November 25, 2024, 08:26:57 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 299 300 301 302 303 [304] 305 306 307 308 309 ... 317
6061
Shayari / Re: ਉਮਰ
« on: December 25, 2010, 01:57:48 PM »
nice ee 2 ji :rockon:

22 ji thanks
▒▒▓▓█ਜੱਟ ਸ਼ੋਕੀ ਕਾਲੇ ਮਾਲ ਦਾ█▓▓▒▒


 ਗੋਲਡੀ ਅਉ
   ਤੇ ਚਿਕਣ ਬਣਾਉ
      ਦੇਸੀ ਵੀ ਕੱਢਣੀ
          ਨਾ ਭੋਰਾ ਛਡਣੀ
             ਨਾਲੇ ਸ਼ਕ ਲੈਣਾ
                 ਮੈਂ ਕਾਲਾ ਮਾਲ
                      ਰਿਪੂ ਦੇ ਨਾਲ
                            ਮੇਰੇ ਨੇ ਯਾਰ▒▒▓▓█ਜੱਟ ਸ਼ੋਕੀ ਕਾਲੇ ਮਾਲ ਦੇ█▓▓▒▒

6062
Shayari / ਗਮਾਂ ਦਾ ਪਹਾੜ
« on: December 25, 2010, 01:44:19 PM »



              ਤੇਰੇ ਪਿਆਰ ਦੀ ਨਿਸ਼ਾਨੀ ਛੱਲਾ ਇਵੇਂ ਅੱਜ ਲੱਗੇ
                                     ਜਿਵੇਂ ਚੀਚੀ ਉਤੇ ਗਮਾਂ ਦਾ ਪਹਾੜ ਚੁੱਕਿਆ


shiv

6063


             ਧਰਤੀ ਉਪਰ ਜਿਨੇ ਵੀ ਨੇ ਫੁੱਲ ਖਿੜਦੇ
                          ਉਹ ਨੇ ਸਾਰੇ ਖਾਬ ਸ਼ਹੀਦਾ ਦੇ ਦਿਲ ਦੇ
                          ਫੁੱਲ ਉਹਨਾ ਦੇ ਲਹੂਆ ਨੂੰ ਹੀ ਲਗਦੇ ਨੇ
                           ਮੋਤ ਸ਼ਹੀਦਾ ਦੀ ਜੋ ਲੋਕੀ ਮਰਦੇ ਨੇ


shiv

6064
Shayari / Re: ਉਮਰ
« on: December 25, 2010, 01:00:56 AM »



       umar ayalan chhang lai gayi husna de patai savai,

                 hun ta balnh disda arhio char cufera,
             
                                       
                            shiv 

6065
Shayari / ਉਮਰ
« on: December 25, 2010, 12:49:32 AM »



      ਉਮਰ ਅਯਾਲਣ ਛਾਂਗ ਲੈ ਗਈ ਹੁਸਨਾਂ ਦੇ ਪੱਤੇ ਸਾਵੇ,

              ਹੁਣ ਤਾਂ ਬਾਲਣ ਬਾਲਣ ਦਿਸਦਾ ਅੜੀਓ ਚਾਰ ਚੁਫੇਰਾ.

6066
Shayari / Re: I LOVE PJ
« on: December 24, 2010, 07:25:14 AM »
sahi gall hai ji, pj vrgi koi site nhi
 =D> =D> =D> =D> =D> =D> =D> =D> =D> =D>

6067
Shayari / Re: Arshan cho digge ranjhe di,
« on: December 24, 2010, 07:19:41 AM »
Par fer ve je koi ishq kare tan samjho galti hai takdeeran di.


nice ji

6068
Shayari / Re: 4 All Pj Members Plz Everyone Read.....
« on: December 24, 2010, 07:11:08 AM »
Khushiyan da hawa har pason rahe wagdi...
PJ utte Shayri di sada mahfil rahe lagdi...
Bhaven chhad jave Tezy eh sansar mere dosto...
Bhulna nai kade tuhada pyar mere dosto...
 

