This section allows you to view all posts made by this member. Note that you can only see posts made in areas you currently have access to.
Messages - RG
6021
« on: January 03, 2011, 08:38:08 AM »
ਮੋਗਿਉ ਮੈ ਕੱਢ ਕੇ ਸ਼ਿਮਲੇ ਲੈ ਜਾਣੀ ਗਲ ਬਦਨਾਮੀ ਆਪ ਪਾ ਲੈਣੀ ਯਾਰਾ ਬੇਲੀਆ ਨੇ ਛਕਾਈ ਫੂਕ ਛਕ ਲੈਣੀ ਜਦੋ ਪੈ ਗੀ ਗੱਲ ਠੰਡੀ ਸ਼ਿਮਲੇ ਠੰਡ ਵਾਂਗ ਕੋਟ ਮੈਰਿਜ ਚੰਡੀਗੜੋ ਕਰਵਾ ਲੈਣੀ
ਹੱਥ ਚੂੜਾ ਪਵਾ ਕੇ ਆਪਣੀ ਬਣਾ ਲੈਣੀ ਅੱਖਾ ਵਿਚ ਸੁਰਮੇ ਦਾ ਘੱਟਾ ਪਾ ਲੈਣਾ ਮੋਗਿਉ ਮੈ ਕੱਢ ਕੇ ਸ਼ਿਮਲੇ ਲੈ ਜਾਣੀ ਗੱਲ ਬਦਨਾਮੀ ਆਪ ਪਾ ਲੈਣੀ
ਇਕ ਦਿਨ ਘਰੇ ਮੁੜਾਂਗਾ ਤਾਂ ਜਰੂਰ ਮਾਂ ਵਾਰੂਗੀ ਸਿਰ ਤੋ ਪਾਣੀ ਮੋਗਿਉ ਮੈ ਕੱਢ ਕੇ ਸ਼ਿਮਲੇ ਲੈ ਜਾਣੀ ਗੱਲ ਬਦਨਾਮੀ ਆਪ ਪਾ ਲੈਣੀ :blink:
6022
« on: January 03, 2011, 05:09:38 AM »
ਦਿਨ ਢੱਲਦੇ ਨੂੰ ਕੰਮ ਤੋ ਜਦ ਘਰ ਆਵਾਂ ਮੈਂ ਖੰਭ ਸੋਚ ਦੇ ਲਾ ਕੇ ਪਿੰਡ ਉਡ ਜਾਵਾਂ ਮੈਂ ਹੀਰ ਨੋਕਰੀ ਦੇ ਲਈ ਜਦ ਘਰ ਛੱਡਣਾ ਸੀ ਰਾਝੇਂ ਵਾਗੂੰ ਲੜਿਆ ਨਾਲ ਭਰਾਵਾਂ ਮੈਂ
ਨੈਸ-ਕੈਫੇ ਦੀ ਕੋਫੀ ਲੱਗਦੀ ਜ਼ਹਿਰ ਜਿਹੀ ਕਦੇ ਡੋਲੂ ਭਰ ਭਰ ਪੀਤੀਆ ਤੱਤੀਆਂ ਚਾਵਾਂ ਮੈਂ ਦਿਨ ਢੱਲਦੇ ਨੂੰ ਕੰਮ ਤੋ ਜਦ ਘਰ ਆਵਾਂ ਮੈਂ ਖੰਭ ਸੋਚ ਦੇ ਲਾ ਕੇ ਪਿੰਡ ਉਡ ਜਾਵਾਂ ਮੈਂ
ਜਿਸ ਦਿਨ ਪਿੰਡ ਦਾ ਬਾਹਲਾ ਚੇਤਾ ਆਉਣ ਲੱਗੇ ਡੈਸਕ ਟੋਪ ਤੇ ਸੱਥ ਦੀ ਫੋਟੋ ਲਾਵਾਂ ਮੈਂ ਦਿਨ ਢੱਲਦੇ ਨੂੰ ਕੰਮ ਤੋ ਜੰਦ ਘਰ ਆਵਾਂ ਮੈਂ ਖੰਭ ਸੋਚ ਦੇ ਲਾ ਕੇ ਪਿੰਡ ਉਡ ਜਾਵਾਂ ਮੈਂ sherry
6023
« on: January 03, 2011, 04:03:15 AM »
:okk:
6024
« on: January 03, 2011, 01:30:51 AM »
nateeje kado hellooooooooooooooooooooooo :won:
6025
« on: January 03, 2011, 01:27:05 AM »
6026
« on: January 03, 2011, 12:46:17 AM »
lo ji canada canada karde si
ਦਸ ਮੈ ਕੀ ਕਨੇਡਾ ਵਿਚੋ ਖੱਟਿਆ ਕਨੇਡਾ ਦੇ ਨਜ਼ਾਰਿਆ ਨੇ ਪੱਟਿਆ ਮੈਨੂੰ ਵੇਖ ਕਮਜੋਰ ਤੇਰਾ ਚੱਲ ਗਿਆ ਜੋਰ ਦੱਸ ਮੈ ਕੀ ਕਨੇਡਾ ਵਿਚੋ ਖੱਟਿਆ
ਕਨੇਡਾ ਦਾ ਤਾਂ ਕੰਮ ਚਾਟ ਉਤੇ ਲਉਣਾ ਦਾ ਛੱਡਿਆ ਨੀ ਜਾਣਾ ਮੇਹਣਾ ਵਜੂਗਾ ਜਹਾਨ ਦਾ ਲੱਗੀ ਵੀਜਿਆਂ ਦੀ ਦੌੜ ਝੁੱਗਾ ਕੀਤਾ ਮੇਰਾ ਚੌੜ ਮੈਨੂੰ ਕਰਕੇ ਕੰਗਾਲ ਨੀ ਤੂੰ ਛੱਡਿਆ ਦੱਸ ਮੈ ਕੀ ਕਨੇਡਾ ਵਿਚੋ ਖੱਟਿਆ ਕਨੇਡਾ ਦੇ ਨਜ਼ਾਰੀਆ ਨੇ ਪੱਟਿਆ
