November 25, 2024, 06:52:00 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 303 304 305 306 307 [308] 309 310 311 312 313 ... 317
6141
nice ji

ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ

6142
nice ji
 
ਸਤਿਆਂ ਨੂੰ ਹੋਰ ਸਤਾਉਣਗੀਆ :angr:
ਯਾਦਾ ਮੁੜ-ਮੜ ਆਉਣਗੀਆ :omg:
ਰਹਾਂ ਦੇ ਵਿਚ ਰੋੜੇ ਵਿਛੋਣਗੀਆ :angry:
ਇਹ ਕੁੜੀਆ ਮੁੜ-ਮੁੜ ਚੇਤੇ ਆਉਣਗੀਆ  :cry: :cry:

6143
gud
thanks ji

ਕਿਲਾਰਾਏ ਪੁਰ ਦੇ ਨੇ ਗਰੇਵਾਲ,
ਥੋੜਾ ਖੱਟ ਤੁਰ ਦੇ ਤੁਰ ਦੇ ਮੜਕ ਦੇ ਨਾਲ,
ਖੇਡਾਂ ਕਿਲਾਰਾਏ ਪੁਰ ਦੀਆ
ਸਾਰੀ ਦੁਨੀਆ ਜਾਣ ਦੀ,
ਕਿਲਾਰਾਏ ਪੁਰ ਦੇ ਨੇ ਗਰੇਵਾਲ
ਸਾਰੀ ਦੁਨੀਆ ਜਾਣ ਦੀ

6144
Shayari / ਯਾਰ Melbourn ਛੜਿਆ ਦਾ
« on: December 08, 2010, 11:00:45 AM »
 


ਯਾਰ Melbourn ਛੜਿਆ ਦਾ
ਬੇਫਿਕਰ ਹਰ ਮੋੜ ਤੇ ਖੜਿਆ ਦਾ
ਲੇਟ ਨਾਈਟ ਦੀਆ ਪਾਰਟੀਆ ਚ ਵੜਿਆ ਦਾ
ਯਾਰ Melbourn ਛੜਿਆ ਦਾ

ਦਾਰੂ ਦੇ ਘੜਿਆ ਦਾ
ਬੇ ਖੋਫ ਬੀਚਾ ਤੇ ਯਾਰਾ ਨਾਲ ਖੜਿਆ ਦਾ
ਦਿਨ ਰਾਤ ਕੰਮ ਵਿਚ ਹੜਿਆ ਦਾ
ਯਾਰ Melbourn ਛੜਿਆ ਦਾ


Welcome  ਤੇ thank you ਨਾਲ ਚਲਦਾ ਯਾਰ Melbourn
ਯਾਰ Melbourn ਛੜਿਆ ਦਾ

6145
Shayari / na fashion diyan ruttan hundiya
« on: December 08, 2010, 07:33:13 AM »

na fashion diyan ruttan hundiya,
na hi do-do guttan hundiyan,
sab naaz te nakhre bhul jaandiyan,
j kudiyan de v muchhan hundian
.............

6146



ਕਿਸੇ ਨਾਲ ਅੱਖਾਂ ਨਾ ਲਾਂਵੀਂ
ਮੁੜ ਵਤਨਾ ਨੂੰ ਆਂਵੀਂ
ਆਖੇ ਲੱਗ ਕੇ ਕਿਸੇ ਦੇ
ਮੈਨੂੰ ਦਿਲੋ ਨਾਂ ਭੁਲਾਵੀਂ