 =D> =D> =D> =D> =D> =D> =D> =D>
   
Tezy veer bahut sohna likheya ji 

 =D> =D> =D> =D> =D> =D> =D> =D>

6069
Shayari / Re: Maa di sift ta har koi karda
« on: December 24, 2010, 03:19:12 AM »
nice raj
thanks ji

ਬਾਪੂ ਸਾਡਾ ਬੜਾ ਪਿਆਰ ਏ..
      ਜਿਉਣ ਲਈ ਬਸ ਉਹ ਹੀ ਸਹਾਰਾ ਏ.


6070
Shayari / Re: Maa di sift ta har koi karda
« on: December 24, 2010, 02:55:05 AM »
Par pita kise nu v nhio yaad rehnda..
ਮੈਨੂੰ ਤਾਂ ਯਾਦ ਹੈ ਜੀ..

ਕਿਥੇ ਗਈਆ ਗਿੱਲਾ ਤੇਰੀਆ ਅੰਨੀਆਂ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆਂ ਹਨੇਰੀਆਂ
ਖਿੰਡ ਗਈਆਂ ਹੱਥ ਵਿਚੋ ਖੇਡਾਂ ਸਭੇ ਮੇਰੀਆਂ

ਬਾਪੂ ਦੇ ਸਿਰ ਨਾਲ ਸੀ ਸਰਦਾਰੀਆਂ
ਉਹਦੇ ਬਿਨਾਂ ਬਾਜੀਆਂ ਮੈ ਜਿੱਤ ਕੇ ਵੀ ਹਾਰੀਆਂ
ਜਿਥੇ ਕਦੇ ਬੈਠ ਅਸੀ ਸਾਂਝਾ ਚੁੱਲਾ ਸੇਕਿਆ
ਬਾਪੂ ਦਾ ਸੀ ਰਾਜ ਕਦੇ ਰੋ ਨਾਂ ਦੇਖਿਆ
ਹੁਣ ਉਹਦੇ ਬਿਨਾ ਅੱਖਾ ਨਮ ਰਹਿਣ ਮੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆ ਹਨੇਰੀਆ

ਖੇਤਾਂ ਵੱਲ ਭੱਜੇ ਜਾਂਦੇ, ਮਾਰਦੇ ਦੁੜੰਗੇ ਸੀ
ਤੀਆਂ ਵਾਗੂੰ ਦਿਨ ਲੰਘੇ,ਚੰਗੇ ਸੀ ਜਾਂ ਮੰਦੇ ਸੀ
ਜਿਨਾ ਉੱਤੇ ਚੜ-ਚੜ ਬਾਪੂ ਨੂੰ ਸਤਾਉਂਦੇ ਸੀ 
ਸੁੰਨੀਆ ਨੇ ਸਭ ਉਹ ਕਿੱਕਰਾਂ ਤੇ ਬੇਰੀਆਂ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆ ਹਨੇਰੀਆ

ਤੇਰੇ ਨਾਲ ਬਾਪੂ ਇਹ ਘਰ ਸੱਚੀਂ ਘਰ ਸੀ
ਅੰਮੀ ਦੇ ਪਿਆਰ ਨਾਲੋ ਮਿੱਠਾ ਤੇਰਾ ਡਰ ਸੀ
ਜਿਹੜੇ ਵਿਹੜੇ ਮੋਢਿਆਂ ਤੇ ਚੁੱਕ-ਚੁੱਕ ਫਿਰਦਾ ਸੀ
ਟੋਟੇ ਹੋਇਆ ਵਿਹੜਾ ਹੁਣ ਪੈ ਗਈਆਂ ਢੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆ ਹਨੇਰੀਆ




6071
thanks veer ji

6072
NICE VEER JI
thanks veer ji

   ਸੋਹਣਾ ਲਿਖਿਆ ਕਹਿਣਾ ਤਾਂ ਸੱਭ ਨੂੰ ਆਉਂਦਾ ਏ
                   ਪਰ ਨਾਲ ਵੀਰ ਲਿਖ ਕੇ ਆਪਣਾ ਬਣਾ ਲੈਣਾ
                                ਗੁਰਪਿੰਨਦਰ ਵੀਰ ਨੂੰ ਹੀ ਆਉਦਾ ਏ




