This section allows you to view all posts made by this member. Note that you can only see posts made in areas you currently have access to.
Topics - ravinder
1
« on: January 10, 2010, 07:18:06 PM »
which ROSE U WILL CHOOSE FOR ME??????? * Red Rose = Kuch kuch hota hai (love) * Zink Rose = I love your style * Navy Blue = You are really Cool * Silver Rose = You are really pretty/ handsome * Blue Rose = I admire you * Grey Rose = Your attitude is just too much * Pink Rose = U“re so sweEt. mmmuuaahh * Yellow Rose = Mujh say dosti kero ge * Purple Rose = u r a chic * Indigo Rose = just adorable * Groovy Rose = Can't even think of being without u * Lavender Rose = I am IMPRESSED * Black Rose = U r damn intelligent! * Off White Rose = U r kinda funny! * White Rose = What a pure nd kind personality u have * Orange Rose = I am looking for you * Dark Pink Rose = Thank You :) * Peach Rose = M sorry if i have done sum thing wrong with u : :woried: plz give me ans it
2
« on: January 09, 2010, 07:22:31 PM »
ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ , ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ . ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ , ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ . ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ , ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ . ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ , ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ . ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ , ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ .......... 8->
3
« on: June 17, 2008, 09:22:02 PM »
Do pal kol taan beh sajna mainu kade taan apna keh sajna yaad teri dil dharkan de naal dharakdi rehndi ae dharkan banke tu vi dil vich reh sajna... mainu kade taan apna keh sajna.
bina tere rehnde sajna hun akk giaa main anjaanan di mehfil ch baitha thak gia main tainu vehal mile je kade gairaan diaan gallan ton hath mera vi farke koi gal keh sajna... mainu kade taan apna keh sajna....
kandeaan di sej te kinna chir bithaaenga sohneaan ve mainu hor kinna azmaaenga dukhaan diaan saugaatan tu batheriaan ne detiaan koi khushiaan di vi deja aake sheh sajna.. mainu kade taan apna.....
mange taan tere utton jaan vi main vaari ve koi koi cheez hundi jaan ton piyaari ve jaan meri daa mull enaa k tu paa lavin bullan apneaan chon naam mera bas lai sajna do pal kol taan beh sajna............
judaai teri de seene utte doonge sall painge khushbo da vichora full kiven jhall lainge seh lavaan tere piche vichora saare jagg da vichora na hove tera maithon hove seh sajna
do pal kol taan beh sajna mainu kade taan apna keh sajna yaad teri dil dharkan de naal dharakdi rehndi ae dharkan banke tu vi dil vich reh sajna......
4
« on: June 17, 2008, 09:18:00 PM »
sikhism
SIKH is a religion. it was founded by gurunanak dev ji, that began in fifteenth century with teaching of gurunanak dev and also nine successive human sikh gurus. sikh is the fifth largest religion in the world.
sikh are prohibited from worshipping idols, images, or icons they only belive in guru granth sahib.
sikh is not belive in caste system, they belive that every one has equal status in the eyes of god.
one feature of sikhism is that all sikh males share the name "SINGH" which means "LION" and womens carry the name of "KAUR" which means "PRINCESS".