ਸ਼ਿਫਟਾਂ ਨੇ ਅੱਡ ਮੈਨੂੰ ਕੀਤਾ ਕਮਜੋਰ ਨੀ ਚੰਦਰੀਏ ਦਿਲ ਤੇਰਾ ਮੰਗੇ ਕਾਹਤੋਂ more ਨੀ ਦਿਲ ਕਰੇ ਕਹਿ ਦੇਵਾਂ I can't afford ਨੀ ਨਿਤ ਨਵੀਆਂ ਡੀਮਾਂਡਾ ਮੇਰਾ ਦਿਲ ਦੇਵੇ ਬਾਂਗਾਂ ਤੂੰ ਦਲੀਆ ਬਣਾ ਕੇ ਦਿਲ ਛੱਡਿਆ ਦੱਸ ਮੈ ਕੀ ਕਨੇਡਾ ਵਿਚੋ ਖੱਟਿਆ ਕਨੇਡਾ ਦੇ ਨਜ਼ਾਰੀਆ ਨੇ ਪੱਟਿਆ
6027
« on: January 03, 2011, 12:02:41 AM »
veer punjab noo hi kio brampton,tronto vich vi ta dode lok kande ne, je punjab ta canada vi vadu ga bhande ch, punjab nalo vad amli canada vich hai, o ta tarrkiyan kri jande hai
6028
« on: January 02, 2011, 01:08:09 PM »
prince veer rih gia si my favorite sory
6029
« on: January 02, 2011, 01:01:24 PM »
Brar veer te gurpinder ĴΛŦŦ ☭ veer jina ne wah wah nice nice kih ki likhan la dita :happy:
6030
« on: January 02, 2011, 12:17:51 PM »
lo bai Kamboja de munde de din ta :cry: a ge
6031
« on: January 02, 2011, 12:02:15 PM »
menu punjabi parni ni ondi :thaa:
manu urdu ch likhana ne onda :thaa:
6032
« on: January 02, 2011, 11:57:17 AM »
ਹੁਣ ਕਿਸ ਮੋੜ ਤੇ ਵੱਖ ਹੋ ਗਏ ਯਾਰ ਹਥਿਆਰਾ ਵਰਗੇ ਯਾਰ ਇਹ ਕਿਸਮਤ ਦਿਆ ਖੇਡਾ ਜੋਰ ਨਾ ਸਾਡਾ ਚੱਲਦਾ ਹੁਣ ਯਾਰਾ ਤੋ ਬਿਨਾ ਸਾਡਾ ਬੁੱਲਟ ਨਾ ਜੱਚਦਾ ਯਾਰ ਨਾਲ ਹਰ ਸ਼ਮੇ ਖੜਦੇ ਤਲਵਾਰਾ ਵਰਗੇ ਸੀ ਬੜੇ ਚੇਤੇ ਆਉਦੇ ਕਾਲਜ ਦੇ ਦਿਨ ਬਹਾਰਾ ਵਰਗੇ ਸੀ ਕਦੇ ਤਿੰਨ ਤਿੰਨ ਬਹਿ ਬਹਿ ਕੇ ਬੁੱਲਟ ਹੋਲੀ ਚਲਾਉਦੇ ਕਦੇ ਜੀਪ ਲਡੀ ਬਹਿ ਕੇ ਕੁੜੀਆ ਦੇ ਕਾਲਜ ਵਿਚ ਗੇੜੀ ਲਾਉਦੇ ਉਹ ਯਾਦ ਆਉਦੇ ਯਾਰ ਪੁਰਾਣੇ ਜਿਹੜੇ ਨਿੱਤ ਰੋਜ ਪੰਗਾ ਪਾਉਦੇ ਬੀਤੇ ਜਿਦਗੀ ਦੇ ਪਲ ਯਾਰਾ ਨਾਲ ਸਰਕਾਰਾ ਵਰਗੇ ਸੀ ਬੜੇ ਚੇਤੇ ਆਉਦੇ ਕਾਲਜ ਦੇ ਦਿਨ ਬਹਾਰਾ ਵਰਗੇ ਸੀ
veer bahut sohnh likhay :superhappy: =D> =D> =D>
6033
« on: January 02, 2011, 11:49:30 AM »
Nawa saal mubarak brar ji =D>
6034
« on: January 02, 2011, 11:20:19 AM »
Hasna Ohna di Aadat C Aasi galat Andaja la Bethe Oh hasde hasde vasde rehe Te aasi apna aap gua Bethe.
