November 25, 2024, 05:45:17 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 38 39 40 41 42 [43] 44 45 46 47 48 ... 317
841
:hug: hun bani na gal :hehe:

tu khush chahidi aa  :superhappy:

842
Shayari / Re: ਟੁੱਟ ਪੈਣੇ ਉਤੇ ਰੋਕਾਂ
« on: August 26, 2011, 03:15:03 AM »
ਇੱਕ  ਮੈਨੂੰ GS ਵਰਗੀਆਂ

 ਚੁੰਬੜ ਗਈਆਂ ਜੋਕਾਂ


 :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D: :D:


fateh rocksssssssssssssssssssssssssssssssssssss


843
sahi a ji :smile:  baut sohna likheya
love u sweeto

844
Shayari / ਵਿਹਲੜ ਪੀ ਜੇ ਦਾ
« on: August 26, 2011, 02:37:51 AM »

ਏਥੇ GS ਦੀ ਸਰਦਾਰੀ

ਕੁਝ ਅੱਲੜਂ ਨੇ ਮੱਤ Pj ਦੀ ਮਾਰੀ

ਬਣਾ ਲਈ ਰੋਡਵੇਜ਼ ਦੀ ਲਾਰੀ

ਬਿਨਾ ਟਿਕਟੋਂ ਚੜੀ ਜਨਤਾ ਸਾਰੀ

GS ਨੇ ਗਲ ਵਿਚ ਪਾਇਆ ਝੋਲਾ

ਕਹਿੰਦਾ ਮੈਂ ਕੰਡਕਟਰ ਬੜਾ ਹੀ ਭੋਲਾ

ਮੈਂ ਤਾਂ ਜੀ ਜੀ ਕਰਦਾਂ ਹਾਂ

ਬਸ ਜਿਹੜਾ ਜਰਾ ਕ ਕੁਸਕੇ

ਉਹਦੇ ਹੀ ਮੁੱਕਾ ਜੜਦਾ ਹਾਂ

ਉਹ ਨਹੀ ਟਿਕਟ ਕਿਸੇ ਦੀ ਕੱਟਦਾ

ਪੱਕੀਆਂ ਸਵਾਰੀਆਂ ਨੂੰ

ਘੂਰੀਆਂ ਵੱਟਦਾ

ਨਵੀਆਂ ਨੂੰ ਦੇਖ ਕੇ ਹੱਸਦਾ

ਹੋ ਗਿਆ ਜੇਲਰ ਪੀ ਜੇ ਦਾ

ਨਿੱਤ ਆ ਕੇ ਬੈਠਾ ਰਹਿੰਦਾ

ਨਾ ਕਦੇ ਪੋਸਟਾ ਕਰਦਾ

ਇਹ ਵਿਹਲੜ ਪੀ ਜੇ ਦਾ

845
Discussions / Re: Fight against corruption.
« on: August 26, 2011, 02:20:09 AM »
ginzy peg pugg chhadd te lagda ,jo mulk baare sochn lagg piya   :pagel:

847
mama kyu ena sad likhda

eh sant ram udasi ji ne odo likha si jado ohna de guru ji swarg vas ho gye si  :sad:


kise kudi layi nhi si kliheya :pagel:

mere kol ta book aa ohna di read karda si ta likh ta veer ji

848

ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ
ਛਾਤੀ ਪਾੜਕੇ ਤੈਨੂੰ ਦਿਖਾਉਣ ਆਇਆ
ਤੇਰੇ ਪਿਆਰ ਵਿਚ ਮਸਤ ਮਲੰਗ ਹੋ ਕੇ
ਮੁੜਕੇ ਵਸਲ ਦਾ ਦੀਵਾ ਜਗਾਉਣ ਆਇਆ
ਜੀਅ ਕਰਦਾ ਸੀ ਨਾਲ ਹੀ ਸੜ ਜਾਈਏ
ਜਦੋ ਕੀਤਾ ਸੀ ਅੰਤਮ ਸਸਕਰਾ ਤੇਰਾ
ਤੇਰੀ ਮੜੀ ਦੀ ਰਾਖ ਵੀ ਕਹਿ ਰਹੀ ਸੀ
ਯਾਦ ਰਹੇਗਾ ਸਦਾ ਪਿਆ ਤੇਰਾ



