November 25, 2024, 10:12:27 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 294 295 296 297 298 [299] 300 301 302 303 304 ... 317
5963
Shayari / Re: ਮੇਰੀ ਘੁੱਟ ਕੇ ਫੜੀ ਬਾਂਹ
« on: January 08, 2011, 03:47:54 AM »

Sentijatt te ਜੱਟ ਸ਼ੋਕੀ ਕਾਲੇ ਮਾਲ ਦਾ
ਇਕ Senti ਕੁੜੀ ਤੇ ਦੂਜਾ ਸ਼ੋਕੀ ਕਾਲੇ ਮਾਲ ਦਾ
ਦੋਨਾ ਨੂੰ ਸਲਾਮ Gill-Galib  ਯਾਰ ਦਾ :happy:


       


5965
Shayari / ਜੀ ਚਾਹਵੇ ਕੂਕਨਸ ਬਣ ਜਾਵਾਂ
« on: January 08, 2011, 03:10:18 AM »

ਜੀ ਚਾਹਵੇ ਕੂਕਨਸ ਬਣ ਜਾਵਾਂ
ਹਰ ਰੁੱਤ ਵਿੱਚ ਕੋਈ ਰਾਗ ਮੈ ਗਾਵਾਂ
ਹਰ ਬਸੰਤ ਦੀ ਰੁੱਤੇ ਆ ਕੇ
ਅੰਬ ਦੀ ਡਾਲੀ ਉਤੇ ਬਹਿ ਕੇ
ਦੀਪਕ ਰਾਗ ਜਦੋ ਮੈ ਗਾਵਾਂ
ਰਾਗ ਸੁਣਾਉਦੀ ਹੀ ਮਰ ਜਾਵਾਂ
ਦੀਪਕ ਰਾਗ ਦੀ ਅਗਨੀ ਦੇ ਵਿੱਚ
ਮੈਂ ਗਾਉਦੀ  ਗਾਉਦੀ ਜਲ ਜਾਵਾਂ
ਤੇ ਹਰ ਸਾਵਨ ਦੀ ਰੁੱਤੇ  ਜਦ
ਇਸ਼ਕ ਤੇਰੇ ਦਾ ਬੱਦਲ ਆ ਕੇ
ਮੀਹਂ ਵਰਸਾਵੇ ਰਾਖ ਮੇਰੀ ਤੇ
ਮੈ ਫਿਰ ਕੂਕਨਸ ਬਣ ਜਾਵਾਂ


5966
Shayari / ਮੇਰੀ ਘੁੱਟ ਕੇ ਫੜੀ ਬਾਂਹ
« on: January 08, 2011, 02:47:34 AM »


ਮੇਰੀ ਘੁੱਟ ਕੇ ਫੜੀ ਬਾਂਹ
ਮਾਂ ਮੈ ਜਾਣਾ ਅੱਜ ਮਾੜੀ ਥਾਂ
ਨਹਾ ਧੋ ਕੇ ਉੱਠ ਖੜਿਆ ਹਾਂ
ਲੈ ਕੇ ਰੱਬ ਦਾ ਨਾਂ
ਮਾਂ ਮੈ ਤੈਨੂੰ ਗੱਲਾਂ ਦੇ ਵਿੱਚ ਲਿਆ ਭਰਮਾ
ਮੇਰੀ ਘੁੱਟ ਕੇ ਫੜੀ ਬਾਂਹ
ਮਾਂ ਮੈ ਜਾਣਾ ਅੱਜ ਮਾੜੀ ਥਾਂ
ਮੇਰੇ ਵਿੱਚ ਤੈਨੂੰ ਦਿਖਦਾ ਕੱਲ ਸੁਨਹਿਰੀ
ਪਰ ਮੇਰਾ ਅੱਜ ਮੇਰਾ ਹੈ ਵੈਰੀ
ਚੰਗਾ ਹੋ ਜੇ ਅੱਜ ਬਚਾ ਲਏ ਤਾਂ
ਮਾਂ ਮੇਰੀ ਘੁੱਟ ਕੇ ਫੜੀ ਬਾਂਹ



