May 08, 2024, 08:14:53 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 302 303 304 305 306 [307] 308 309 310 311 312 ... 317
6121

main sarey ans kar dittey ਮਾਨ ਸਾਹਿਬ ji  :happy: :happy: 

6124
Shayari / Re: ਸੱਜਣ ਦੀ ਝਾਤ .....
« on: December 10, 2010, 08:41:55 AM »
Sohna likheya ji

 ਲੰਮੀ ਗ਼ਮਾਂ ਦੀ ਰਾਤ ਪਿੱਛੋਂ ਹੁਣ ਪਰਭਾਤ ਚਾਹੀਦੀ,
   ਜਿੰਦਗੀ ਜੀਉਣ ਨੂੰ ਮੁੜ ਤੋਂ ਇਕ ਸ਼ੁਰੂਆਤ ਚਾਹੀਦੀ

6125
Shayari / Re: punjabi
« on: December 10, 2010, 08:30:41 AM »


           " ਯੂ ਹੈਰਾਨ ਹੋ ਕੇ ਐ ਛਮਾਂ ਤੂੰ ਮੇਰੀ ਤਰਫ ਨਾ ਦੇਖ
                            ਤੂੰ ਜਲੇ ਔਰ ਮੈਂ ਨਾ ਆਉ, ਐਸਾ ਕਭੀ ਹਆ ਨਹੀ "

6126
Shayari / Re: punjabi
« on: December 10, 2010, 08:26:54 AM »



          " ਵਾਪਿਸ ਤੇਰੀ ਮਹਿਫਿਲ ਮੇਂ ਯੇ ਸੋਚ ਕਰ ਆ ਗਯਾ ਹੂੰ ਮੈਂ
                              ਕਿ ਸ਼ਾਇਦ ਮੁਝ ਕੋ ਭੇਜ ਕੇ ਪਛਤਾ ਰਹੀ ਹੋ ਤੁਮ "

6127

ਇਹਨਾ ਅੱਖੀਆ 'ਚ ਪਾਂਵਾਂ ਕਿਵੇਂ ਕਜਲਾ ਵੇ..
ਅੱਖੀਆਂ 'ਚ ਤੂੰ ਵੱਸਦਾ
 
ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ
ਬੁੱਲੀਆਂ 'ਚ ਨਾਂ ਤੇਰਾ ਅੱਖੀਆਂ 'ਚ ਤੂੰ ਵੇ
ਜਦੋਂ ਹੱਸਦੀ,ਭੁਲੇਖਾ ਮੈਨੂੰ ਪੈਂਦਾ
ਵੇ ਹਾਸਿਆਂ 'ਚ ਤੂੰ ਹੱਸਦਾ


ਲੰਬੀਆ ਸੀ ਵਾਟਾਂ ਚੰਨਾ ਨੇੜੇ-ਨੇੜੇ ਆਇਆ ਤੂੰ
ਅੱਖੀਆਂ ਦੇ ਰਾਹੀਂ ਆ ਕੇ ਦਿਲ 'ਚ ਸਮਾਇਆ ਤੂੰ
ਜਦੋ ਪੁੱਛਨੀਆਂ  ਪਿਆਰ ਦੀਆ ਗੱਲਾਂ
ਵੇ ਹੋਲੀ-ਹੋਲੀ ਤੂੰ ਦੱਸਦਾ
ਇਹਨਾ ਅੱਖੀਆਂ 'ਚ ਪਾਂਵਾਂ ਕਿਵੇਂ ਕਜਲਾ ਵੇ
ਅੱਖੀਆਂ 'ਚ ਤੂੰ ਵੱਸਦਾ


ਮਸਾਂ-ਮਸਾਂ ਜਿੰਦੜੀ ਮੈਂ ਪਿਆਰ ਵਿਚ ਰੰਗੀ ਵੇ
ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ
ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ
ਵੇ ਗਮ ਸਾਥੋ ਦੂਰ ਨੱਸ ਦਾ
ਇਹਨਾ ਅੱਖੀਆ 'ਚ ਪਾਵਾ ਕਿਵੇਂ ਕਜਲਾ
ਵੇ ਅੱਖੀਆਂ 'ਚ ਤੂੰ ਵੱਸਦਾ
ਇਹਨਾ ਅੱਖੀਆ 'ਚ ਪਾਵਾ ਕਿਵੇਂ ਕਜਲਾ ਵੇ
ਅੱਖੀਆਂ 'ਚ ਤੂੰ ਵੱਸਦਾ
 
"ਸ਼ਿਵ ਨੇ ਲਿਖਿਆ ਵੀ ਸਿਰਾ, ਉਤੋ ਸੁਰਿੰਦਰ ਕੌਰ ਨੇ ਗਾ ਕੇ ਤਾਂ ਕਹਿਰ ਕਰ ਤਾ"

