This section allows you to view all posts made by this member. Note that you can only see posts made in areas you currently have access to.
Topics - rupinder brar
61
« on: August 30, 2012, 06:22:43 AM »
ਰੋਣ ਨਾਲ ਜੇ ਅੱਖਾਂ ਚ ਚਮਕ ਆਉਂਦੀ , ਫੇਰ ਸੁਰਮਾ ਪੌਣ ਦੀ ਕੀ ਲੋੜ ਸੀ . ਕੱਲਿਆ ਬੈਠ ਕੇ ਹੀ ਜੇ ਜੀ ਲੱਗਦਾ , ਫੇਰ ਯਾਰ ਬਨਾਉਣ ਦੀ ਕੀ ਲੋੜ ਸੀ . ਜਿੰਦਗੀ ਚ ਜੇ ਸਭ ਕੁੱਝ ਮਿਲ ਜਾਂਦਾ , ਫੇਰ ਝੁਠੇ ਸੁਪਨੇ ਸਜਾਉਣ ਦੀ ਕੀ ਲੋੜ ਸੀ . ਜੇ ਇੱਝ ਹੀ ਕੋਈ ਜਜ਼ਬਾਤ ਸਮਝ ਜਾਂਦਾ , ਫੇਰ ਅੱਥਰੂ ਵਹਾਉਣ ਦੀ ਕੀ ਲੋੜ ਸੀ
62
« on: August 30, 2012, 06:11:26 AM »
yaad har pal asin ohnu karde rahe . sade naina ch hanjhu vi tarde rahe . koee chalia na zor gamma de sahmne teer has has hizar de jarde rahe . yaad ............................................ na bhuli aje chandani raat oh, lagge seene de nal jad darde rahe . honth kambde rahe kush keh na sake, thande haunke hi bas oh bharde rahe . yaad .............................................
63
« on: August 30, 2012, 05:57:19 AM »
Saath agar doge muskrayenge zarur, Pyar agar dil se karoge to nibhayenge zarur, Raah me kitne kante q na ho , Awaz agar dil se doge to aayenge zarur…!!
64
« on: August 28, 2012, 01:59:48 PM »
Raz ke Kita Badnaam Sadi pak muhobat nu, Laye ilzaam Chandre Lokkaan ne jine sade te la hoye, Koi sanu kehnda aashiq,te koi kehnda c Ranjha, Bde sunaye Taane jine Lokkan Ton Suna hoye, Kalla Kalla kar Sare Dab Lay Laokkan Ne, Sade Pyar De Jine v yaar Gawaah hoye, Ik passe main apne yaar di majboori dekhi, Te Duje passe dekhe chaa apne jo sadke sare sawaah hoye, Dosh ohda v nahi c te dosh mera v nahi c, Asi tan Nibaye Rishte jine der sathon nibaah hoye, Hathi sanu mar ke duniya waleya ne mud kehnde, Tera naam ohna vich aunda hai,(rupinder brar) jo vich ishq de tabaah hoye.....
65
« on: August 28, 2012, 01:54:47 PM »
Pyar 'insaan' se karo uski 'aadat' se nahi Rutho unki baato se unse nahi Bhulo unki galtiyo ko unhe nahi Qki rishto se badhkar kuch b nahi..
66
« on: August 28, 2012, 12:57:54 AM »
ਇਹਇਹ ਜਿੰਦਗੀ 2 ਹੀ ਚੀਜ਼ਾ ਦੇ ਸਹਾਰੇ, ਜਿੳਦਾ ਹੈ ਇਨਸਾਨ, ਇੱਕ ਆਸ ਤੇ ਦੂਜੇ ਸਵਾਸ,, ਸਵਾਸ (ਸਾਹ) ਟੁੱਟਣ ਤੇ ਤਾ ਇਨਸਾਨ ਇੱਕੋ ਵਾਰ ਮਰਦਾ ਹੈ... ਪਰ ਆਸ ਟੁੱਟਣ ਤੇ ਤਾ ਇਨਸਾਨ ਬਾਰ ਬਾਰ ਮਰਦਾ ਹੈ...
