April 26, 2024, 07:47:26 AM

Show Posts

This section allows you to view all posts made by this member. Note that you can only see posts made in areas you currently have access to.


Topics - rupinder brar

Pages: 1 2 [3] 4 5
41
Love Pyar / ਜਰੂਰੀ ਤਾਂ ਨਹੀਂ
« on: September 12, 2012, 01:47:00 PM »
ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ,,ਉਸੇ ਨਾਲ ਹੀ ਮੁਹੱਬਤ ਹੋਵੇ___
ਪਿਆਰ ਤਾਂ ਅਕਸਰ ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ_

...

ਮੇਰੀ ਕੋਈ ਖਤਾ ਤਾਂ ਸਾਬਤ ਕਰ,
ਜੇ ਬੁਰਾ ਹਾਂ ਤਾਂ ਬੁਰਾ ਸਾਬਤ ਕਰ,
ਤੈਨੂੰ ਚਾਹਿਆ ਹੈ ਕਿੰਨਾ, ਤੂੰ ਕੀ ਜਾਣੇ,
ਚਲ ਮੈਂ ਬੇਵਫਾ ਹੀ ਸਹੀ ਤੂੰ ਆਪਣੀ ਵਫਾ ਤਾਂ ਸਾਬਤ ਕਰ.

42
Love Pyar / ਕੱਚ ਦਾ ਤੋਹਫ਼ਾ
« on: September 11, 2012, 01:08:02 PM »
ਕੱਚ ਦਾ ਤੋਹਫ਼ਾ ਨਾ ਦੇਓ ਕਿਸੇ ਨੁ_!!

ਰੂਸ ਕੇ ਓਹ੍ਹ ਤੋਹਫ਼ਾ ਤੋੜ ਦਿੰਦੇ ਨੇ_!!

ਜੋ ਬੁਹਤੇ ਸੋਹਣੇ ਹੁਣ ਓਹਨਾ ਨੂ ਪਿਆਰ ਨਾ ਕਰੇਓ_!!

ਅਕਸਰ ਸੋਹਣੇ ਹੀ ਦਿਲ ਤੋੜ ਦਿੰਦੇ ਨੇ _!!

43
Gup Shup / ਜੋਗੀ ਦੀ ਬੀਨ
« on: September 11, 2012, 06:49:16 AM »
ਬਿਲੂ ਬਕਰਾ ਜੋਗੀ ਦੀ ਬੀਨ ਵੱਲ
ਇਸ਼ਾਰਾ ਕਰਕੇ ਜੋਗੀ ਨੂੰ ਕਹਿੰਦਾ,, ਭਾਈ ਸਾਬ, ਇਹ ਬੀਨ ਨਾਲ ਤੁਸੀਂ ਸੱਪ
ਫੜਦੇ ਹੋ,,
.
.
.
. .
.
.
. . . ,
...
. . ?
.
.
. .
.
ਜੋਗੀ ਕਹਿੰਦਾ,’’ ਨਾ ਹੋਰ ਸਾਲਿਆ, ਮੈਂ ਇਹ
ਚਾਹ ਠੰਡੀ ਕਰਨ ਨੂੰ ਰਖੀ ਆ....???

44
Gup Shup / ਕੌਣ ਕੁੜੀ ਏ,
« on: September 11, 2012, 06:46:59 AM »
ਸਾਲਾ ਪਤਾ ਹੀ ਨੀ ਲਗਦਾ fb te ਕੌਣ ਕੁੜੀ ਏ,
ਕੌਣ ਬੁੜੀ ਏ lOvE u lOvE u ਹੋਈ ਪਈ ਏ__ :D: :D: :D: :D: :D: :D:

...
ਮੁੰਡਾ : ਜਦੋ ਤੋ ਤੇਨੂ ਦੇਖੀਆ ਰਾਤ ਨੂ ਨੀਂਦ ਨਹੀ ਆਉਂਦੀ...
.
ਕੁੜੀ : Awwwww----- ਚਲ ਝੂਠਾ....................
.
ਮੁੰਡਾ : ਨਹੀ ਤੇਰੀ ਸੋਹ ਲੱਗੇ ਸਾਰੀ ਰਾਤ ਡਰ
ਲਗੀ ਜਾਂਦਾ ਰਿਹੰਦਾ ....hahahha

