This section allows you to view all posts made by this member. Note that you can only see posts made in areas you currently have access to.
Messages - RG
6001
« on: January 05, 2011, 08:16:10 AM »
veer mere hisab nal chga hi likhna cahida hai ji, net te tuhanu koei galat coment krada vi hai ta serius na lo, baki eho jihe kamm sick lok hi krde ne,
6002
« on: January 05, 2011, 07:31:57 AM »
admi chahe aurat
viah ta motichoor da ladoo hai, jedha khave oh vi pachtave jedha na khave oh vi pachtave :happy:
6003
« on: January 05, 2011, 02:31:43 AM »
ਆਉ ਆਪਾ ਲੁਕਣਮੀਟੀ ਖੇਡੀਏ ਤੁਸੀ ਮੇਰੇ ਦਿਲ ਵਿੱਚ ਛੁੱਪਗੇ ਤਾਂ ਤੁਹਾਨੂੰ ਲੱਭਣਾ ਔਖਾ ਨਹੀ ਹੋਵੇਗਾ.
ਜੇਕਰ ਤੁਸੀ ਆਪਣੇ ਆਪ ਵਿੱਚ ਛੁਪੋਗੇ ਫਿਰ ਤੁਹਾਨੂੰ ਲੱਭਣਾ ਸਾਰੀਆ ਲਈ ਫਜੂਲ ਬਣ ਗੁਜ਼ਰੇਗਾ.
6004
« on: January 05, 2011, 02:16:46 AM »
ਪੈਰਾਂ ਵਿੱਚ ਸੀ ਬੇੜਆਂ 'ਤੇ ਨੱਚਦੇ ਰਹੇ ਅੰਗਾਰਿਆ 'ਤੇ ਤੁਰਦੇ ਵੀ ਹੱਸਦੇ ਰਹੇ ਉਹ ਵੀ ਦਿਨ ਸੀ ਜ਼ਿੰਦਗੀ ਦੇ ਰਾਹਨੁਮਾ ਬੱਦਲ ਵੀ ਨਾ ਆਏ ਤੇ ਮੀਂਹ ਵਸਦੇ ਰਹੇ
ਪਰਵਾਜ ਦੀ ਕੋਈ ਲੋੜ ਨਾ ਸੀ ਜ਼ਿੰਦਗੀ ਨੂੰ, ਨਾ ਨੀਲੇ ਅੰਬਰ ਤੱਕਣ ਦੀ ਹੀ ਚਾਹਤ ਸੀ ਫਿਰ ਵੀ ਪਤਾ ਨਹੀ ਲੋਕ ਕਿਉ ਸਾਡੇ ਹੀ ਪਰ ਕਟਦੇ ਰਹੇ.
ਤੀਜੀ ਅੱਖ ਦਾ ਜਾਗਣਾ ਇੱਕ ਹਾਦਸਾ ਏ ਹਾਦਸਾ ਜੋ ਜ਼ਿੰਦਗੀ ਨੂੰ ਸਿਰਜਦਾ ਫਿਰ ਸ਼ਿਵ ਜੀ ਕਿਉ ਉਸ ਹਾਦਸੇ 'ਤੇ ਤਾਡਵ ਨਾਚ ਨੱਚਦੇ ਰਹੇ.
R.G
6005
« on: January 04, 2011, 12:33:02 PM »
"ਓਧਰੋ ਵਾ ਆਵੇ ਨਾਲ ਲਿਆਵੇ ਤੇਰੇ ਲੀੜਿਆਂ ਦੀ ਖੁਸ਼ਬੋਈ "
6006
« on: January 04, 2011, 12:11:34 PM »
" ਮੈ ਰਾਹਾ ਦਾ ਪੱਥਰ, ਤੇ ਤੁਸੀ ਬੁੱਤ-ਤਰਾਸ਼ ਹੋ, ਚਾਹੋ ਤਾਂ ਸੁਪਨੇ ਘੜ ਲਵੋ, ਜਾਂ ਠੋਕਰ ਮਾਰ ਦਿਓ."