ਕਿਹੜੀ ਗੱਲ ਦਾ ਵਿਛੋੜਾ
ਦਿਲ ਲੱਭ ਦਾ ਬਹਾਨਾ

ਤੇਰੇ ਦੁੱਖ ਲਗ ਜਾਣ ਮੈਨੂੰ
ਤੇਰਾ ਵਾਲ ਵਿੰਗਾ ਨਾ ਹੋਵੇ
ਤੇ ਦਿਲ ਚੋਰੀ-ਚੋਰੀ ਰੋਵੇ
ਤੇਰੇ ਹੱਥ ਮੇਰੀ ਡੋਰੀ
ਬੇੜੀ ਅੱਧ 'ਚ ਨਾ ਰੋੜੀ
ਕਿਸੇ ਨਾਲ ਅੱਖਾਂ ਨਾ ਲਾਵੀਂ
ਮੁੜ ਵਤਨਾ ਨੂੰ ਆਵੀਂ

ਮੈਨੂੰ ਝੱਲੀਆਂ ਬਣਾ ਕੇ
ਆਪ ਮਲ ਲੈ ਕਿਨਾਰੇ
ਦਿਨ ਲੰਘਣੇ ਨੇ ਮੇਰੇ
ਤੇਰੀ ਯਾਦ ਦੇ ਸਹਾਰੇ
ਰੋਣਾਂ ਉਮਰਾਂ ਦਾ ਪਾਕੇ
ਮੇਰੇ ਖੂਨ ਨਾ ਨਿਚੋੜੀਂ
ਤੈਨੂੰ ਵਾਸਤਾ ਖੁਦਾ ਦਾ
ਕਿਸੇ ਨਾਲ ਅੱਖਾਂ ਨਾ ਲਾਵੀਂ
ਮੁੜ ਵਤਨਾ ਨੂੰ ਆਵੀਂ


6147
bas 5/6 question da ni pata laggiyian baki ta sare saukhe a
te ik poet wale da
ਵੀਰ NAND LAL NOORPURI ji, ਆਪਣੇ ਵਰਗਾ ਹੀ ਸੀ ਕਿਸੇ ਨੇ ਬਾਤ ਨੀ ਪੁੱਛੀ ,ਖੁਹ ਵਿਚ ਛਾਲ ਮਾਰ ਕੇ ਮਰ ਗਏ ਸੀ.  

Des vich pyaar ehne haase ne khilaarne,
Roop ehda vekhna hai sare sansaar ne
Ghara vich hor vi eh zindgi liyaagi,
Jithe vi pahaarhi kurhi pair jaa ke paayegi
' Noorpuri ' moorti eh suchi sachi sach di..
Bhaakhrhe to aaundi mutiyaar ikk nachdi

6149
Shayari / Re: Karo koi hela pj walio..
« on: December 07, 2010, 01:41:02 AM »



                       ਵੀਰ ਪੰਜਾਬੀ  'ਚ ਵੀ ਲਿਖ ਚੰਗਾ ਲਗੇਗਾ
     
        ਛੱਲਾ ਛੱਲਾ ਸਾਰੇ ਕਰਦੇ
        ਛੱਲੇ ਸੋਨੇ ਦੇ ਤਾਂ ਬਥੇਰੇ
        ਪਰ ਚਾਨਦੀ ਦਾ ਕੱਲਾ
       ਸਾਡਾ ਵੀਰ Chandi da challa

  :won: :won: :won: :won: :won:

6150



         ਯਾਰਾ ਆਪਾ ਲਿਖਣਾ ਛੱਡ ਦੇਣਾ :angry:
                 
         :dumlak: =D>  ਵੀਰ ਤੂੰ ਸਿਰੇ ਲਾ ਤਾਂ :dumlak: =D>
                           
                                 :surp:  ਦੱਸ ਹੁਣ ਮੈ ਕੀ ਲਿਖਾ :surp:

ਵੀਰ ਸਾਰਿਆ ਬਾਰੇ ਲਿਖਣਾ ਤੁਸੀ ਚੱਗਾ ਲਗਾ :happy:

6152
Shayari / ਚੰਦਰੀ ਜਵਾਨੀ ਅੱਗ ਲਾ ਦੇਣੀ ਏ
« on: December 07, 2010, 12:59:28 AM »



ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

ਹੁਣ ਤਾਂ ਬਲੌਰੀ ਨੈਣ ਰਹੇ ਟੋਲਦੀ,
ਹਿਰਿਆਂ ਜਿਹੇ ਦਿਲ ਪੈਰਾਂ ਵਿੱਚ ਰੇਲਦੀ,
ਹੁਣ ਇਹਦੇ ਗਲ ਫਾਹੀ ਪਾ ਦੇਣੀਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ..
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ...

ਤੁਰੀ ਜਾਂਦੀ ਪੈਰਾਂ ਨਾ ਪਤਾਸੇ ਭੋਰਦੀ,
ਸੁਣਦੀ ਛਣਕ ਝਾਂਜਰਾਂ ਦੇ ਬੋਰ ਦੀ
ਇਹਨਾਂ ਗੱਲਾ ਸੂਲੀ ਤੇ ਖੜਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

ਘੋੜੀਆਂ ਦੀ ਸ਼ੌਕੀ,ਨਾਲੇ ਲੰਡੀ ਜੀਪ ਦੀ,
ਲਾ ਲੈਂਦੀ ਬਾਜੀ ਕਦੇ ਕਦੇ ਸੀਪ ਦੀ,
ਇਸ਼ਕੇ ਦੀ ਅੱਗ ਹੱਡੀ ਲਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ

ਲੱਕਿਆਂ ਕਬੂਤਰਾਂ ਦੇ ਵਾਂਗ ਨੱਚਦੀ
ਕਰੇ ਕੀ,ਨਾ ਗੱਲ ਉਹਦੇ ਰਹੀ ਵੱਸ ਦੀ
ਫੜ ਕਿਸੇ ਪਿੰਜਰੇ 'ਚ ਪਾ ਦੇਣੀ ਏ
ਚੰਦਰੀ ਜਵਾਨੀ ਅੱਗ ਲਾ ਦੇਣੀ ਏ
ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ


6154
Shayari / Re: ਬਈ Amrika ਆਏ ਹਾ
« on: December 06, 2010, 11:51:16 PM »
ਤੰਗੀਆਂ ਤੁਰਸ਼ੀਆਂ ਦੇ ਨਾਲ ਪਕਾ ਯਾਰਾਨਾ ਲਵਾ ਲਿਆ,
ਜਿਹੜੇ ਚਾਰ ਪੈਸੇ ਸੀ ਓਹਦਾ ਵੀਜ਼ਾ ਲਵਾ ਲਿਆ,
ਟਿੱਕਟਾਂ ਜੋਗੇ ਪੈਸੇ ਆਪਾਂ ਮੰਗ ਕੇ ਆਏ ਹਾ,
ਧੱਕੇ ਧੌਲੇ ਖਾ ਕੇ ਬਈ ਅਮਰੀਕਾ ਆਏ ਹਾ...



 :dumlak: :dumlak: :dumlak:

ਵੀਰ ਤੈਨੂੰ ਗੂਰ ਧਾਰਨਾ ਪੈਣਾ ਬਹੁਤ ਵਧੀਆ ਲਿਖਿਆ.

 =D> =D> =D> =D> =D> =D> =D>

ਅੱਜ ਕੱਲ ਤਾਂ ਅਉਣ ਦੇ ਟਿਕੱਟ ਦਾ ਵੀ ਚੱਕਰ ਰਹਿੰਦਾ ਆ
 :balle: :balle: :balle: :balle:

6155
dekhla bai ikala tu hi cmmt kitta hor kise ne ni kitta
vase likhna naa chadi bai
ithe lokhi saalan baad purane post khad khad cmmt karde a

bai teriyan  kaafi sariyan posts padiyan ,chhareyan te chamkile bayi bare parh ke bahut vadhiya lagga , hun tan time hi chhareyan da  hai main v ena baare likhen baare soch riha han 