45
Love Pyar / ਤੂੰ ਸਮਝੇ ਨਾ
« on: September 10, 2012, 01:04:29 AM »
ਤੂੰ ਸਮਝੇ ਨਾ ਸਮਝੇ, ਸਾਥੋ ਦਿਲ ਸਮਝਾਇਆ ਨਈ ਜਾਣਾ, ਰੱਬ ਵਰਗਾ ਜਾਪੇ ਪਿਆਰ ਤੇਰਾ,ਤੈਨੂੰ ਪਾ ਕੇ ਗਵਾਇਆ ਨਈ ਜਾਣਾ.......!!!ਕਿੱਤੇ ਖੁਸ਼ੀਆਂ ਦੇ ਮੇਲੇ ਕਿੱਤੇ ਗਮਾਂ ਦੀ ਏਮਾਰ ......ਕੀ ਖੇਡਦਾ ਏਂ ਖੇਡਾਂ ਰੱਬਾ ਸਮੱਝ ਤੋਂ ਏ ਬਾਹਰ".

46
Gup Shup / mubarak
« on: September 10, 2012, 01:02:34 AM »
nurse-- mubarak ho aap ke ghar beta paida hua hai...
santa: waah!! kya technology hai !!!
meri biwi hospital mein hai or bacha mere ghar paida hua hai....... :D: :D: :D: :D:

47
Love Pyar / ਤੇਰੇ ਬਿਨ o ਯਾਰਾ...
« on: September 10, 2012, 12:50:45 AM »
ਤੂੰ ਮਾਣ ਮੌਜ ਗੁਲਾਬ ਦੇ ਫੁੱਲਾ ਦੀ ਸਾਨੂੰਕੰਡਿਆ ਦੇ ਵਿਚ ਰਹਿਣਦੇ .....
ਤੇਨੂੰ ਹੋਵੇ ਨਸੀਬ ਦੁਨਿਆ ਦੀ ਹਰ ਖੁਸ਼ੀ,ਸਾਡੇ ਨੇਣੋ ਨੀਰ ਵਹਿਣਦੇ ....
ਪਤਾ ਨਹੀ ਤੇਰੀ ਮਜਬੂਰੀ ਸੀ ਜਾ ਤੂੰ ਕੀਤੀ ਬੇਵਫਾਈ,ਫਿਰ ਵੀ ਇਹ ਦਰਦ ਵਿਛੋੜੇ ਦਾ ਸਾਨੂੰ ਸਹਿਣਦੇ ...
ਵਾਦਾ ਕਰਦਾ ਨਹੀ ਸਤਾਉਂਦਾ ਆ ਕੇ ਯਾਦ ਤੇਨੂੰ ਪਰ 2 ਘੜੀਆ ਤੇਰੀ ਯਾਦ ਨਾਲ ਤਾਂ ਬਹਿਣਦੇ ....
ਨਹੀ ਭੁਲਦੇ 7 ਜਨਮ ਤੇਰੇ ਨਾਲ ਬੀਤਾਏ ਸੀ ਜੋ ਜ਼ਿੰਦਗੀ ਦੇ 4 ਪਲ ਚੈਨ ਦ   BRAR¬ ਨਹੀ ਚਾਹੁੰਦਾ ਦਸਣਾ ਸਾਡੀ ਇਸ਼ਕ ਕਹਾਨੀ ਇਹ ਦਿਲ ਦੀ ਦਿਲ ਚ ਹੀ ਰਹਿਣਦੇ ....
ਔਖਾ ਹੋ ਗਿਆ ਜੀਨਾ ਹੁਣ ਤੇਰੇ ਬਿਨ o ਯਾਰਾ... ਹੁਣ ਤੇ ਸਾਨੂੰ ਰਾਹ ਕਬਰਾਂ ਦੇ ਪੈਣਦੇ

48
Love Pyar / mitti de lok
« on: September 09, 2012, 01:34:31 PM »
mitti de lokan vich pathar da dil hai .
har nigah hussan di ithe katil hai .
badnam jihe shehar vich badnam kooche vich
har sham nu sajdi ik mehfil hai .
labhde rahe han jina nu sari umar brar
milna tan tuhanu kehnde bahot hi mushkil hai .

