May 06, 2024, 08:33:54 AM

Show Posts

This section allows you to view all posts made by this member. Note that you can only see posts made in areas you currently have access to.


Topics - RG

Pages: 1 2 3 4 5 6 [7] 8 9 10 11 12 ... 40
121
Shayari / ਗਮਾਂ ਦੇ ਹਨੇਰਿਆ ਨੇ
« on: September 01, 2011, 11:25:13 PM »

ਗਮਾਂ ਦੇ ਹਨੇਰਿਆ ਨੇ

ਨੈਣਾਂ ਮੂਹਰੇ ਚਾਨਣਾ ਨੂੰ

ਭੁਲੇਖਿਆ 'ਚ ਰਖਿਆ

ਚੰਨ ਦੀ ਚਾਨਣੀ ਨੇ

ਬੱਦਲਾ ਸਹਾਰੇ ਸਾਨੂੰ

ਸਦਾ ਧੋਖਿਆਂ'ਚ ਰੱਖਿਆ

122
Pics / urmysunshine di new look
« on: August 31, 2011, 07:59:28 AM »



hatt jo pichhe

123
Pics / JEET da sad mood
« on: August 31, 2011, 07:56:24 AM »


jeet sad ho gya

124
Pics / GS samadhi ch leen
« on: August 31, 2011, 07:33:27 AM »




sai v sadi pj nu bachayi :D: :D: :D: :D:

125
Discussions / ki punjab ch sachmuch kudiyan ghatt rahiyan ????
« on: August 31, 2011, 06:56:52 AM »
sat shri akal pj ,

ajj kaal ik parchaar bahut ho riha punjab ch ,kanneya bharoon hateya bare ,ki eh sach hai ,k punjab ch kudiyan di ginti ghatt rahi hai ?k eh sarkaar diyan chaala ne ?loka da dheyaan vandaun layi ?


kyun na aapa sare pehla apne aale duaale jhaat mariye ,k sachi kudiyan di ginti ghatt gyi hai ?
ethe tusi dasso k tusi kinne brother sister ho ? te chache ,taye de kinne munde te kinniyan kudiyan ne ,te eda hi maame ,masiyan de bachhe,te aand guvand vich ki ratio hai munde kudiyan di ,


hope tusi es disscussion ch vadh chad k hissa lavoge ,mai kudiyan de khilaaf nhi ,mera personal vicar hai k first child tan koi test kraa k abort nhi kraunda hona ,

mai apne aap ton start kerda aa
asi 2 brother 1 sister aa ,
chache de 1 munda 1kudi
masi de ik munda ik kudi ,
mame de 2 kudiyan

126
Shayari / ਮੇਲਾ
« on: August 31, 2011, 03:50:36 AM »


ਤੁਰ ਫਿਰ ਕੇ ਮੇਲਾ ਵੇਖੀਦਾ
ਖੜ ਕੇ ਬੁੱਤ ਨਹੀ ਬਣ ਜਾਈਦਾ

127
Shayari / ਮੈਂ ਸਮਝ ਨਹੀ ਸਕਿਆ
« on: August 31, 2011, 03:47:34 AM »


ਕਾਫੀਆਂ ਬੁੱਲੇ ਦੀਆਂ ,
ਵਾਰਿਸ ਦੀ ਹੀਰ
ਮੈਂ ਸਮਝ ਨਹੀ ਸਕਿਆ
ਸ਼ਿਵ ਦੇ ਕੁਝ ਲਫਜ਼
ਹਾਲੇ ਵੀ ਮੇਰੇ ਦਰ ਦੇ
ਬਾਹਰ ਖੜੇ ਨੇ


