This section allows you to view all posts made by this member. Note that you can only see posts made in areas you currently have access to.
Messages - RG
Pages: 1 ... 45 46 47 48 49 [50] 51 52 53 54 55 ... 317
981
« on: August 17, 2011, 06:50:02 AM »
ਫੇਸਬੁਕ ਦਾ ਕਰੈਕਟਰ ਪੀ ਜੇ ਤੇ ਆ ਕੇ ਲੂਜ ਹੋ ਜਾਂਦਾ ਜਿਸ ਨੇ ਕੱਢੀ ਨਹੀ ਸੀ ਕਦੇ ਗਾਲ ਚੈਟ ਵਿਚ ਉਹ ਜਨਾਬ ਬੈਨ ਹੋ ਜਾਂਦਾ ਏਥੇ ਆ ਕੇ ਕਰੈਕਟਰ ਲੂਜ ਹੋ ਜਾਂਦਾ ਜਿਸ ਨੂੰ ਕਦੇ ਕੋਈ ਪੁੱਛਦਾ ਨਹੀ ਸੀ ਸ਼ਾਇਰੀ 'ਚ ਆ ਕੇ ਗਾਲਿਬ ਬਣ ਜਾਂਦਾ ਡਿਸਕਸ਼ਨ ਦਾ ਹਿੱਸਾ ਬਣ ਕੇ ਪੀ ਜੇ ਦਾ ਕਮਲਾ ਵੀ ਸਿਆਣਾ ਹੋ ਜਾਂਦਾ ਜੋ ਕਦੇ ਆਪ ਨਹੀ ਸੀ ਹੱਸਿਆ ਲਿਖ ਕੇ ਚੁਟਕਲਾ ਕਈ ਨੂੰ ਹਸਾ ਜਾਂਦਾ ਪੀ ਜੇ ਤੇ ਆ ਕੇ ਪਤਾ ਨਹੀ ਕਿਉ ਕਰੈਕਟਰ ਲੂਜ ਹੋ ਜਾਂਦਾ
982
« on: August 17, 2011, 01:20:03 AM »
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾ ਧੀਆਂ ਰੋਂਦੀਆ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਉੱਠ ਦਰਦ ਮੰਦਾ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿੱਛੀਆਂ ਤੇ ਲਹੂ ਦੀ ਭਰੀ ਚਨਾਬ
BY-Amrita Pritam
983
« on: August 16, 2011, 11:48:21 AM »
clearify wat u want to discuss here . Is this a discussion or complaint?
eh mai likheya si :
984
« on: August 16, 2011, 11:42:04 AM »
ਭਲਾ ਹੋਵੇ ਉਹਨਾ ਲੋਕਾ ਦਾ ਜਿਨਾਂ ਮੈਨੂੰ ਗਲਤ ਸੁਨੇਹੇ ਘੱਲੇ ਮੈ ਖੜਾ ਰਹਿ ਗਿਆ ਟੇਸ਼ਨ ਤੇ ਉਹ ਲੈ ਟਿਕਟ ਬਸ ਚੜੇ
ਇਸ਼ਕ ਨੇ ਸਦਾ ਆਸ਼ਕ ਨੂੰ ਰਖਿਆ ਵਿਚ ਭੁਲੇਖਿਆ ਉਡੀਕ ਕਰਦਾ ਆਸ਼ਕ ਮਰ ਗਿਆ ਕਿਸੇ ਨਾ ਸੁਖ ਦੇ ਸੁਨੇਹੇ ਘੱਲੇ ਜੇ ਤੇਰਾ ਹਮਸ਼ਕਲ ਮਿਲ ਜਾਂਦਾ ਤਾਂ ਮੈ ਉਥੇ ਦਿਲ ਲਾ ਲੈਂਦਾ ਇਕ ਭੁਲੇਖੇ ਵਿਚ ਹੀ ਜਿੰਦਗੀ ਲੰਘਾ ਲੈਂਦਾ
985
« on: August 15, 2011, 11:49:00 PM »
:huhh: :huhh: tu mainu marke hee khush aa..
na na sweeto i love u :hug:
986
« on: August 15, 2011, 11:45:46 PM »
wah ji kia baat hai aj te janaab fette chuki jande aa..
rabb da vasta, sau ja hun tu :hehe:
987
« on: August 15, 2011, 11:44:24 PM »
khoon vich aj kal pani pe gia aa...
tut jande aa aj kal dosti hee rehndi aa bhen barha nai kharda kite vi... :break:
vaise sohna likhia.. :hug: :hug: :hug:
achha? :
988
« on: August 15, 2011, 11:43:32 PM »
i think Mann Sekhon aa Ana Hajare :D:
very nice galib ji bouat wadia likhia..
billi nu chuuhe de supne :D: mann sekhon ton bina v duniyan vasdi aa.
