November 22, 2024, 07:58:11 AM

Show Posts

This section allows you to view all posts made by this member. Note that you can only see posts made in areas you currently have access to.


Messages - ravinder

Pages: [1] 2
1
PJ Games / give a rose
« on: January 10, 2010, 07:18:06 PM »
which ROSE U WILL CHOOSE FOR ME???????

* Red Rose = Kuch kuch hota hai (love)
* Zink Rose = I love your style
* Navy Blue = You are really Cool
* Silver Rose = You are really pretty/ handsome
* Blue Rose = I admire you
* Grey Rose = Your attitude is just too much
* Pink Rose = U“re so sweEt. mmmuuaahh
* Yellow Rose = Mujh say dosti kero ge
* Purple Rose = u r a chic
* Indigo Rose = just adorable
* Groovy Rose = Can't even think of being without u
* Lavender Rose = I am IMPRESSED
* Black Rose = U r damn intelligent!
* Off White Rose = U r kinda funny!
* White Rose = What a pure nd kind personality u have
* Orange Rose = I am looking for you
* Dark Pink Rose = Thank You :)
* Peach Rose = M sorry if i have done sum thing wrong with u  :whew: :woried:
plz give me ans it

2
Fun Time / Re: ~Screenshot of ur desktop~
« on: January 10, 2010, 04:39:42 AM »
Madam aive sab nu aakhta tusi ta ithe kyi bandea ne je desktop image hi oda di layi hove for ki dekhna va tusi

3
Shayari / shayari
« on: January 09, 2010, 07:22:31 PM »
ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,
ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ .
ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ ,
ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .
ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ ,
ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .
ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,
ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ .
ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ ,
ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ ..........
 8->

4
Shayari / Re: KiSE Be dil InSAan Layi ToFaa!!!!
« on: November 15, 2008, 07:15:36 AM »
 i read both msgs jo tusi del kite si so aj ta assure ho hi gya ki ki lkondi a thnx

5
Shayari / Re: sajna lyi req
« on: June 18, 2008, 02:12:56 AM »
yaar veere han eh topic us lyi hi si
gal pta ki va actually menu posts da jada hisab kitab ni pta va so menu pta ni a ke shayri kitho nikaldi va
main ithe hi post karta si es lyi
 sad;>

6
Shayari / sajna lyi req
« on: June 17, 2008, 09:22:02 PM »
Do pal kol taan beh sajna
mainu kade taan apna keh sajna
yaad teri dil dharkan de naal dharakdi rehndi ae
dharkan banke tu vi dil vich reh sajna...
mainu kade taan apna keh sajna.

bina tere rehnde sajna hun akk giaa main
anjaanan di mehfil ch baitha thak gia main
tainu vehal mile je kade gairaan diaan gallan ton
hath mera vi farke koi gal keh sajna...
mainu kade taan apna keh sajna....

kandeaan di sej te kinna chir bithaaenga
sohneaan ve mainu hor kinna azmaaenga
dukhaan diaan saugaatan tu batheriaan ne detiaan
koi khushiaan di vi deja aake sheh sajna..
mainu kade taan apna.....

mange taan tere utton jaan vi main vaari ve
koi koi cheez hundi jaan ton piyaari ve
jaan meri daa mull enaa k tu paa lavin
bullan apneaan chon naam mera bas lai sajna
do pal kol taan beh sajna............

judaai teri de seene utte doonge sall painge
khushbo da vichora full kiven jhall lainge
seh lavaan tere piche vichora saare jagg da
vichora na hove tera maithon hove seh sajna

do pal kol taan beh sajna
mainu kade taan apna keh sajna
yaad teri dil dharkan de naal dharakdi rehndi ae
dharkan banke tu vi dil vich reh sajna......

7
Knowledge / Re: question of the day
« on: June 17, 2008, 09:21:27 PM »
ques ki siga Pagel:)

8
sikhism

SIKH is a religion. it was founded by gurunanak dev ji, that began in fifteenth
century with teaching of gurunanak dev and also nine successive human sikh gurus.
sikh is the fifth largest religion in the world.

sikh are prohibited from worshipping idols, images, or icons
they only belive in guru granth sahib.

sikh is not belive in caste system, they belive that every one has equal
status in the eyes of god.

one feature of sikhism is that all sikh males share the name "SINGH" which
means "LION" and womens carry the name of "KAUR" which means "PRINCESS".

the philosophy of sikh religion is "BELIEFS and PRINCIPLES"

