6121
PJ Games / Re: ਮਿਸਟਰ ਪੰਜਾਬੀ ਜਨਤਾ ਮੁਕਾਬਲਾ 2010 ਮੁੰਡਿਆਂ ਨੂ ਖੁਲ&#
« on: December 10, 2010, 10:56:54 AM »main sarey ans kar dittey ਮਾਨ ਸਾਹਿਬ ji :happy: :happy:
This section allows you to view all posts made by this member. Note that you can only see posts made in areas you currently have access to. 6121
PJ Games / Re: ਮਿਸਟਰ ਪੰਜਾਬੀ ਜਨਤਾ ਮੁਕਾਬਲਾ 2010 ਮੁੰਡਿਆਂ ਨੂ ਖੁਲ&#« on: December 10, 2010, 10:56:54 AM »main sarey ans kar dittey ਮਾਨ ਸਾਹਿਬ ji :happy: :happy: 6122
Shayari / Re: ਭਾਵੇਂ ਜਿਸਮ ਚੋ ਨਿਕਲ ਜੇ ਜਾਨ ਹੌਲੀ ਹੌਲੀ!!!!!!!« on: December 10, 2010, 09:11:52 AM »
sohna likheya ji
6123
Shayari / Re: ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ.« on: December 10, 2010, 09:08:16 AM »
nice ji
6124
Shayari / Re: ਸੱਜਣ ਦੀ ਝਾਤ .....« on: December 10, 2010, 08:41:55 AM »
Sohna likheya ji
ਲੰਮੀ ਗ਼ਮਾਂ ਦੀ ਰਾਤ ਪਿੱਛੋਂ ਹੁਣ ਪਰਭਾਤ ਚਾਹੀਦੀ, ਜਿੰਦਗੀ ਜੀਉਣ ਨੂੰ ਮੁੜ ਤੋਂ ਇਕ ਸ਼ੁਰੂਆਤ ਚਾਹੀਦੀ 6125
Shayari / Re: punjabi« on: December 10, 2010, 08:30:41 AM »" ਯੂ ਹੈਰਾਨ ਹੋ ਕੇ ਐ ਛਮਾਂ ਤੂੰ ਮੇਰੀ ਤਰਫ ਨਾ ਦੇਖ ਤੂੰ ਜਲੇ ਔਰ ਮੈਂ ਨਾ ਆਉ, ਐਸਾ ਕਭੀ ਹਆ ਨਹੀ " 6126
Shayari / Re: punjabi« on: December 10, 2010, 08:26:54 AM »" ਵਾਪਿਸ ਤੇਰੀ ਮਹਿਫਿਲ ਮੇਂ ਯੇ ਸੋਚ ਕਰ ਆ ਗਯਾ ਹੂੰ ਮੈਂ ਕਿ ਸ਼ਾਇਦ ਮੁਝ ਕੋ ਭੇਜ ਕੇ ਪਛਤਾ ਰਹੀ ਹੋ ਤੁਮ " 6127