RG

128
Shayari / ਮਰਨ ਦੀ ਤਾਰੀਖ
« on: August 30, 2011, 12:00:17 PM »

ਮੇਰੇ ਜਨਮ ਦੀ ਤਾਰੀਖ

ਤਾਂ ਤੈਨੂੰ ਪਤਾ ਹੈ

ਮਰਨ ਦੀ ਤਾਰੀਖ

ਤੈਨੂੰ ਦੱਸ ਨਹੀ ਪਾਵਾਗਾ

ਕਿਉਕਿ ਓਦੋ ਮੈ

ਲੋਕਾਂ ਦੇ ਹੱਥਾਂ 'ਚ

Busy ਹੋਵਾਂਗਾ



RG

129
ਚੰਨ ਈਦ ਦਾ ਖੁਸ਼ੀਆਂ ਲੈ ਕੇ ਆਵੇ
ਜ਼ਿੰਦਗੀ ਦਾ ਹਰ ਰਾਹ ਰੁਸ਼ਨਾਵੇ
ਕੋਈ ਚਿਰਾਂ ਦਾ ਵਿਛੜਿਆ ਸੱਜਣ
ਪਿੰਡ ਮਿੱਤਰਾਂ ਦੇ ਫੇਰਾ ਪਾਵੇ
ਚੰਨ ਦੇ ਬਹਾਨੇ ਦੇਖਾਂ ਉਹਨੂੰ
ਤੇ ਉਹ ਹੱਸ ਕੇ ਨੀਵੀਆਂ ਪਾਵੇ





ਈਦ ਮੁਬਾਰਕ ਮੇਰੇ ਵੱਲੋਂ ਸਾਰਿਆਂ ਨੂੰ

130
Sports Khelan / 100 metre world record
« on: August 30, 2011, 07:39:30 AM »
Usain Bolt beats Gay and sets new Record - from Universal Sports

131
Shayari / ਮੈਂ ਕਦ ਸੁਧਰਾਂ
« on: August 29, 2011, 10:36:17 AM »


ਮੈਂ ਅੱਜ ਸੁਧਰਾਂ ,ਮੈਂ ਕੱਲ ਸੁਧਰਾਂ
ਸੁਧ ਬੁਧ ਵੀ ਕੋਲੇ ਹੈ
ਮੈਂ ਕਦ ਸੁਧਰਾਂ
ਮੈਂ ਅੱਜ ਟੱਪਾਂ
ਮੈਂ ਕੱਲ ਟੱਪਾਂ
ਕੰਧ ਵੀ ਸੱਜਣਾ ਦੀ ਕੋਲੇ ਹੈ
ਮੈਂ ਕਦ ਟੱਪਾਂ


RG

132

ਨੀਵੀਆਂ ਪਾ ਕੇ ਜਦੋ ਸ਼ਰਮਾਵੇ
ਹੁਸਨ ਹਨੇਰੀ ਚੜ ਚੜ ਆਵੇ
ਆਸ਼ਕ ਗੁੱਡੇ ਵਾਗੂੰ ਉਡਦਾ ਜਾਵੇ
ਪੇਚੇ ਲਾਵੇ ਮੰਨ ਪਰਚਾਵੇ
ਫਿਰ ਹੱਥ ਨਾ ਕਿਸੇ ਦੇ ਆਵੇ
ਹੁਸਨ ਜਿਵੇ ਨਚਾਈ ਜਾਵੇ 
ਆਸ਼ਕ ਨੱਚੀ ਜਾਵੇ


 
       


 

133
Shayari / ਝੱਲੇ ਆਸ਼ਕ ਨੂੰ
« on: August 27, 2011, 09:47:18 AM »


ਇਸ਼ਕ ਨੂੰ ਮਾਲਾ ਵਿਚ ਵਰਿਸ ਸ਼ਾਹ ਪਰੋ ਗਿਆ
ਝੱਲੇ ਆਸ਼ਕ ਨੂੰ ਛੱਲਾ ਕਹਿਕੇ ਮਾਨ ਗਾ ਗਿਆ
ਤੂੰਬੀ ਨਾਲ ਚਮਕੀਲਾ ਮਡੀਰ ਨੱਚਣ ਲਾ ਗਿਆ
ਅੱਖਾ ਮਾਰ ਮਾਰ ਪੂਜਾ ਨੇ ਮਡੀਰ ਨੂੰ ਪਿਛੇ ਲਾ ਲਿਆ
 