49
Love Pyar / ਡੇਰਾ ਲਾਵਾਂਗੇ
« on: September 09, 2012, 01:31:53 PM »
ਵਤਨ ਪਿਆਰੇ ਦੀ ਧਰਤੀ ਬਾਹਾਂ ਖੋਲ ਬਲੌਂਦੀ ਏ ।
ਵਿਛੜੇ ਸਜਣਾ ਦੀ ਜਾ ਯਾਰੋ ਯਾਦ ਸਤਾਉਂਦੀ ਏ ।
ਜਿਓਂਦੇ ਰਹੇ ਤਾਂ ਸਜਣਾ ਮੁੜ ਕੇ ਫੇਰਾ ਪਾਵਾਂਗੇ ।
ਦੇਸ਼ ਪੰਜਾਬ ਦੀ ਧਰਤੀ ਤੇ ਕਦੇ ਡੇਰਾ ਲਾਵਾਂਗੇ।

ਦਿਲੋਂ ਭੁਲਾਈਆਂ ਜਾਂਦੀਆਂ ਨਾ ਕਦੇ ਛਾਂਵਾਂ ਬੋਹੜ ਦੀਆਂ ।
ਪੁਤਰਾਂ ਦੀਆਂ ਸੁੱਖਾਂਮਾਵਾਂ ਸਦਾ ਹੀ ਲੋੜਦੀਆਂ।
ਮਾਂ ਦੇ ਚਰਣੀ ਜਾ ਕੇ ਮੈਟਰੋ ਸੀਸ ਝੁਕਾਵਾਂਗੇ।
ਦੇਸ਼ ਪੰਜਾਬ ਦੀ ਧਰਤੀ ਤੇ ਕਦੇ ਡੇਰਾ ਲਾਵਾਂਗੇ

50
Love Pyar / ਜੋਬਨ ਰੁਤੇ ਜਦ
« on: September 09, 2012, 01:10:26 PM »
 :love: :love: ਵੀ ਬਾਗੀਂ ਸਜਰੇ ਫੁੱਲ ਮੁਸਕਾਉਂਦੇ ਨੇ ।
ਵਿਛੜੇ ਸਜਣ ਰੱਬਾ ਮੇਨੂ ਹਰ ਪਾਲ ਚੇਤੇ ਆਉਂਦੇ ਨੇ ।

ਹਉਂਕੇ ਹਾਵੇ ਝੋਲੀ ਦੇ ਵਿੱਚ ਸਜਣਾ ਦਾ ਸਰਮਾਇਆ ਏ ।
ਇਸ਼ਕ ਮੁਹਬਤ ਕਰ ਕੇ ਸਾਡੇ ਹਿੱਸੇ ਜੋ ਵੀ ਆਇਆ ਏ ।
ਓਹ ਵੀ ਸਾਥੋਂ ਦੁਨੀਆਂ ਵਾਲੇ ਕਾਹਤੋਂ ਖੋਹਣਾ ਚਾਹੁੰਦੇ ਨੇ ।
ਜੋਬਨ ਰੁਤੇ ਜਦ ਵੀ ਬਾਗੀਂ ਸਜਰੇ ਫੁੱਲ ਮੁਸਕੌਂਦੇ ਨੇ ।

...
ਜੋਬਨ ਰੁਤੇ ਜਦ ਵੀ ਬਾਗੀਂ ਸਜਰੇ ਫੁੱਲ ਮੁਸਕਾਉਂਦੇ ਨੇ ।
ਵਿਛੜੇ ਸਜਣ ਰੱਬਾ ਮੇਨੂ ਹਰ ਪਾਲ ਚੇਤੇ ਆਉਂਦੇ ਨੇ ।

ਹਉਂਕੇ ਹਾਵੇ ਝੋਲੀ ਦੇ ਵਿੱਚ ਸਜਣਾ ਦਾ ਸਰਮਾਇਆ ਏ ।
ਇਸ਼ਕ ਮੁਹਬਤ ਕਰ ਕੇ ਸਾਡੇ ਹਿੱਸੇ ਜੋ ਵੀ ਆਇਆ ਏ ।
ਓਹ ਵੀ ਸਾਥੋਂ ਦੁਨੀਆਂ ਵਾਲੇ ਕਾਹਤੋਂ ਖੋਹਣਾ ਚਾਹੁੰਦੇ ਨੇ ।
ਜੋਬਨ ਰੁਤੇ ਜਦ ਵੀ ਬਾਗੀਂ ਸਜਰੇ ਫੁੱਲ ਮੁਸਕੌਂਦੇ ਨੇ ।

51
Love Pyar / Ishq
« on: September 08, 2012, 11:12:16 AM »
Ishq bande di jaat o loko,
Te yaari bande da imaan_
Ishq ta mange sir di baazi,
Te yaari mange dil-jaan_
Ishq ch banda mitt janda a,
Te yaari ch ho janda kurbaan_
Ishq nachave gali gali
te yari nachave jahan_
Vekhi garry dowa nu chhed na baithi,
Je ek vich dena painda sir
te duje ch hatheli te rakhni paindi jaan_.

52
Gup Shup / raula paadu".
« on: September 07, 2012, 02:48:19 AM »
Ik vari ik ghar vich chor aa gya..
te chori kr ke jan lagya ta bacha jaag gya te kehnda . .
"Salya mera skool Wala bag v le ja, nhi ta raula paadu".