veer hasdeyan de ghar vasde :happy:
6035
« on: January 02, 2011, 11:13:20 AM »
punjabi vich kio likeya :angr:
hor urdu ch likha :angr:
6036
« on: January 02, 2011, 10:19:49 AM »
hhahaha funny aa :
:cooll:
6037
« on: January 01, 2011, 10:36:34 AM »
thanks veer
6038
« on: January 01, 2011, 10:12:25 AM »
ਮੇਰੇ ਛੜੇ ਵੀਰ ਦੇ ਨਾ
ਮੇਰੇ ਨੇ ਯਾਰਾ ਸਾਰੇ ਨੇ ਵਿਆਹੇ ਮੈ ਰਹਿ ਗਿਆ ਛੜਾ ਕੁੜੀ ਨਾ ਥਿਆਏ ਕਰਨ ਟਰਾਈਆ ਮੈ ਦੇਵਾ ਦੁਹਾਈਆ ਕਰੋ ਕੋਈ ਹੀਲਾ ਚਾਹੇ ਹੋਏ ਕੱਢੀ ਚਾਹੇ ਹੋਏ ਛੱਡੀ ਲੱਭ ਦਿਓ ਹਾਇ ਮੇਰੇ ਨੇ ਯਾਰ ਸਾਰੇ ਨੇ ਵਿਆਹੇ ਮੈ ਰਹਿ ਗਿਆ ਛੜਾ
ਹੈਰੀ ਵੀ ਆਖੇ ਬੜੇ ਦੁਖ ਕਟੇ ਵੱਕਤ ਨੂੰ ਫੱੜੇ ਰਹਿਗੇ ਛੜੇ ਮੱਥੇ ਨਾ ਵੱਟ ਕਹਾਉਦੇ ਜੱਟ ਕਾਲਾ ਵੀ ਕਹਿੰਦਾ ਬੇੜੀ ਵਿਚ ਵੱਟੇ ਨਾ ਲਾਉਦੀ ਪਾਰ ਮੇਰੇ ਨੇ ਯਾਰ ਪੀਂਦੇ ਨੇ ਵਿਸਕੀ ਕਹਾਉਦੇ ਰਿਸਕੀ ਨਾ ਲੇਣੇ ਪੰਗੇ ਕੋਈ ਖਏ ਕੇ ਨਗੇ ਦੂਜ ਨੀ ਛਡਦੇ ਨਾ ਪਹਿਲਾ ਵਾਰ ਮੇਰੇ ਨੇ ਯਾਰਾ ਸਾਰੇ ਨੇ ਵਿਆਹੇ ਮੈ ਰਹਿ ਗਿਆ ਛੱੜਾ
ਬਰਾੜ ਬਈ ਕਰਦਾ ਇਹੀ ਅਰਦਾਸ ਸਦਾ ਖੁਸ਼ ਰਖੀ ਛੜੇ ਮੇਰੇ ਯਾਰ ਨਾ ਰਹਿਣ ਉਦਾਸ ਜਾਣਾ ਭੱਜ ਕੇ ਮਦਾਨੇ ਗਜਕੇ ਲਿਆਉਣੀ ਕੱਢ ਕੇ ਹੋ ਕੇ ਟੱਲੀ ਮੋਟਰ ਤੇ ਬਹਿਣਾ ਗੰਡਾ ਕੱਟ ਲੈਣਾ ਮੰਨੂ ਵੀ ਆਖੇ ਗੋਲਡੀ ਅਉ ਤੇ ਚਿਕਣ ਬਣਾਉ ਦੇਸੀ ਵੀ ਕੱਢਣੀ ਨਾ ਭੋਰਾ ਛਡਣੀ ਨਾਲੇ ਸ਼ਕ ਲੈਣਾ ਮੈਂ ਕਾਲਾ ਮਾਲ ਗਿੱਲ ਦੇ ਨਾਲ ਮੌਜ਼ ਨੀ ਲੱਭਣੀ ਮੇਰੇ ਨੇ ਯਾਰਾ ਸਾਰੇ ਨੇ ਵਿਆਹੇ ਮੈ ਰਹਿ ਗਿਆ ਛੱੜਾ
