅੱਖੀਆਂ ਦੇ ਵਿੱਚ ।
ਪਤਝੜ ਮਗਰੋਂ ਆਈ ਏ ਬਹਾਰ , ਏਹਣਾ ਅੱਖੀਆਂ ਦੇ ਵਿੱਚ ।
ਬਹ ਕੇ ਕਦੀ ਮਸ਼ੂਕ ਨਾਲ ਨਦੀ ਦੇ ਕਿਨਾਰੇ
ਕੀਤੇ ਸਨ ਕੋਲ ਇਕਰਾਰ , ਏਹਣਾ ਅੱਖੀਆਂ ਦੇ ਵਿੱਚ ।
ਸਿਆਲ ਦੀਆਂ ਲੰਬੀਆਂ ਰਾਤਾਂਨੂੰ ਜਦ ਨੀਂਦ ਨਹੀਂ ਸੀ ਆਉਂਦੀ ,
ਰਹਿੰਦਾ ਸੀ ਦਿਲ ਬੇਕਰਾਰ , ਏਨਾ ਅੱਖੀਆਂ ਦੇ ਵਿੱਚ ।
ਵਾਦਾ ਕਰਕੇਜਦ ਓਹ ਮਿਲਣ ਨਹੀਂ ਸੀ ਆਉਂਦੇ ਕਦੇ
ਹੁੰਦਾ ਸੀ ਫਿਰ ਵੀ ਇੰਤਜ਼ਾਰ ਏਹਣਾ ਅੱਖੀਆਂ ਦੇ ਵਿੱਚ ।
ਪੀ ਲਵਾਂ ਡੀਕ ਲ਼ ਕੇ ਨਸ਼ੀਲੇ ਨੈਣਾਂ ਚੋਂ ਘੁਟ ਸ਼ਰਾਬ ਦਾ ,
ਮਸਤੀ ਹੀ ਮਸਤੀ ਹੈ ਮੇਰੇ ਯਾਰ , ਏਹਣਾ ਅੱਖੀਆਂ ਦੇ ਵਿੱਚ ।
ਉਮਰਾਂ ਦਾ ਮਿਲ ਜਾਵੇ ਸਾਥ ਜੇ brar ਮੈਨੂੰ ਤੇਰਾ ,
ਜੀ ਭਰ ਕੇ ਕਰਾਂ ਪਿਆਰ , ਏਹਣਾ ਅੱਖੀਆਂ ਦੇ ਵਿੱਚ

90
Birthdays / Re: Happy B'Day Gurpinder Mand
« on: October 21, 2012, 05:55:02 AM »
happy b,day ji

91
Love Pyar / Re: Ohdo Da Mera Dil,,,,,,,,,,,,,,,,,,,,,
« on: October 21, 2012, 05:31:48 AM »
acha aaa

92
Shayari / Re: hun dushmaniya hi de rabba
« on: October 21, 2012, 05:26:43 AM »
very nice lines veer ji

93
Love Pyar / tere bin reh nahi hona
« on: October 21, 2012, 05:25:14 AM »
tethon kujh vi keh nahi hona .
sathon tere bin reh nahi hona .
mania tera gussa jaiz sathia ,
tera chup rehna BRAR seh nahi hona .
ik vari tan bol sohniae, dil di gal too khol sohniaea ,
has ke too jaan vi mange sathon na te keh hona ni ...

