This section allows you to view all posts made by this member. Note that you can only see posts made in areas you currently have access to.
Messages - RG
6081
« on: December 22, 2010, 11:06:30 AM »
jad tenu kuch kuch janta nu punjabi parni ni ondi ....fer nal translation kio ni likhi :angry:
if you sa with love, :love: i can write in urdu too :happy: shklan moorkh bnoundiyaa ne akla laouniyan paindiya ne har shkl shiv ho nahi skdi akl ta shiv di pa la ga shkl shiv di mil nhai skdi rona te dukh oumra de gal pa lva shkl oudas shiv jihi mil nhi skdi bin vja peenh ta lag java likhn di vja mil nhi skdi jinh ta chahunda har ashik shiv ban ke pr har kise noo shohrat mil nhi skdi
6082
« on: December 22, 2010, 10:13:53 AM »
ਥਾਂ ਥਾਂ ਥੂ ਥੂ ਕਰਾਤੀ ਦੀਪ ਨੇ ਭੱਜਿਆ ਇਹ ਫਿਰਦਾ ਨਾ ਹੱਥ ਆਉਦਾ ਪੁਲਿਸ ਦੇ ਇਕ ਦਿਨ ਘਰੇ ਮੁੜੂਗਾ ਤਾਂ ਜਰੂਰ ਮਾਂ ਵਾਰੂਗੀ ਸਿਰ ਤੋ ਪਾਣੀ ਵੀ ਜਰੂਰ
6083
« on: December 22, 2010, 07:12:41 AM »
ਸ਼ਕਲਾ ਮੂਰਖ ਬਣਾਉਦੀਆ ਨੇ ਅਕਲਾ ਲਾਉਣੀਆ ਪੈਦੀਆਂ ਨੇ ਹਰ ਸ਼ਕਲ ਸ਼ਿਵ ਹੋ ਨਹੀ ਸਕਦੀ ਅਕਲ ਤਾਂ ਸ਼ਿਵ ਦੀ ਪਾ ਲਾਂ ਗਾ ਸ਼ਕਲ ਸ਼ਿਵ ਦੀ ਮਿਲ ਨਹੀ ਸਕਦੀ ਰੋਣਾਂ ਤੇ ਦੁੱਖ ਉਮਰਾ ਦੇ ਗੱਲ ਪਾ ਲਵਾ ਸ਼ਕਲ ਉਦਾਸ ਸ਼ਿਵ ਜਿਹੀ ਮਿਲ ਨਹੀ ਸਕਦੀ ਬਿਨ ਵਜਾ ਪੀਣ ਤਾ ਲੱਗ ਜਾਵਾ ਲਿਖਣ ਦੀ ਵਜਾ ਮਿਲ ਨਹੀ ਸਕਦੀ ਜੀਣਾ ਤਾਂ ਚਹੁੰਦਾ ਹਰ ਆਸ਼ਕ ਸ਼ਿਵ ਬਣਕੇ ਪਰ ਹਰ ਕਿਸੇ ਨੂੰ ਸ਼ੋਹਰਤ ਮਿਲ ਨਹੀ ਸਕਦੀ
6084
« on: December 19, 2010, 06:07:03 AM »
zindgi to dil akk chuka bs hun mout udeeki jane aa.... khuda ne kismat ki likhi meri.... lakeeran hathan diyan vekhi jane aa... socheya c raati taare wfa krn ge.. agg suraj di saeki jane aa.. khusiyan nu kehri jholi pawan.. sonu dardan nu aakhi jane aa.. zindgi to dil hun akk chuka.. bs mout udeeki jane aa.........