6039
« on: January 01, 2011, 10:09:25 AM »
ਮੇਰੇ ਨੇ ਯਾਰਾ ਸਾਰੇ ਨੇ ਵਿਆਹੇ ਮੈ ਰਹਿ ਗਿਆ ਛੜਾ ਕੁੜੀ ਨਾ ਥਿਆਏ ਕਰਨ ਟਰਾਈਆ ਮੈ ਦੇਵਾ ਦੁਹਾਈਆ ਕਰੋ ਕੋਈ ਹੀਲਾ ਚਾਹੇ ਹੋਏ ਕੱਢੀ ਚਾਹੇ ਹੋਏ ਛੱਡੀ ਲੱਭ ਦਿਓ ਹਾਇ ਮੇਰੇ ਨੇ ਯਾਰ ਸਾਰੇ ਨੇ ਵਿਆਹੇ ਮੈ ਰਹਿ ਗਿਆ ਛੜਾ
ਹੈਰੀ ਵੀ ਆਖੇ ਬੜੇ ਦੁਖ ਕਟੇ ਵੱਕਤ ਨੂੰ ਫੱੜੇ ਰਹਿਗੇ ਛੜੇ ਮੱਥੇ ਨਾ ਵੱਟ ਕਹਾਉਦੇ ਜੱਟ ਕਾਲਾ ਵੀ ਕਹਿੰਦਾ ਬੇੜੀ ਵਿਚ ਵੱਟੇ ਨਾ ਲਾਉਦੀ ਪਾਰ ਮੇਰੇ ਨੇ ਯਾਰ ਪੀਂਦੇ ਨੇ ਵਿਸਕੀ ਕਹਾਉਦੇ ਰਿਸਕੀ ਨਾ ਲੇਣੇ ਪੰਗੇ ਕੋਈ ਖਏ ਕੇ ਨਗੇ ਦੂਜ ਨੀ ਛਡਦੇ ਨਾ ਪਹਿਲਾ ਵਾਰ ਮੇਰੇ ਨੇ ਯਾਰਾ ਸਾਰੇ ਨੇ ਵਿਆਹੇ ਮੈ ਰਹਿ ਗਿਆ ਛੱੜਾ
ਬਰਾੜ ਬਈ ਕਰਦਾ ਇਹੀ ਅਰਦਾਸ ਸਦਾ ਖੁਸ਼ ਰਖੀ ਛੜੇ ਮੇਰੇ ਯਾਰ ਨਾ ਰਹਿਣ ਉਦਾਸ ਜਾਣਾ ਭੱਜ ਕੇ ਮਦਾਨੇ ਗਜਕੇ ਲਿਆਉਣੀ ਕੱਢ ਕੇ ਹੋ ਕੇ ਟੱਲੀ ਮੋਟਰ ਤੇ ਬਹਿਣਾ ਗੰਡਾ ਕੱਟ ਲੈਣਾ ਮੰਨੂ ਵੀ ਆਖੇ ਗੋਲਡੀ ਅਉ ਤੇ ਚਿਕਣ ਬਣਾਉ ਦੇਸੀ ਵੀ ਕੱਢਣੀ ਨਾ ਭੋਰਾ ਛਡਣੀ ਨਾਲੇ ਸ਼ਕ ਲੈਣਾ ਮੈਂ ਕਾਲਾ ਮਾਲ ਗਿੱਲ ਦੇ ਨਾਲ ਮੌਜ਼ ਨੀ ਲੱਭਣੀ ਮੇਰੇ ਨੇ ਯਾਰਾ ਸਾਰੇ ਨੇ ਵਿਆਹੇ ਮੈ ਰਹਿ ਗਿਆ ਛੱੜਾ
6040
« on: January 01, 2011, 09:42:51 AM »
marta bhi hassa hasssa lolzzz
ਵੀਰ ਸਾਬਕਾ ? kar ti na ohi gall----- ਵਿਚੋਲਾ ਕੋਣ ਸੀ ?
|