5981
Shayari / Re: ਮੈ ਰਾਹਾ ਦਾ ਪੱਥਰ
« on: January 07, 2011, 01:00:10 AM »nice one jiTHNX gagan ji
This section allows you to view all posts made by this member. Note that you can only see posts made in areas you currently have access to. 5983
Shayari / Re: ਪੈਰਾਂ ਵਿੱਚ ਸੀ ਬੇੜਆਂ 'ਤੇ ਨੱਚਦੇ ਰਹੇ« on: January 07, 2011, 12:52:55 AM »ghaint a pura bro :okk: :okk:THNX JI 5984
Shayari / ਗਿੱਲ ਤਾਂ ਗਾਲਿਬ ਹੇ ਗਿਆ« on: January 06, 2011, 12:34:16 PM »ਗਿੱਲ ਤਾਂ ਗਾਲਿਬ ਹੇ ਗਿਆ ਨੀਲੇ ਨੈਣਾਂ ਦਾ ਡੰਗਿਆ ਸੋਚਾ ਦੇ ਜੰਗਲੀਂ ਖੋ ਗਿਆ ਹੈ ਬੱਦਲਾ ਸੰਗ ਉਡ ਰਿਹਾ ਕੋਈ ਹੁਸਨ ਉਸ ਨੂੰ ਮੋਹ ਗਿਆ ਦਿਲ ਦੇ ਸੁੰਨੇ ਜਿਹੇ ਦਰ ਉੱਤੇ ਕੋਈ ਸ਼ਗਨਾ ਦਾ ਤੇਲ ਚੋਅ ਗਿਆ ਜਿਉ ਪੁੰਨਿਆ ਦਾ ਚੰਨ ਡਲਕਦਾ ਬੱਦਲਾ ਦੇ ਉਹਲੇ ਹੋ ਗਿਆ ਪਰ ਆਸਾਂ ਦੇ ਧੁੰਦਲੇ ਵਿਹੜੇ 'ਚ ਜਾਂਦਾ ਜਾਂਦਾ ਕਰ ਲੋਆ ਗਿਆ ਲੱਗਦਾ ਨੈਣਾ ਦੇ ਰੱਕੜੀਂ ਕੋਈ ਚਾਨਣ ਦੇ ਮੋਤੀ ਬੋਅ ਗਿਆ R.G 5985
Pics / Re: miss pooja de danda de safedi da raaz.. !« on: January 06, 2011, 11:56:42 AM »
miss pooja
jinu akhan matkaun tu siva nhi kam duja 8-> 5986
Shayari / ਹੁਣ ਹਵਾਵਾ ਦੇ ਵਿੱਚ ਗੂੰਜਣ« on: January 06, 2011, 10:55:05 AM »ਹੁਣ ਹਵਾਵਾ ਦੇ ਵਿੱਚ ਗੂੰਜਣ ਹਰ ਵੇਲੇ ਕੋਈ ਗੀਤ ਜਿਹੇ ਸੂਹੇ ਫੁੱਲਾਂ ਵਰਗੇ ਚਿਹਰੇ ਲੱਗਦੇ ਨੇ ਮਨ-ਮੀਤ ਜਿਹੇ ਕੱਲੀਆ ਸ਼ਾਮਾ,ਸੁਨੀਆ ਰਾਂਤਾ ਭਾਵੇ ਦਿਨ ਉਦਾਸ ਜਿਹੇ ਦਿਲ ਨੂੰ ਕਦੇ ਨਾ ਸੁੰਨਾ ਕਰਦੇ ਹੌਕੇ ਠੰਡੇ ਸੀਤ ਜਿਹੇ R.G 5987
Shayari / Re: An Accident« on: January 06, 2011, 10:46:53 AM »
Eh khambh jo khilre paye ne,
Hadsaa koi ho gya hona..... Is jghaa te panchhi koi tarhp tarhp k mar gaya hona..... siraaaaaaaaa brar veer 5988
