October 10, 2024, 02:26:23 AM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 293 294 295 296 297 [298] 299 300 301 302 303 ... 317
5941
Gup Shup / Re: JATT KI HUNDE AI???
« on: January 10, 2011, 02:23:57 AM »
22 ji ethe gall jatt di ho rhi hai ja sade veer karam jatt di manu ta hale tak pata :lost:

5942
Gup Shup / Re: JATT KI HUNDE AI???
« on: January 09, 2011, 12:47:43 PM »


karam ਜੱਟ ਦੇ ਜੱਟ ਆਪ ਲਿਖਦਾ
       karama ਦਾ ਮਾਰੀਆ ਜੱਟ ਮਰਦਾ ਨਾ  :happy:

5943
Shayari / ਕਿਹੜੀ ਗਲਤੀ ਹੋਈ ਏ ਜ਼ਾਲਿਮ
« on: January 09, 2011, 12:33:00 PM »

ਮੇਰੀ ਜਿੰਦਗੀ ਕਰ ਵਿਰਾਨ ਗਈ
ਮਨ ਚਾਹੁੰਦੇ ਪਿਆਰ ਦੇ ਲਈ
ਗਿਆ ਬਦਲ ਜਮਾਨਾ ਨਾਲ ਮਾਹੀ ਦੇ
ਨਹੀ ਜੱਗ  ਤੇ ਕੋਈ ਯਾਰਾ ਦਾ
ਕਿਹੜੀ ਗਲਤੀ ਹੋਈ ਏ ਜ਼ਾਲਿਮ
ਕਿਉ ਦੂਰ ਡੇਰੇ ਲਾਏ ਨੇ
ਬੂਹੇ ਗੈਰ ਦੇ ਵਸਾਏ



5944
Sohna likhiaji..
Par ah kuknas ki hunda?

raje eni kahdi kahal hai  :cooll:

5945
Gup Shup / Re: JATT KI HUNDE AI???
« on: January 09, 2011, 11:10:15 AM »


          ਯਾਰੀ ਜੱਟ ਦੀ ਤੂਤ ਦਾ ਮੋਛਾ
                                 ਕਦੇ ਨਾ ਵਿਚਾਲੇਓਂ ਟੁੱਟਦੀ  :won:

5946
Lyrics / Re: ਪੂਜਾ ਕਿਵੇ ਆ ਕੀ ਕਰਦੀ ਸੀ
« on: January 09, 2011, 11:00:52 AM »


conversation de naal

ਮੁੰਡਾ ਮੇਰੇ ਵਰਗਾ ਜਾ ਯਾਰ ਥੋਡੇ ਵਰਗਾ
  ਮੁੰਡਾ ਮੋਗੇ ਦਾ ਤੇ ਕੁੜੀ ਚੰਡੀਗੜ ਦੀ
      ਉਹ ਕਰਦਾ ਫੋਨ ਕੜੀ ਨੂੰ

ਪੂਜਾ ਕਿਵੇ ਆ ਕੀ ਕਰਦੀ ਸੀ
DON'T DISTURB ME ਮੈ ਪੜਦੀ ਦੀ ਸੀ

ਅਗੇ ਕਹਿੰਦਾ ਆਜਾ ਪੂਜਾ ਤੈਨੂੰ ਬੁਲਟ ਗੀ ਗੇੜੀ ਦਵਾਕੇ ਲਿਆਵਾ
 ਉਹ ਕਹਿੰਦੀ ਨਹੀ ਮੈ ਬਾਈਕਸ ਪੈ ਨਹੀ ਬੈਠਤੀ ਮੈ ਗਾਡੀ ਮੈ  ਜਾਤੀ ਹੂੰ
     ਉਹ ਕਹਿੰਦਾ ਮੈ ਗਾਕੇ ਦੱਸਦਾ



ਉਹ ਸਾਡੇ ਕੋਲ ਨਾ ਲੰਬੀਆ ਗੱਡੀਆ ਬਲਦ ਜੋੜ ਦੇ ਗੱਡੇ
ਨੀ ਸਾਡੇ ਪਿੰਡੇ ਦੀਆ ਭੀੜੀਆ ਗਲੀਆ ਥਾਂ ਥਾਂ ਦਿਸਦੇ ਖੱਡੇ
ਭਾਵੇ ਗਲੀਆ ਭੀੜੀਆ ਨੇ ਪਰ ਯਾਰਾ ਦੇ ਦਿਲ ਵੱਡੇ
ਪੂਜਾ ਕਿਵੇ ਆ ਕੀ ਕਰਦੀ ਸੀ
DON'T DISTURB ME ਮੈ ਪੜਦੀ ਦੀ ਸੀ

