November 25, 2024, 01:35:41 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 28 29 30 31 32 [33] 34 35 36 37 38 ... 317
641
Help & Suggestions / ki ਟੁੱਟ ਪੈਣਾ nu mod bnauna chahida aa?
« on: September 05, 2011, 04:45:03 AM »


ssa ,pj ,tutt paine nu tusi sare jaan de ho ,bahut active user
aa pj da ,kaafi raunki v aa ,pj te kaafi time spend kerda aa
,bahut sohne sohne topic v paye ne ohne pj te ,signature v
bahut sohne sohne bnaunda aa ,sarpanch 22 da pics section
wala ahuda khali piya aa ,mera vichar aa j ohnu eh kamm de
ditta jave ,oh hor v vadhiay yogdan pa sakda pj te ,naale fer
oh ik section te dheyaan devega ,


tuhada ki kheyaal aa jaroor dayeo,j tusi samjhde ho k osnu mod bnauna chahida tan yes te vote kreyo ,

642
Jokes Majaak / Re: **Noor te Nokar**
« on: September 05, 2011, 03:59:15 AM »
:D: :D: :D: KIDR GYI HUN NOOR DARLING

front page te bander bnayeya tainu ohne  :D: :D: :D: :D:

644


4 ਗੱਲਾ 4 ਗੱਲਾ ਨੂੰ ਪੈਦਾ ਕਰਦੀਆ ਨੇ

kudiya ਪੀ ਜੇ ਤੇ ਆਸ਼ਕ

munde  ਆਪਣੇ ਦੁਸ਼ਮਣ

Spam GS di ਬੇਚੈਨੀ
 
BAN ਨਵੀਆ ID"S


645
hahaha aa ki likhiya

 j ਟੁੱਟ ਪੈਣਾ cartoon hundi te ave di hona c us ne



ehde kerke likheya  :D:

646
taran ji tum bihar se ayi ?  :D: :D: :D: :D: :D: :D:

647
Shayari / Re: ਪੀੜਾਂ ਪਾ ਪਾ ਪੂਰ ਲਿਆ
« on: September 05, 2011, 02:49:05 AM »
nice aa

ok jiiiiiiiiiiiiiiiiiiiiii :smile:

648
Shayari / Re: ਕੰਧਾਂ ਕੰਧਾਂ ਕੰਧਾਂ
« on: September 05, 2011, 02:48:27 AM »
sohna likhea g

theek aa jiiiiiii :smile:

649
70, 80 di goli 22 bahut mehngi pai jandi aa,raflaa sandookan ch te sirhaane payiyan hi changiyan laggdiyan

650
Shayari / Re: ਪੀੜਾਂ ਪਾ ਪਾ ਪੂਰ ਲਿਆ
« on: September 05, 2011, 02:25:06 AM »
mera samjhaia jada doonga ho janda fer :D:

ajj kall tere naal ladeya lagda  :he:

651
Shayari / Re: ਕੰਧਾਂ ਕੰਧਾਂ ਕੰਧਾਂ
« on: September 05, 2011, 02:21:59 AM »
:D: samjhia te o vi nai...

jive tu samjhauni aa ,ove nhi samjh sakda koi ,lol

652
Shayari / Re: ਪੀੜਾਂ ਪਾ ਪਾ ਪੂਰ ਲਿਆ
« on: September 05, 2011, 02:21:05 AM »
eh te pehla aounda... :pagel: enu bhave samjh lagge ja na ene te wah wah karni hundi aa.. :pagel:
tu samjaa deya ker ehnu  :D:

653
Shayari / Re: ਪੀੜਾਂ ਪਾ ਪਾ ਪੂਰ ਲਿਆ
« on: September 05, 2011, 02:15:50 AM »
wah ji wah =D>

wah ji wah guru ji tusi v aa ge  :superhappy:

654
Shayari / Re: ਕੰਧਾਂ ਕੰਧਾਂ ਕੰਧਾਂ
« on: September 05, 2011, 02:14:38 AM »
bouat wadia likhia par mainu samjh nai laggi ji...