LANGAR SEWA WAS STARTED BY GURUNANAK DEV JI FOR HUNGARY PEOPLE

IF GURUWDARA PRABADHAK COMMETY GIVE PARMITION TO NOMINATE OVER "GOLDEN TEMPLE"
IN WORLDBEAUTIFUL CONTEST SO DEAR TODAY "GOLDEN TEMPLE" IS NO:-1 IN THE WORLD NOT
"TAJ MAHAL"B_COZ "GOLDEN TEMPLE" IS MORE BEAUTIFUL THAN "TAJ MAHAL"

PROUD TO BE A SIKH

9
Fun Time / kise lyi kuch ban jaan di chahat
« on: June 17, 2008, 09:13:47 PM »
 ਬੁਲ੍ਹਾਂ ਤੇ: ਮੈ ਜਿਨ੍ਹਾ ਲਈ ਨੀਰ ਹੋ ਗਿਆ ਸਾਂ,
ਉਹਨਾ ਮੇਰੇ ਪਥਰਾ ਚੁੱਕੇ ਵਹਿਣਾ ਨੁੰ ਅਪਨਾ ਲਿਆ।

ਮੈ ਜਿਨ੍ਹਾ ਲਈ ਜਜਬਾਤ ਬਣਿਆਂ ਸਾਂ,
ਉਹਨਾ ਮੈਨੂੰ ਓਪਰਾ ਜਿਹਾ ਖਿਆਲ ਸਮਝ ਲਿਆ।

ਮੈ ਜਿਨ੍ਹਾ ਲਈ ਪਿਆਰ ਹੋ ਗਿਆ ਸਾਂ,
ਉਹਨਾਂ ਮੈਨੂੰ ਦੋ-ਚਿਤੀ ਵਿਚ ਗਵਾ ਲਿਆ।
ਤੇ ਮੈ,
ਜਿਨ੍ਹਾ ਲਈ ਕੁਝ ਵੀ ਨਾ ਬਣ ਸਕਿਆ,
ਉਹਨਾ ਦੇ ਦਿਲ ਦਰਗਾਹ ਅੰਦਰ,
ਇਕ ਚਿਰਾਗ ਮੇਰੇ ਲਈ ਬਲਦਾ ਏ।

ਕਿਨਾ ਅਜੀਬ ਲਗਦਾ ਏ,
ਕਿਸੇ ਲਈ ਸਭ ਕੁਝ ਬਣ ਜਾਂਣਾਂ ਤੇ,
ਇਕੱਲੇ ਰਹਿ ਜਾਣਾ,
ਕਿਸੇ ਲਈ ਕੁਝ ਵੀ ਨਾ ਬਣ ਸਕਣਾ ਤੇ,
ਸਜੇ ਰਹਿਣਾ ਫੁੱਲਾਂ ਵਾਂਗੂੰ ਉਸ ਦੇ ਬਗੀਚੇ ਵਿੱਚ।

ਕਾਸ਼ ! ਕੇ ਮੈ ਉਹ ਚਿਰਾਗ ਬਣ ਜਾਂਦਾ,
ਜੋ ਮੇਰੇ ਚਾਹੁਣ ਵਾਲਿਆਂ ਦੇ ਦਿਲਾਂ ਦੀ ਦਹਿਲੀਜ ਤੇ ਬਲਦੈ,
ਜਿਨ੍ਹਾਂ ਲਈ ਮੈ ਕੁਝ ਵੀ ਨਾ ਬਣ ਸਕਿਆ।

10
Fun Time / Re: navi piri de shahjhah da pyar
« on: June 17, 2008, 09:04:15 PM »
hanji oh ta hai mukkea vali kuriye te nale aj kal ron vali vi  Pagel:) Laugh;) Laugh;) Laugh;) 

11
Fun Time / navi piri de shahjhah da pyar
« on: June 17, 2008, 12:40:21 AM »
As a Bachelor
Takdir hai, magar kismat nahi khulti
tajmahal banana chahata hoon
lekin mumtaz nahi milti

As a Lover
Takdir hai, magar kismat nahi khulti
tajmahal banana chahata hoon,
mumtaz mil gayi hai magar
woh shaadi nahi karti

As a Married person
Takdir hai, magar kismat nahi khulti
tajmahal banana chahata hoon,
mumtaz nahi marti.........