5967


ਗੱਲ ਠੀਕ ਹੈ ਤੇਰੀ ਵੀਰ ਪੰਜਾਬੀ ਦੀ ਗੱਲ ਹੀ  ਹੋਰ ਹੈ, ਪੰਜਾਬੀ  'ਚ ਪੜਨ ਦਾ ਲਿਖਣ ਦਾ ਨਜ਼ਾਰਾ ਹੀ ਵੱਖਰਾ ਹੈ :happy:
par punjabi ch apa nu copy past karna painda hai,es lie jada tar mere veer ENG vich likhda ni,  am i right ?,all laguages are sweet if written with love


5968
Shayari / Re: ਪੰਜਾਬੀਆ ਦੀ ਸਰਦਾਰੀ
« on: January 07, 2011, 10:50:33 AM »
bahut vadhiya veer

5969
Shayari / Re: ਖਵਾਇਸ਼
« on: January 07, 2011, 10:44:32 AM »
________ਬਸ ਇੱਕ ____ ਹੀ ਖਵਾਇਸ਼ _____ ਹੈ ___
ਮਾਪੇ ਕਦੇ ____ ਇਹ ਨਾ ਕਹਿਣ _____ ਜੇ ਤੂੰ ਨਾ ਹੁੰਦਾ ____
ਤਾਂ ___ ਸ਼ਾਇਦ ___ ਚੰਗਾ ਹੁੰਦਾ ___”


"ਮੇਰੇ ਵੀ ਐਬ ਲੁਕੇ ਰਹਿਣ ________ਮੇਰੇ ਮਾਪੇ ਮੈਨੂੰ ਕਦੇ ____ ਇਹ ਨਾ ਕਹਿਣ _____ ਜੇ ਤੂੰ ਨਾ ਹੁੰਦਾ ____ ਤਾਂ ___ ਸ਼ਾਇਦ ___ ਚੰਗਾ ਹੁੰਦਾ ___”

5970
Shayari / Re: ਮੈ ਰਾਹਾ ਦਾ ਪੱਥਰ
« on: January 07, 2011, 09:24:12 AM »
att a veer ................... yaar tere thoughts vadiya hunde ai bass............ apne aap nu traashi yaa veer ...lok tainu yaaad kariya karnge........writer kade butt ni banda bass nikhrda rainda har rachna tonh baad uh hor sohna ho janda..... very nice ai dosta .............khudi ko kar bulanda itna k khuda bhi tumse poochhe bol bande teri razaa kiya hai...GUD LUCK

thanks a lot veer ,honsla afjaaayi layi bahut dhanvaad ji


5971
Shayari / Re: ਗਿੱਲ ਤਾਂ ਗਾਲਿਬ ਹੇ ਗਿਆ
« on: January 07, 2011, 09:16:03 AM »
koi rog tu dil nu la baitha...........
edan di koi gall nahi ke tu hase na,
kush te hai jo tu dil ch lukaa baitha

god veer  :happy:

5974
Fun Time / Re: ghane da jawab ghane ch
« on: January 07, 2011, 04:30:28 AM »


ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਹਮਣੇ,ਕੋਲੋ ਦੀ ਰੁਸ ਕੇ ਨਾ ਲੰਘ ਮਾਹੀਆ
ਤੇਰੀ ਮਾਂ ਨੇ ਰਿੰਨਿਆ ਸਾਗ ਵੇ
ਅਸੀ ਮੰਗਿਆ ਤੇ ਦਿਤਾ ਈ ਜਵਾਬ ਵੇ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਹਮਣੇ,ਕੋਲੋ ਦੀ ਰੁਸ ਕੇ ਨਾ ਲੰਘ ਮਾਹੀਆ


