May 08, 2024, 08:07:30 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 305 306 307 308 309 [310] 311 312 313 314 315 ... 317
6182
nice ji

6183
Shayari / Re: Australia
« on: December 04, 2010, 11:18:16 PM »

ਗੁਰਪਿੰਨਦਰ ਸਿੰਘ nice veer ji

ਪਹਿਲਾ CANADA ਵਾਲੇ ਲੈ ਗਏ ਹੁਸਨ PUNJAB ਚੌ ਸਾਰਾ..
ਇਹਨਾ ਹੁਸਨ ਦੇ ਚੌਰਾਂ ਤੇ ਕਿਉ ਨਾ ਲਗਦੀ ਕੇਈ ਧਾਰਾ..

6184
Shayari / ਨਵੀ ਫਰਾਰੀ
« on: December 04, 2010, 12:24:53 PM »


ਕਾਲੇ ਟਰਾਂਟੋ ਵਾਲੇ ਨੇ ਲੈ ਲੀ ਨਵੀ ਫਰਾਰੀ
ਜਦ ਲੰਘਦੀ ਸ਼ੂੰ ਕਰਕੇ ਦੁਨੀਆ ਦੇਖੇ ਸਾਰੀ
ਦਿਲ ਲੁਟ ਕੇ ਲੈ ਗੀ ਵੇ ਤੇਰੀ ਨਵੀ ਫਰਾਰੀ
 
150   ਉਤੇ ਜਾਂਦਾ ਸੀ ਤੂੰ ਛੱਡੀ ਵੇ,
ਹਵਾ ਨਾਲ ਗੱਲਾ ਕਰਦੀ ਸੀ ਤੇਰੀ ਗੱਡੀ ਵੇ
ਹੌਲ ਜਿਹਾ ਸੀਨੇ ਵਿੱਚ ਪੈ ਗਿਆ ਸੀ ਮੇਰੇ
ਜਦ ਦੱਬ ਕੇ ਬਰੇਕ  ਤੂੰ ਮਾਰੀ
ਦਿਲ ਲੁਟ ਕੇ ਲੈ ਗੀ ਵੇ ਤੇਰੀ ਨਵੀ ਫਰਾਰੀ


ਕਹਿੰਦਾ ਸੀ ਤੂੰ ਟਇਮ ਕਦੇ ਕੱਢਦੀ ਨੀ ਬੱਲੀਏ
ਲੰਬੀ ਜਿਹੀ ਡਰਾਇਵ ਤੇ ਦਸ ਕਦੋ ਚਲੀਏ
ਰੱਖ ਤੀ ਤੂੰ ਚੰਗੀ ਭਲੀ ਪਟ ਕੇ  ਕੁੜੀ ਕੁਵਾਰੀ
ਦਿਲ ਲੁਟ ਕੇ ਲੈ ਗੀ ਵੇ ਤੇਰੀ ਨਵੀ ਫਰਾਰੀ
 

6185
Shayari / Re: ਜਸ਼ਨਾ ਦੀ ਭੀੜ
« on: December 04, 2010, 07:13:36 AM »

nice ji

6186
        
         1 ਤੋ 190 ਤੇ ਗੱਡੀ  KOBrA Singh ਨੇ ਛੱਡੀ ਏ
 
           Rajdeep ਨੇ ਵੀ ਐਕਸੀਲੇਟਰ ਤੇ ਲੱਤ ਰੱਖੀ ਏ
 
          prince ਬਾਈ ਦੀ ਨਵੀ ਸੀ ਡੀ ਵਿਚ ਵੱਜਦੀ ਏ
 
         Sarb ਗਿੱਲ ਨੂੰ ਵੇਖ ਵੇਖ ਕੇ ਗੱਲਾ ਦੀ ਭੁੱਖ ਲਗਦੀ ਏ

         ਗੱਡੀ ਦੇ ਵਿਚ ਮਾਨ ਸਾਹਿਬ,ਛੜਾ,ਗਰੇਵਾਲ ਤੇ ਜੀਓ
      ਮਾਂ ਦਾ"Gangster"ਪੁੱਤ,Marjana Gill,Noxious
          Kangroo Bara,Billu bakra
        asfaq-gujr Shayerਬੈਠੇ ਬੈੜੇ ਸਿਆਣੇ ਨੇ

          ਬਾਹਰ ਖੜਾ ਰਾਜਦੀਪ ਗੱਡੀ ਚਮਕਾਈ ਜਾਦਾ ਏ
             ਆਪਣੀਆ ਗੱਲਾ ਦਾ ਮੁਲ ਪੈਣ ਲਈ
                ਜੋਰ ਲਾਈ ਜਾਦਾ ਏ