Shayari / ਇਹਨਾ ਅੱਖੀਆ 'ਚ ਪਾਂਵਾਂ ਕਿਵੇਂ ਕਜਲਾ ਵੇ« on: December 10, 2010, 08:12:32 AM »ਇਹਨਾ ਅੱਖੀਆ 'ਚ ਪਾਂਵਾਂ ਕਿਵੇਂ ਕਜਲਾ ਵੇ.. ਅੱਖੀਆਂ 'ਚ ਤੂੰ ਵੱਸਦਾ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ ਬੁੱਲੀਆਂ 'ਚ ਨਾਂ ਤੇਰਾ ਅੱਖੀਆਂ 'ਚ ਤੂੰ ਵੇ ਜਦੋਂ ਹੱਸਦੀ,ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ 'ਚ ਤੂੰ ਹੱਸਦਾ ਲੰਬੀਆ ਸੀ ਵਾਟਾਂ ਚੰਨਾ ਨੇੜੇ-ਨੇੜੇ ਆਇਆ ਤੂੰ ਅੱਖੀਆਂ ਦੇ ਰਾਹੀਂ ਆ ਕੇ ਦਿਲ 'ਚ ਸਮਾਇਆ ਤੂੰ ਜਦੋ ਪੁੱਛਨੀਆਂ ਪਿਆਰ ਦੀਆ ਗੱਲਾਂ ਵੇ ਹੋਲੀ-ਹੋਲੀ ਤੂੰ ਦੱਸਦਾ ਇਹਨਾ ਅੱਖੀਆਂ 'ਚ ਪਾਂਵਾਂ ਕਿਵੇਂ ਕਜਲਾ ਵੇ ਅੱਖੀਆਂ 'ਚ ਤੂੰ ਵੱਸਦਾ ਮਸਾਂ-ਮਸਾਂ ਜਿੰਦੜੀ ਮੈਂ ਪਿਆਰ ਵਿਚ ਰੰਗੀ ਵੇ ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ ਵੇ ਗਮ ਸਾਥੋ ਦੂਰ ਨੱਸ ਦਾ ਇਹਨਾ ਅੱਖੀਆ 'ਚ ਪਾਵਾ ਕਿਵੇਂ ਕਜਲਾ ਵੇ ਅੱਖੀਆਂ 'ਚ ਤੂੰ ਵੱਸਦਾ ਇਹਨਾ ਅੱਖੀਆ 'ਚ ਪਾਵਾ ਕਿਵੇਂ ਕਜਲਾ ਵੇ ਅੱਖੀਆਂ 'ਚ ਤੂੰ ਵੱਸਦਾ "ਸ਼ਿਵ ਨੇ ਲਿਖਿਆ ਵੀ ਸਿਰਾ, ਉਤੋ ਸੁਰਿੰਦਰ ਕੌਰ ਨੇ ਗਾ ਕੇ ਤਾਂ ਕਹਿਰ ਕਰ ਤਾ" 6128
PJ Games / Re: PJ ਛੜਾ ਦਿਵਸ« on: December 10, 2010, 07:57:33 AM »ਛੜੇ ਬੰਦੇ ਨੂੰ ਕੇਵਲ ਇੱਕ ਹੀ ਲਾਭ ਹੁੰਦਾ ਹੈ ਕਿ ਉਹ ਮੰਜੇ ਦੇ ਦੋਵੇ ਪਾਸਿਓਂ ਥੱਲੇ ਉੱਤਰ ਸਕਦਾ ਹੈ. :pagel: :mean: 6129
PJ Games / Re: PJ ਛੜਾ ਦਿਵਸ« on: December 10, 2010, 04:09:35 AM »ਖੋਜ ਦਸਦੀ ਹੈ ਕਿ ਵਿਆਹਿਆ ਦੀ ਉਮਰ ਛੜਿਆਂ ਨਾਲੋਂ ਲੰਬੀ ਹੁੰਦੀ ਹੈ, ਪਰ ਅਸਲੀਅਤ ਇਹ ਹੈ ਕਿ ਲੰਮੀ ਹੁੰਦੀ ਨਹੀ,ਲੰਮੀ ਲਗਦੀ ਹੈ. 6130
Shayari / ਬੱਦਲ ਦੀ ਬਰਸਾਤ« on: December 10, 2010, 01:21:48 AM »" ਜਰੂਰੀ ਨਹੀ ਹਰ ਬੱਦਲ ਦੀ ਬਰਸਾਤ ਤੁਸੀ ਮਾਣੋਂ ਬਹੁਤੀ ਵਾਰ ਸਿਰਫ ਉਸ ਦੀ ਛਾਂ ਨਾਲ ਹੀ ਖੁਸ਼ੀ ਪृਪਤ ਕਰ ਲੈਣੀ ਚਾਹੀਦੀ ਹੈ " 6131