ਅਗੇ ਉਹ ਕਹਿੰਦੀ ਆਪ ਹਿੰਦੀ ਜਾ ਇੰਗਲਿਸ਼ ਮੇ ਬਾਤ ਨਹੀ ਕਰ ਸਕਦੇ
      ਉਹ ਕਹਿੰਦਾ


ਨਾ ਮੈ ਲਿਖਦਾ ਹਿੰਦੀ ਦੇ ਵਿੱਚ ਨਾ ਅੰਗਰੇਜੀ ਵਰਤੀ
ਨਾ ਕਦੇ ਅੰਗਰੇਜੀ ਸ਼ੈਕਸ਼ਨ ਦੇ ਵਿਚ ਕਦੇ ਮੈ  ਹੋਇਆ ਭਰਤੀ
ਜਿਹੜਾ ਬੋਲੇ ਪਿਆਰ ਦੀ ਬੋਲੀ ਜਿੰਦ ਉਹਦੇ ਨਾ ਕਰਤੀ
ਪੂਜਾ ਕਿਵੇ ਆ ਕੀ ਕਰਦੀ ਸੀ
DON'T DISTURB ME ਮੈ ਪੜਦੀ ਦੀ ਸੀ

ਅਗੇ ਉਹ ਕਹਿੰਦੀ  ਮੇਰੇ ਕੋ ਆਪ ਕੀ ਪਿਆਰ ਕੀ ਬੋਲੀ ਨਹੀ ਸਮਝ ਆਤੀ
 ਆਪ ਅਗਰ ਮੇਰੇ ਕੋ ਮਿਲਨਾ ਚਾਹਤੇ ਹੋ ਤੋ ਆਪ ਡਿਸਕ ਮੇ ਆ ਜੋ 26 ਸੈਕਟਰ ਮੇ
ਉਹ ਕਹਿੰਦਾ

ਨਾ ਮੈ ਨਸ਼ੇ ਪਤੇ ਦਾ ਆਦੀ ਨਾ ਹੀ  ਕਿਸੇ ਨੂੰ ਲਾਉਦਾ
ਨਾ ਮੈ ਜਾ  ਡਿਸਕ ਵੜਦਾ  ਨਾ ਹੀ ਰੋਲਾ ਪਉਂਦਾ
ਮੇਰੀ ਮਹਿਫਲ ਯਾਰਾ ਦੇ ਨਾਲ  ਯਾਰਾ ਵਿੱਚ ਹੀ ਗਾਉਦਾ
ਪੂਜਾ ਕਿਵੇ ਆ ਕੀ ਕਰਦੀ ਸੀ
DON'T DISTURB ME ਮੈ ਪੜਦੀ ਦੀ ਸੀ

SHARRY
 

5947
Lyrics / ਪੂਜਾ ਕਿਵੇ ਆ ਕੀ ਕਰਦੀ ਸੀ
« on: January 09, 2011, 10:27:22 AM »


ਪੂਜਾ ਕਿਵੇ ਆ ਕੀ ਕਰਦੀ ਸੀ
DON'T DISTURB ME ਮੈ ਪੜਦੀ ਦੀ ਸੀ

ਉਹ ਸਾਡੇ ਕੋਲ ਨਾ ਲੰਬੀਆ ਗੱਡੀਆ ਬਲਦ ਜੋੜ ਦੇ ਗੱਡੇ
ਨੀ ਸਾਡੇ ਪਿੰਡੇ ਦੀਆ ਭੀੜੀਆ ਗਲੀਆ ਥਾਂ ਥਾਂ ਦਿਸਦੇ ਖੱਡੇ
ਭਾਵੇ ਗਲੀਆ ਭੀੜੀਆ ਨੇ ਪਰ ਯਾਰਾ ਦੇ ਦਿਲ ਵੱਡੇ
ਪੂਜਾ ਕਿਵੇ ਆ ਕੀ ਕਰਦੀ ਸੀ
DON'T DISTURB ME ਮੈ ਪੜਦੀ ਦੀ ਸੀ

ਨਾ ਮੈ ਲਿਖਦਾ ਹਿੰਦੀ ਦੇ ਵਿੱਚ ਨਾ ਅੰਗਰੇਜੀ ਵਰਤੀ
ਨਾ ਕਦੇ ਅੰਗਰੇਜੀ ਸ਼ੈਕਸ਼ਨ ਦੇ ਵਿਚ ਕਦੇ ਮੈ  ਹੋਇਆ ਭਰਤੀ
ਜਿਹੜਾ ਬੋਲੇ ਪਿਆਰ ਦੀ ਬੋਲੀ ਜਿੰਦ ਉਹਦੇ ਨਾ ਕਰਤੀ
ਪੂਜਾ ਕਿਵੇ ਆ ਕੀ ਕਰਦੀ ਸੀ
DON'T DISTURB ME ਮੈ ਪੜਦੀ ਦੀ ਸੀ