6156
Shayari / othe amla de hone ne navede
« on: December 06, 2010, 01:10:05 PM »




padhi namaz te niyaaz na sikhayaa teriyan kis kam padhiyan namaazan na ghar dheedha[dikhayi dena] na ghar wala dheedha teriyan kis kam dityan niyaazan ilm padhya te amla na kita teriyan kis kam kityan vaadan bhule shah pata tad lag sii jad chidii phasi hath baazaan othe amla te hone ne navede kise nai teri jaat puchni aaee jhoothe maan tere jhoothe tere chehre kise nai teri jaat puchni othe amla te hone ne navede kise nai teri jaat puchni jo ghadiya so bajna ik din jo banaya so paina akhir chadne mehal manaare baith sada nai rehna char din da mela ethe bohti der nai behna jo beejega sadik ethe ohi vadna paina othe amla te hone ne navede kise nai teri jaat puchni kaul nai rakhna behan bharava[sister-brother] pal vich ja dafanuan tur jana tenu sab ne chhad bohtaa chir nai launa muk jaane sab chehre tere haith[under] mitti jad auuna uss din "sadik" russe nu tenu kise nai aaun manauna othe amla te hone ne navede kise nai teri jaat puchni tenu modaa de ke taur na jahan ne aounaa mitti thale teri oochi shaan ne sunjhe chad ke tu tur jana vehade kise nai teri jaat puchni othe amla te hone ne navede kise nai teri jaat puchni jhoothe maan te aakad teri jhoothiyan teriyan baatan galaan naal banave pal vich dina[days] nu kaliyan raatan jhoothe mehal manaare tere jhoothiyan teriyan jaatan amlan baajho 'sadik' uthe kise nai leniyan baatan othe amla te hone ne navede kise nai teri jaat puchni kise kaul ghadi pal na khalonaa[standing] aee kiti aapni nu saariyan ne rona aee hone vakho-vakh sangi-saathi jede kise nai teri jaat puchni othe amla te hone ne navede kise nai teri jaat puchni panchi vaangu udd jana ae ik din maar uddaari kadar unna di paeni uthe amal jina de bhari har shai chhadni[to leave] paeni bandiya jaan toh jehdi pyari aaj turaya koi kal tur jana 'sadik' vaar-o-vaari othe amla te hone ne navede kise nai teri jaat puchni be-bol zuban tu bol changaa[good] mithe bol da jag aaseer haunda mandaa[bad] bol kadi munho kadiye na manda bol sajna tikhaa teer hunda ik bol jahan vicho rab dinda ik bol neera akseer haunda changay bol da boliya shaan oocha changay bol da changaa akheer haunda othe amla te hone ne navede kise nai teri jaat puchni kise raunde nu hassaya ae taan das khaan kise bhookhe nu razaya ae taan das khaan raah chaon roaday[stable] nu hataya ae taan das khaan kadi zakhmi kise da phatt na siitaa [stitch] awen phir bhi das kakh vi nai kita othe amla te hone ne navede kise nai teri jaat puchni raah chhadaya gaya ****** da val[tricks] dasse chori yaari da kar naas na nek-o-kaari da nekaan nu badii sikhaven tu othe amla te hone ne navede kise nai teri jaat puchni luk luk ke saude karna aee bin mehnat bojhe barna ae par othe amla te hone ne navede kise nai teri jaat puchni luk mit ke saude karna aee bin mehnat bojhe barna ae saadan[saints] nu chor banaven[making] tu tu na Allah kaulon dardan[fear] aee par othe amla te hone ne navede kise nai teri jaat puchni pehlan amlaan di khulna kitab ne vekhe jaane pher sab de hisab ne pehlaun amlaan di khulna kitab ne vekhe jaane pher sab de hisab ne 'sadik' aapo-aap hone ne nakhede kise nai teri jaat puchni othe amla te hone ne navede kise nai teri jaat puchni