67
« on: August 28, 2012, 12:13:06 AM »
ਰੱਬ ਦਾ ਰੁਤਬਾ ਅਪਣੀ ਥਾਂ ਤੇ ਯਾਂਰ ਦਾ ਰੁਤਬਾ ਵੱਖ... ਰੱਬ ਨੂੰ ਤਰਸੇ ਆਤਮਾ ਤੇ ਯਾਂਰ ਨੂ ਤਰਸੇ ਅੱਖ... ਦੁਨੀਆ ਵਿਚ ਵਡਮੁੱਲਾ ਦੋਵਾ ਦਾ ਦੀਦਾਰ ਸਬ ਤੋ ਮਹਿਗਾ.... ਸਬ ਤੋ ਅੋਖਾਂ ਇੱਕ ਖੁਦਾ ਇੱਕ ਯਾਂਰ... :love:
68
« on: August 28, 2012, 12:07:34 AM »
Meri engagement fix ho gayi ha date is : 31/8/2012 so free rahna nd jrur auna ok........ Or .. itna. ..... ........ kah kr santa ke gf. Chali gai. :D: :D: :D: :D: :D: :D:
69
« on: August 27, 2012, 08:07:11 AM »
Tera nam lab pe aaya aksar sham k bad Dil-e-betab ne phir tarpaya mujy sham k bad HuM to husn ki tareef aur b likhne lagy thy magr Qalam hi ruk gya tere nam k bad Jab se mili hai tere tark-e-taluk ki khabr Jahan bethe thy hil na paye is pegham k bad Pi liya hai main ne ishq ka jam saqi Tere jam ki zarorat nahi ab is jam k bad Kisi sang dil se kbi ishq na ho kisi ko Har lab pe yahi sada thi mere anjam k bad
70
« on: August 27, 2012, 08:05:02 AM »
ਦੋ ਹੀ ਸਾਹ ਬਾਕੀ ਬਚੇ ਸੀ ,,,, ਪੇਹਲਾ ਸਾਹ ਇਹ ਸੋਚਣ ਤੇ ਲਘਾ ਦਿਤਾ ਕੀ ਰੱਬ ਨੂ ਯਾਦ ਕਰਾ ਜਾ ਸਜਣ ਨੂ ,,, ਤੇ ਆਖਰੀ ਸਾਹ ਤੇ ਅਸੀਂ ਯਾਰ ਵਿਚ ਹੀ ਰੱਬ ਨੂ ਦੇਖ ਲਿਆ ,,,
71
« on: August 26, 2012, 06:34:27 AM »
dil dian gallan dil vich rakh ke, aseen luk luk ke ronde rahe . sajan sade badnaam hon na ,aseen raz dunia ton lukaunde rahe . mehfil de vich jaad vi aye , aseen foka jiha muskaunde rahe . jaan di bazi laa ke brar , aseen keeta vada nibhaunde rahe .
72
« on: August 26, 2012, 06:15:27 AM »
ਸੋਹਣੇ ਤੇਰੇ ਚੈਨੀ ਛੱਲੇ___ ਸੋਹਣਾ ਤੇਰਾ ਸੂਟ ਕੁੜੇ___ ਜਿੰਨੇ ਵਿਚ ਤੂੰ ਸਾਰੀ ਸਜਦੀ__ ਓਨੇ ਦੇ ਸਾਡੇ ਬੂਟ ਕੁੜ_ :D: :D: :D: :D:
73
« on: August 25, 2012, 01:30:40 PM »
ਇੱਕ ਬੁੱਢਾ ਬੰਦਾ ਕਿਸੇ ਘਰ ਵਿਆਹ ਤੇ ਦੋ-ਤਿੰਨ ਦਿਨ ਪਹਿਲਾਂ ਗਿਆ.. ਰਾਤੀ ਸੌਂਣ ਲਈ ਉਸਨੇ ਰਜਾਈ ਲਿੱਤੀ ਤੇ ਅਜੇ ਰਜਾਈ ਗਰਮ ਹੀ ਹੋਈ ਸੀ ਕੀ ਘਰ ਦਾ ਮਾਲਕ ਆ ਕੇ ਕਹਿੰਦਾ ਕੀ ਬਾਬਾ ਜੀ ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ ! ਬਾਬਾ ਵਿਚਾਰਾ ਦੂਜੇ ਕਮਰੇ ਵਿਚ ਆ ਕੇ ਲੰਬਾ ਪੈ ਗਯਾ ...