Lyrics / ਅੱਖੀਆਂ 'ਚ ਤੂੰ ਵੱਸਦਾ« on: January 06, 2011, 10:39:07 AM »ਇਹਨਾ ਅੱਖੀਆ 'ਚ ਪਾਂਵਾਂ ਕਿਵੇਂ ਕਜਲਾ ਵੇ ਅੱਖੀਆਂ 'ਚ ਤੂੰ ਵੱਸਦਾ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ ਬੁੱਲੀਆਂ 'ਚ ਨਾਂ ਤੇਰਾ ਅੱਖੀਆਂ 'ਚ ਤੂੰ ਵੇ ਜਦੋਂ ਹੱਸਦੀ,ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ 'ਚ ਤੂੰ ਹੱਸਦਾ ਲੰਬੀਆ ਸੀ ਵਾਟਾਂ ਚੰਨਾ ਨੇੜੇ-ਨੇੜੇ ਆਇਆ ਤੂੰ ਅੱਖੀਆਂ ਦੇ ਰਾਹੀਂ ਆ ਕੇ ਦਿਲ 'ਚ ਸਮਾਇਆ ਤੂੰ ਜਦੋ ਪੁੱਛਨੀਆਂ ਪਿਆਰ ਦੀਆ ਗੱਲਾਂ ਵੇ ਹੋਲੀ-ਹੋਲੀ ਤੂੰ ਦੱਸਦਾ ਇਹਨਾ ਅੱਖੀਆਂ 'ਚ ਪਾਂਵਾਂ ਕਿਵੇਂ ਕਜਲਾ ਵੇ ਅੱਖੀਆਂ 'ਚ ਤੂੰ ਵੱਸਦਾ ਮਸਾਂ-ਮਸਾਂ ਜਿੰਦੜੀ ਮੈਂ ਪਿਆਰ ਵਿਚ ਰੰਗੀ ਵੇ ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ ਵੇ ਗਮ ਸਾਥੋ ਦੂਰ ਨੱਸ ਦਾ ਇਹਨਾ ਅੱਖੀਆ 'ਚ ਪਾਵਾ ਕਿਵੇਂ ਕਜਲਾ ਵੇ ਅੱਖੀਆਂ 'ਚ ਤੂੰ ਵੱਸਦਾ ਇਹਨਾ ਅੱਖੀਆ 'ਚ ਪਾਵਾ ਕਿਵੇਂ ਕਜਲਾ ਵੇ ਅੱਖੀਆਂ 'ਚ ਤੂੰ ਵੱਸਦਾ "ਸ਼ਿਵ ਨੇ ਲਿਖਿਆ ਵੀ ਸਿਰਾ, ਉਤੋ ਸੁਰਿੰਦਰ ਕੌਰ ਨੇ ਗਾ ਕੇ ਤਾਂ ਕਹਿਰ ਕਰ ਤਾ 5989
Lyrics / Re: ਖਤਾਂ ਦੇ ਟੁੱਕੜੇ ਦੋ ਕਰਕੇ« on: January 06, 2011, 10:32:55 AM »NICE GOOD NICEthanks veer ਚਿਟਾ ਕੁੜਤਾ ਗੱਭਰੂਆ ਤੇਰੇ ਤੇ ਕਾਲੀ ਪੱਗ ਬੜੀ ਜੱਚ ਦੀ ਇਕ ਤਿੱਖੀਆਂ ਕਟਾਰ ਜਿਹੀਆਂ ਨਜ਼ਰਾਂ ਹਰ ਕੁੜੀ ਫਿਰੇ ਬੱਚਦੀ :happy: 5990
Fun Time / Re: ghane da jawab ghane ch« on: January 06, 2011, 10:24:08 AM »ਇਕ ਸ਼ੌਕ ਕਬੂਤਰ ਬਾਜੀ ਦਾ ਇਕ ਚਸਕਾ ਜੂਏ ਦੀ ਬਾਜੀ ਦਾ ਦਈਏ ਰੁਤਬਾ ਸੱਭ ਨੂੰ ਭਾਜੀ ਦਾ ਜਿਹੜਾ ਅੜੇ ਤਾ ਗਾਟਾ ਲਾਹ ਦਈ ਦਾ ਰੁੱਖ ਮੁੜ ਦਈਏ ਤਲਵਾਰਾ ਦਾ ਮਿਤਰਾਂ ਨੂੰ ਸ਼ੌਕ ਹਥਿਆਰਾ ਦਾ ਇਕ ਝਾਕਾ ਸੋਹਣੀਆ ਨਾਰਾ ਦਾ Singer - Babbu Mann next- sohniyan naara 5992
Jokes Majaak / Re: narcotics fail kyon hoi??« on: January 06, 2011, 07:34:00 AM »