the philosophy of sikh religion is "BELIEFS and PRINCIPLES"
LANGAR SEWA WAS STARTED BY GURUNANAK DEV JI FOR HUNGARY PEOPLE
IF GURUWDARA PRABADHAK COMMETY GIVE PARMITION TO NOMINATE OVER "GOLDEN TEMPLE" IN WORLDBEAUTIFUL CONTEST SO DEAR TODAY "GOLDEN TEMPLE" IS NO:-1 IN THE WORLD NOT "TAJ MAHAL"B_COZ "GOLDEN TEMPLE" IS MORE BEAUTIFUL THAN "TAJ MAHAL"
PROUD TO BE A SIKH
5
« on: June 17, 2008, 09:13:47 PM »
ਬੁਲ੍ਹਾਂ ਤੇ: ਮੈ ਜਿਨ੍ਹਾ ਲਈ ਨੀਰ ਹੋ ਗਿਆ ਸਾਂ, ਉਹਨਾ ਮੇਰੇ ਪਥਰਾ ਚੁੱਕੇ ਵਹਿਣਾ ਨੁੰ ਅਪਨਾ ਲਿਆ।
ਮੈ ਜਿਨ੍ਹਾ ਲਈ ਜਜਬਾਤ ਬਣਿਆਂ ਸਾਂ, ਉਹਨਾ ਮੈਨੂੰ ਓਪਰਾ ਜਿਹਾ ਖਿਆਲ ਸਮਝ ਲਿਆ।
ਮੈ ਜਿਨ੍ਹਾ ਲਈ ਪਿਆਰ ਹੋ ਗਿਆ ਸਾਂ, ਉਹਨਾਂ ਮੈਨੂੰ ਦੋ-ਚਿਤੀ ਵਿਚ ਗਵਾ ਲਿਆ। ਤੇ ਮੈ, ਜਿਨ੍ਹਾ ਲਈ ਕੁਝ ਵੀ ਨਾ ਬਣ ਸਕਿਆ, ਉਹਨਾ ਦੇ ਦਿਲ ਦਰਗਾਹ ਅੰਦਰ, ਇਕ ਚਿਰਾਗ ਮੇਰੇ ਲਈ ਬਲਦਾ ਏ।
ਕਿਨਾ ਅਜੀਬ ਲਗਦਾ ਏ, ਕਿਸੇ ਲਈ ਸਭ ਕੁਝ ਬਣ ਜਾਂਣਾਂ ਤੇ, ਇਕੱਲੇ ਰਹਿ ਜਾਣਾ, ਕਿਸੇ ਲਈ ਕੁਝ ਵੀ ਨਾ ਬਣ ਸਕਣਾ ਤੇ, ਸਜੇ ਰਹਿਣਾ ਫੁੱਲਾਂ ਵਾਂਗੂੰ ਉਸ ਦੇ ਬਗੀਚੇ ਵਿੱਚ।
ਕਾਸ਼ ! ਕੇ ਮੈ ਉਹ ਚਿਰਾਗ ਬਣ ਜਾਂਦਾ, ਜੋ ਮੇਰੇ ਚਾਹੁਣ ਵਾਲਿਆਂ ਦੇ ਦਿਲਾਂ ਦੀ ਦਹਿਲੀਜ ਤੇ ਬਲਦੈ, ਜਿਨ੍ਹਾਂ ਲਈ ਮੈ ਕੁਝ ਵੀ ਨਾ ਬਣ ਸਕਿਆ।
6
« on: June 17, 2008, 12:40:21 AM »
As a Bachelor Takdir hai, magar kismat nahi khulti tajmahal banana chahata hoon lekin mumtaz nahi milti
As a Lover Takdir hai, magar kismat nahi khulti tajmahal banana chahata hoon, mumtaz mil gayi hai magar woh shaadi nahi karti
As a Married person Takdir hai, magar kismat nahi khulti tajmahal banana chahata hoon, mumtaz nahi marti.........
7
« on: June 09, 2008, 01:07:04 AM »
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ, ਇਥੇ ਲਫਜਾਂ ਦੀ ਕੋਈ ਘਾਟ ਨਹੀਂ..... ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ, ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ..... ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ, ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ..... ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ, ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ ..... ਕਰ ਸਕਦਾ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾ ਪਹਾੜਾਂ ਨੂੰ, ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ....