ਥੋੜੀ ਦੇਰ ਬਾਅਦ ਉਥੇ ਕੁਛ ਲੜਕੀਆਂ ਆ ਗਈਆਂ ਤੇ ਕਹਿੰਦਿਆਂ ਕੀ ਬਾਬਾ ਜੀ ਅਸੀਂ ਅੰਤਾਕਸ਼ਰੀ ਖੇਡਣੀ ਹੈ .. ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ ! ਬਾਬਾ ਵਿਚਾਰਾ ਰੋਂਦਾ ਕਲਪਦਾ ਦੂਜੇ ਕਮਰੇ ਵਿਚ ਆ ਕੇ ਲੰਬਾ ਪੈ ਗਯਾ ...
ਅਜੇ ਰਜਾਈ ਗਰਮ ਹੀ ਹੋਈ ਸੀ ਕੀ ਘਰ ਦੀ ਮਾਲਕਣ ਬੁੱਢੀ ਆ ਗਈ ਤੇ ਕਹਿੰਦੀ ਕੀ ਭਾਈ ਸਾਹਬ, ਇਹ ਕਮਰਾ ਮੇਰਾ ਹੈ ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ !
ਬਾਬਾ ਕਲਪ ਕੇ ਬੋਲਿਆ "ਤੁਸੀਂ ਮੇਨੂੰ ਵਿਆਹ ਤੇ ਬੁਲਾਇਆ ਹੈ ਜਾਂ ਰਜਾਈਆਂ ਗਰਮ ਕਰਨ ਵਾਸਤੇ ?" :D: :D: :D: :D: :D: :D: :D:
74
« on: August 25, 2012, 12:44:15 PM »
ਇਕ ਵਾਰ jhanda amli ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ ਜਮੀਨ ਤੇ' ਬੈਠਜਾਂਦਾ.... ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ ਤੇ' ਬੈਠ .. jhanda :- ਸੋਫੇ ਤੇ' ਗਰੀਬ ਬੰਦੇ ਬੈਠਦੇ ਨੇ, ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ' ਬੈਠਦੇ ਨੇ ਸੱਸ :-ਵੇ, ਓਹ ਕਿਵੇਂ? jhanda :- ਸੋਫਾ 25000 ਦਾ , ਜਮੀਨ 4 ਲਖ ਨੂੰ ਮਰਲਾ... :D: :D:
75
« on: August 25, 2012, 12:42:42 PM »
ਇਕ ਮੁੰਡਾ ਬਸ ਵਿਚ ਖੜਾ ਹੁੰਦਾ, ਜਦੋਂ ਬਸ ਦੀ ਬ੍ਰੇਕ ਲਗਦੀ ਆ ਤਾਂ ਓਹ ਕੁੜੀ ਉੱਪਰ ਡਿਗ ਪੈਂਦਾ ਹੈ ! ਕੁੜੀ :- ਕੀ ਕਰ ਰਹੇ ਹੋ ? ਮੁੰਡਾ :- ਖਾਲਸਾ ਕਾਲਜ ਤੋਂ ਬੀ. ਏ. ! :D: :D: :D: :D: :D: :D:
76
« on: August 24, 2012, 07:43:24 AM »