6073
Shayari / Re: ਮੇਰੀ ਭਟਕਣ ਪੂਰੀ ਹੋ ਗਈ.
« on: December 24, 2010, 02:28:22 AM »
NICE VEER JI.

ਲਿਖਣਾ ਤਾ ਸੱਭ ਨੂੰ ਆਉਦਾ ਏ
     ਸਲਾਉਣਾ ਕਿਸੇ-ਕਿਸੇ ਨੂੰ ਆਉਦਾ ਏ
               ਲੱਖਾ ਵਿਚੋ ਕੱਖਾਂ ਨੂੰ ਲੱਭਣਾ ਸੌਖਾਂ ਨੀ
                                                              ਗੁਰਪਿੰਨਦਰ ਜੀ ਧੰਨਵਾਦ ਜੀ 

6075



ਮੇਰੇ ਨੇ ਯਾਰ ਸਾਰੇ ਨੇ ਬਾਹਰ
ਕੋਈ ਇਗੰਲੈਂਡ ਕੋਈ ਨਿਊਜੀਲੈਂਡ
ਕੰਮ ਤੋ ਆਉਦੇ ਤੇ ਪੈਗ ਲਗਾਉਂਦੇ
ਕਾਰਡ ਪਵਾਉਂਦੇ ਤੇ ਫੋਨ ਮਿਲਾਉਂਦੇ
ਬਾਤਾਂ ਵਿੱਚ ਧੂੜਾਂ ਰਾਤਾਂ ਨੂੰ ਪੱਟਦੇ
ਫੋਨ ਜਦ ਆਉਂਦਾ ਕੰਨੋ ਨਾ ਲਾਹੁੰਦੇ
ਪੂਰੀਆਂ ਦਿਲ ਦੀਆਂ ਬਾਤਾਂ ਸੁਣਾਉਂਦੇ
ਪੀਵਾਂਗੇ ਦਾਰੂ ਬਲਾਵਾਂਗੇ ਬੱਕਰੇ
ਜਵਾਨੀ ਜਦੋ ਦੁਬਾਰਾ ਟੱਕਰੂ
ਆਉਣ ਲਈ ਕਹਿੰਨਾ ਤਾਂ ਲਾਰਾ ਲਾਉਂਦੇ
ਜੌਬ ਨਹੀ ਮਿਲਣੀ ਨਵੀਂ ਹਰ ਵਾਰ
ਮੇਰੇ ਨੇ ਯਾਰ ਸਾਰੇ ਨੇ ਬਾਹਰ
ਕੋਈ ਇਗੰਲੈਂਡ ਕੋਈ ਨਿਊਜੀਲੈਂਡ


ਗਿਆਂ ਨੂੰ ਹੋਏ ਨੇ ਮਹੀਨੇ ਚਾਰ
ਪੁੱਛਦੇ ਨੇ ਮੋਗੇ ਦਾ ਮੇਰੇ ਕੋਲੋ ਹਾਲ
ਕਿੰਨੀ ਕੁ ਕਰ ਲੀ ਤਰੱਕੀ ਯਾਰ
ਮੈ ਵੀ ਗੱਪੀ ਸਿਰੇ ਦਾ ਯਾਰਾਂ ਦਾ ਯਾਰ
ਕੀਤਾ ਸੀ ਬੋਰ ਨਿਕਲਿਆ ਤੇਲ
ਓਬਾਮੇ ਨਾਲ ਸਾਡਾ ਹੁਣ ਮੇਲ
ਮੋਗੇ ਤੋਂ ਚੱਲੂਗੀ ਹੁਣ ਸਰਕਾਰ
ਮੇਰੇ ਨੇ ਯਾਰ ਸਾਰੇ ਨੇ ਬਾਹਰ
ਕੋਈ ਇਗੰਲੈਂਡ ਕੋਈ ਨਿਊਜੀਲੈਂਡ