8
« on: June 09, 2008, 01:01:43 AM »
ਨਾ ਕਿਸੇ ਨਾਲ ਅਖੀਆਂ ਲਾਈਆਂ, ਨਾ ਕਿਸੇ ਨਾਲ ਦਿਲ ਵਟਾਇਆ, ਨਾ ਕਿਸੇ ਨੂੰ ਵਾਦਾ ਕੀਤਾ, ਨਾ ਕਿਸੇ ਨੂੰ ਲਾਰਾ ਲਾਇਆ, ਦੋ ਘੱੜੀਆਂ ਬੱਸ ਟਾਇਮ ਪਾਸ ਲਈ ਆਣ punjabi janta ਤੇ ਬਿਹ ਗਿਆ, hih ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ , ਐਵੇਂ ਰੌਲਾ ਪੈ ਗਿਆ Laugh;) hih
9
« on: June 09, 2008, 12:27:34 AM »
ਸ਼ੇਰਾਂ ਦੇ ਡੇਰਿਆਂ ਤੇ ਅਜ ਗਿੱਦੜ ਕਰਨ ਕਲੋਲਾਂ ਹਥ ਧਰਕੇ ਕਾਲਜੇ ਤੇ ਮੈਂ ਤਾਂ ਦਿਲ ਦੇ ਵਰਕੇ ਫੋਲਾਂ ਧਰਤੀ ਪੰਜਾਬ ਦੀ ਇਹ ਬੋਲੀ ਭਰ-ਭਰ ਕੇ ਹਟਕੋਰੇ ਮੇਰੀ ਹਿਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ!
ਤੇਰੀ ਪੱਤ ਦੀ ਰਾਖੀ ਨੀਂ ਮੇਰੇ ਕੁੱਖ ਦੇ ਜਾਇਆਂ ਕੀਤੀ ਅੱਜ ਕੱਢ ਕੇ ਮੱਤਲਬ ਨੂੰ ਨੀਂ ਤੂੰ ਧਾਰ ਲਈ ਬਦਨੀਤੀ ਇਹ ਸਾਡੇ ਦਿਨ ਜੋ ਖੁਸ਼ੀਆਂ ਦੇ ਨੀਂ ਤੂੰ ਗਮੀਆਂ ਦੇ ਵਿੱਚ ਰੋੜੇ ਮੇਰੀ..
ਜੋ ਤੇਰੇ ਹਾਕਮ ਨੇਂ ਮਾਤ ਹੈ ਮੀਰ ਮੰਨੂ ਨੂੰ ਪਾਉੰਦੇ ਕਰ ਫਾਇਰ ਗੋਲੀਆਂ ਦੇ ਫਿਰਦੇ ਥਾਂ-ਥਾਂ ਮੌਤ ਨਚਾਉੰਦੇ ਸਿੰਘਾਂ ਨਿਰਦੋਸ਼ਿਆਂ ਦੇ ਨਿੰਬੂਆਂ ਵਾਂਗਰ ਖੂਨ ਨਿਚੋੜੇ ਮੇਰੀ..
ਪੰਜਾਬ ਦੇ ਜੰਮਿਆਂ ਨੇਂ ਕਦੇ ਨਹੀਂ ਈਨ ਕਿਸੇ ਦੀ ਮੰਨੀ ਜਾਲਮ ਦੀ ਧੌਣ ਸਦਾ ਲੜ੍ਹਕੇ ਵਿੱਚ ਮੈਦਾਨ ਦੇ ਭੰਨੀ ਜਾਬਰ ਦੀ ਘੰਡੀ ਨੂੰ ਖਾਲਸਾ ਮੁਰਗੇ ਵਾਂਗ ਮਰੋੜੇ ਮੇਰੀ ...
10
« on: June 09, 2008, 12:24:20 AM »
ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ. love:) rabb:)
11
« on: June 07, 2008, 10:07:52 AM »
ਅਸੀਂ ਆਪਣੇ ਆਪ ਤੇ ਕਦੇ ਗਰੂਰ ਨਹੀਂ ਕੀਤਾ, ਦੋਸਤੀ ਕਰਨ ਲਈ ਮਜ਼ਬੂਰ ਨਹੀਂ ਕੀਤਾ, ਿਜਸ ਨੂੰ ਿਦਲ ਿਵੱਚ ਵਸਾ ਿਲਅਾ ਅਸੀਂ, ਿਫਰ ਅਸੀਂ ਉਸਨੂੰ ਕਦੇ ਿਦਲ ਤੋਂ ਦੂਰ ਨਹੀ ਕੀਤਾ...