life is slow suiside
6085
« on: December 19, 2010, 06:00:37 AM »
gall ta theek hai veer
6086
« on: December 19, 2010, 05:53:28 AM »
sohna hai veer
6087
« on: December 19, 2010, 05:48:20 AM »
ਮੈਂ ਉਹ ਬਾਲ ਕਿ ਜਿਹਦੇ ਹੱਥੋ ਟੁੱਕਰ ਖੋਹ ਲਏ ਕਾਵਾਂ, ਜਾਂ ਉਹ ਰਾਹੀ ਜਿਸ ਨੂੰ ਭੁੱਲ ਗਿਆ,ਆਪਣਾ ਪਤਾ-ਟਿਕਾਣਾ, ਮੈਂ ਘਰ ਵਿੱਚ ਹੀ ਬੇਘਰ ਹੋ ਕੇ,ਲੱਭਦਾ ਆਪਣੀਆਂ ਰਾਹਵਾਂ, ਤੂੰ ਹੀ ਦੱਸਦੇ ਤੇਰੇ ਬਿਨ ਮੈ,ਹੋਰ ਕਿਧੱਰ ਨੂੰ ਜਾਵਾ, ਮੇਰੀਆਂ ਅੱਖੀਆਂ ਜਾਣਨ ਬਸ ਇੱਕ ਤੇਰਾ ਹੀ ਸਿਰਨਾਵਾਂ.
6088
« on: December 18, 2010, 01:10:40 PM »
6089
« on: December 18, 2010, 12:28:06 PM »
ਕਈਆ ਨੂੰ ਹੀਰ ਮਿਲਣ ਤੋਂ ਪਹਿਲਾ ਕੈਦੋਂ ਮਿਲ ਪੈਂਦਾ ਹੈ.
6090
« on: December 18, 2010, 12:06:57 PM »
ਕਹਿੜੇ ਕੰਮ ਨੂੰ ਤੂੰ login ਕੀਤਾ ਲੰਘ ਜਾਨੀ ਸਾਡੀਆ post ਦੇਖ ਕੇ ਹਾਕਾ ਮਾਰਦਾ ਰਹਿ ਗਿਆ ਗਿੱਲ ਗੱਲ ਕਰ ਕੇ ਜਾਈ ਮੁਟਿਆਰੇ :omg:
6091
« on: December 18, 2010, 11:58:04 AM »
ਸੁਪਨਿਆਂ ਦੀ ਸਤਰੰਗੀ ਤਿਤਲੀ ਉਡਦੀ ਉਡਦੀ ਕਿਧਰੇ ਖੋ ਗਈ ਜਾਂ ਰੰਗਾਂ ਦੇ ਵਿੱਚ ਸਮੋ ਗਈ, ਮਿਰਗ ਤਿਰਸ਼ਨਾ ਜਿਹੀ ਤੜਪ ਨੂੰ ਮੇਰੇ ਸੀਨੇ ਵਿੱਚ ਚੁਭੋ ਗਈ, ਫੁੱਲਾਂ ਦੇ ਵਿੱਚ ਫੁੱਲ ਜਿਹੀ ਹੋ ਗਈ ਤਾਰਾ ਬਣ ਕੇ ਪਤਾ ਨਹੀ ਕਿਹੜੇ ਅੰਬਰਾਂ ਦੇ ਵਿੱਚ ਜਾ ਖਲੋ ਗਈ, ਅੱਜ ਵਰਿਆਂ ਪਿੱਛੋ ਤੇਰੇ ਰੂਪ 'ਚ ਮੇਰੇ ਸਾਹਵੇਂ ਆ ਖਲੋ ਗਈ ਰੱਬ ਕਰੇ ਹੁਣ ਮੁੜ ਨਾ ਜਾਵੇ ਮੇਰੀ ਭਟਕਣ ਪੂਰੀ ਹੋ ਗਈ.