6007
« on: January 04, 2011, 11:52:31 AM »
ਜੀਅ ਲਵੋ ਯਾਰੋ ਇਹਨਾ ਪਲਾਂ ਨੂੰ, 22g siree a galbaat eh taan :okk:
6008
« on: January 04, 2011, 09:57:10 AM »
bbro assi kehra competition cancle kar ta.dekhde ah je koi hor entry marda nahi tan ohna wicho ik winner chuneya jau
maan sahib 31DEC last date si, baake thode mrji janab.
6009
« on: January 04, 2011, 09:44:06 AM »
natijje tan khad dene c par tussi kisse ne hissa hi ni lia. 2 3 jane ah jihna ne hissa lia
maan sahib tusi tan ohna 2-3 janeya da v dil tod ta :break:
6010
« on: January 04, 2011, 08:23:59 AM »
ਕਦੀ ਕਦੀ ਮੇਰੇ ਦਿਲ 'ਚ ਇਹ ਖਿਆਲ ਬੜੀ ਤੀਬਰਤਾ ਨਾਲ ਉਠਦਾ ਕਿ ਮੇਰੇ ਵਰਗੇ ਲਿਖਣ ਵਾਲੇ ਜੋ ਕਿ ਬੜੇ ਸੁਸਤ ਹਨ ਤੇ ਪੈਨ ਤੇ ਕਾਗਜ਼ ਚੁੱਕਣ ਤੇ ਲੱਭਣ ਨਾਲੋ ਲਿਖਣਾ ਨੂੰ ਹੀ Postpone ਕਰਨਾ ਬਿਹਤਰ ਸਮਝਦੇ ਹਨ ਇਹਨਾਂ ਨੂੰ ਰੱਬ ਵੱਲੋ ਅਜਿਹੀ ਸ਼ਕਤੀ ਮਿਲਣੀ ਚਾਹੀਦੀ ਹੈ ਕਿ ਜਦੋ ਵੀ ਕੋਈ ਖਿਆਲ ਇਹਨਾ ਦੇ ਦਿਲ ਵਿੱਚ ਆਵੇ ਉਸ ਵੇਲੇ ਕਿਸੇ ਥਾਂ ਕਿਸੇ ਤਰੀਕੇ ਉਹ ਸਭ ਕੁਝ ਕਾਗਜ਼ 'ਤੇ ਲਿਖਿਆ ਜਾਵੇ,ਮੇਰੇ ਵਰਗੇ ਖਾਸੇ ਆਲਸੀ ਲੋਕਾ ਲਈ ਤਾਂ ਇਹ ਸੁਵਿਧ ਜਲਦ ਤੇ ਜਲਦ ਉਪਲਬਦ ਹੋਣੀ ਚਾਹੀਦੀ ਹੈ. :pagel:ਆਪ ਜੀ ਦਾ ਕੀ ਖਿਆਲ ਹੈ?
6011
« on: January 04, 2011, 08:03:00 AM »
ਕਿਸੇ ਤੋ ਐਤਬਾਰ ਨਾ ਹੋਇਆ ਕਿਸੇ ਤੋ ਇੰਤਜ਼ਾਰ ਨਾ ਹੋਇਆ
6012
« on: January 04, 2011, 07:51:32 AM »