:laugh: :laugh: :laugh: :laugh: :laugh:
marta hsa hsa ke :laugh: :laugh: 5993
Lyrics / Re: ਸੋਹਣਿਉ ਨਰਾਜ਼ਗੀ ਤੇ ਨਹੀ« on: January 06, 2011, 07:24:32 AM »its nice song broTHNX VEER 5994
Lyrics / ਖਤਾਂ ਦੇ ਟੁੱਕੜੇ ਦੋ ਕਰਕੇ« on: January 06, 2011, 07:01:33 AM »ਮੈ ਬਹੁਤ ਮੋੜਿਆ ਮੁੜਕੇ ਨਾ ਮੁੜੀ ਪੱਥਰ ਬਣ ਗਈ ਮੋਮ ਜਿਹੀ ਕੁੜੀ ਮਹਿੰਦੀ ਵਾਲੇ ਪੈਰ ਰੀਝਾਂ ਦੀਆਂ ਕਲੀਆਂ ਤੇ ਧਰ ਗਈ ਖਤਾਂ ਦੇ ਟੁੱਕੜੇ ਦੋ ਕਰਕੇ ਮੇਰੇ ਦਿਲ ਦੇ ਟੁਕੜੇ ਸੌ ਕਰ ਗਈ ਅੱਖੀਆਂ ਵਿੱਚ ਉਡੀਕਾਂ ਛੱਡ ਗਈ ਲੰਮੀਆਂ ਬਹੁਤ ਤਰੀਕਾਂ ਛੱਡ ਗਈ ਕਿਸਮਤ ਆਪਣੇ ਨਾਲ ਸੀ ਲੈ ਗਈ ਸਾਡੇ ਪੱਲੇ ਲੀਕਾ ਛੱਡ ਗਈ ਬਹੁਤਿਆ ਪਿਆਰਾ ਵਾਲੀ ਝੋਲੀ ਹੰਝੂਆ ਨਾ ਭਰ ਗਈ ਖਤਾਂ ਦੇ ਟੁੱਕੜੇ ਦੋ ਕਰਕੇ ਮੇਰੇ ਦਿਲ ਦੇ ਟੁਕੜੇ ਸੌ ਕਰ ਗਈ ਰਾਹਾਂ ਦੇ ਵਿੱਚ ਸੂਲਾਂ ਧਰ ਕੇ ਰੱਬ ਜਿੱਡਾ ਇਕ ਹੌਕਾ ਭਰ ਕੇ ਚਲੀ ਗਈ ਜਿੰਦਗੀ 'ਚੋ ਚੰਦਰੀ ਸਾਨੂੰ ਕੱਖੋਂ ਹੋਲੇ ਕਰ ਕੇ ਅੱਗ ਦੀਆ ਕਣੀਆ ਬਣ ਕੇ ਸਾਡੇ ਅੰਗ ਅੰਗ ਤੇ ਵਰ ਗਈ ਖਤਾਂ ਦੇ ਟੁੱਕੜ ਦੋ ਕਰਕੇ ਮੇਰੇ ਦਿਲ ਦੇ ਟੁਕੜੇ ਸੌ ਕਰ ਗਈ ਉਹਨੂੰ ਨਵਿਆਂ ਦੀਆਂ ਵਧਾਈਆਂ ਕਰ ਗਈ ਭਾਵੇ ਬੇਫਾਈਆਂ ਸਾਡੇ ਹੱਥਾਂ ਵਿਚ ਹੁੰਦੀਆ ਸੀ ਜਿਹਦੀਆ ਗੋਰੇ ਨਰਮ ਕਲਾਈਆਂ ਨੇਕ ਬੇਰੰਗ ਦੀਆ ਕਸਮਾਂ ਖਾ ਕੇ ਰਸਮਾ ਤੋ ਡਰ ਗਈ ਖਤਾਂ ਦੇ ਟੁੱਕੜੇ ਦੋ ਕਰਕੇ ਮੇਰੇ ਦਿਲ ਦੇ ਟੁਕੜੇ ਸੌ ਕਰ ਗਈ Singer-Kaler , 5995
Lyrics / ਸੋਹਣਿਉ ਨਰਾਜ਼ਗੀ ਤੇ ਨਹੀ« on: January 06, 2011, 01:40:47 AM »singer-LT-soni pabla ਸੋਹਣਿਉ ਨਰਾਜ਼ਗੀ ਤੇ ਨਹੀ ਗੱਲ ਦਿਲ ਦੀ ਜੇ ਇਕ ਕਹਿ ਦਿਆਂ ਤੋੜ ਮੋੜ ਕੇ ਤੇ ਸੁੱਟੋਗੇ ਤਾਂ ਨੀ ਤੁਹਾਡੇ ਗਲ ਨੂੰ ਜੇ ਗਾਨੀ ਲੈ ਦਿਆਂ ਕਿਹੜੀ ਗੱਲੋਂ ਨੀਵੀ ਪਾਈ ਰੱਖਦੇ ਤੁਸੀ ਸੋਹਣਿਉ ਕਿਉ ਨੀ ਹੱਸਦੇ ਉਹ ਮੱਥੇ ਉਤੋ ਨਾ ਤਿਉੜੀ ਚੱਕਦੇ ਜੀ ਅੱਖਾਂ ਕੱਢ ਕੇ ਡਰਾਉਗੇ ਤਾਂ ਨੀ ਉਹ ਥੋਡੇ ਨਾਲ ਜੇ ਥੋੜਾ ਖਹਿ ਦਿਆਂ ਸੋਹਣਿਉ ਨਰਾਜ਼ਗੀ ਤੇ ਨਹੀ ਗੱਲ ਦਿਲ ਦੀ ਜੇ ਇਕ ਕਹਿ ਦਿਆ ਇਹ ਬਿਲੀਆਂ ਬਲੋਰੀ ਅੱਖੀਆਂ ਕੀਹਦੇ ਲਈ ਸਾਂਭ ਸਾਂਭ ਰੱਖੀਆਂ ਰਹਿਣ ਸੁਰਮੇ ਦੇ ਨਾਲ ਡੱਕੀਆਂ ਤੂੰ ਕਿੰਨੀ ਸੋਹਣੀ ਆਂ ਸੁਣੇ ਜੇ ਸੋਹਣੀਏ ਲਾ ਸਿਫਤਾਂ ਦੀ ਤਹਿ ਮੈ ਦਿਆਂ ਸੋਹਣਿਉ ਨਰਾਜ਼ਗੀ ਤੇ ਨਹੀ ਗੱਲ ਦਿਲ ਦੀ ਜੇ ਇਕ ਕਹਿ ਦਿਆਂ ਦਸੋ ਕਿਹੜੀ ਗੱਲੋਂ ਡਰਦੇ ਓ ਲੰਮੇ ਲੰਮੇ ਹੋਕੇ ਭਰਦੇ ਹੋ ਸੰਗ ਸੰਗ ਗੱਲ ਕਰਦੇ ਹੋ ਹੱਥ ਫੜ ਲਉ ਸੋਨੀ ਦਾ ਸੋਹਣਿਉ ਤੁਹਾਨੂੰ ਹੋਸਲੇ ਸ਼ਹਿ ਮੈ ਦਿਆਂ ਸੋਹਣਿਉ ਨਰਾਜ਼ਗੀ ਤੇ ਨਹੀ ਗੱਲ ਦਿਲ ਦੀ ਜੇ ਇਕ ਕਹਿ ਦਿਆਂ 5996
Fun Time / Re: ghane da jawab ghane ch« on: January 05, 2011, 11:02:35 AM »ਗੋਰਾ ਮੁਖੜਾ ਅੱਖਾਂ ਬਿਲੀਆ ਸ਼ਰਾਬੀ ਉਹਨੂੰ ਵੇਖ -ਵੇਖ ਚਿੱਤ ਨਾ ਭਰੇ ਕੁੜੀ ਲੱਡੂਆ ਰੰਗ ਵਰਗੀ ਗੱਲਾ ਮਿਠੀ ਨਾਲ ਲੁਟਦੀ ਫਿਰੇ UnknoWn artist NEXT-shrabi 5997
Fun Time / Re: ghane da jawab ghane ch« on: January 05, 2011, 09:37:56 AM »
" Anhiyan "
ehda ki matlab hai ji, mai vi likhna hai geet ji 5998
Shayari / Re: Lions of Internet (online sher) ?????????????????« on: January 05, 2011, 09:20:00 AM »
THNX VEER
5999
Shayari / Re: ਪੈਰਾਂ ਵਿੱਚ ਸੀ ਬੇੜਆਂ 'ਤੇ ਨੱਚਦੇ ਰਹੇ« on: January 05, 2011, 08:46:28 AM »nice 1 broveer brar, 'R.G' mera dost hai, jo changi shayari hai, oh ta sari ose di hai, baki gill tan ether other diyan gallan marn vaala hi hai ,agge to jo v osdi shayari hovegi us de naal osda naa jroor likhanga , 6000
Shayari / Re: Lions of Internet (online sher) ?????????????????« on: January 05, 2011, 08:30:53 AM »yea u r right bro .. tnx for ur time to read it.. brar veer apa vi likhan di speed hauli kr li :happy: |