6092
« on: December 17, 2010, 11:00:58 AM »
ਉਹ ਕਹਿੰਦੀ ਸੀ ਆਉਣਾ ਹੈ ਮੈ, ਭੁੱਲ-ਭੁਲੇਖੇ ਵੀ ਨਾ ਆਈ ਮੇਰੇ ਵਾਂਗੂੰ ਮੇਰੇ ਘਰ ਦੇ, ਦਿਨ ਰਾਂਤੀ ਦਰ ਸਿਸਕ ਰਹੇ ਨੇ
ਮਾੜੇ ਤਕੜੇ ਦੋਹਾਂ ਨੂੰ ਹੀ, ਢਿੱਡ ਨੇ ਕਮਲੇ ਕੀਤਾ ਹੈ ਕੁਝ ਸੜਕਾਂ ਤੇ ਰੋਂਦੇ ਨੇ,ਕੁਝ ਕਮਰੇ ਅੰਦਰ ਸਿਸਕ ਰਹੇ ਨੇ
'ਰਾਜ' ਨਾ ਕੱਲਾ ਤੂੰ ਹੀ ਮਿਸਕੇ,ਏਸ ਅਕੋਖੀ ਫਾਹੀ ਦੇ ਵਿੱਚ ਇਸ਼ਕ ਦੇ ਮਾਰੇ ਪੀਰ,ਕਲੰਦਰ,ਸ਼ਾਹ ਸਿਕੰਦਰ ਸਿਸਕ ਰਹੇ ਨੇ
6093
« on: December 17, 2010, 10:47:58 AM »
ਉਹ ਕਹਿੰਦੀ ਸੀ ਆਉਣਾ ਹੈ ਮੈ, ਭੁੱਲ-ਭੁਲੇਖੇ ਵੀ ਨਾ ਆਈ ਮੇਰੇ ਵਾਂਗੂੰ ਮੇਰੇ ਘਰ ਦੇ, ਦਿਨ ਰਾਂਤੀ ਦਰ ਮਿਸਕ ਰਹੇ ਨੇ
ਮਾੜੇ ਤਕੜੇ ਦੋਹਾਂ ਨੂੰ ਹੀ, ਢਿੱਡ ਨੇ ਕਮਲੇ ਕੀਤਾ ਹੈ ਕੁਝ ਸੜਕਾਂ ਤੇ ਰੋਂਦੇ ਨੇ,ਕੁਝ ਕਮਰੇ ਅੰਦਰ ਮਿਸਕ ਰਹੇ ਨੇ
'ਰਾਜ' ਨਾ ਕੱਲਾ ਤੂੰ ਹੀ ਮਿਸਕੇ,ਏਸ ਅਕੋਖੀ ਫਾਹੀ ਦੇ ਵਿੱਚ ਇਸ਼ਕ ਦੇ ਮਾਰੇ ਪੀਰ,ਕਲੰਦਰ,ਸ਼ਾਹ ਸਿਕੰਦਰ ਮਿਸਕ ਰਹੇ ਨੇ
6094
« on: December 16, 2010, 06:18:14 AM »
ਤੂੰ ਵਿਦਾ ਹੋਇਉ ਮੇਰੇ ਦਿਲ ਤੇ ਉਦਾਸੀ ਛਾ ਗਈ ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਦੇ ਵਿਚ ਆ ਗਈ
ਦੂਰ ਤੱਕ ਮੇਰੇ ਨੈਣ ਤੇਰੀ ਪੈੜ ਨੂੰ ਚੁੰਮਦੇ ਰਹੇ ਫੇਰ ਤੇਰੀ ਪੈੜ ਨੂੰ ਰਾਹਾ ਦੀ ਮਿੱਟੀ ਖਾ ਗਈ ਤੂੰ ਵਿਦਾ ਹੋਇਉ ਮੇਰੇ ਦਿਲ ਤੇ ਉਦਾਸੀ ਛਾ ਗਈ
ਤੁਰਨ ਤੋ ਪਹਿਲਾ ਸੀ ਤੇਰੇ ਪੂਰੇ ਜੋਬਨ ਤੇ ਬਹਾਰ ਤੁਰਨ ਮਗਰੋ ਵੇਖਿਆ ਕੇ ਹਰ ਕਲੀ ਮੁਰਝਾ ਗਈ ਤੂੰ ਵਿਦਾ ਹੋਇਉ ਮੇਰੇ ਦਿਲ ਤੇ ਉਦਾਸੀ ਛਾ ਗਈ
ਇਸ਼ਕ ਨਾਲ ਸੌਗਾਤ ਜਿਹੜੀ ਪੀੜ ਤੂੰ ਦੇ ਗਈ ਓ ਅੰਤ ਉਈਓ ਪੀੜ ਸ਼ਿਵ ਨੂੰ ਖਾਂਦੀ-ਖਾਂਦੀ ਖਾ ਗਈ ਤੂੰ ਵਿਦਾ ਹੋਇਉ ਮੇਰੇ ਦਿਲ ਤੇ ਉਦਾਸੀ ਛਾ ਗਈ
shiv kumar
6095
« on: December 16, 2010, 06:04:39 AM »