what is tension? ek sundr ladki ne apse lift mangi, :happy: raste main uski tabiyat kharab ho gayi, ap use hospital le gaye, doctor bola mubark ho,aap baap banne vaale hai . lo ho gayi tension ! aap bole main iska baap nhi hoon. :sad: ladki boli-yahi iska baap hai ,aur tension ,police aayi,apka medical chekup hua. report aayi -aap to kbhi baap ban nhi sakte,oor tension . app ne thanks GOD kha or bahar aa gaye . :cooll: fir yaad aya ghar me do bache hain .vo kiske hain ? : : : THIS IS THE REAL TENSION so dont be tense, :pagel: be happy ! :happy:
6013
« on: January 04, 2011, 07:42:43 AM »
ਵੀਰ ਮੇਰੇ ਡੌਲਿਆ ਹੈ ਨੀ ਜਾਨ ਨਾ ਗਜ ਜਿਨੀ ਚੋੜੀ ਛਾਤੀ ਰੁਕਦਾ ਨੀ ਮੈਥੋ ਕੋਈ ਤੂਫਾਨ ਮੇਨੂੰ ਤਾਂ ਦੁਸ਼ਮਨ ਦਾ ਵੀ ਪਾਣੀ ਭਰਨਾ ਪੈਂਦਾ ਏ :pagel:
6014
« on: January 04, 2011, 07:18:59 AM »
ਘੜਿਆ ਪਾਰ ਲੰਘਾ ਦੇ ਵੇ ਸੋਹਣੀ ਮਿੰਨਤਾ ਤੇਰੀਆ ਕਰਦੀ ਬੂਝਿਆਂ ਚੋਂ ਲੰਘਦੀ ਲੰਘਾਉਦੀ ਜਦ ਉ ਘੜੇ ਕੋਲ ਪਹੁੰਚੀ ਘੜਿਆ ਮੈਨੂੰ ਪਾਰ ਲੰਘਾ ਦੇ ਵੇ ਮਿੰਨਤਾ ਤੇਰੀਆ ਕਰਦੀ ਅੱਗੋ ਘੜਾ ਬੋਲ ਦਾ ਮੇਰੇ ਵਿਚ ਤਾਂ ਬੀਬਾ ਮੋਰੀ ਹੋ ਗੀ :blink:
6015
« on: January 04, 2011, 06:49:34 AM »
sahi gall hai bai
6016
« on: January 04, 2011, 06:47:39 AM »
wah ji wah
6017
« on: January 04, 2011, 06:44:03 AM »
sandhu veer ene cutakale likhda teriyan vakhitan ni dukhdiyan :happy:
6018
« on: January 03, 2011, 11:45:24 AM »