989
« on: August 15, 2011, 11:41:25 PM »
ਮੈਂ ਹਥੇਲੀ ਤੇ ਲਿਖਿਆ ਉਹ ਸੱਚ ਹਾਂ ਜਿਸ ਨੂੰ ਮੁੱਠੀ ਬੰਦ ਕਰਕੇ ਵੀ ਲੁਕਾਇਆ ਨਹੀ ਜਾ ਸਕਦਾ
990
« on: August 15, 2011, 11:39:55 PM »
ਤੰਗੀਆਂ ਤਕਲੀਫਾਂ ਦੇ ਨਾਲ ਹਾਲੇ ਰਿਸ਼ਤੇਦਾਰੀ ਗੂੜੀ ਹੈ ਰੋਟੀ ਦੇ ਜੁਗਾੜ ਨਾਲ ਕਰਦੇ ਆਂ ਦੋ ਦੋ ਹੱਥ ਖੂਨ ਦੇ ਵਿਚ ਰਚ ਗਈ ਹੁਣ ਮਜਬੂਰੀ ਕਹਿੰਦੇ ਨੇ ਖੂਨ ਦੇ ਰਿਸ਼ਤੇ ਟੁੱਟਦੇ ਨਹੀ ਫਿੱਕੇ ਭਾਂਵੇ ਹੋ ਜਾਣ
991
« on: August 15, 2011, 11:35:17 PM »
ਅੰਨਾਂ ਹਜਾਰੇ ਕੋਣ jee di pith de pich dhonn
hahahhhahah anna hzare aa k lakka kabooter :D:
992
« on: August 15, 2011, 11:29:25 PM »
ਹਾਲੇ ਸੋਚ ਗੁਲਾਮ ਹੈ ਦਿਲ ਥੋੜਾ ਬੇਈਮਾਨ ਹੈ ਮੰਜਿਲ ਸੁਪਨਿਆ ਦਾ ਨਾਮ ਹੈ ਹਾ ਜੀ ਮੈ ਆਜਾਦ ਹਾਂ
ਬਿਜਲੀ ਦੇ ਬਿਲ ਤੋ ਰਾਸ਼ਨ ਦੀ ਦੁਕਾਨ ਤੱਕ ਅਜਾਦੀ ਮੇਰੀ ਦਾ ਸਫਰ ਹਾਲੇ ਬਾਕੀ ਹੈ
993
« on: August 15, 2011, 11:28:39 PM »
hahahhaha jatt vichara ki kre .. :he:
kerna ki aa ,swiss bank lutt laye ja k
994
« on: August 15, 2011, 11:26:58 PM »
j shooooooooo nu mind naa hove ta mei dass dmma fer real gall ki aa????????????? fer saare tusi dass dena k o kuri wrong aa ya eh munda!!!!!!
22 dil ch na koi gall rakh dass de , :pagel:
995
« on: August 15, 2011, 11:26:00 PM »
ਜੱਟ ਆੜਤੀਏ ਕੋਲ ਆੜਤੀਆ ਬੈਂਕ ਕੋਲ ਬੈਂਕ ਵਿਸ਼ਵ ਬੈਂਕ ਕੋਲ ਵਿਸ਼ਵ ਬੈਂਕ ਸਵਿਸ ਬੈਂਕ ਕੋਲ ਅੰਨਾ ਹਜਾਰੇ ਪੋਲ ਖੋਲ ਜੱਟ ਆੜਤੀਏ ਤੋ ਪੁਛਦਾ ਅੰਨਾਂ ਹਜਾਰੇ ਕੋਣ
996
« on: August 15, 2011, 11:22:45 PM »
Kudi diya apnia bahut majbooria, oh teria nu ki samjhe
22 thonu kidda pta k oh viahi hoyi aa? :hehe:
997
« on: August 15, 2011, 11:08:02 PM »
kudi pj to aa? yahoo di ? ja facebook to ? keemti slah den to pehla eh jana bahut jaroori aa :pagel:
998
« on: August 15, 2011, 10:04:39 AM »
mainu tan lagda india de user jyada ne ,usa nu enniyan votes kive pai gyiyan ? :lost:
999
« on: August 15, 2011, 09:44:51 AM »
oh gal ni aa jdo jawani vich gondi si
oh gall tan hun pinke ch v haini jo billu bakre ch c :hehe:
1000
« on: August 15, 2011, 09:04:59 AM »
vadiya likhea gallib
thanx nehu :pagel:
Pages: 1 ... 45 46 47 48 49 [50] 51 52 53 54 55 ... 317
|