by- ਸੰਤ ਰਾਮ ਉਦਾਸੀ

849
Shayari / ਸੁਣ ਲਉ ਗੁਰ ਨਾਨਕ ਦੀ ਬਾਣੀ
« on: August 26, 2011, 01:06:12 AM »

ਸੋਹਣੀ ਲਗਦੀ ਮਜਲਸ ਸਿਆਣੀਂ,

ਸੁਣ ਲਉ ਗੁਰ ਨਾਨਕ ਦੀ ਬਾਣੀ,

ਦਿਲ ਨੂੰ ਖਿਚਦੀ ਜਾਂਦੀ ਜਾਣੀਂ,

ਪੜ ਪੜ ਅੰਦਰ ਠਰਗੇ ਐ

ਸੁਣ ਬਾਬੇ ਦੀ ਬਾਣੀ ਲਾਖ ਗੁਨਾਹੀਂ ਤਰਗੇ ਐ

by- Babu Rajab ali

851
Shayari / Re: Gill Galib kenda LADO nu =p
« on: August 25, 2011, 11:27:11 AM »
Ustad ji aah chidi maar to superman we  ban gae tusi :D:
hor veer karna penda sab  :pagel:

852
Shayari / Re: ਚਿੱੜੀ ਮਾਰ ਰਹਿਣ ਤਿਆਰ
« on: August 25, 2011, 11:09:23 AM »
naa tun chiri naa maar ... mainu gussaa aa geyaa naa :thaa: :thaa:
chaam -chadikke tainu ki ho gya ajj ? :D:

853
Pics / Re: gill galib sahib...
« on: August 25, 2011, 11:08:33 AM »
ohna nu njar ni lagni o ta najar batua a

ik tere laa dena mai apna kann ,tainu nazr na laguu gi fer

854
Shayari / Re: Gill Galib kenda LADO nu =p
« on: August 25, 2011, 11:07:35 AM »
gill g me ta thanu syne samj di c tusi mere arge nikle


miss gill :huhh:

ki kraa ,j main seyana ban da aa tan pj wale kehnde eh kamleya di site aa ,te j mai kamla ban da aa te pj wale kehnde koi serious gall ker , mai ki kraa  :thinking:,tu das lado  :dnk:

856
Shayari / Re: Gill Galib kenda LADO nu =p
« on: August 25, 2011, 11:04:10 AM »
:thaa: :thaa: aa chakk pehli juti main maari :hehe:

ptoleya eh lado de k mere  :he:

857
Shayari / Re: Gill Galib kenda LADO nu =p
« on: August 25, 2011, 10:55:11 AM »
wah g wah kya baat hai

thx

...
haha nahi lubna koi penduu google hai te us te lub fir lub jana tenu veer

tarn das de veer ban k ,tainu sauh lagge teri majh di

858
Shayari / Re: Gill Galib kenda LADO nu =p
« on: August 25, 2011, 10:51:25 AM »
liyari ki hunda

main v google ton labhi jana ehda matlab :thinking:

859
Pics / Re: gill galib sahib...
« on: August 25, 2011, 10:49:20 AM »
mere kanna nu nazr na la deo :he:

860
Shayari / Re: Gill Galib kenda LADO nu =p
« on: August 25, 2011, 09:09:11 AM »
mer punjabi thori poor eda ni samj pendi tusi meri basha ch likhan da kasht kareo plz =P

le lado tu roj roj kehna aa :hehe:


maa diye lado raniye

rud pud janiye

aashika to kho ke

makhane khaniye

je shayari kariye

ta juttiyan v

patase kar ke janiye 

Pages: 1 ... 38 39 40 41 42 [43] 44 45 46 47 48 ... 317