November 21, 2024, 06:35:32 PM

Show Posts

This section allows you to view all posts made by this member. Note that you can only see posts made in areas you currently have access to.


Topics - rupinder brar

Pages: 1 2 3 4 [5]
81
ਲੱਖ ਯਾਰੀ ਲਾਉਣ ਦਾ ਸ਼ੌਂਕ
ਹੋਵੇ
ਪਰ ਥਾਂ ਥਾਂ ਨਹੀਂ ਦਿਲ ਲਾਈ
ਦਾ
ਅੱਖਾਂ ਯਾਰ ਦਿਆਂ ਤੱਕ ਕੇ
ਹੀ ਸਭ ਕੁਝ ਪਤਾ ਲੱਗ
ਜਾਂਦਾ ਏ
ਗੱਲ ਗੱਲ ਤੇ ਪਿਆਰ
ਨਹੀਂ ਆਜਮਾਈ ਦਾ..

82
Love Pyar / tu hasya kr
« on: August 04, 2012, 06:53:15 AM »
ਤੂੰ ਜੀਣ ਜੋਗੀ ਏ ਹੱਸਿਆ ਕਰ......
ਇੱਕ ਸੁਬਾਹ ਨੂੰ ਫੇਰਾ ਪਾਇਆ ਕਰ ਸ਼ਾਮੀ ਨਾ ਛੱਤ ਤੇ ਆਇਆ ਕਰ,
ਨੇਰੇ ਸਭ ਸਾਡੇ ਨਾਮ ਹੋਏ ਤੂੰ ਚੰਨ ਦੀਆ ਬਾਤਾਂ ਪਾਇਆ ਕਰ...
ਹਰ ਸੋਹਣੀ ਸ਼ੈਅ ਦੀ ਮਾਲਕ ਤੂੰ ਕੁਝ ਰੋਹਬ ਜਿਹਾ ਵੀ ਰੱਖਿਆ ਕਰ,
ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ......
ਦਿਨ ਢਲਦਾ ਸਾਨੂੰ ਦੇਖਣ ਦੇ ਤੂੰ ਚੜਦਾ ਸੂਰਜ਼ ਤੱਕਿਆ ਕਰ,
ਰੋਣੇ ਨੂੰ ਅਸੀ ਬਥੇਰੇ ਹਾਂ ਤੂੰ ਜੀਣ ਜੋਗੀ ਏ ਹੱਸਿਆ ਕਰ.....

83
Gup Shup / funny,
« on: July 30, 2012, 03:45:24 AM »
ਓਹਨੇ ਕਦੇ 100 ਨੀ ਸੀ ਦੇਖਿਆ,,
ਅਸੀਂ 200 ਦਾ ਰੀਚਾਰਜ ਕਰਵਾਇਆ
ਕਦੇ ਸੂਟ ਚੱਜ ਦਾ ਨਾ ਸੀ ਪਾਇਆ ਓਹਨੇਂ
ਅਸੀਂ FCUK ਦਾ TOP ਪਵਾਇਆ
ਗੱਲਾਂ ਕਰਦੀ ਸੀ ਵੱਡੀਆਂ
ਅੱਜ ਮੈਨੂੰ goodbye ਕਹਿ ਗਈ,
ਯਾਰ ਹੱਕੇ ਬੱਕੇ ਰਹਿ ਗਏ
ਜਦ splendor+ਤੋਂ ਉੱਤਰ ਕੇ ਸ਼ੈੰਪੀ ਦੀ ਡੱਡੀ ਤੇ ਬਹਿ ਗਈ
ਕਮੀਨੀ ਨੇ sorry ਤਾਂ ਕੀ ਕਹਿਣੀ ਸੀ ,
ਜਾਂਦੀ ਜਾਂਦੀ ਕੰਜਰ ਕਹਿ ਗਈ
ਕਹਿੰਦੀ ਜਾ ਅੱਜ ਤੋਂ ਤੇਰੀ ਮੇਰੀ ਟੁੱਟੀ.
ਫਿਰ ਕੀ ਸੀ ,
ਅਸੀਂ ਵੀ ਉਹਦੇ ਯਾਰ ਮੋਹਰੇ ਲੰਮੀ ਪਾ ਕੇ ਕੁੱਟੀ... :D: :D: :D: :D: :D: :D: :D:

84
Gup Shup / just a joke
« on: July 25, 2012, 06:53:06 AM »
ਐਨਕਾਂ ਵਾਲੀ ਕੁੜੀ ਨਿੱਕੇ ਜਿਹੇ ਕੁੱਤੇ ਨੂੰ:-- ਓਏ ਹੋਏ !! ਕੀਨਾ ਸੋਹਣਾ doggy ਆ ,
mmuuuuuuuuuuaaa aahhhhh
A BOY - ਮੇਰੀ ਗੱਲ ਸੁਨਿਓ....
ਕੁੜੀ - ਚੁਪ ਕਰ ,,,,,ਦਿਖਦਾ ਨਈ ਕਿੰਨਾ ਪਿਆਰਾ ਆ doggy ....
mmmmuuuuuuuhhhh h......mmmuuuuu uaaahhhhh
BOY -ਪਰ ਮੇਰੀ ਗੱਲ ਤਾ ਸੁਣੋ!!!!
ਕੁੜੀ ਕਤੂਰੇ ਦੀਆ ਪੱਪੀ ਲੈਣੀ ਛਡ ਕੇ :-- ਹਾਂ , ਕੀ ਰੋਲਾ ਪਾਇਆ ਆ , ਦੱਸ________
BOY - ਮੈਂ ਤਾ ਏਨਾ ਕਹਿਣਾ ਸੀ ਕੀ ਕਤੂਰੇ ਦਾ ਮੁੰਹ ਦੂਜੇ ਪਾਸੇ ਆ :P :D: :D: :D: :D: :D: :D:

85
Shayari / dil de kareeb
« on: July 21, 2012, 05:27:52 AM »
ਸਾਹਾ ਦੀ ਕੀਮਤ ਲਗਾਉਣ ਵਾਲੇ ਇਥੇ ਬੜੇ ਜਾਗੀਰਦਾਰ ਦੇਖੇ ਨੇ ,,
ਕੁਜ ਦਿਲਾ ਦੇ ਵਪਾਰੀ ਤੇ ਪਹਰੇਦਾਰ ਦੇਖੇ ਨੇ ,
ਬੜੀ ਸਰਮ ਆਉਂਦੀ ਹੈ ਜਦੋ ਕੋਈ ਨਹੀ ਦਿਸਦਾ ਕਰੀਬ ਦਿਲ ਦੇ ,
ਦੇਖਣ ਨੂ ਤਾ ਰਿਸ਼ਤੇਦਾਰ ਬੜੇ ਦੇਖੇ ਨੇ ,,,

...
♥ ♥ ਤੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਮੈਨੂੰ
ਮੋਂਹਦੀਆਂ ਨੇ _
ਇਹ ਅੱਖੀਆਂ ਮੈਨੂੰ ਮੇਰੇ ਤੋਂ ਵੀ ਖੋਹਦੀਆਂ ਨੇ _
ਫਿਰ ਤੇਰੀ ਖਾਤਿਰ ਜਾਨ ਦੇਣ ਤੇ ਤੁੱਲ ਜਾਈਦਾ _
ਤੂੰ ਬੈਠੀ ਹੋਂਵੇ ਕੋਲ਼ ਤੇ ਰੱਬਨੂੰ ਭੁੱਲ ਜਾਈਦਾ _ ♥ ♥

86
Shayari / dil miliya de gal hor hundi hai
« on: July 20, 2012, 05:42:57 AM »
 :love: :love: :love: :love: ਕੋਈ ਸੋਹਣਾ ਬੇ ਹਿਸਾਬ ਕਿਸੇ ਦੇ ਨੈਣਾਂ ਚ ਸ਼ਰਾਬ...

ਤੇ ਕਿਸੇ ਦੀ ਕਾਤਿਲ ਤੋਰ ਹੁੰਦੀ ਏ ♥•
•♥ ਉਂਝ ਭਾਂਵੇ ਜੱਗ ਤੇ ਨਾ ਸੋਹਣਿਆ ਦੀ ਘਾਟ...

ਪਰ ਦਿਲ ਮਿਲਿਆਂ ਦੀ ਗੱਲ ਕੁਝ ਹੋਰ ਹੁੰਦੀ ਏ,,  :love: :love: :love: :love:

Pages: 1 2 3 4 [5]