This section allows you to view all posts made by this member. Note that you can only see posts made in areas you currently have access to.
Messages - RG
6101
« on: December 12, 2010, 11:08:11 AM »
ashkan diyan gallan badlan diyan parchhayan ne kite saiyan te kidhre vadhaiyan ne
kise naal net te chating kise naal chhalle mundryan vataiyan kamre ch cheeja mashook diyan aa ke choore wali ne tikaiyan ne
6102
« on: December 12, 2010, 09:53:27 AM »
ਪੁੱਤਰਾਂ ਦੇ ਦੁੱਖ ਤੇ, ਵਿਛੋੜੇ ਝੱਲੇ ਜਾਣ ਨਾ, ਪੁੱਤਰਾਂ ਦੇ ਬਿਨਾ, ਚੰਗਾ ਲਗਦਾ ਜਹਾਨ ਨਾ,
6103
« on: December 12, 2010, 06:27:45 AM »
put jat da aunda holi holi bullet chlaunda gerhi 17 ch launda vekh kurhi shrmaoundi niviya paoundi response na aunda bullet murh uni. noo janda
per gaddi honda aundi nadhi bhora na shrmaoundi te na niviay paoundi hsdi bari kol aundi ta akh mtkaondi shisha khol ke munda jad takda thorha jiha hsda number fraungi der na laundi gaddi vekh ke nadhi jave hasdi gall rhi na bullet de vasdi
6104
« on: December 12, 2010, 06:11:48 AM »
ਪੁੱਤ ਜੱਟ ਦਾ ਆਉਦਾ ਹੋਲੀ-ਹੋਲੀ ਬੁੱਲਟ ਚਲਾਉਂਦਾ ਗੇੜੀ 17'ਚ ਲਾਉਦਾ
ਵੇਖ ਕੁੜੀ ਸ਼ਰਮਾਉਂਦੀ ਨੀਵੀਆ ਪਾਉਦੀ Response ਨਾਂ ਆਉਦਾ ਬੁਲਟ ਮੁੜ ਯੂਨੀ ਨੂੰ ਜਾਂਦਾ
ਫੇਰ ਗੱਡੀ ਹੌਂਡਾ ਆਉਦੀ ਨੱਢੀ ਭੋਰਾ ਨਾ ਸ਼ਰਮਾਉਦੀ ਤੇ ਨਾ ਨੀਵੀਆਂ ਪਾਉਦੀ ਹੱਸਦੀ ਬਾਰੀ ਕੋਲ ਆਉਦੀ ਤੇ ਅੱਖ ਮਟਕਾਉਂਦੀ
ਸ਼ੀਸ਼ਾ ਖੋਲ ਕੇ ਮੁੰਡਾ ਜਦ ਤੱਕਦਾ ਥੋੜਾ ਜਿਹਾ ਹੱਸਦਾ ਨੰਬਰ ਫੜਾਉਦੀ ਦੇਰ ਨਾ ਲਾਉਦੀ ਗੱਡੀ ਵੇਖ ਕੇ ਨੱਢੀ ਜਾਵੇ ਹੱਸਦੀ ਗੱਲ ਰਹੀ ਨਾ ਬੁਲਟ ਦੇ ਵੱਸ ਦੀ
6105
« on: December 12, 2010, 02:40:36 AM »
sohna likhya ji
6106
« on: December 12, 2010, 02:34:51 AM »
KERI BAAT PAYI VIR...........
vir galla batta ne
6107
« on: December 12, 2010, 02:03:51 AM »
Vadiya aa ji.... Shayari door te ni lagdi tuhade toon :omg:
tusi apnhe dil de koei gal dso, :love: door nerhe da pta lag javga :wait:
6108
« on: December 12, 2010, 01:53:02 AM »
BAI AAH SONG BAHUT VADIYA LAGGA AA.........
bai ji prhke ke ja sunke?