Shayari / Re: ਦਿਲ ਵਿੱਚ ਤੁਹਾਡੇ ਆਪਣੀ ਕਮੀ ਛੱਡ ਜਾਵਾਂਗਾ« on: December 10, 2010, 01:19:13 AM »ਜਿੰਦਗੀ ਵਿੱਚ ਇੱਕ ਦੋਸਤ ਦੀ ਕਮੀ ਛੱਡ ਜਾਵਾਂਗਾ ਬਿਲਕੁਲ ਸਹੀ.. veer 6132
Shayari / Re: fake face ..MY OWN WORDS ABOUT MY BLACKNESS....« on: December 10, 2010, 01:13:34 AM »
veer nice
" khabre kad aa jawein tu supna bann k , ese layi nahio booha dil wala dhoiyda " 6133
Shayari / ਕਦੇ ਤਰਸਾਂ ਕਦੇ ਬਰਸਾਂ« on: December 10, 2010, 01:00:12 AM »" ਕਦੇ ਤਰਸਾਂ ਕਦੇ ਬਰਸਾਂ ਕਦੇ ਫਿਰ ਜਗ ਹਸਾਈ ਏ ਜੋ ਮੈਥੋ ਬੁੱਝ ਨਹੀ ਹੋਣੀ ਕਿਸੇ ਨੇ ਬਾਤ ਪਾਈ ਏ " 6134
Shayari / Re: ਕਨੇਡਾ ਦੇ ਫੁੱਲ ਤੇ ਪੰਜਾਬੀ ਕਾਟੋ ?« on: December 09, 2010, 01:20:19 PM »good vir ji.thanks vir ji 6135
Shayari / ਹੁਣ ਸ਼ੌਪਿੰਗ ਦੇ ਵਿੱਚ ਬਿਜੀ« on: December 09, 2010, 01:02:55 PM »"ਮੇਰਾ ਵੀਰ ਗਿੱਲ ਜੋ ਮੈਨੀਟੋਬਾ ਜਾ ਰਹਿ ਤੇ ਤੱਵਾ ਮਾਫਕਰਨਾ" :ਫਿਰ ਜੌਬ ਸਰਚ ਵਿਚ ਬਿਜੀ ਹੋਵੇਂਗਾ ਜਦੋਂ ਰਗੜਿਆ ਰਿਸ਼ਤੇਦਾਰਾਂ ਨੇ ਫਿਰ ਓਹਲੇ ਬਹਿ ਬਹਿ ਰੋਵੇਂਗਾ ਨਾ ਮਿਲਿਆ ਬੇਸਮੈਂਟ ਜਦੋਂ ਫਿਰ ਕਿਥੇ ਸਿਰ ਲੁਕੋਵੇਂਗਾ ਮੱਛਰ ਮੈਨੀਟੋਬਾ ਦਾ ਮੈਂ ਸੁਣਿਆ ਭੂੰਡਾਂ ਵਰਗਾ ਏ ਇੱਕ ਅੱਧਾ ਵੀ ਲੜ ਗਿਆ ਤਾਂ ਸੁੱਜ ਫੁੱਲ ਕੇ ਕੁੱਪਾ ਹੋਵੇਂਗਾ ਫਿਰ ਮੋਗੇ ਵਾਲੇ ਮੱਛਰ ਨੂੰ ਚੇਤੇ ਕਰ ਕਰ ਰੋਵੇਂਗਾ ਹੁਣ ਮੰਨ ਲੈ ਮਿੱਤਰਾ ਗੱਲ ਮੇਰੀ ਨਾ ਸ਼ੌਪਿੰਗ ਤੇ ਪੈਸੇ ਖਰਚ ਐਵੇਂ ਘਰਵਾਲੀ ਦੀਆਂ ਮਿੱਠੀਆਂ ਗੱਲਾਂ ਤੇ ਨਾ ਬੱਦਲ ਬਣ ਕੇ ਬਰਸ ਐਵੇਂ ਜਦ ਹੋ ਗਿਆ ਖੀਸਾ ਖਾਲੀ ਫਿਰ ਕਿਹੜੇ ਦਰ ਜਾ ਖਲੋਵੇਂਗਾ ਹੁਣ ਸ਼ੌਪਿੰਗ ਦੇ ਵਿੱਚ ਬਿਜੀ ਫਿਰ ਜੌਬ ਸਰਚ ਵਿਚ ਬਿਜੀ ਹੋਵੇਂਗਾ 6136
PJ Games / Re: PJ ਛੜਾ ਦਿਵਸ« on: December 09, 2010, 07:33:41 AM »ਛੜਾ ਛੜੇ ਨੂੰ ਦਏ ਦਿਲਾਸਾ ਮੌਜ ਭਰਾਵਾ ਰਹਿੰਦੀ ਦੋ ਡੱਕਿਆਂ ਨਾਲ ਅੱਗ ਮੱਚ ਪੈਂਦੀ ਫੁੱਲ ਕੇ ਰੋਟੀ ਲਹਿੰਦੀ ਛੜਿਆਂ ਦੀ ਉੱਖਲੀ ਤੇ ਖਹਿ ਕੇ ਮੋਰਨੀ ਬਹਿੰਦੀ 6137