ਕਈਆਂ ਨੂੰ ਅਸੀਂ ਚੁੱਭਦੇ ਹਾਂ ਕੰਡੇ ਵਾਂਗੂ, ਤੇ ਕਈ ਸਾਨੂੰ ਰੱਬ ਬਂਣਾਈ ਿਫਰਦੇ ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ, ਤੇ ਕਈ ਸਾਡੇ ਰਾਹਾਂ 'ਚ ਫੁੱਲ ਨੇ ਵਛਾਈ ਿਫਰਦੇ
ਸਾਡੇ ਵਰਗੇ ਫ਼ਕੀਰਾਂ ਦਾ ਕੀ ਜੀਣਾ ਤੇ ਕੀ ਮਰਨਾ ਏ ਸਾਡੀ ਿਕਸਮਤ ਦੇ ਿਵੱਚ ਹਾਰ ਿਲਖੀ,ਤੇ ਅਸੀਂ ਪੈਰ-ਪੈਰ ਤੇ ਹਰਨਾ ਏ ਸਾਡੇ ਜੀਣ ਦੀ ਿਕਸੇ ਨੂੰ ਖੁਸ਼ੀ ਨਹੀਂ ,ਨਾ ਮਰਨ ਦਾ ਗਮ ਿਕਸੇ ਕਰਨਾ ਏ ਸਾਡੀ ਬੇਵੱਸ ਲਾਸ਼ ਨੂੰ ਵੇਖ,ਨਾ ਿਦਲ ਿਕਸੇ ਦਾ ਭਰਨਾ ਏ ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ,ਨਾ ਫ਼ੁੱਲ ਿਕਸ ਨੇ ਧਰਨਾ ਏ....
12
« on: June 07, 2008, 10:06:57 AM »
ਿਮਰਜ਼ੇ ਦੇ ਤੀਰ ਤੇ ਵਾਿਰਸ ਸ਼ਾਹ ਦੀ ਹੀਰ,ਲੋਕੀ ਲੱਬਦੇ ਿਫਰਨਗੇ, ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਿਫਰਨਗੇੇ | ਕੋ੍ਯਲ ਦੀ ਕੂਕ ਤੇ ਿਬੰਦਰੱਖੀੲੇ ਦੀ ਹੂਕ,ਲੋਕੀ ਲੱਬਦੇ ਿਫਰਨਗੇੇ ਿਪੰਡ ਦੀਆ ਗਲੀਆ ਤੇ ਮਾਣਕ ਦੀਆ ਕਲੀਆ,ਲੋਕੀ ਲੱਬਦੇ ਿਫਰਨਗੇੇ | ਿਸ਼ਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੋਕੀ ਲੱਬਦੇ ਿਫਰਨਗੇੇੇ | ਤੱਕਰੀ ਤੇ ਵੱਟੇ ਤੇ ਿਸਰਾਂ ਤੇ ਦੁਪੱਟੇੇ,ਲੋਕੀ ਲੱਬਦੇ ਿਫਰਨਗੇੇ | ਮਾਂ ਦਾ ਿਪਅਾਰ ਤੇ ਸਾਡੇ ਵਰਗਾ ਯਾਰ,ਲੋਕੀ ਲੱਬਦੇ ਿਫਰਨਗੇੇ |
13
« on: June 07, 2008, 10:05:46 AM »
ਜੰਨਤ ਨਾਲੋਂ ਸੋਹਣੀਆਂ ਮੇਰੇ ਿਪੰਡ ਦੀਆਂ ਗਲੀਆਂ..... ਗਲੀਆਂ ਦੇ ਿਵੱਚ ਖੇਡ ਕੇ ਕੁੱਝ ਰੀਝਾਂ ਪਲੀਆਂ.... ਮੇਰੇ ਹਾਣ ਦੇ ਹੋ ਮੇਰੇ ਿਦਲ ਦੇ ਜਾਨੀ...... ਿਜੱਥੇ ਬਚਪਨ ਬੀਿਤਅਾ ਤੇ ਚੜੀ ਜਵਾਨੀ...... ਬਚਪਨ ਿਜੱਥੇ ਬੀਿਤਅਾ ਮੈਂ ਿਕਵੇਂ ਭੁਲਾਵਾਂ..... ਆਪਣੇ ਸੁਰਗਾਂ ਵਰਗੇ ਿਪੰਡ ਤੋਂ ਮੈਂ ਸਦਕੇ ਜਾਵਾਂ.... ਆਪਣੇ ਸੁਰਗਾਂ ਵਰਗੇ ਿਪੰਡ ਤੋਂ ਮੈਂ ਸਦਕੇ ਜਾਵਾਂ.....