singer surinder kaur/parkash kaur


NEXT- saleti

5975
Fun Time / Re: ghane da jawab ghane ch
« on: January 07, 2011, 02:41:54 AM »

ਇਹਨਾ ਅੱਖੀਆ 'ਚ ਪਾਂਵਾਂ ਕਿਵੇਂ ਕਜਲਾ ਵੇ
ਅੱਖੀਆਂ 'ਚ ਤੂੰ ਵੱਸਦਾ
 
ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ
ਬੁੱਲੀਆਂ 'ਚ ਨਾਂ ਤੇਰਾ ਅੱਖੀਆਂ 'ਚ ਤੂੰ ਵੇ
ਜਦੋਂ ਹੱਸਦੀ,ਭੁਲੇਖਾ ਮੈਨੂੰ ਪੈਂਦਾ
ਵੇ ਹਾਸਿਆਂ 'ਚ ਤੂੰ ਹੱਸਦਾ

  ਸ਼ਿਵ ਨੇ ਲਿਖਿਆ , ਉਤੋ ਸੁਰਿੰਦਰ ਕੌਰ ਨੇ ਗਾ ਕੇ ਤਾਂ ਕਹਿਰ ਕਰ ਤਾ

NEXT- HASDI   

5976
Shayari / Re: ਮੈਨੂੰ ਤਾਂ ਹਾਲੇ ਤੱਕ......
« on: January 07, 2011, 02:28:22 AM »
ਕਈ ਖੜੇ ਸਰਹੱਦੀ ਗੋਲੀ ਅੱਗੇ ਸੀਨਾ ਤਾਣਦੇ ..
ਪਰ ਉਹਨਾਂ ਨੂੰ 2-4 ਲੋਕ ਵੀ ਨਹੀਂ ਜਾਣਦੇ ..
ਕੋਈ ਟੀਵੀ ਤੇ ਵਿਆਹ ਕਰਾਕੇ , ਜਾਂ 2 ਘੰਟੇ ਏਰਪੋਰਟ ਤੇ ਲਾਕੇ
ਮਿੰਟਾਂ 'ਚ ਕਰ ਜਾਂਦੇ ਨੇ ਚੜਾਈ ..
ਮੈਨੂੰ ਤਾਂ ਹਾਲੇ ਤੱਕ ਦੁਨੀਆ ਦੀ ਸਮਝ ਹੀ ਨੀ ਆਈ ..
 
ki bnu duniya da sache patshah waheguru jane

5977
Shayari / Re: ਮੋਟਰ ਮਿਤਰਾ ਦੀ......
« on: January 07, 2011, 02:17:43 AM »


ਮੋਟਰ ਮਿਤਰਾ ਦੀ ਕਿਸੇ ਬੀਅਰ ਬਾਰ ਤੋ ਘਟ ਨੀ,
  ਨਾ ਕੋਈ ਖਰਚਾ ਨਾ ਕੋਈ ਟਿਪ ਨੀ
ਦਾਰੂ ਪੀਕੇ ਜੱਟ ਜਾਂਦੇ ਵੱਟੋ ਵੱਟੀ ਧੂੜਾ ਪੱਟ ਨੀ
   ਸੀਰੀ ਸਾਡਾ ਵੇਟਰ ਕਿਸੇ ਤੋ ਘੱਟ ਨੀ 
ਮੋਟਰ ਮਿਤਰਾ ਦੀ ਕਿਸੇ ਬੀਅਰ ਬਾਰ ਤੋ ਘਟ ਨੀ,

5978
Introductions / New Friends / Re: happy bday kohinoor
« on: January 07, 2011, 02:01:35 AM »


               Happy birthday khooinoor ji :dumlak:

5979
Shayari / Re: Hui husan di batting tez bari
« on: January 07, 2011, 01:57:40 AM »
gujr ta jitia gya =D> =D> =D> =D> =D>

Pages: 1 ... 294 295 296 297 298 [299] 300 301 302 303 304 ... 317