6157
Shayari / ਐਵੇ ਮਤਲਬ ਨਾਂ ਕੱਢ ਸੱਜਣਾ
« on: December 06, 2010, 12:44:47 PM »


                   ਐਵੇ ਮਤਲਬ ਨਾਂ ਕੱਢ ਸੱਜਣਾ

                                    ਐਵੇ ਉਡਦੀਆਂ ਨਾ ਫੱੜ ਸੱਜਣਾ

                                ਕਿਸੇ ਭੁਖੇ ਨੂੰ ਖਵਾਇਆ ਏ ਤਾਂ ਦਸ ਸੱਜਣਾ

                               ਕਿਸੇ ਰੌਂਦੇ ਨੂੰ ਹੱਸਾਇਆ ਏ ਤਾਂ ਦੱਸ ਸੱਜਣਾ

                              ਰਾਹ ਚੋਂ ਰੋੜੇ ਨੂੰ ਹਟਾਇਆ ਏ ਤਾ ਦੱਸ ਸੱਜਣਾ

                              ਗੱਲਾ ਨਾਲ ਬਣਾਵੇ ਸੱਜਣਾ ਦਿਨਾ ਨੂੰ ਕਾਲੀ ਰਾਤਾਂ

                            ਚਾਰ ਦਿਨਾ ਦਾ ਮੇਲਾ ਸੱਜਣਾ ਬਹੁਤੀ ਦੇਰ ਨਾ ਬਹਿਣਾ

                          ਅਵੇ ਤੂੰ ਤੇ ਮੈ ਇਥੇ ਕਖ ਨੀ ਕਿਤਾ ਜੇ ਕਿਤਾ ਏ ਤਾਂ ਦਸ ਸੱਜਣਾ
                                      ਗੱਲਾ ਬਾਕੀ ਸਭ ਛੱਡ ਸੱਜਣਾ
                                     ਕੋਈ ਦਿਲ ਦੀ ਗੱਲ ਦੱਸ ਸੱਜਣਾ

6158
  =D> =D> =D> =D> =D>

    ਵੀਰ ਚੰਗਾ ਲਗਾ ਪੜ ਕੇ
 =D> =D> =D> =D> =D> =D>

6159
Shayari / ਹੁਣ ਰੋਣ ਨੂੰ ਜੀਅ ਕਰਦਾ ਏ.
« on: December 06, 2010, 11:07:01 AM »



                ਡਾਲਰਾਂ ਤੋ ਪਾਸੇ ਵੀ, ਕੁਝ ਹੋਣ ਨੂੰ ਜੀਅ ਕਰਦਾ ਏ.
                  ਹਸਦੇ ਹਸਦੇ ਥੱਕ ਗਏ, ਹੁਣ ਰੋਣ ਨੂੰ ਜੀਅ ਕਰਦਾ ਏ.

6160
Shayari / MEDEOKER ਦੀ ਜਿੰਦਗੀ ਹੈ ਮਾੜੀ
« on: December 06, 2010, 10:36:13 AM »


                 

                   ਕੋਈ ਸ਼ੱਕ ਨੀ ਕੀ ਮੈ ਕੰਮ ਚੋਰ ਹਾ
                                        ਮਹਿਨਤ ਨੂੰ ਲੱਗਦੇ ਨੇ ਫੱਲ
                                        ਖਾਂਦਾ ਫੇਰ ਕੋਈ ਕੰਮ ਚੋਰ ਹੈ
                              ਮਹਿਨਤ ਤੇ ਮੁੱਸ਼ਕਤ ਨਾਲ ਬਣਦੀਆਂ ਨੇ ਮੰਜਲਾ
                                   ਫੇਰ ਵਿਚ ਸ਼ੌਂਦਾ ਕੋਈ ਕੰਮ ਚੋਰ ਹੈ
                                  MEDEOKER ਦੀ ਜਿੰਦਗੀ ਹੈ ਮਾੜੀ
                              ਕਦੇ ਉਪਰ ਕਦੇ ਥੱਲੇ ਰਹਿੰਦੀ ਹੈ ਤਿਆਰੀ

Pages: 1 ... 303 304 305 306 307 [308] 309 310 311 312 313 ... 317