RG :hehe:

134


ਸੱਤ ਸਮੁੰਦਰੋਂ ਪਾਰ ਗਿਆ ਉਹ
ਕਰ ਕੇ ਕੌਲ ਕਰਾਰ ਗਿਆ ਉਹ
ਦਿਲ ਵੀ ਤੱਕ ਤੱਕ ਹਾਰ ਗਿਆ
ਮਾਹੀ ਮੇਰੇ ਦੀ ਕਾਲੀ ਕੰਬਲੀ,
ਝੋਲੇ ਦੇ ਵਿਚ ਪਾ ਲਿਆ ਵੇ
ਚਿੱਠੀਆ ਵੰਡਣ ਵਾਲਿਆ ਵੇ


sat Ram udasi

135
Shayari / ਪੀ ਜੇ ਤੇ ਲੱਭਿਆ ਕਰੇਗਾ
« on: August 26, 2011, 12:25:03 PM »


ਕਿਸੇ ਨੂੰ ਦੱਸਿਆ ਕਰੇਗਾ

ਨਾਲੇ ਹੱਸਿਆ ਕਰੇਗਾ

ਗਿੱਲ ਦੀਆਂ ਗੱਲਾਂ

ਪੀ ਜੇ ਤੇ ਲੱਭਿਆ ਕਰੇਗਾ

Recent Posts ਵਿਚ

ਅਸੀ ਤੈਨੂੰ ਨਹੀਉ ਲੱਭਣਾ

shayari ਦੇ ਪਿਛਲੇ ਪੇਜਾਂ ਤੇ

ਸਾਨੂੰ ਲੱਭਿਆ ਕਰੇਗਾ

136
Shayari / ਹੋ ਗਏ ਬੜੇ ਮਸ਼ੂਰ
« on: August 26, 2011, 11:08:48 AM »


ਅੱਠ ਘੰਟੇ ਕੁਲ ਕੰਮ ਕਰੋ

ਕਰਦੇ ਜਿਉ ਮਜ਼ਦੂਰ

ਕੰਮ ਕਰ ਦੂਜੇ ਕੰਟਰੀ

ਹੋ ਗਏ ਬੜੇ ਮਸ਼ੂਰ

137
Shayari / ਜਦ ਤੱਕ ਪੰਜ ਦਰਿਆ ਨਾ ਥੰਮਣ
« on: August 26, 2011, 04:53:35 AM »

ਜਦ ਤੱਕ ਪੰਜ ਦਰਿਆ ਨਾ ਥੰਮਣ
ਚੱਲਦੇ ਰਹਿਣ ਤੇਰੇ ਖੂਹ ਮਿੱਤਰਾ
ਵਧੇਂ ਫੁੱਲੇਂ ਤੇ ਜਵਾਨੀਆਂ ਮਾਣੇ
ਖੁਸ਼ ਰਹੇ ਤੇਰੀ ਰੂਹ ਮਿੱਤਰਾ
ਜੀਵੇ ਤੇਰੀ ਭਾਰਤ ਮਾਤਾ
ਜਿਸ ਦਾ ਤੂੰ ਰਖਵਾਲਾ ਏਂ
ਜੀਵੇ ਤੇਰੀ ਅੱਲੜ ਜੱਟੀ
ਜਿਸ ਦਾ ਤੂੰ ਮਤਵਾਲਾ ਏਂ
ਜੀਵਣ ਤੇਰੇ ਲੋਕ ਗੀਤ
ਜੋ ਪਾਉਣ ਕਲੇਜੇ ਧੂਹ ਮਿੱਤਰਾ