6128
PJ Games / Re: PJ ਛੜਾ ਦਿਵਸ
« on: December 10, 2010, 07:57:33 AM »




    ਛੜੇ ਬੰਦੇ ਨੂੰ ਕੇਵਲ ਇੱਕ ਹੀ ਲਾਭ ਹੁੰਦਾ ਹੈ ਕਿ ਉਹ ਮੰਜੇ ਦੇ ਦੋਵੇ ਪਾਸਿਓਂ ਥੱਲੇ ਉੱਤਰ ਸਕਦਾ ਹੈ. :pagel: :mean:

6129
PJ Games / Re: PJ ਛੜਾ ਦਿਵਸ
« on: December 10, 2010, 04:09:35 AM »



ਖੋਜ ਦਸਦੀ ਹੈ ਕਿ ਵਿਆਹਿਆ ਦੀ ਉਮਰ ਛੜਿਆਂ ਨਾਲੋਂ ਲੰਬੀ ਹੁੰਦੀ ਹੈ, ਪਰ ਅਸਲੀਅਤ ਇਹ ਹੈ ਕਿ ਲੰਮੀ  ਹੁੰਦੀ ਨਹੀ,ਲੰਮੀ ਲਗਦੀ ਹੈ.

6130
Shayari / ਬੱਦਲ ਦੀ ਬਰਸਾਤ
« on: December 10, 2010, 01:21:48 AM »



" ਜਰੂਰੀ ਨਹੀ ਹਰ ਬੱਦਲ ਦੀ ਬਰਸਾਤ ਤੁਸੀ ਮਾਣੋਂ ਬਹੁਤੀ ਵਾਰ ਸਿਰਫ ਉਸ ਦੀ ਛਾਂ ਨਾਲ ਹੀ ਖੁਸ਼ੀ      ਪृਪਤ ਕਰ ਲੈਣੀ ਚਾਹੀਦੀ ਹੈ "


6131

ਜਿੰਦਗੀ ਵਿੱਚ ਇੱਕ ਦੋਸਤ ਦੀ ਕਮੀ ਛੱਡ ਜਾਵਾਂਗਾ

ਬਿਲਕੁਲ ਸਹੀ.. veer

6132
Shayari / Re: fake face ..MY OWN WORDS ABOUT MY BLACKNESS....
« on: December 10, 2010, 01:13:34 AM »
veer nice

" khabre kad aa jawein tu supna bann k ,

       ese layi nahio booha dil wala dhoiyda "

6133
Shayari / ਕਦੇ ਤਰਸਾਂ ਕਦੇ ਬਰਸਾਂ
« on: December 10, 2010, 01:00:12 AM »


       " ਕਦੇ ਤਰਸਾਂ ਕਦੇ ਬਰਸਾਂ
                              ਕਦੇ ਫਿਰ ਜਗ ਹਸਾਈ ਏ
                                       ਜੋ ਮੈਥੋ ਬੁੱਝ ਨਹੀ ਹੋਣੀ ਕਿਸੇ ਨੇ ਬਾਤ ਪਾਈ ਏ "

6135
Shayari / ਹੁਣ ਸ਼ੌਪਿੰਗ ਦੇ ਵਿੱਚ ਬਿਜੀ
« on: December 09, 2010, 01:02:55 PM »


"ਮੇਰਾ ਵੀਰ ਗਿੱਲ ਜੋ  ਮੈਨੀਟੋਬਾ  ਜਾ ਰਹਿ ਤੇ ਤੱਵਾ ਮਾਫਕਰਨਾ"

 :whew:ਫਿਰ ਜੌਬ ਸਰਚ ਵਿਚ ਬਿਜੀ ਹੋਵੇਂਗਾ
ਜਦੋਂ ਰਗੜਿਆ ਰਿਸ਼ਤੇਦਾਰਾਂ ਨੇ
ਫਿਰ ਓਹਲੇ ਬਹਿ ਬਹਿ ਰੋਵੇਂਗਾ
ਨਾ ਮਿਲਿਆ ਬੇਸਮੈਂਟ ਜਦੋਂ
ਫਿਰ ਕਿਥੇ ਸਿਰ ਲੁਕੋਵੇਂਗਾ
ਮੱਛਰ ਮੈਨੀਟੋਬਾ ਦਾ
ਮੈਂ ਸੁਣਿਆ ਭੂੰਡਾਂ ਵਰਗਾ ਏ
ਇੱਕ ਅੱਧਾ ਵੀ ਲੜ ਗਿਆ ਤਾਂ
ਸੁੱਜ ਫੁੱਲ ਕੇ ਕੁੱਪਾ ਹੋਵੇਂਗਾ
ਫਿਰ ਮੋਗੇ ਵਾਲੇ ਮੱਛਰ ਨੂੰ
ਚੇਤੇ ਕਰ ਕਰ ਰੋਵੇਂਗਾ
ਹੁਣ ਮੰਨ ਲੈ ਮਿੱਤਰਾ ਗੱਲ ਮੇਰੀ
ਨਾ ਸ਼ੌਪਿੰਗ ਤੇ ਪੈਸੇ ਖਰਚ ਐਵੇਂ
ਘਰਵਾਲੀ ਦੀਆਂ ਮਿੱਠੀਆਂ ਗੱਲਾਂ ਤੇ
ਨਾ ਬੱਦਲ ਬਣ ਕੇ ਬਰਸ ਐਵੇਂ
ਜਦ ਹੋ ਗਿਆ ਖੀਸਾ ਖਾਲੀ ਫਿਰ
ਕਿਹੜੇ ਦਰ ਜਾ ਖਲੋਵੇਂਗਾ
ਹੁਣ ਸ਼ੌਪਿੰਗ ਦੇ ਵਿੱਚ ਬਿਜੀ
ਫਿਰ ਜੌਬ ਸਰਚ ਵਿਚ ਬਿਜੀ ਹੋਵੇਂਗਾ