ਸਾਡਾ ਸੀ ਯਾਰ ਮੋਟਰ ਤੇ ਬੈਠਾ ਬਾਪੂ ਨੇ ਫੜਿਆ ਬੀੜੀਆਂ ਪੀਂਦਾ ਖੜਾ ਹੀ ਮੁਕਰੇ ਬਾਪੂ ਸੋਂਹ ਤੇਰੀ ਬਈਏ ਦੀ ਬੀੜੀ ਬੁਝਣ ਨੀ ਦੇਣੀ ਮੇਰੇ ਹੱਥ ਜੇਹੜੀ ਮੱਥੇ ਨਾ ਵੱਟ ਕਹਾਉਦਾ ਜੱਟ ਸਾਡਾ ਸੀ ਯਾਰ ਮੋਟਰ ਤੇ ਬੈਠਾ
6096
« on: December 13, 2010, 11:02:38 AM »
vese mainu exp ghat hai,:superhappy:mera ik dost bullet lai ke gia si response nhi milea,:surp:gaddi lai ke gia,guddi ghar lai aya viahke :happy:
6097
« on: December 13, 2010, 09:57:20 AM »
Sector 17 n weekends.. 8-> Vase Geri Route ikkalla 17 sector nai hega.. X_X
vese mainu exp ghat hai,:superhappy:mera ik dost bullet lai ke gia si response nhi milea,:surp:gaddi lai ke gia,guddi ghar lai aya :happy:
6098
« on: December 13, 2010, 09:13:46 AM »
Thheaka jat noo eda khichda jiva loha nu chumbak :happy:
6099
« on: December 12, 2010, 12:12:38 PM »
ਉਮਰ ਤੇਰੀ ਨਿਆਣੀ ਘਰ ਦਿਆਂ ਕਹਿ ਤਾ ਤੈਨੰ ਸਿਆਣੀ ਬਿਨਾ ਪਰਖੇ ਲਾ ਲਈ ਏ ਤੂੰ ਯਾਰੀ ਤੂੰ ਸੋਚਿਆ ਯਾਰੀ ਡੂੰਘੀ ਪੈ ਗਈ ਏ ਤੇਰੀ ਮਤ ਇਸ਼ਕ ਨੇ ਮਾਰੀ ਤੂੰ ਕਿਹੜੇ ਰਾਹੀਂ ਪੈ ਗਈ ਏ ਸੁਣਕੇ ਗਾਣਾ ਸ਼ੈਰੀ ਦਾ ਗੱਲ ਤੇਰੇ ਦਿਲ 'ਚ ਬਹਿਗੀ ਏ ਘਾਟਾ ਅੱਲੜਾਂ ਦੀ ਯਾਰੀ ,ਚ ਜਿੰਦ ਦੁੱਖਾਂ 'ਚ ਪੈ ਗਈ ਏ
6100
« on: December 12, 2010, 11:43:42 AM »
ਆਸ਼ਕਾ ਦੀਆਂ ਗੱਲਾ ਤਾਂ ਬੱਦਲਾਂ ਦੀਆ ਪਰਛਾਈਆਂ ਨੇ ਕਿਤੇ ਲਾਉਦੇ ਸਾਈਆ ਤੇ ਕਿਧਰੇ ਵਧਾਈਆਂ ਨੇ
ਕਿਸੇ ਨਾਲ ਨੈਟ ਤੇ ਚੈਟਿੰਗ ਤੇ ਕਿਸੇ ਨਾਲ ਛੱਲੇ ਮੁੰਦੀਆ ਵਟਾਈਆ ਨੇ
ਆਸ਼ਕਾ ਦੇ ਕਮਰੇ 'ਚ ਸੌਗਾਤਾਂ ਮਾਸ਼ੂਕਂ ਦੀਆ ਆ ਕੇ ਚੂੜੇ ਵਾਲੀਆ ਨੇ ਟਿਕਾਈਆ ਨੇ
|