ਸੰਤ ਰਾਮ ਉਦਾਸੀ

138
Shayari / ਵਿਹਲੜ ਪੀ ਜੇ ਦਾ
« on: August 26, 2011, 02:37:51 AM »

ਏਥੇ GS ਦੀ ਸਰਦਾਰੀ

ਕੁਝ ਅੱਲੜਂ ਨੇ ਮੱਤ Pj ਦੀ ਮਾਰੀ

ਬਣਾ ਲਈ ਰੋਡਵੇਜ਼ ਦੀ ਲਾਰੀ

ਬਿਨਾ ਟਿਕਟੋਂ ਚੜੀ ਜਨਤਾ ਸਾਰੀ

GS ਨੇ ਗਲ ਵਿਚ ਪਾਇਆ ਝੋਲਾ

ਕਹਿੰਦਾ ਮੈਂ ਕੰਡਕਟਰ ਬੜਾ ਹੀ ਭੋਲਾ

ਮੈਂ ਤਾਂ ਜੀ ਜੀ ਕਰਦਾਂ ਹਾਂ

ਬਸ ਜਿਹੜਾ ਜਰਾ ਕ ਕੁਸਕੇ

ਉਹਦੇ ਹੀ ਮੁੱਕਾ ਜੜਦਾ ਹਾਂ

ਉਹ ਨਹੀ ਟਿਕਟ ਕਿਸੇ ਦੀ ਕੱਟਦਾ

ਪੱਕੀਆਂ ਸਵਾਰੀਆਂ ਨੂੰ

ਘੂਰੀਆਂ ਵੱਟਦਾ

ਨਵੀਆਂ ਨੂੰ ਦੇਖ ਕੇ ਹੱਸਦਾ

ਹੋ ਗਿਆ ਜੇਲਰ ਪੀ ਜੇ ਦਾ

ਨਿੱਤ ਆ ਕੇ ਬੈਠਾ ਰਹਿੰਦਾ

ਨਾ ਕਦੇ ਪੋਸਟਾ ਕਰਦਾ

ਇਹ ਵਿਹਲੜ ਪੀ ਜੇ ਦਾ

139

ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ
ਛਾਤੀ ਪਾੜਕੇ ਤੈਨੂੰ ਦਿਖਾਉਣ ਆਇਆ
ਤੇਰੇ ਪਿਆਰ ਵਿਚ ਮਸਤ ਮਲੰਗ ਹੋ ਕੇ
ਮੁੜਕੇ ਵਸਲ ਦਾ ਦੀਵਾ ਜਗਾਉਣ ਆਇਆ
ਜੀਅ ਕਰਦਾ ਸੀ ਨਾਲ ਹੀ ਸੜ ਜਾਈਏ
ਜਦੋ ਕੀਤਾ ਸੀ ਅੰਤਮ ਸਸਕਰਾ ਤੇਰਾ
ਤੇਰੀ ਮੜੀ ਦੀ ਰਾਖ ਵੀ ਕਹਿ ਰਹੀ ਸੀ
ਯਾਦ ਰਹੇਗਾ ਸਦਾ ਪਿਆ ਤੇਰਾ



by- ਸੰਤ ਰਾਮ ਉਦਾਸੀ

140
Shayari / ਸੁਣ ਲਉ ਗੁਰ ਨਾਨਕ ਦੀ ਬਾਣੀ
« on: August 26, 2011, 01:06:12 AM »

ਸੋਹਣੀ ਲਗਦੀ ਮਜਲਸ ਸਿਆਣੀਂ,

ਸੁਣ ਲਉ ਗੁਰ ਨਾਨਕ ਦੀ ਬਾਣੀ,

ਦਿਲ ਨੂੰ ਖਿਚਦੀ ਜਾਂਦੀ ਜਾਣੀਂ,

ਪੜ ਪੜ ਅੰਦਰ ਠਰਗੇ ਐ

ਸੁਣ ਬਾਬੇ ਦੀ ਬਾਣੀ ਲਾਖ ਗੁਨਾਹੀਂ ਤਰਗੇ ਐ

by- Babu Rajab ali

Pages: 1 2 3 4 5 6 [7] 8 9 10 11 12 ... 40