ਸਾਨੂੰ ਦੁੱਖਾਂ ਤੋਂ ਵੱਧ ਸੁੱਖਾਂ ਨੇ ਰੁਵਾਇਆ, ਹਰ ਇਕ ਨੇਂ ਪੈਰ ਪੈਰ ਤੇ ਅਜਮਾਇਆ। ਅਸੀਂ ਤਾਂ ਸੱਜਣਾ ਉਹ ਦੀਵੇ ਹਾਂ, ਜਿਸਨੂੰ ਜਿਨੀਂ ਜਰੂਰਤ ਪਈ ਉਨਾਂ ਜਲਾਇਆ, ਮਤਲਬ ਨਿਕਲਿਆ ਤੇ ਫੂਕ ਮਾਰ ਕੇ ਬੁਝਾਇਆ। ਧੋਖੇ ਹੁੰਦੇ ਆਏ ਨੇਂ ਬਹੁਤ ਮੇਰੇ ਨਾਲ, ਪਰ ਸੱਚ ਜਾਣੀਂ ਇਸ ਦਿਲ ਨੇਂ, ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ
77
« on: August 24, 2012, 07:09:16 AM »
ਕੁੜੀਆਂ ਦਾ ਫ਼ਿਕਰ ਨੀ ਕਰਦੇ__ਬਹਿ ਕੇ ਹੋਂਕੇ ਨੀ ਭਰਦੇ ___ ਸੋਹਣੀ ਜੀ ਵੇਖ ਨੀ ਸੜਦੇ__ਮਸਤੀ ਵਿਚ ਨਾਲੇ ਰਹੀਏ ਦਿਲ ਵਿਚ ਮੁਟਿਆਰਾਂ ਦੇ __ 'BRANDED' ਕੱਪੜੇ ਤੇ ` ਹਥਿਆਰ ' ਦੋ ਖੱਰਚੇ ਨੇ ਯਾਰਾਂ ਦੇ_____
78
« on: August 19, 2012, 12:35:16 AM »
ਲੰਡੀ ਬੁੱਚੀ ਤੋਂ ਕਦੇ ਨਾ ਡਰਦਾ,. .ਮਾੜੇ ਉੱਤੇ ਹਵਾ ਨਾ ਕਰਦਾ,.. .ਦੁਸ਼ਮ੍ਣ ਨਾਲ ਦੁਸ਼ਮਣੀ ਪੂਰੀ ਨਿਭਾਈਏ,. .ਯਾਰਾਂ ਦੀ ਯਾਰੀ ਖਾਤਿਰ ਜਿੰਦ ਵਾਰ ਦਿਖਾਈਏ,. .ਲੋਕੀ ਭਾਵੇਂ ਬਦਮਾਸ਼ ਕਹਿਣ ਯਾ ਕਹਿਣ ਗੁੰਡਾ ਹਾਂ,,..ਅਣ੍ਖਾਂ ਖਾਤਿਰ ਲੜਨਾ ਹੀ ਪੈਂਦਾ ਕੀ ਕਰੀਏ BRAR ਅਣਖ ਵਾਲੇ ਘਰ ਦਾ ਮੁੰਡਾ ਏ,.
79
« on: August 18, 2012, 02:48:49 PM »
ਮੇਰੀ ਪਹਿਲੀ ਸੀ ਮਸ਼ੂਕ ਯਾਰੋ ਬੜੀ ਹੀ ਖਰੀ.., ਵੇਖਣੇ ਨੂੰ ਲੱਗਦੀ ਸੀ ਅੱਤ ਦੀ ਪਰੀ.., ਪੂਜਾ ਜਿਹਾ ਨਖ਼ਰਾ ਕਰੀਨਾ ਜਿਹੀ ਚਾਲ ਸੀ.., ਸਿਰੋ ਲੈ ਕੇ ਪੈਰਾਂ ਤੱਕ ਪੂਰੀ ਬੇਮਿਸਾਲ ਸੀ.., ਪਰ ਪੰਗੇ ਉਹਨੇ ਕਈ ਪਾਸੇ ਪਾਏ ਹੋਏ ਸੀ.., ਮੇਰੇ ਜਿਹੇ 6-7 ਹੋਰ ਵੀ ਫਸਾਏ ਹੋਏ ਸੀ. :D: :D: :D: :D: :D:
80
« on: August 16, 2012, 02:10:39 PM »
ਕਈ ਮੁੰਡੇ ਪੱਟੇ ਤੇਰੀ ਤੋਰ ਨੇ ਕਈ ਪੱਟੇ ਤੇਰੇ ਝਾਂਜਰਾਂ ਤੇ ਬੋਲ ਨੇ ਪਰ ਕੱਲੇ ਕੱਲੇ ਨੂੰ ਪਿੱਛੇ ਹਟਾ ਦੇਣਾ ਤੇਰੇ ਯਾਰ ਦੀ 315 ਬੋਰ ਨੇ.. :D: :D: :D: :D:
|