ਨਾ ਮੈ ਨਸ਼ੇ ਪਤੇ ਦਾ ਆਦੀ ਨਾ ਹੀ  ਕਿਸੇ ਨੂੰ ਲਾਉਦਾ
ਨਾ ਮੈ ਜਾ  ਡਿਸਕ ਵੜਦਾ  ਨਾ ਹੀ ਰੋਲਾ ਪਉਂਦਾ
ਮੇਰੀ ਮਹਿਫਲ ਯਾਰਾ ਦੇ ਨਾਲ  ਯਾਰਾ ਵਿੱਚ ਹੀ ਗਾਉਦਾ
ਪੂਜਾ ਕਿਵੇ ਆ ਕੀ ਕਰਦੀ ਸੀ
DON'T DISTURB ME ਮੈ ਪੜਦੀ ਦੀ ਸੀ

SHARRY
 


5948
THANX VEER

5949
Gup Shup / Re: punjabi classified
« on: January 08, 2011, 12:15:20 PM »

ਮਿਲੂ ਤੈਨੂੰ ਕੁੜੀ ਪਤਲੀ ਪਤੰਗ  :happy:
ਪਹਿਲਾਂ ਪਹਿਲਾਂ ਕਰੂ ਬੜੀ ਸੰਗ
25-30ਲੱਖ ਲੈ ਕੇ ਆਊ ਆਵਦੇ ਸੰਗ
ਮੁੜ ਕੇ ਜਦੋ ਤੂੰ ਸ਼ਿਫਟਾ ਤੇ ਲਾਉਣੀ
ਉਹ ਦੀ ਲਹਿ ਜਾਣੀ ਹੌਲੀ ਹੌਲੀ ਸੰਗ
ਮੁੜਕੇ ਵੈਦਰ ਤੇ ਵਾਈਫ ਕਰ ਦੇ ਨੀ ਕਨੇਡਾ ਵਿਚ ਸੰਗ
ਕਾਕਾ ਤੈਨੂੰ ਕਰ ਦੇਣਗੇ ਨੰਗ  :cry:


5950
Shayari / Re: ਓਹਨਾਂ ਤੋ ਮਾਫੀ਼
« on: January 08, 2011, 12:01:46 PM »
ahhaha kehri digri veer oh v carifict nahi deta una ne  :woried: :woried: :woried:
AMLIA TERA MERA NI KUJ HO SAKDA :happy:

5951
Shayari / Re: ਓਹਨਾਂ ਤੋ ਮਾਫੀ਼
« on: January 08, 2011, 11:41:35 AM »
CHLO VEER SADA DIGREE TA KR GIA =D> =D> =D>

5952
ਇਕ ਤਾਂ ਯਾਰੀ ਡੂੰਘੀ ਪੈ ਗੀ
ਯਾਰੀ ਸੀਨੇ ਦੇ ਵਿੱਚ ਬਹਿ ਗੀ
ਜਦੋਂ ਤੂੰ ਜਾਂਦੀ ਵਾਰੀ ਕਹਿ ਗਈ
ਹੋ ਗਿਆ ਕੋਰਸ ਪੂਰਾ ਵੇ
ਕੀ ਹੋ ਗਿਆ ਜੇ ਰਹਿ ਗਿਆ
ਆਪਣਾ ਪਿਆਰ ਅਧੂਰਾ ਵੇ

ਯਾਰਾਂ ਸੀ ਮੈਨੂੰ ਸਮਝਾਇਆ
ਹੁਸਨ ਕਿਸੇ ਦੇ ਹੱਥ ਨਾ ਆਇਆ
ਇਸ਼ਕ ਨੇ ਜੋਰ ਬਥੇਰਾ ਲਾਇਆ
ਯਾਰੋ ਸ਼ੈਰੀ ਹਾਰ ਗਿਆ
ਯਾਰੀ ਵੀ ਮੈ ਛੱਡੀ ਨਾਲੇ ਹੱਥੋ ਪਿਆਰ ਗਿਆ
 
ਸਾਥੋ ਪੜਿਆ ਗਿਆ ਨਾ ਲਿਖਿਆ
ਤੇਰੇ ਇਸ਼ਕ ਕਿਤਾਬੀਂ ਦਿਸਿਆ
ਤੇਰੇ ਯਾਰੀ ਤੋ ਹੈ ਸਿਖਿਆ
ਮਾਨ ਨਾ ਕਰੇ ਕਵਾਰੀ ਦਾ
ਹਰ ਪਾਸੇ  ਹੈ ਘਾਟਾ ਅੱਲੜਾਂ ਦੇ ਨਾਲ ਯਾਰੀ ਦਾ