94
Love Pyar / Tera nam lab pe aaya
« on: October 20, 2012, 08:12:45 AM »
Tera nam lab pe aaya aksar sham k bad
Dil-e-betab ne phir tarpaya mujy sham k bad
HuM to husn ki tareef aur b likhne lagy thy magr
Qalam hi ruk gya tere nam k bad
Jab se mili hai tere tark-e-taluk ki khabr
Jahan bethe thy hil na paye is pegham k bad
Pi liya hai main ne ishq ka jam saqi
Tere jam ki zarorat nahi ab is jam k bad
Kisi sang dil se kbi ishq na ho kisi ko
Har lab pe yahi sada thi mere anjam k bad

95
Gup Shup / ਮੈਨੁੰ ਸੋਹਣੀ ਲੱਗੀ
« on: October 20, 2012, 07:55:00 AM »
ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ
ਓਨੂੰ ਮੈਂ ਮਾੜਾ ਲੱਗਾ ਓਨੇ ਮਨਾ ਕਰਤਾ
.
ਦਿਲ ਨੇ ਕਹਿਆ ਇਕ ਵਾਰ ਹੋਰ ਟਰਾਈ ਮਾਰ
ਉਨੇ ਜੂੱਤੀ ਲਾਹਲੀ ਮੈਂ ਮੁੱਕਾ ਧਰਤਾ  :D: :D: :D: :D: :D: :D:

96
Love Pyar / Re: ਲਿਆਵਾਂ ਕਿਥੋਂ ਲਾਭ ਕੇ ,
« on: October 20, 2012, 07:49:54 AM »
veer aapa kosish karage ta shayad eh ho sake

97
Love Pyar / Re: Main Tera ADIDAS
« on: October 20, 2012, 07:48:35 AM »
haha nice pic

98
Love Pyar / Re: Sadi soch nhi, sadda pyaar niyana
« on: October 20, 2012, 07:47:49 AM »
nice scene

99
Love Pyar / ਲਿਆਵਾਂ ਕਿਥੋਂ ਲਾਭ ਕੇ ,
« on: October 20, 2012, 07:45:02 AM »
ਕੀ ਸਿਫਤ ਕਰਾਂ ਪੰਜਾਬ ਦੀ ,

ਕੀ ਮਾਣ ਕਰਾਂ ਮੈਂ ਯਾਰ ।

ਜੋ ਮਹਕਾਂ ਸੀ ਕਦੇ ਵੰਡਦਾ ,
ਅੱਜ ਬਣ ਚਲਿਆ ਏ ਖਾਰ ।
ਜਿਥੇ ਪੀਰ ਪਗੰਬਰ ਔਲੀਏ,
ਲੈ ਕੇ ਆਏ ਸੀ ਅਵਤਾਰ ।
ਅੱਜ ਨਫਰਤ ਵਿੱਚ ਹਵਾ ਦੇ ,
ਲੋਕੀਂ ਕਰਦੇ ਸੀ ਕਦੇ ਪਿਆਰ ।
ਕਈ ਫਾਂਸੀਆਂ ਚੁਮ ਸ਼ਹੀਦ ਹੋਏ ,
ਅਸੀਂ ਦਿਤੇ ਨੇ ਵਿਸਾਰ ।
ਅੱਜ ਲਿਆਵਾਂ ਕਿਥੋਂ ਲਾਭ ਕੇ ,
ਨਲੂਏ ਜਿਹੇ ਮੈਂ ਸਰਦਾਰ

ਅੱਜ ਕੱਖਾਂ ਵਾਂਗੂੰ ਰੁਲ ਗਏ ,

ਮੇਰੇ ਦੇਸ਼ ਦੇ ਪਹਰੇਦਾਰ ।
ਕਰਾਂ ਦੁਆਵਾਂ ਸਚੇ ਮਾਲਕਾ,
ਦੇਖਾਈਂ ਦਿਨ ਓਹ ਫਿਰ ਇੱਕ ਵਾਰ ।
ਚੀਮਾ ਘਰ ਘਰ ਆਵੇ ਨੂਰ ਫੇਰ ,
ਮੁੜ ਆਵੇ ਫੇਰ ਬਹਾਰ ।

100
Love Pyar / Re: lokan lyi pyar hunda jee parchaun lyi
« on: October 20, 2012, 07:43:59 AM »
nice lines nd couple

Pages: 1 2 3 4 [5] 6 7 8 9 10 ... 52