12
Shayari / ki dasa main
« on: June 09, 2008, 01:07:04 AM »
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ....

13
Shayari / jhuthi badnaami
« on: June 09, 2008, 01:01:43 AM »
ਨਾ ਕਿਸੇ ਨਾਲ ਅਖੀਆਂ ਲਾਈਆਂ,
ਨਾ ਕਿਸੇ ਨਾਲ ਦਿਲ ਵਟਾਇਆ,
ਨਾ ਕਿਸੇ ਨੂੰ ਵਾਦਾ ਕੀਤਾ,
ਨਾ ਕਿਸੇ ਨੂੰ ਲਾਰਾ ਲਾਇਆ,
ਦੋ ਘੱੜੀਆਂ ਬੱਸ ਟਾਇਮ ਪਾਸ ਲਈ
ਆਣ punjabi janta ਤੇ ਬਿਹ ਗਿਆ,
 hih
ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ , ਐਵੇਂ ਰੌਲਾ ਪੈ ਗਿਆ Laugh;) hih

14
Shayari / Re: ma thinking
« on: June 09, 2008, 12:29:41 AM »
thnx shanno ji tada naam ki va vaise.........nale thnx for rplying........& sorry bcz m not rplying ur msgs

15
Shayari / maann punjabi hon da
« on: June 09, 2008, 12:27:34 AM »
ਸ਼ੇਰਾਂ ਦੇ ਡੇਰਿਆਂ ਤੇ ਅਜ ਗਿੱਦੜ ਕਰਨ ਕਲੋਲਾਂ
ਹਥ ਧਰਕੇ ਕਾਲਜੇ ਤੇ ਮੈਂ ਤਾਂ ਦਿਲ ਦੇ ਵਰਕੇ ਫੋਲਾਂ
ਧਰਤੀ ਪੰਜਾਬ ਦੀ ਇਹ ਬੋਲੀ ਭਰ-ਭਰ ਕੇ ਹਟਕੋਰੇ
ਮੇਰੀ ਹਿਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ!

ਤੇਰੀ ਪੱਤ ਦੀ ਰਾਖੀ ਨੀਂ ਮੇਰੇ ਕੁੱਖ ਦੇ ਜਾਇਆਂ ਕੀਤੀ
ਅੱਜ ਕੱਢ ਕੇ ਮੱਤਲਬ ਨੂੰ ਨੀਂ ਤੂੰ ਧਾਰ ਲਈ ਬਦਨੀਤੀ
ਇਹ ਸਾਡੇ ਦਿਨ ਜੋ ਖੁਸ਼ੀਆਂ ਦੇ ਨੀਂ ਤੂੰ ਗਮੀਆਂ ਦੇ ਵਿੱਚ ਰੋੜੇ
ਮੇਰੀ..

ਜੋ ਤੇਰੇ ਹਾਕਮ ਨੇਂ ਮਾਤ ਹੈ ਮੀਰ ਮੰਨੂ ਨੂੰ ਪਾਉੰਦੇ
ਕਰ ਫਾਇਰ ਗੋਲੀਆਂ ਦੇ ਫਿਰਦੇ ਥਾਂ-ਥਾਂ ਮੌਤ ਨਚਾਉੰਦੇ
ਸਿੰਘਾਂ ਨਿਰਦੋਸ਼ਿਆਂ ਦੇ ਨਿੰਬੂਆਂ ਵਾਂਗਰ ਖੂਨ ਨਿਚੋੜੇ
ਮੇਰੀ..

ਪੰਜਾਬ ਦੇ ਜੰਮਿਆਂ ਨੇਂ ਕਦੇ ਨਹੀਂ ਈਨ ਕਿਸੇ ਦੀ ਮੰਨੀ
ਜਾਲਮ ਦੀ ਧੌਣ ਸਦਾ ਲੜ੍ਹਕੇ ਵਿੱਚ ਮੈਦਾਨ ਦੇ ਭੰਨੀ
ਜਾਬਰ ਦੀ ਘੰਡੀ ਨੂੰ ਖਾਲਸਾ ਮੁਰਗੇ ਵਾਂਗ ਮਰੋੜੇ
ਮੇਰੀ ...

16
Shayari / ma thinking
« on: June 09, 2008, 12:24:20 AM »
ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ‌ ‌‌
ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ.
 love:) rabb:)

17
Shayari / Re: main haan theth punjabi.....
« on: June 07, 2008, 10:52:27 AM »
vadiya likhde ho shanno ji

18
Shayari / meri kahani
« on: June 07, 2008, 10:07:52 AM »
ਅਸੀਂ ਆਪਣੇ ਆਪ ਤੇ ਕਦੇ ਗਰੂਰ ਨਹੀਂ ਕੀਤਾ,
ਦੋਸਤੀ ਕਰਨ ਲਈ ਮਜ਼ਬੂਰ ਨਹੀਂ ਕੀਤਾ,
ਿਜਸ ਨੂੰ ਿਦਲ ਿਵੱਚ ਵਸਾ ਿਲਅਾ ਅਸੀਂ,
ਿਫਰ ਅਸੀਂ ਉਸਨੂੰ ਕਦੇ ਿਦਲ ਤੋਂ ਦੂਰ ਨਹੀ ਕੀਤਾ...