Shayari / Re: ਯਾਰ Melbourn ਛੜਿਆ ਦਾ« on: December 09, 2010, 06:54:48 AM »hahah nice veere melbourne ch mai v 5 saala to aa par mai night outs wagera te nahi janda oda hehe tusi ami badnam kari jande :happy: veer eh tan gallan ne dil vich uthdiyan chhallan ne :blah: 6138
Shayari / ਕਿਥੇ ਗਈਆ ਤੇਰੀਆ ਅੰਨੀਆਂ ਦਲੇਰੀਆਂ« on: December 09, 2010, 06:46:44 AM »ਕਿਥੇ ਗਈਆ ਗਿੱਲਾ ਤੇਰੀਆ ਅੰਨੀਆਂ ਦਲੇਰੀਆਂ ਦੁਨੀਆ ਤੋ ਗਿਆ ਬਾਪੂ ਝੁੱਲੀਆਂ ਹਨੇਰੀਆਂ ਖਿੰਡ ਗਈਆਂ ਹੱਥ ਵਿਚੋ ਖੈਡਾਂ ਸਭੇ ਮੇਰੀਆਂ ਬਾਪੂ ਦੇ ਸਿਰ ਨਾਲ ਸੀ ਸਰਦਾਰੀਆਂ ਉਹਦੇ ਬਿਨਾਂ ਬਾਜੀਆਂ ਮੈ ਜਿੱਤ ਕੇ ਵੀ ਹਾਰੀਆਂ ਜਿਥੇ ਕਦੇ ਬੈਠ ਅਸੀ ਸਾਂਝਾ ਚੁੱਲਾ ਸੇਕਿਆ ਬਾਪੂ ਦਾ ਸੀ ਰਾਜ ਕਦੇ ਰੋ ਨਾਂ ਦੇਖਿਆ ਹੁਣ ਉਹਦੇ ਬਿਨਾ ਅੱਖਾ ਨਮ ਰਹਿਣ ਮੇਰੀਆ ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ ਖੇਤਾਂ ਵੱਲ ਭੱਜੇ ਜਾਂਦੇ, ਮਾਰਦੇ ਦੁੜੰਗੇ ਸੀ ਤੀਆਂ ਵਾਗੂੰ ਦਿਨ ਲੰਘੇ,ਚੰਗੇ ਸੀ ਜਾਂ ਮੰਦੇ ਸੀ ਜਿਨਾ ਉੱਤੇ ਚੜ-ਚੜ ਬਾਪੂ ਨੂੰ ਸਤਾਉਂਦੇ ਸੀ ਸੁੰਨੀਆ ਨੇ ਸਭ ਉਹ ਕਿੱਕਰਾਂ ਤੇ ਬੇਰੀਆਂ ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ ਤੇਰੇ ਨਾਲ ਬਾਪੂ ਇਹ ਘਰ ਸੱਚੀਂ ਘਰ ਸੀ ਅੰਮੀ ਦੇ ਪਿਆਰ ਨਾਲੋ ਮਿੱਠਾ ਤੇਰਾ ਡਰ ਸੀ ਜਿਹੜੇ ਵਿਹੜੇ ਮੋਢਿਆਂ ਤੇ ਚੁੱਕ-ਚੁੱਕ ਫਿਰਦਾ ਸੀ ਟੋਟੇ ਹੋਇਆ ਵਿਹੜਾ ਹੁਣ ਪੈ ਗਈਆਂ ਢੇਰੀਆ ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ 6139
Shayari / Re: ਚੰਦਰੀ ਜਵਾਨੀ ਅੱਗ ਲਾ ਦੇਣੀ ਏ« on: December 09, 2010, 04:17:24 AM »
ਗੁਰਪਿੰਨਦਰ ਸਿੰਘ ji thanks
chhraa veer thanks |