7੦ ਸਾਲ ਦੀ ਉਮਰ ਵਿਚ ਜਦੋ ਬੰਦਾ ਤੱਪ ਜਾਂਦਾ ਹੈ, ਬੱਚੇ ਜਵਾਨ ਹੋ ਜਾਂਦੇ ਨੇ, ਤੇ ਫੇਰ ਉਹ ਪਿਉ ਨੂੰ ਕਹਿੰਦੇ ਨੇ, ਬਾਪੂ ਜੀ ਹੁਣ ਤੁਸੀ ਬਜਾਰ ਨੀ ਜਾਣਾ, ਤੁਸੀ ਘਰ ਰਹਿਣਾ, ਤੁਹਾਨੂੰ ਕੋਈ ਕੰਮ ਨੀ, ਤੁਸੀ ਵਿਹਲੇ ਰਹਿਣਾ., ਹੁਣ ਉਹ ਵਿਹਲਾ ਬਾਬਾ ਆਪਣੇ ਹਾਣਦਿਆ ਵਿਚ ਜਾ ਕੇ ਦਸਦਾ ਹੈ ਕਿ ਮੈ ਵਿਹਲਾ ਹਾਂ, ਵੇਖਣਾ ਕਿ ਉਹ ਕਿਸ ਤਰਾ ਵਿਹਲਾ ਹੈ --
ਅੱਲਾ ਤੋਬਾ ਕਰ ਲੈਨਾ ਵਾਂ ਘਰ ਦਾ ਪਾਣੀ ਭਰ ਲੈਨਾ ਵਾਂ ਪੋਤੀਆਂ ਪੋਤੇ ਫੜ ਲੈਨਾ ਵਾਂ ਉਹਨਾ ਨੂੰ ਵੀ ਸੋਣ ਦਾ ਕਹਿੰਨਾ ਬੂਹੇ ਅੱਗੇ ਝਾੜੂ ਦਿੰਨਾ ਥੱਕ ਟੁੱਟ ਕੇ ਲੰਮੇ ਪੈਨਾ ਉਂਝ ਮੈ ਘਰ ਵਿਚ ਵਿਹਲਾ ਰਹਿੰਨਾ
ਤੇ ਗੁਰੂਦੁਆਰਿਓ ਮੈ ਜਦ ਆਨਾ ਪੋਤੀਆ ਪੋਤੇ ਉਂਗਲੀ ਲਾਨਾ ਖੇਡਣ ਵਿਚ ਗਰਾਉਂਡ ਲੈ ਜਾਨਾ ਖੇਡ ਖੇਡ ਕੇ ਥੱਕ ਜਾਂਦੇ ਨੇ ਫੇਰ ਉਹ ਮੈਨੂੰ ਇਹ ਆਂਹਦੇ ਨੇ ਬਾਬਾ ਜੀ ਹੁਣ ਘਰ ਨੂੰ ਜਾਈਏ ਘਰ ਚੱਲ ਕੇ ਤੇ ਰੋਟੀ ਖਾਈਏ ਤੇ ਭੁਖ ਨਾ ਜਾਂਦੇ ਚੜ ਨੇ ਭੋਂ ਘਰ ਅਉਦਿਆ ਨੂੰ ਛੋਟੀ ਨੂੰਹ ਉਹ ਆਏ ਮੇਰੇ ਬਾਬਾ ਜੀ ਡੀਕਣ ਡਈ ਸੀ ਧਾਡੀ ਧੀ ਰੱਬ ਧਾਡੀ ਉਮਰ ਵਧਾਏ ਧਾਨੂੰ ਤੱਤੀ ਵਾ ਨਾ ਲਾਏ ਸਾਡਾ ਵੀ ਇਕ ਕੰਮ ਕਰ ਆਉ ਸ਼ਹਿਰੋ ਜਾ ਕੇ ਰੰਗ ਲਿਆਉ ਲੈ ਕੇ ਰੰਗ ਤੇ ਛੇਤੀ ਆਨਾ ਰੋਟੀ ਭਾਵੇ ਆਣ ਕੇ ਖਾਣਾ
ਜਾ ਕੇ ਸ਼ਹਿਰ ਮੈਂ ਪੈ ਗਿਆ ਭੁੱਲੀ ਰੰਗ ਵਾਲੀ ਦੁਕਾਨ ਨੀ ਖੁਲੀ ਹੱਟੀ ਵਾਲੇ ਲਾਈ ਸੀ ਚਾਬੀ ਮੰਗਿਆ ਉਹਤੋ ਰੰਗ ਗੁਲਾਬੀ ਲੈ ਕੇ ਰੰਗ ਮੈ ਘਰ ਨੂੰ ਆਇਆ ਪੈਰ ਨੀ ਹਾਲੇ ਬੂਹੇ ਪਾਇਆ ਵੇਖ ਕੇ ਆਂਹਦੀ ਮੇਰੀ ਬੁੱਢੀ ਕਿਥੋ ਆਇਆ ਜਾਨੂੰ ਦਿਲ ਦਾ ਜਿਨੂੰ ਫਿਕਰ ਜਰਾ ਨੀ ਬਿਲ ਦਾ ਮੈਨੂੰ ਨਾ ਕੋਈ ਗੱਲ ਸੁਨਾਣਾ ਬਿਲ ਦਾ ਜੱਭ ਮੁਕਾ ਕੇ ਆਨਾ ਫੇਰ ਕੋਈ ਧਾਨੂੰ ਕੰਮ ਨਹੀ ਕਹਿਣਾ ਬੇਸ਼ਕ ਤਾਸ਼ ਤੇ ਬੈਠੇ ਰਹਿਣਾ