ਕਈਆਂ ਨੂੰ ਅਸੀਂ ਚੁੱਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਂਣਾਈ ਿਫਰਦੇ
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ 'ਚ ਫੁੱਲ ਨੇ ਵਛਾਈ ਿਫਰਦੇ

ਸਾਡੇ ਵਰਗੇ ਫ਼ਕੀਰਾਂ ਦਾ ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਿਕਸਮਤ ਦੇ ਿਵੱਚ ਹਾਰ ਿਲਖੀ,ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਿਕਸੇ ਨੂੰ ਖੁਸ਼ੀ ਨਹੀਂ ,ਨਾ ਮਰਨ ਦਾ ਗਮ ਿਕਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ,ਨਾ ਿਦਲ ਿਕਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ,ਨਾ ਫ਼ੁੱਲ ਿਕਸ ਨੇ ਧਰਨਾ ਏ....

19
Shayari / vicharan valia chiza
« on: June 07, 2008, 10:06:57 AM »
ਿਮਰਜ਼ੇ ਦੇ ਤੀਰ ਤੇ ਵਾਿਰਸ ਸ਼ਾਹ ਦੀ ਹੀਰ,ਲੋਕੀ ਲੱਬਦੇ ਿਫਰਨਗੇ,
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਿਫਰਨਗੇੇ |
ਕੋ੍ਯਲ ਦੀ ਕੂਕ ਤੇ ਿਬੰਦਰੱਖੀੲੇ ਦੀ ਹੂਕ,ਲੋਕੀ ਲੱਬਦੇ ਿਫਰਨਗੇੇ
ਿਪੰਡ ਦੀਆ ਗਲੀਆ ਤੇ ਮਾਣਕ ਦੀਆ ਕਲੀਆ,ਲੋਕੀ ਲੱਬਦੇ ਿਫਰਨਗੇੇ |
ਿਸ਼ਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੋਕੀ ਲੱਬਦੇ ਿਫਰਨਗੇੇੇ |
ਤੱਕਰੀ ਤੇ ਵੱਟੇ ਤੇ ਿਸਰਾਂ ਤੇ ਦੁਪੱਟੇੇ,ਲੋਕੀ ਲੱਬਦੇ ਿਫਰਨਗੇੇ |
ਮਾਂ ਦਾ ਿਪਅਾਰ ਤੇ ਸਾਡੇ ਵਰਗਾ ਯਾਰ,ਲੋਕੀ ਲੱਬਦੇ ਿਫਰਨਗੇੇ |

20
Shayari / pind da pyar
« on: June 07, 2008, 10:05:46 AM »
ਜੰਨਤ ਨਾਲੋਂ ਸੋਹਣੀਆਂ ਮੇਰੇ ਿਪੰਡ ਦੀਆਂ ਗਲੀਆਂ.....
ਗਲੀਆਂ ਦੇ ਿਵੱਚ ਖੇਡ ਕੇ ਕੁੱਝ ਰੀਝਾਂ ਪਲੀਆਂ....
ਮੇਰੇ ਹਾਣ ਦੇ ਹੋ ਮੇਰੇ ਿਦਲ ਦੇ ਜਾਨੀ......
ਿਜੱਥੇ ਬਚਪਨ ਬੀਿਤਅਾ ਤੇ ਚੜੀ ਜਵਾਨੀ......
ਬਚਪਨ ਿਜੱਥੇ ਬੀਿਤਅਾ ਮੈਂ ਿਕਵੇਂ ਭੁਲਾਵਾਂ.....
ਆਪਣੇ ਸੁਰਗਾਂ ਵਰਗੇ ਿਪੰਡ ਤੋਂ ਮੈਂ ਸਦਕੇ ਜਾਵਾਂ....
ਆਪਣੇ ਸੁਰਗਾਂ ਵਰਗੇ ਿਪੰਡ ਤੋਂ ਮੈਂ ਸਦਕੇ ਜਾਵਾਂ.....

Pages: [1] 2