6109
« on: December 12, 2010, 12:18:40 AM »
thanks ji
6110
« on: December 11, 2010, 09:12:40 AM »
moongfli
6111
« on: December 11, 2010, 08:53:36 AM »
veer ji "akhiaa ch tu vsda" suneya tusi sira hai,surinder kaur ne gaya hai
6112
« on: December 11, 2010, 08:46:46 AM »
veer ji shiv shiv hi
6113
« on: December 11, 2010, 08:27:47 AM »
jdo kita si login lgda si mai kla ha aa ke dekehaa pj te ethe lakha te hajara ne laga si jit lou ga dil pr ethe lgda harage baki sab bad ch pehla gallan marage shayari da ghar door hai satho bas edher odher diyan marage
6114
« on: December 11, 2010, 08:20:02 AM »
ਜਦੋ ਕੀਤਾ ਸੀ login ਲੱਗਦਾ ਸੀ ਮੈ ਕੱਲਾ ਹਾਂ ਆ ਕੇ ਦੇਖਿਆ PJ ਤੇ ਏਥੇ ਲੱਖਾ ਤੇ ਹਜਾਰਾ ਨੇ ਲੱਗਾ ਸੀ ਜਿੱਤ ਲਊ ਦਿਲ ਪਰ ਏਥੇ ਲੱਗਦਾ ਹਾਰਾਂ ਗੇ ਬਾਕੀ ਸਭ ਬਾਦ 'ਚ ਪਹਿਲਾ ਗੱਲਾ ਮਾਰਾਗੇ ਸ਼ਇਰੀ ਦਾ ਘਰ ਦੂਰ ਹੈ ਸਾਥੋ ਬਸ ਇਧਰ ਉਧਰ ਦੀਆ ਮਾਰਾਂਗੇ
6115
« on: December 11, 2010, 07:15:57 AM »
haye rabba Melbourne de mundain te tava lagi janda...... :omg: :omg:
lo ji mai ji ji kri jana jatti noo eh mere mgr charre pvunoo firdy aa, :angry: nale mai tava ni la rhi mai tai syftai krdai hai. :cooll:
6116
« on: December 11, 2010, 03:21:33 AM »
Gill ji gal guse hon di nahi aa, nale main kon hundi aa guse hon wali....but ki tahunu ni lagda ki sanu ohna nu respect nal yaad karna chahida....mainu ta ehi lagda.............
ਤੁਹਾਡਾ ਹੱਕ ਬਣਦਾ ਹੈ ਜੀ ਗੁੱਸਾ ਕਰਨ ਦਾ, :comeon: ਸਾਡਾ ਕੀ ਹੈ :pagel: ਦਿਲ ਜਲਿਆਂ ਦਿਲਗੀਰਾ ਦਾ :cry: :cry:
6117
« on: December 11, 2010, 01:52:34 AM »
gill ji aapa noor puri ji varge kadi ni ban sakde.,...ohna ne sade punjabi culture nu bahut kuch dita hai....ohna di har rachna lok geet bani aa....sade sahit ch ohna di bahut vadi den aa....mainu lagda saanu ohna mahan loka di respect karni chahidi aa.. na ke majak udeana chahida..je asi respect ni kara ge ta hor kon karega....or plz answer iethe ni dane....
ਮੇਰੇ ਕਹਿਣ ਦਾ ਮਤਲਬ ਤੁਸੀ ਗਲਤ ਕੱਢ ਰਹਿ ਹੋ, :happy:ਚਲੋ ਕਈ ਗੱਲ ਨੀ, ਮੇਰੀ ਗੱਲ ਦਾ ਅੱਜ ਕੱਲ ਕੋਈ ਸਹੀ ਮਤਲਬ ਕੱਢ ਵੀ ਨਹੀ . :pagel: ਜੇ ਮੈ ਨੰਦ ਲਾਲ ਨੂਰ ਪੁਰੀ ਜੀ ਦੇ ਟਇਮ ਉਹਨਾ ਨੂੰ ਕੁਝ ਕਹਿ ਦਿੰਦਾ ਤਾਂ, ਇਨਾ ਗੁੱਸਾ ਤਾਂ ਉਹਨਾ ਨੇ ਵੀ ਨੀ ਕਰਨਾ ਸੀ :
6118
« on: December 11, 2010, 01:14:31 AM »
veer sohna likheya
6119
« on: December 10, 2010, 12:51:46 PM »
ਵੀਰ ਪੰਜਾਬੀ 'ਚ ਵੀ ਲਿਖ ਚੰਗਾ ਲਗੇਗਾ ਛੱਲਾ ਛੱਲਾ ਸਾਰੇ ਕਰਦੇ ਛੱਲੇ ਸੋਨੇ ਦੇ ਤਾਂ ਬਥੇਰੇ ਪਰ ਚਾਂਦੀ ਦਾ ਕੱਲਾ ਸਾਡਾ ਵੀਰ Chandi da challa
:won: :won: :won: :won: :won:
6120
« on: December 10, 2010, 12:35:54 PM »
veer ji main tan kali shayari hi krda ha jan pjgame khed da ha ena k ta jayez ha :sad:
|