6187


ਤੜ ਤੜ ਤੜ  ਤਾੜੀਆ ਦੇ ਪੈਣਗੇ ਤੜਾਕੇ
ਜਦੋ ਲਗ ਗੇ ਪੰਜਾਬੀਆ ਦੇ ਵੀਜੇ

ਚੜ ਚੜ ਚੜ  ਵੇਖਣਗੇ ਸਾਰੇ
ਜਦੋ ਤੜਕੇ ਨੂੰ ਚੜਗੇ ਸਾਰੇ

ਖੜ ਖੜ ਖੜ ਵੇਖਣਗੇ ਸਾਰੇ
ਜਦੋ ਰੰਗ ਚੜਗੇ ਕਨੇਡਾ ਦੇ ਸਾਰੇ

ਪਹਿਲਾ ਗੱਡੀ ਹੌਂਡਾ ਅਕੌਡ ਕਢਾਉਣੀ
ਪਰ ਟੈਨਸ਼ਨ ਇਨਸ਼ੌਰੈਂਸ ਦੀ ਨੀ ਪਉਣੀ
ਲੈਕੇ ਰੱਬ ਦਾ ਨਾਮ ਚਲਾਉਣੀ
ਕਰਨੀ  ਕੋਈ ਖਰਾਬੀ ਨਈ
ਵਿਚ ਕਨੇਡਾ ਧੁੰਮਾ ਪਾਉਦੇ ਫਿਰਨ ਪੰਜਾਬੀ ਨੀ..........

ਤੜ ਤੜ ਤੜ  ਤਾੜੀਆ ਦੇ ਪੈਣਗੇ ਤੜਾਕੇ
ਜਦੋ ਲਗ ਗੇ ਪੰਜਾਬੀਆ ਦੇ ਵੀਜੇ

6188
Shayari / ਤੂੰ ਯਾਦਾਂ ਦੀ ਬਣ ਫੁੱਲਕਾਰੀ,
« on: December 04, 2010, 02:41:29 AM »
     

      ਤੂੰ ਯਾਦਾਂ ਦੀ ਬਣ ਫੁੱਲਕਾਰੀ,
   ਤੂੰ ਉਮਰਾਂ ਦਾ ਗੋਟਾ,
   ਤੇਰਾ ਨੂਰ ਏ ਨਿੱਘਾ-ਮਿੱਠਾ,
   ਤੂੰ ਏ ਚੰਨ ਦਾ ਟੋਟਾ.

   ਤੂੰ ਧਰਤੀ ਦੀ ਹਿੱਕ ਤੇ ਖਿੜਿਆ,
   ਸੋਹਣਾ ਫੁੱਲ ਉਨਾਬੀ,
   ਪੱਤੀਆ ਤੇਰੀਆਂ ਕਵਿਤਾ ਆਖਣ.

   ਤੂੰ ਕਿਸੇ ਸ਼ਾਇਰ ਦਾ ਦਿਲ ਏ,
   ਕਵਿਤਾ ਆਪ ਮੁਹਾਰੀ,
   ਤੇਰੇ ਮਿਠੇ ਬੋਲਾਂ ਅੜਿਆ,
   ਇਹ ਧਰਤੀ ਸ਼ਿੰਗਾਰੀ.

6189


"ਪਿਆਰ ਕਦੇ ਵੀ ਅਸਫਲ ਨਹੀ ਹੁੰਦਾ
ਬਸ ਉਸਦੀ ਮਾਤਰਾ,ਸਮਾਂ ਤੇ ਢੰਗ ਠੀਕ ਹੋਣਾ ਚਾਹੀਦਾ ਹੈ"


6190
Shayari / ਠੰਡਾ ਹੋਣਾ ਪੈਂਦਾ ਹੈ
« on: December 04, 2010, 02:20:37 AM »


                   ਪਾਣੀ ਜਿੰਨਾ ਮਰਜ਼ੀ
                          ਉਬਲ ਲਵੇ ਅਖੀਰ ਠੰਡਾ ਹੋਣਾ ਪੈਂਦਾ ਹੈ
                  ਜੇ ਨਾ ਹੋਵੇ ਤਾਂ  ਭਾਫ ਹੋ ਕੇ ਆਪਣਾ ਵਜੂਦ ਵੀ ਖੋਹ ਬੈਠਦਾ ਹੈ
 
   
                 



6191
Shayari / Re: ਜਣੇ ਖਣੇ ਦੇ ਵਸ ਦਾ ਨਈ
« on: December 04, 2010, 01:56:28 AM »
 
 :won: :won: :won: :won::dumlak: :dumlak: :dumlak: :dumlak:
nice ji

6192

 ਗਰੇਵਾਲ
   nice ji 

   ਮਹਿਬੂਬ ਆਵੇ ਜਾ ਨਾ ਆਵੇ ਪਰ
     ਤਾਰੇ ਗਿਣਨ ਦਾ ਹਿਸਾਬ ਆ ਜਾਂਦਾ ਏ


6193
 

  lol

 :he: :he: :he: :he: :he: :he: :he: :he: :he: :he: :he: :he:
  :laugh: :laugh:

6197
Shayari / ਹਰ ਇਕ ਬੰਦੇ ਦੀ ਆਵਾਜ
« on: December 03, 2010, 01:05:23 PM »
             

               ਹਰ ਇਕ ਬੰਦੇ ਦੀ ਆਵਾਜ ਵਿਚ ਇੰਡੀਆ,ਚਾਈਨਾ ਬੋਲਦਾ
                                    ਪੰਜਾਬੀ ਦੀ ਪਰਵਾਜ ਵਿਚ ਕਨੇਡਾ ਬੋਲਦਾ
 
                                 ਪੰਜਾਬੀ ਤਾਂ ਰਹਿੰਦਾ ਸਿਸਟਮ ਦਾ ਬਹਾਨਾ ਟੋਲਦਾ
                                  ਗੱਲ ਦਿਲ ਆਪਣੇ ਦੀ  ਮਰਜਾਨਾ ਗਿੱਲ ਫੋਲਦਾ

                               ਕੀ ਮਾੜਾ, ਕੀ ਚੰਗਾ, ਉਹਦੀ ਸਾਰਿਆ ਦੇ ਨਾਲ ਯਾਰੀ

                           ਗੱਲ ਇਥੇ ਆ ਕੇ ਮੁਕਦੀ,ਕਨੇਡਾ ਮੂਹਰੇ ਝੁੱਕਦੀ ਦੁਨੀਆ ਸਾਰੀ
   
 
 

 

6198
Shayari / ਦੁਨੀਆ ਦੀ ਭੀੜ
« on: December 03, 2010, 12:59:49 PM »
 ਦੁਨੀਆ ਦੀ ਭੀੜ
 ਆਜਾ ਲੰਘ ਜਾਈਏ ਚੀਰ
ਰਾਹ ਆਪਣਾ ਬਣਾ ਲਈਏ
ਚੰਗੇ-ਮਾੜੇ ਦਿਨ ਯਾਰੋ ਅਉਦੇ ਰਹਿੰਦੇ ਨੇ ,
ਹੱਸ ਕੇ ਲੰਘਾ ਲਈਏ

ਜਿੰਦਗੀ ਪਤੰਗ ਵਾਗੂ ਕਟੀ ਜਾਣੀ ਏ,
ਇਹ ਦਿਲਾ ਚੰਦ ਸਾਹਾ ਦੀ ਕਹਾਣੀ ਏ
ਕੱਲ-ਕੱਲ ਕਰਦੇ ਨਾ ਲੰਘਜੇ ਸਮਾਂ
ਮੌਕਾ ਸੰਭਾਲੀਏ...
 ਚੰਗੇ-ਮਾੜੇ ਦਿਨ ਯਾਰੋ ਅਉਦੇ ਰਹਿੰਦੇ ਨੇ,
ਹੱਸ ਕੇ ਲੰਘਾ ਲਈਏ
ਜੋਤਸ਼ੀ ਵੀ ਕਹਿੰਦੇ ਤੇਰੇ ਟਇਮ ਮਾੜਾ ਏ
ਗੁਮੇਦ ਨਗ ਪਾਲਾ ਤੇਰੇ ਰਾਹੂ ਭਾਰਾ ਏ
ਵਹਿਮਾ ਵਿਚ ਪੈ ਕੇ ਲੁਟ ਦੁਨੀਆ ਨੇ ਜਾਣਾ
ਆਪਣਾ ਘਰ ਬਚਾ ਲਈਏ
ਚੰਗੇ-ਮਾੜੇ ਦਿਨ ਯਾਰੋ ਅਉਦੇ ਰਹਿੰਦੇ
ਹੱਸ ਕੇ ਲੰਘਾ ਲਈਏ 
                     
 ਕਿਸੇ ਨੂੰ ਕਿਸੇ ਦੀ ਬੁਰੀ ਲਗੇ ਨਾ ਨਜਰ
ਹੱਸ ਖੇਡ ਕੇ ਗੁਜਰ ਜਾਏ ਇਹ ਸਫਰ
 ਚੰਗੇ-ਮਾੜੇ ਦਿਨ ਯਾਰੋ ਅਉਦੇ ਰਹਿੰਦੇ
ਹੱਸ ਕੇ ਲੰਘਾ ਲਈਏ


6199
Shayari / Re: Hello, Hi, Good Morning Kehnde Khende
« on: December 03, 2010, 12:46:20 PM »

   
          ਇਹਨਾ ਨੇ ਕਿਸੇ ਦੀ ਗੱਲ, ਅੱਜ ਤੱਕ ਨਹੀ ਮਨੀ ਪੂਰੇ ਠੀਠ ਆ
                    ਪੰਜਾਬ ਦੀਆ ਝਾੜੀਆ 'ਚੋ ਨਿਕਲੇ ਤੇ ਕਨੇਡਾ ਦੇ ਕੰਡਿਆ ਫਸੇ.
 



ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ
 nice ji

6200


         
ਹੌਲੀ ਹੌਲੀ ਪਾਰ ਕਰ ਜਾਵਾਂਗੇ ਆਉਖੇ ਫਾਸਲੇ
                               nice ji

Pages: 1 ... 305 306 307 308 309 [310] 311 312 313 314 315 ... 317