6136
PJ Games / Re: PJ ਛੜਾ ਦਿਵਸ
« on: December 09, 2010, 07:33:41 AM »


ਛੜਾ ਛੜੇ ਨੂੰ ਦਏ ਦਿਲਾਸਾ
ਮੌਜ ਭਰਾਵਾ ਰਹਿੰਦੀ
ਦੋ ਡੱਕਿਆਂ  ਨਾਲ ਅੱਗ ਮੱਚ ਪੈਂਦੀ
ਫੁੱਲ ਕੇ ਰੋਟੀ ਲਹਿੰਦੀ
ਛੜਿਆਂ ਦੀ ਉੱਖਲੀ ਤੇ
ਖਹਿ ਕੇ ਮੋਰਨੀ ਬਹਿੰਦੀ



6137
Shayari / Re: ਯਾਰ Melbourn ਛੜਿਆ ਦਾ
« on: December 09, 2010, 06:54:48 AM »
hahah nice veere melbourne ch mai v 5 saala to aa par mai night outs wagera te nahi janda oda hehe tusi ami badnam kari jande  :happy:

veer eh tan gallan ne dil vich uthdiyan chhallan ne :blah:

6138



ਕਿਥੇ ਗਈਆ ਗਿੱਲਾ ਤੇਰੀਆ ਅੰਨੀਆਂ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆਂ ਹਨੇਰੀਆਂ
ਖਿੰਡ ਗਈਆਂ ਹੱਥ ਵਿਚੋ ਖੈਡਾਂ ਸਭੇ ਮੇਰੀਆਂ

ਬਾਪੂ ਦੇ ਸਿਰ ਨਾਲ ਸੀ ਸਰਦਾਰੀਆਂ
ਉਹਦੇ ਬਿਨਾਂ ਬਾਜੀਆਂ ਮੈ ਜਿੱਤ ਕੇ ਵੀ ਹਾਰੀਆਂ
ਜਿਥੇ ਕਦੇ ਬੈਠ ਅਸੀ ਸਾਂਝਾ ਚੁੱਲਾ ਸੇਕਿਆ
ਬਾਪੂ ਦਾ ਸੀ ਰਾਜ ਕਦੇ ਰੋ ਨਾਂ ਦੇਖਿਆ
ਹੁਣ ਉਹਦੇ ਬਿਨਾ ਅੱਖਾ ਨਮ ਰਹਿਣ ਮੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ

ਖੇਤਾਂ ਵੱਲ ਭੱਜੇ ਜਾਂਦੇ, ਮਾਰਦੇ ਦੁੜੰਗੇ ਸੀ
ਤੀਆਂ ਵਾਗੂੰ ਦਿਨ ਲੰਘੇ,ਚੰਗੇ ਸੀ ਜਾਂ ਮੰਦੇ ਸੀ
ਜਿਨਾ ਉੱਤੇ ਚੜ-ਚੜ ਬਾਪੂ ਨੂੰ ਸਤਾਉਂਦੇ ਸੀ 
ਸੁੰਨੀਆ ਨੇ ਸਭ ਉਹ ਕਿੱਕਰਾਂ ਤੇ ਬੇਰੀਆਂ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ

ਤੇਰੇ ਨਾਲ ਬਾਪੂ ਇਹ ਘਰ ਸੱਚੀਂ ਘਰ ਸੀ
ਅੰਮੀ ਦੇ ਪਿਆਰ ਨਾਲੋ ਮਿੱਠਾ ਤੇਰਾ ਡਰ ਸੀ
ਜਿਹੜੇ ਵਿਹੜੇ ਮੋਢਿਆਂ ਤੇ ਚੁੱਕ-ਚੁੱਕ ਫਿਰਦਾ ਸੀ
ਟੋਟੇ ਹੋਇਆ ਵਿਹੜਾ ਹੁਣ ਪੈ ਗਈਆਂ ਢੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ




6139
ਗੁਰਪਿੰਨਦਰ ਸਿੰਘ ji thanks
chhraa veer thanks

6140
Shayari / Re: ਯਾਰ Melbourn ਛੜਿਆ ਦਾ
« on: December 09, 2010, 04:13:16 AM »
thanks ji

Pages: 1 ... 302 303 304 305 306 [307] 308 309 310 311 312 ... 317