14
« on: June 07, 2008, 10:02:55 AM »
oh hun v mere wall takkde ne ,
par didar horan da karde ne,
oh gall mere naal karde ne,
par zikar horan da karde ne,
oh haal taan mera puchde ne,
par fikar horan da karde ne,
oh kade saade layee jionde c,
par ajj horan te marde ne....
15
« on: June 07, 2008, 09:46:40 AM »
ਮੁੱਛਾਂ ਕੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ
ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ
ਅਸੀਂ ਖਾਲਸੇ ਖਾਲਸ ਦੁੱਧ ਵਰਗੇ ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ
ਗਿੱਧਾ , ਭੰਗੜਾ , ਬੋਲੀਆਂ ਰੂਹ ਸਾਡੀ ਆਪ ਨਚਦੇ ਤੇ ਸਭਨੂੰ ਨਚਾਈ ਜਾਂਦੇ
ਸਾਨੂੰ ਸ਼ੌਂਕ ਯਾਰਾਂ ਦੀਆਂ ਮਹਿਫਲਾਂ ਦੇ,
ਜਿੱਥੇ ਬਹਿਕੇ ਗੱਪਾਂ ਮਾਰਦੇਂ ਹਾਂ,
ਅਸੀਂ ਘੁੰਮਦੇ ਵਿੱਚ ਜੀਪਾਂ ਦੇ,
ਜਾਂ ਸ਼ੌਂਕ ਬੁੱਲਟ ਦਾ ਪਾਲਦੇ ਹਾਂ,
ਪੱਗਾਂ ਪੋਚਵੀਆਂ ਤੇ ਮੁੱਛਾਂ ਕੁੰਢੀਆਂ ਨੇ,
ਯਾਰਾਂ ਲਈ ਜਾਨਾਂ ਵਾਰਦੇ ਹਾਂ,
ਜਣੀ ਖਣੀ ਵੱਲ ਸਾਡੀ ਅੱਖ ਨੀ ਜਾਂਦੀ,
ਟੀਸੀ ਵਾਲਾ ਬੇਰ ਹੀ ਝਾੜਦੇ ਹਾਂ,
ਕਿਤੇ ਨਜ਼ਰ ਨਾ ਲੱਗ ਜਾਵੀ ਸਾਡੀ ਯਾਰੀ ਨੂੰ,
ਤਾਂ ਹੀ ਰਹਿੰਦੇ ਮਿਰਚਾਂ ਵਾਰਦੇ ਹਾਂ
16
« on: June 07, 2008, 09:43:02 AM »
ਮੁੱਛਾਂ ਕੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ
ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ
ਅਸੀਂ ਖਾਲਸੇ ਖਾਲਸ ਦੁੱਧ ਵਰਗੇ ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ
ਗਿੱਧਾ , ਭੰਗੜਾ , ਬੋਲੀਆਂ ਰੂਹ ਸਾਡੀ ਆਪ ਨਚਦੇ ਤੇ ਸਭਨੂੰ ਨਚਾਈ ਜਾਂਦੇ
ਸਾਨੂੰ ਸ਼ੌਂਕ ਯਾਰਾਂ ਦੀਆਂ ਮਹਿਫਲਾਂ ਦੇ,
ਜਿੱਥੇ ਬਹਿਕੇ ਗੱਪਾਂ ਮਾਰਦੇਂ ਹਾਂ,
ਅਸੀਂ ਘੁੰਮਦੇ ਵਿੱਚ ਜੀਪਾਂ ਦੇ,
ਜਾਂ ਸ਼ੌਂਕ ਬੁੱਲਟ ਦਾ ਪਾਲਦੇ ਹਾਂ,
ਪੱਗਾਂ ਪੋਚਵੀਆਂ ਤੇ ਮੁੱਛਾਂ ਕੁੰਢੀਆਂ ਨੇ,
ਯਾਰਾਂ ਲਈ ਜਾਨਾਂ ਵਾਰਦੇ ਹਾਂ,
ਜਣੀ ਖਣੀ ਵੱਲ ਸਾਡੀ ਅੱਖ ਨੀ ਜਾਂਦੀ,
ਟੀਸੀ ਵਾਲਾ ਬੇਰ ਹੀ ਝਾੜਦੇ ਹਾਂ,
ਕਿਤੇ ਨਜ਼ਰ ਨਾ ਲੱਗ ਜਾਵੀ ਸਾਡੀ ਯਾਰੀ ਨੂੰ,
ਤਾਂ ਹੀ ਰਹਿੰਦੇ ਮਿਰਚਾਂ ਵਾਰਦੇ ਹਾਂ Balle; Balle;
17
« on: June 07, 2008, 01:06:03 AM »
menu ki mnona si aap russ chali ee...menu samjona si aap uth challi ee....
jagg vekhda tmasha...vekhda tmasha gal lau kaun vee....apa dove rus bethe ta
mnaouu kaun vee....mnaouu kaun vee....tere nal nasib menu jindagi daa saath
vee....tere bina dil dia sarda udaass ve....menu hajuaa cho dubno bchauu kaun ve appaa dove rus bethe taa mnauu kaun ve......ter jhaak vich buhaa dhoya kade kholya ...hik vich hokea nu chpoya kade kholya......apa dove rus bethe ta ................. break:)