kive samjhava dass? ,jive tu grewal nu samjhayeya    :D:

655
Shayari / Re: ਪੀੜਾਂ ਪਾ ਪਾ ਪੂਰ ਲਿਆ
« on: September 05, 2011, 02:13:49 AM »
very nice.. :pagel:

read ker k hi pagal ho gi ,j shiv nu dekh laini tu tan lataa peengh ho jana c  :hehe:

656
Shayari / ਕੰਧਾਂ ਕੰਧਾਂ ਕੰਧਾਂ
« on: September 05, 2011, 02:12:02 AM »

ਕੰਧਾਂ ਕੰਧਾਂ ਕੰਧਾਂ

ਏਧਰ ਕੰਧਾ ਓਧਰ ਕੰਧਾਂ

ਕਿੰਜ ਕੰਧਾ 'ਚੋ ਲੰਘਾ

ਮੇਰੇ ਮੱਥੇ ਦੇ ਵਿਚ ਵੱਜਣ

ਮੇਰੇ ਘਰ ਦੀਆ ਕੰਧਾਂ

ਮੇਰੇ ਘਰ ਨੂੰ ਪਈਆ ਖਾਵਣ

ਮੇਰੇ ਘਰ ਦੀ ਕੰਧਾਂ

ਮੈਨੂੰ ਮੂਰਖ ਜੱਗ ਇਹ ਆਖੂ

ਹੇ ਕੰਧਾਂ ਨੂੰ ਭੰਡਾਂ

ਮੈਨੂੰ ਸੱਭੇ ਕੰਧਾ ਲੱਗਣ

ਮੈ ਕੀ ਕੰਧਾਂ ਤੋ ਮੰਗਾਂ

ਮੇਰੇ ਮੱਥੇ ਦੇ ਵਿਚ ਕੰਧਾਂ

ਕੰਧਾ ਦੇ ਵਿਚ ਕੰਧਾ

ਦਿਲ ਕਰਦਾ ਏ ਸੂਲੀ ਚਾੜਾਂ

ਇਹ ਸੱਭ ਹੀ ਕੰਧਾਂ

ਮੇਰੇ ਢਿੱਡ ਵਿਚ ਕੰਧਾਂ ਕੰਧਾਂ

ਕਿਹਨੂੰ ਕਿਹਨੂੰ ਵੰਡਾ

ਮੈਨੂੰ ਜੱਗ ਨੇ ਕੰਧਾਂ ਦਿੱਤੀਆ

ਮੈ ਕੀ ਜੱਗ ਨੂੰ ਵੰਡਾ?


shiv

657
Gup Shup / Re: ki e hona chahida?
« on: September 05, 2011, 01:55:22 AM »
vaise hona ki chida eh te dasso koi jana... :wait:

haan eh v gall theek aa  =D>

658
Gup Shup / Re: ki e hona chahida?
« on: September 05, 2011, 01:52:27 AM »
 :D: :D: :D: :D: :D: :D: :D: :D: :D: :D:

hun bas v karo  :pagel:

659
Shayari / Re: ਪੀੜਾਂ ਪਾ ਪਾ ਪੂਰ ਲਿਆ
« on: September 05, 2011, 01:47:02 AM »
aj lagda shiv ji di book hath ayi lagdi aa..  :blowout:


bouat wadia..
haan haan :hehe:

660
Shayari / ਪੀੜਾਂ ਪਾ ਪਾ ਪੂਰ ਲਿਆ
« on: September 05, 2011, 01:39:48 AM »

ਪੀੜਾਂ ਪਾ ਪਾ ਪੂਰ ਲਿਆ

ਮੈ ਦਿਲ ਦਾ ਖੂਹ ਖਾਰਾ ਨੀ

ਪਰ ਬਦਬਖਤ ਨਾ ਸੁੱਕਿਆ ਅੱਥਰਾ

ਇਹ ਕਰਮਾਂ ਦਾ ਮਾਰਾ ਨੀ



shiv

Pages: 1 ... 28 29 30 31 32 [33] 34 35 36 37 38 ... 317