861
Shayari / Re: ਰੋਪੜ ਦੇ ਤਾਲੇ ਚੰਗੇ ,ਪਟਿਆਲੇ ਨਾਲੇ ਚੰਗੇ,
« on: August 25, 2011, 07:57:56 AM »: hun ustad ji kaun aa?eh hi ta aaj ta pj te pata nhi laga :D:
...
bahut sohna a g.....brar beba ji ,baba ji valo thanx
This section allows you to view all posts made by this member. Note that you can only see posts made in areas you currently have access to. 861
Shayari / Re: ਰੋਪੜ ਦੇ ਤਾਲੇ ਚੰਗੇ ,ਪਟਿਆਲੇ ਨਾਲੇ ਚੰਗੇ,« on: August 25, 2011, 07:57:56 AM »: hun ustad ji kaun aa?eh hi ta aaj ta pj te pata nhi laga :D: ... bahut sohna a g.....brar beba ji ,baba ji valo thanx 862
Shayari / Re: Gill Galib kenda LADO nu =p« on: August 25, 2011, 07:55:16 AM »ਮਾਂ ਦੀਏ ਲਾਡੋ ਰਾਣੀਏ ਰੁੜ ਪੁੜ ਜਾਣੀਏ ਆਸ਼ਕਾਂ ਤੋਂ ਖੋਹ ਕੇ ਮਖਾਣੇ ਖਾਣੀਏ ਜੇ ਸ਼ਾਇਰੀ ਕਰੀਏ ਤਾਂ ਜੁੱਤੀਆਂ ਵੀ ਪਤਾਸੇ ਕਰ ਕੇ ਜਾਣੀਏ :hehe: 863
Shayari / Re: ਤੂੰ ਕਦੇ ਰੱਬ ਦੀ« on: August 25, 2011, 07:44:59 AM »sohna aa ustad ji =D> =D> THX VEER :hug: rajdeep gill :blink: 864
Pics / Re: Sandhu Wedding Photo's« on: August 25, 2011, 07:41:03 AM »:D: eh ta jida kupp te ram tori latakdi hundi aa :D:sahi aaaaaa :D: :D: :D: :D: :D: :D: :D: :D: :D: :D: :D: :D: 865
Fun Time / Re: AMLI!!« on: August 25, 2011, 07:38:07 AM »:D: :D: :D: att aa ji bhabhi tuhadi eda hi kehndi aa mainu :hehe: hor bhabi ki ki kehndi aaa oh v das de :hehe: 866
Shayari / ਵੀਰ ਜੀ , ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ« on: August 25, 2011, 07:34:05 AM »ਬੈਂਗਲੋ ਬੰਗਾਲੀ ਬੋਲੇ ,ਪਸ਼ਤੋ ਪਠਾਣ ਬੋਲੇ, ਆਪ ਦੀ ਜ਼ਬਾਨ 'ਚ, ਕਿਤਾਬ ਲੋਕੀ ਛਾਪਦੀ ਹਿੰਦੀ ਅਰਬੀ ਤੇ ਤੀਜੀ ਫਾਰਸੀ ਰਲਾ ਕੇ ਨਾਲ, ਏਸ ਵਜਾ ਉਰਦੂ ਜ਼ਬਾਨ ਬਣੀ ਜਾਪਦੀ ਘਚਲੀ ਜੀ ਬੋਲੀ ਛੱਡ,ਚਲੇ ਗਏ ਵਲੈਤ ਗੋਰੇ, ਚੜੀ 'ਵੀ ਜ਼ਹਿਰ ਤੈਨੂੰ ਅੰਗਰੇਜ਼ੀ ਸਾਪ ਦੀ 'ਬਾਬੂ ਜੀ' ਪੰਜਾਬੀ ਫਿਰੇ ਸਿੱਖਦਾ ਜ਼ਬਾਨਾਂ ਹੋਰ ਵੀਰ ਜੀ , ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ by-Babu Rajab ali 867
Shayari / Re: ਥੱਲੇ ਆਜਾ« on: August 25, 2011, 07:22:50 AM »Mere bare gs ki sochda :scared: gs kehnda mainu ji len de ਟੁੱਟ ਪੈਣਾ :hehe: 868
Shayari / ਤੂੰ ਕਦੇ ਰੱਬ ਦੀ« on: August 25, 2011, 07:20:39 AM »ਤੂੰ ਕਦੇ ਰੱਬ ਦੀ ਚਿੱਠੀ ਦੀ ਉਡੀਕ ਨਹੀ ਰੱਖੀ? ਮੈਂ ਤਾਂ ਹਰ ਵਾਰ ਦਰ ਖੜਕਣ ਤੇ ਤਰਭਕ ਜਾਂਦਾ ਹਾਂ RG 869
Pics / Re: Jeet Da Hair Style« on: August 25, 2011, 07:18:52 AM »
jeet ne nhi dekheya chlo mai keh dina ....... lol :hehe:
870
Shayari / Re: ਰੋਪੜ ਦੇ ਤਾਲੇ ਚੰਗੇ ,ਪਟਿਆਲੇ ਨਾਲੇ ਚੰਗੇ,« on: August 25, 2011, 07:13:36 AM »Ghaint aa ustad ji :hug:theek aa ustad ji :happy: 871
Shayari / Re: ਰੋਪੜ ਦੇ ਤਾਲੇ ਚੰਗੇ ,ਪਟਿਆਲੇ ਨਾਲੇ ਚੰਗੇ,« on: August 25, 2011, 07:11:32 AM »vadiya likheya ji :happy:theek aa ji :blink: 872
Fun Time / Re: AMLI!!« on: August 25, 2011, 07:03:06 AM »
siraaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D:
873
Shayari / Re: ਦੋ ਗੱਲਾ ਨੂੰ« on: August 25, 2011, 07:01:51 AM »
hor oh tainu granth read kar ke snaudi :hehe:
874
Shayari / Re: ਥੱਲੇ ਆਜਾ« on: August 25, 2011, 06:59:23 AM »rab da ta pata nhi gs jaroor tere bare sochda va :hehe: 875
Shayari / ਰੋਪੜ ਦੇ ਤਾਲੇ ਚੰਗੇ ,ਪਟਿਆਲੇ ਨਾਲੇ ਚੰਗੇ,« on: August 25, 2011, 06:57:02 AM »ਰੋਪੜ ਦੇ ਤਾਲੇ ਚੰਗੇ ,ਪਟਿਆਲੇ ਨਾਲੇ ਚੰਗੇ, ਦਰੀਆਂ ਅੰਬਾਲੇ ਤੇ ਪਿਆਲੇ ਗੁਜਰਾਤ ਦੇ, ਮੇਰਠ ਦਾ ਗੁੜ, ਗਨੇ ਚੰਗੇ ਲਗਦੇ ਉੜ-ਮੁੜ, ਜੀ ਜਗਾਧਰੀ ਦੇ ਪੜ ,ਚੰਗੇ ਲਗਦੇ ਪਰਾਤ ਦੇ ਦਿੱਲੀ ਦੇ ਹਕੀਮ,ਕਲਕੱਤੇ ਦੇ ਮੁਨੀਮ ਚੰਗੇ ਬੀਕਾਨੇਰੀ ਅਫੀਮ ਵਿਸਕੀ ਨੂੰ ਕਰ ਮਾਤ ਦੇ| ਪੈਰਸ ਮਹੱਲ ਤੇ ਲਾਹੌਰ ਵਿਚ ਮੱਲ ਚੰਗੇ, ਲੁਧਿਆਣੇ ਜ਼ੀਨ, ਦੁਆਬੇ ਦੀ ਜ਼ਮੀਨ ਚੰਗੀ, 'ਰਜਬ ਅਲੀ' ਫਲ, ਕਸ਼ਮੀਰ ਭਾਂਤ ਭਾਂਤ ਦੇ by- Babu rajab ali 876
Discussions / Re: Baba Ranjit Singh DhinDRiya - Featured on Canadian Most famous Punjabi show« on: August 25, 2011, 03:40:55 AM »
ehna galla da koi sira nhi mainu ta lagda , eh sab sant jarnail singh bhindrawale wele v hunda si ,aj lok bhul ge sab kuj, sant jarnail singh kol v lok gift ja k jande si, eh mai ap dekheya ,akal takht de upr chhat te oh baithe hunde si, koi kuj lai k janda si koi kuj oh v sab nu ashirwad dinde hunde si ,aa daindriya wala v phela ta patla jiha hunda si hun baghed bille warga hoya pya wa pata nhi ki khanda baba? sant maskin ji ne bilkul theek gall kahi aa ke loki gyan di gall sun ke raji nhi , bas bhed chal aa sab ,ehne babya de magr lok bahut ne te dere v bahut wade wade ne ehna nu galat kehan nal ehna nu kuj ferk nhi penda,naale jehde pichhe hzaara bande lagg jaan ,oh fer ove challi janda jive ohnu oh chlayi jande aa ,chlo hor nhi mai likhna mai ta thak gya yaar likhda likhda
877
Shayari / Re: ਚਿੱੜੀ ਮਾਰ ਰਹਿਣ ਤਿਆਰ« on: August 25, 2011, 02:18:05 AM »bhut vadiyat y tainu sauh lagge teriyan 15000 posta di chori nhi kerna hun ustad ji ,aadtaa chhadd devo hun :hehe: ... :hehe: Ghaint aa ji :hehe: kon ? chidi maar ? 878
Shayari / ਚਿੱੜੀ ਮਾਰ ਰਹਿਣ ਤਿਆਰ« on: August 25, 2011, 02:11:14 AM »ਚਿੱੜੀ ਮਾਰ ਰਹਿਣ ਤਿਆਰ ਕਹਿਣ ਬਿਲੀ ਨੂੰ ਮਾਸੀ ਜੀ ਮਾਰਦੇ ਘੁੱਗੀਆਂ ,ਪਾਉਦੇਂ ਲੁੱਡੀਆਂ ਨਾਲ ਰੱਖੇ ਬਿੱਲੇ ਪਚਾਸੀ ਜੀ ਕੋਈ ਡਰ ਨੀ ਕਿਸੇ ਨੂੰ ਚੰਦਰੇ ਕੁੱਤੇ ਸ਼ਿਕਾਰੀ ਦਾ ਇਕ ਧੱਕੇ ਖਾਣ ਦਾ ਚਸਕਾ ਤੇ ਦੂਜਾ ਸ਼ੌਂਕ ਗਲੇਲ ਪਿਆਰੀ ਦਾ copy right by -galib ghuguu :hehe: 879
Shayari / Re: ਪੀ ਜੇ ਸਰਪੰਚ ਕੁਝ ਨਹੀ ਜਾਣਦਾ« on: August 24, 2011, 12:02:59 PM »gill galib g tusi koi apna intro topic nai banya lagda intro likhde nu sal ho gya to read nhi kiti :hehe: 880
Shayari / Re: ਪੀ ਜੇ ਸਰਪੰਚ ਕੁਝ ਨਹੀ ਜਾਣਦਾ« on: August 24, 2011, 11:59:22 AM »vadiya likhea 22 gtx |