ਅਖੀਰ ਗੱਲ ਮੁੱਕਦੀ ਚੰਗਾ ਬਾਈ ਗਿੱਲ
ਸਾਲ ਦੋ ਸਾਲ ਨਹੀ ਹੋਣਾ ਮਿਲ
ਕਿਸੇ ਦੀ ਲੋਹੜੀ ਯਾਰਾਂ ਦੀ ਘੋੜੀ
ਨਹੀ ਹੋਣੀ ਦੇਖ ਚਾਹੇ ਕਰੂ ਦਿਲ
ਬੰਨੀ ਬੈਠੇ ਨੇ ਮੈਨੂੰ ਕੰਮ ਕਾਰ
ਮੇਰੇ ਨੇ ਯਾਰ ਸਾਰੇ ਨੇ ਬਾਹਰ
ਕੋਈ ਇਗੰਲੈਂਡ ਕੋਈ ਨਿਊਜੀਲੈਂਡ

6076
Shayari / Re: pj site diyan kudiyan.......att ne ....
« on: December 23, 2010, 10:13:38 AM »
att ne ve ...att ne ve... att ne ...
teriyan ta gallan att ne :dumlak:


6077


ਕਿਰ ਜਾਵੇਗਾ ਸਾਡੇ ਹੱਥਾਂ ਵਿਚੋ
ਤਿਨ ਸੌ ਪੈਂਠ ਦਿਨਾ ਦਾ ਕਾਰਵਾਂ
ਵਿਛੜਿਆਂ ਦਾ ਗਮ ਮਿਲਿਆਂ ਦੀ ਆਮਦ ਦਾ ਸਾਜ਼ੋ ਸਾਮਾਂ
ਇਸ ਸ਼ਾਮ ਤੋ ਉਸ ਸਹਿਰ ਤੱਕ
ਮੇਰੇ ਜਿਹੇ ਕੁਝ ਆਲਸੀ ਖਾਵਣਗੇ ਇਹ ਕਸਮਾ
ਕੇ ਜੋ ਨਾ ਕਰ ਸਕੇ ਉਸ ਸਾਲ ਵਿਚ
ਇਸ ਸਾਲ ਦੇ ਵਿਚ ਕਰ ਦਿਖਾਵਣਗੇ
ਕੁਝ ਲਿਖਣਗੇ ਬਿਰਹੜਾ
ਕਿਸੇ ਬਿਰਹਾ ਦੀ ਮਾਰੀ ਦਾ
ਬਣਾਵੇਗਾ ਕੋਈ ਚਿਤਰ
ਕਿਸੇ ਵਿਧਵਾ ਵਿਚਾਰੀ ਦਾ
ਉਹ ਬੇ ਸ਼ਕ ਕੁਰਸੀ ਦੀ ਆਮਦ ਤੇ ਹੀ ਜਾਂਦੇ ਨੇ
ਗੁਰੂਦੁਆਰੇ ਮੰਦਰਾਂ ਤੇ ਮਸਜਿਦਾਂ ਅੰਦਰ
ਦੀਪ ਮੈਨੂੰ ਆਸ ਹੈ ਤੁਹਾਥੋਂ
ਕੇ ਤੁਸੀ ਇਸ ਵਰੇ ਚੋ ਆਪਣੇ ਹਿਸੇ ਦਿਆ ਰਾਹਾਂ ਉਬਾਰੋਗੇ
ਤੇ ਸੁਚੇ ਦਿਲ ਅੰਦਰ ਹੀ
ਗੁਰੂਦੁਆਰੇ  ਮਸਜਿਦਾਂ ਮੰਦਰ ਉਸਾਰੋਗੋ

6080
Shayari / Re: Rus ke ta dekho
« on: December 22, 2010, 11:13:34 AM »
nice ji

Pages: 1 ... 299 300 301 302 303 [304] 305 306 307 308 309 ... 317