881
Shayari / Re: ਪੀ ਜੇ ਸਰਪੰਚ ਕੁਝ ਨਹੀ ਜਾਣਦਾ
« on: August 24, 2011, 10:28:14 AM »ustad ji main nahi disda Ehna wich :sad: :huhh:
tu tan chamkda piya :D:
This section allows you to view all posts made by this member. Note that you can only see posts made in areas you currently have access to. 881
Shayari / Re: ਪੀ ਜੇ ਸਰਪੰਚ ਕੁਝ ਨਹੀ ਜਾਣਦਾ« on: August 24, 2011, 10:28:14 AM »ustad ji main nahi disda Ehna wich :sad: :huhh: tu tan chamkda piya :D: 882
Introductions / New Friends / Re: Sat Shri Akal Ji« on: August 24, 2011, 09:58:28 AM »main phele warr Muskanni nu chat wich miliyaa... Ekalle he boli jande se... Bolno nai se hathde - patta nai ke kuch saunde se..... main sochiee janda se.. patta ne ke khadda aa kuri ne :hehe: te aj v ta ekalli hi boli jandi aaa :hehe: 883
Shayari / Re: ਪੀ ਜੇ ਸਰਪੰਚ ਕੁਝ ਨਹੀ ਜਾਣਦਾ« on: August 24, 2011, 09:50:37 AM »hun oh kon aatu kon aa 884
Shayari / Re: ਪੀ ਜੇ ਸਰਪੰਚ ਕੁਝ ਨਹੀ ਜਾਣਦਾ« on: August 24, 2011, 09:46:47 AM »me topic read kita c fitte mooh lado tere ,mai galib ghuguu aa , :D: 885
Shayari / Re: ਪੀ ਜੇ ਸਰਪੰਚ ਕੁਝ ਨਹੀ ਜਾਣਦਾ« on: August 24, 2011, 09:42:24 AM »wah wah jagu too gud eh ne topic read nhi karna hunda kade v, bas post kar deni hundi aa, hun eh jagu kon aaaaaaaaaa :hehe: :hehe: 886
Shayari / Re: ਮੇਰੇ ਦਿਲ ਤੋਂ, ਤੇਰੇ ਦਿਲ ਤੱਕ,« on: August 24, 2011, 04:08:17 AM »
siraaaaaaaaaaaaaaaaaaaaaaaaaaaaaaaaaa =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D>
888
PJ Games / Re: ***Who's Your Best Friend On PJ***« on: August 23, 2011, 11:57:20 PM »
jehra twa laye ton gussa na kare :blink:
889
PJ Games / Re: Personal Messages »« on: August 23, 2011, 11:52:02 PM »
mainu tan GS 22 da pm ayeya c ,kehnda loka de pm read kern ton vehal hi nhi mildi ,nhi tan biographiyan likh deva sare users diyan :hehe:
... main te delete kar dindi a naal he lolz jehde pm delete hunde aa oh tan sidhe GS 22 de inbox ch chale jande aa :D: 891
Help & Suggestions / Re: anna hzaare of pj« on: August 23, 2011, 11:35:47 PM »kyun fer jhande nu goonga kerna aa, sub admin ban k tan ghuggu ban janda ,hun bolda na tote wanguu , :hehe: 892