ਤੇ ਤੁਰ ਪਿਆ ਮੈਂ ਭੁੱਖਾ ਭਾਣਾ ਹੁਣ ਨਹੀ ਘਰ ਨੂੰ ਵਾਪਸ ਆਣਾ ਬਹਿ ਗਿਆ ਵੇਖ ਬੈਂਕ ਦੀ ਥੰਮੀ ਲੈਨ ਸੀ ਵਾਹਵਾ ਲੱਗੀ ਲੰਮੀ ਬੁੜੀਆਂ ਵੀ ਸੀ ਓਥੇ ਆਈਆਂ ਕਈਆਂ ਨੇ ਖੁਸ਼ਬੋਆਂ ਲਾਈਆਂ ਮੈ ਵੀ ਕੋਈ ਹਾਣ ਦੀ ਵੇਖਾਂ ਜਿਹੜੀ ਹੋਏ ਮੈਨੂੰ ਜਾਣਦੀ ਵੇਖਾਂ ਆਖਰ ਇਕ ਨੇ ਆਣ ਕੁਆਇਆ ਬਿਲ ਨੀ ਜਮਾਂ ਕਰਾਇਆ ਤਾਇਆ ਬਿਲ ਨਾਲ ਪੈਸੇ ਉਰੇ ਫੜਾਓ ਤੁਸੀ ਭਾਂਵੇ ਹੁਣ ਘਰ ਨੂੰ ਜਾਓ ਸ਼ਾਲਾ ਧੀਏ ਖੁਸ਼ੀਆਂ ਪਾਵੇਂ ਡੋਲੀ ਬਹਿ ਕੇ ਸਹੁਰੀਂ ਜਾਵੇਂ ਗੋਦੀ ਦੇ ਵਿਚ ਪੁਤ ਖਿਡਾਵੇਂ ਰੱਬ ਕਰੇ ਤੇਰਾ ਜੀਵੇ ਹਾਣੀ ਲੈ ਕੇ ਮੈਂ ਰਸੀਦ ਹੈ ਜਾਣੀ
ਦੇ ਕੇ ਬਿਲ ਮੈਂ ਘਰ ਨੂੰ ਆਇਆ ਵੱਡੀ ਨੂੰਹ ਨੇ ਇਹ ਫਰਮਾਇਆ ਬਾਬਾ ਤੈਨੂੰ ਵੇਖ ਖਲੋਤੀ ਆਈ ਸਕੂਲੋਂ ਨਹੀਓ ਪੋਤੀ ਛੇਤੀ ਨਾਲ ਸਕੂਲੇ ਜਾਵੋ ਪੋਤੀ ਲੈ ਕੇ ਘਰ ਨੂੰ ਆਓ ਲੈ ਕੇ ਪੋਤੀ ਘਰ ਨੂੰ ਆਇਆ ਮਾਂ ਨੇ ਗਲ ਚੋਂ ਬਸਤਾ ਲਾਹਿਆ ਚੁੰਮਿਆ ਚੱਟਿਆ ਸੀਨੇ ਲਾਇਆ ਬਰਗਰ ਓਹਦੇ ਹੱਥ ਫੜਾਇਆ ਮੈਨੂੰ ਕਿਸੇ ਨੇ ਘਾਹ ਨਹੀ ਪਾਇਆ
ਵਿਹੜੇ ਵਿਚ ਸੀ ਮੰਜੀ ਡੱਠੀ ਚਾਦਰ ਉਤੋਂ ਕੀਤੀ ਕੱਠੀ ਮੰਜੀ ਦੇ ਨਾਲ ਲੱਕ ਜੁ ਲਾਇਆ ਪਾਸੇ ਮਾਰ ਥਕੇਂਵਾਂ ਲਾਹਿਆ ਸਾਰੇ ਆ ਕੇ ਇਹੋ ਕਹਿਣ ਜਾਣਾ ਨਹੀ ਜੇ ਸਬਜ਼ੀ ਲੈਣ
ਬੁਢੀ ਮੇਰੀ ਲਾਗੇ ਆਈ ਖਿਚ ਕੇ ਬਾਹੋਂ ਕੋਲ ਬਿਠਾਈ ਓ ਸਾਨੂੰ ਵੀ ਗੱਲ ਸੁਣਾਣ ਦੇ ਨਾ ਕਰ ਏਦਾਂ ਜਾਣ ਦੇ ਘਰ ਨੂੰਹਾਂ ਪੁਤਰ ਹਾਣ ਦੇ ਤੇਰੇ ਚਾਲੇ ਆ ਛਿਤੱਰ ਖਾਣ ਦੇ ਖੋਤੇ ਵਾਗੂੰ ਮੈਨੂੰ ਵਾਹਿਆ ਕਿਸੇ ਨੀ ਚਾਹ ਦਾ ਕੱਪ ਪਿਆਇਆ ਓ ਰੋਟੀ ਦੇ ਦਓ ਧਾਨੂੰ ਕਹਿੰਨਾ ਮੰਨਿਆ ਘਰ ਵਿਚ ਵਿਹਲਾ ਹੀ ਰਹਿੰਨਾ
6019
« on: January 03, 2011, 09:36:20 AM »
bahut dungi gall kahi ajj tu kisse hor naal par sadda saah sukkya chechee vich shalla laghe jidda ghama da pahaar chukkya.....
NICE JI
6020
« on: January 03, 2011, 08:53:23 AM »
THNX JI
|