53
Love Pyar / _ਯਾਰਾ ਨਾਲ ਬੈਠ ਕੇ
« on: September 07, 2012, 02:41:33 AM »
‎[___ਯਾਰਾ ਨਾਲ ਬੈਠ ਕੇ ਖਾ ਲਈ ਦਾ_______]
[___ਗੁੱਸਾ ਗਿੱਲਾ ਕਰਨੇ ਦਾ ਕੋਈ ਸ਼ੋਂਕ ਨਹੀ___]
[___ਛਵੀਆ,ਗੰਡਾਸੇਆ ਨਾਲ ਰਹੀਏ ਖੇਡ ਦੇ__]
[___ਪਰ ਸਾਨੂ ਲੜਨੇ ਦਾ ਕੋਈ ਸ਼ੋਂਕ ਨਹੀ____]

54
Love Pyar / yaadon ke chirag
« on: September 02, 2012, 05:09:24 AM »
hamari yaadon ke chirag har shaam jalate hain woh .
magar izhare muhabbat karne se itrate hain woh .
aye khuda unke seene mein hamara dil dal de ,
BRAR zamane se agar ghabrate hain woh .

55
Gup Shup / daffa ho ja.
« on: September 01, 2012, 04:08:41 AM »
Pati:- agar meri lottry nikal aaye.

To tu kya karegi?

Biwi:- main aadhe paise leke.

Tujhe chhod dungi.

Pati:- mere 100 R.S ki nikli hai.

Ye le 50 aur daffa ho ja.

56
Gup Shup / GYM
« on: August 30, 2012, 12:56:37 PM »
ਜਦੋ ਕਰਦਾ ਸੀ GYM ਮੁੰਡਾ ਸ਼ੇਰ ਵਾਂਗੂ ਸੀ ਬੁਕਦਾ ••٠·˙
ਹੁਣ ਇਕ ਸੁੱਕੀ ਜ਼ਹੀ ਕੁੜੀ ਪਿਛੇ ਗਬਰੂ ਜਾਂਦਾ ਸੁਕਦਾ  :D: :D: :D: :D: :D: :D: :D:

...
ਪੁੱਤ ਗਿਆ ਪ੍ਰਦੇਸ ਨੂੰ........ਹੱਥੋਂ ਗਈ
ਜ਼ਮੀਨ...........ਉਥੇ
ਰੋਟੀ ਨਾ ਲੱਭਦੀ......ਏਥੇ
ਖਾਂਦਾ ਸੀ.....ਫ਼ੀਮ......!!!!

57
Love Pyar / Sajna ve
« on: August 30, 2012, 12:51:32 PM »
Sajna ve mein nitt savere eho kra duavaava
Jee krda ay udd ke sajna pind tere mein aava
Loki takan chann nu temein tenu takki java
I ♥ U kehke tenu fir mein gale lagava...

58
Love Pyar / ਸਰਦਾਰੀ..
« on: August 30, 2012, 12:49:10 PM »
ਗੱਲ ਸੁਣ ਲੈ...ਕੰਨ ਖੋਲ ਕੇ ਕੁੜੀਏ........
ਅਸੀ ਕਦੇ ਨਾ ਧਰਮ ਤੋਂ ਮੁੜੀਏ........
ਕੁਝ ਦੋਸ਼ ਸੋਚ ਦਾ........ਕੁਝ ਚਾਲਾਂ ਨੇ ਸਰਕਾਰੀ....
ਨੀਂ ਮੈਂ ਤੈਨੂੰ ਛੱਡਦੂ...ਪਰ BRAR ਨਹੀ ਛੱਡਦਾ ਸਰਦਾਰੀ........

59
Love Pyar / hankaar ve nah
« on: August 30, 2012, 06:27:41 AM »
jahra harry di hiq wicho paar hoge
assa teer v nahi ta talwar v nahi
jigra rabb ne dita pahaar jida
sanu mann v nahi te
hankaar ve nahi :comeon: :comeon:

60
Love Pyar / GUNAAH
« on: August 30, 2012, 06:25:21 AM »
Ki haal sunama dil da tenu....
Es dil te jakham bathre ne ......
Akhiyan wichon mukk gai ninder ...
Hunde hanjua nal saware ne ....
Rooh de saathi dae gaye dhokha...
Sade duka nal ho gae fere ne......
Dil eko gal sda puche rabb toe...
V das sare GUNAAH ke mere ne ...

Pages: 1 2 [3] 4 5