18
« on: June 06, 2008, 10:40:40 PM »
ਪੀਜ਼ਾ ਮੱਕੀ ਦੀ ਰੋਟੀ ਵਾਲਾ,,
ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ...
ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ,,
ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ...
ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ,,
ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ...
ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,,
ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ...
ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,,
ਆਪ ਨੱਚੀਦਾ,ਸੱਬ ਨੂੰ ਨਚਾਈਦਾ...
ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,,
ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ...
ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,,
ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ...
ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ,,
ਕਦੇ ਕਹਿ ਕੇ ਸਰਦਾਰ ਨਈ ਕਹਾਈਦਾ ********ravi*******
19
« on: June 06, 2008, 10:35:18 PM »
Before Marriage :)
Boy: Yes. At last. It was so hard to wait.
Girl: Do you want me to leave?
Boy: NO! Don't even think about it.
Girl: Do you love me?
Boy: Of course! Over and over!
Girl: Have you ever cheated on me?
Boy: NO! Why are you even asking?
Girl: Will you kiss me?
Boy: Every chance I get!
Girl: Will you hit me?
Boy: Are you crazy! I'm not that kind of person!
Girl: Can I trust you?
Boy: Yes.
Girl: Darling! ======================
After marriage - - - simply read from bottom to top hih hih hih hih Laugh;) Laugh;) Laugh;)
20
« on: June 06, 2008, 01:01:59 AM »
KIVE DIL NU SAMBHALENGI NI JADO MERI YAAD AYEGI,DIVE HANJUA DE BALENGI NI JADO MERI YAAD AYEGI........HASDEA NAL NA HASSEA JANA,DUKH NA DIL DA DASYA JANA ,KIVE HOKEA NU TAALENGI NI JADO MERI YAAD AYEGI,DIVE HANJUA DE BALENGI NI JADO MERI YAAD AYEGI,JAD MAIN HO GYA KHAK DI DEHRI ,JAD MAIN HO GYA RAKH DI DHERI,DIVE HANJUA NU BALENGI NI JADO MERI YAAD AYEGI..KIVE DIL NU SAMBHALENGI NI JADO MERI YAAD AYEGI.............. love:) sad;>
|