Shayari / Re: ਪੀ ਜੇ ਤੇ Login ਕਰ ਕੇ« on: August 23, 2011, 11:21:57 PM »
ਜੇ ਦਿਲ ਤੇ ਨਾ ਲਾਵਾਂਗਾ ਤੇ ਕਿੱਦਾਂ ਲਿਖਾਗਾਂ ਕਮਲੀਏ ਜੇ ਮਹਿਸੂਸ ਨਹੀ ਕਰਾਂਗਾ ਤਾ ਮਰ ਜਾਵਾਂਗਾ ਕਮਲੀਏ 893
Shayari / Re: ਪੀ ਜੇ ਤੇ Login ਕਰ ਕੇ« on: August 23, 2011, 11:17:37 PM »mainu shak pe reha hun ena dona di yaari te :hehe: achha? ,mai tan kde shakk nhi kita tery yaari te ,likhda teri v biography v pj te hun :hehe: 894
Shayari / Re: ਪੀ ਜੇ ਤੇ Login ਕਰ ਕੇ« on: August 23, 2011, 01:08:46 PM »ਉਸਤਾਦਾ ਮੈਨੂੰ ਰੱਬ ਤੇਰੇ ਦੁੱਖ ਦੇ ਦਿਨ ਦਿਖਾ ਦੇਵੇ eh nhi ho sakda veer mainu lagda, oh vi pj te :hehe: 895
Shayari / Re: ਪੀ ਜੇ ਤੇ Login ਕਰ ਕੇ« on: August 23, 2011, 12:58:47 PM »sachi ustad ji bahut hi sohna likhea =D> :hug: ਰੱਬ ਜੇ ਦਿਖਾਵੇ ਤਾਂ ਜਰੂਰ ਦੇਖਾਗਾ ਦੁਖ ਸੁਖ ਜਿਉਦੇ ਜੀ ਜਰੂਰ ਦੇਖਾਗਾ 896
Shayari / Re: ਪੀ ਜੇ ਤੇ Login ਕਰ ਕੇ« on: August 23, 2011, 12:43:39 PM »
ਵੀਰ ਤੈਨੂੰ ਰੱਬ ਹਰ ਖੁਸ਼ੀ ਦੇਵੇ ,
ਇਕ ਮੇਰੇ ਤੋ ਵੀ ਖੋ ਕੇ ਦੇਵੇ :hug: 897
Shayari / ਪੀ ਜੇ ਤੇ Login ਕਰ ਕੇ« on: August 23, 2011, 12:30:32 PM »ਕੀ ਖੱਟਿਆ ਮੈ ਪੀ ਜੇ ਤੇ Login ਕਰ ਕੇ ਬੇ-ਵਜਾ ਦੀਆਂ ਦੁਸ਼ਮਣੀਆਂ ਤੇ ਗਾਲਾਂ ਦੇ ਤੜਕੇ ਨਾ ਕਿਸੇ ਕੁੜੀ ਨੇ ਘਾਹ ਪਾਇਆਂ ਐਵੇ ਪੁੱਠੇ ਹੀ ਮੈਨੂੰ ਰਾਹ ਪਾਇਆਂ ਇਹ ਵੀ ਸੱਚ ਹੈ ਕਿ ਕੁਝ ਯਾਰ ਮਿਲੇ ਬਹੁਤੇ ਕਰਨ ਵਾਲੇ ਖਵਾਰ ਮਿਲੇ ਕੁਝ ਕਹਿੰਦੇ ਫੁਕਰਾ ਸ਼ਾਇਰ ਏ ਕੁਝ ਵਾਹ ਵਾਹ ਕਰਦੇ ਦਿਲਦਾਰ ਮਿਲੇ ਖੌਰੇ ਮੈ ਕਦ ਦਾ ਤੁਰ ਜਾਂਦਾ ਬੈਠਾ ਹਾਂ ਯਾਰਾਂ ਦੇ ਕਰਕੇ ਕੁਝ ਪਰਦੇ ਪਿਛੇ ਹੋ ਹੋ ਕੇ ਗਾਲਿਬ ਤੇ ਚਾਲਾਂ ਚੱਲਦੇ ਨੇ ਕੁਝ ਆਉਦੇ ਜਾਂਦੇ ਹਰ ਵਾਰੀ ਮੈਨੂੰ ਸੁੱਖ ਸੁਨੇਹੇ ਘੱਲਦੇ ਨੇ ਉਹਨਾ ਯਾਰਾ ਦਿਲ ਦਿਲਦਾਰਾਂ ਦਾ ਗਿੱਲ ਕਦੇ ਦੇਣ ਨਹੀ ਦੇ ਸਕਦਾ ਬੱਸ ਕਰਾਂ ਦੁਆ ਇਹ ਰੱਬ ਅੱਗੇ ਰੱਬ ਕਰੇ ਉਹ ਭੁੱਲਣ ਧਰ ਧਰ ਕੇ 898
Shayari / Re: _ਦਿਵਾਲਾ_« on: August 23, 2011, 05:21:56 AM »
mai tan hostal ch rehna aa ajj kall,na koi kudi aa naa maape ,na shakk, na vehm,main tan bach gya diwale :D:
899
Shayari / Re: ਕਾਲੀਆਂ ਰਾਤਾਂ« on: August 23, 2011, 05:18:50 AM »:hehe: Tuhanu we ishq Khumari chad gai lagda ustad ji senior citizen v haq aa ashiki da 8-> 900
Shayari / ਕਾਲੀਆਂ ਰਾਤਾਂ« on: August 23, 2011, 05:08:46 AM »ਤਾਰਿਆਂ ਭਰੀਆਂ ਕਾਲੀਆਂ ਰਾਤਾਂ ਕੀ ਕਰੀਏ ਯਾਦ ਆਉਦੀਆਂ ਤਰੀਆਂ ਬਾਤਾਂ ਕੀ ਕਰੀਏ ਤੇਰੇ ਬਿਨ ਹੁਣ ਸ਼ਾਮ ਸੁਹਾਣੀ ਲੱਗਦੀ ਨਾ ਸੋਹਣੀਆ ਰਾਤਾਂ ਤੇ ਪਰਭਾਤਾਂ ਕੀ ਕਰੀਏ |