ਨੀ ਤੂੰ ਬਾਹਰ ਪੜਨ ਦੀ ਮਾਰੀ
ਕਰਦੀ ਆਇਲਟਸ ਦੀ ਹੁਣ ਤਿਆਰੀ
ਇਕ ਦਿਨ  ਜਾਈ ਮਾਰ ਉਡਾਰੀ
ਵੀਜੇ ਦੀਆ ਭਰਕੇ ਮੰਗਾ ਨੂੰ
ਫਿਰ ਕਿਥੇ ਤੂੰ ਯਾਦ ਕਰੇਂਗੀ ਯਾਰ ਮਲੰਗਾ ਨੂੰ

SHARRY MAAN

5953
 :rabb: :rabb: :rabb:

5954
Love Pyar / Re: ਦੁੱਧ ਦੇ ਉਬਾਲ
« on: January 08, 2011, 09:35:10 AM »

5955
Love Pyar / Re: ਦੁੱਧ ਦੇ ਉਬਾਲ
« on: January 08, 2011, 09:17:19 AM »


ਅਮਲੀ ਦੀ ਅੱਖ ਲਾਲ ਲਾਲ ਨੀ
  ਦੇਖ ਠੰਡਾ ਪੈ ਜੂ ਦੁੱਧ ਦਾ ਉਬਾਲ ਨੀ
     ਜਦੋ ਛਕ ਲਿਆ ਕਾਲਾ ਮਾਲ ਨੀ
          ਕਰ ਦੂ ਤੇਰੀ ਗੁੱਤ ਦਾ ਵਾਲ ਵਾਲ ਨੀ
 

5956
Love Pyar / Re: ਦੁੱਧ ਦੇ ਉਬਾਲ
« on: January 08, 2011, 09:06:08 AM »
haahha 22 amli ta gnda khol dende aa j maal pta time sir mili jawe :blink:
:laugh: :laugh: :laugh: :laugh: :laugh:

5957
Love Pyar / Re: ਦੁੱਧ ਦੇ ਉਬਾਲ
« on: January 08, 2011, 08:52:44 AM »


ਪੋਹ ਮਾਘ ਦੀਆ ਠੰਡਾਂ ਨੇ
 ਅਮਲੀ ਬਣ ਜਾਂਦੇ ਗੰਢਾਂ ਨੇ
   ਨਾ ਇਕ ਬਚਣਾ ਨਾ ਦੋ ਬਚਣੇ
      ਜਿਹੜੇ ਹੀਟਰ ਲਾਉਦੇ ਉਹ ਬਚਣੇ   :happy:

5958
Shayari / Re: ਮੇਰੀ ਘੁੱਟ ਕੇ ਫੜੀ ਬਾਂਹ
« on: January 08, 2011, 08:38:09 AM »
hahah  :loll: aah kam aa  :loll:

duniyan pta nhi kehre ranga vich raji :happy:

5959
Knowledge / Re: World's Most Expensive Dogs :D
« on: January 08, 2011, 05:06:49 AM »


ਸੋਚਣ ਦਾ ਕੰਮ ਕੁੱਤਾ

ਹੁੰਦਾ ਕੁੱਤਾ ਰਹਿਦਾ ਸੁੱਤਾ

ਸੁੱਤੇ ਨੂੰ ਕੋਈ ਫਿਕਰ ਨਾ ਫਾਕਾ

ਜਾਗਦੇ ਨੂੰ ਲੱਖ ਸਿਆਪਾ

5960
Religion, Faith, Spirituality / Re: Religion The Real Meaning
« on: January 08, 2011, 04:51:15 AM »

ਮੈ ਤਾਂ ਕਰਨੀ ਨਹੀ ਸ਼ਰਮ
ਹੋ ਜਾਣ ਏ ਬੇਸ਼ਰਮ
ਛੱਡ ਤੇ ਸਾਰੇ ਭਰਮ
ਹੈ ਨੀ ਮੇਰਾ ਕੋਈ ਧਰਮ
ਜਿਹੜਾ ਕਰੂ ਉਹੀ ਭਰੂ
ਜਿਹੜਾ ਪਰਭਾਤ ਫੇਰੀ
ਲੈਕੇ ਸਾਡੇ ਵਿਹੜੇ ਵੜੂ
ਮੈ ਫੇਰ ਮੂਰਖ ਉਹਨੂੰ
ਚਾਹ-ਪਾਣੀ ਕਰੂ
ਗੱਲਾ ਬਾਤਾ ਚ ਹੀ
ਬੇਸ਼ਰਮ ਬਣੂ ਲੋਕਾ
ਵਿਚ ਤਾਂ ਫੇਰ ਸ਼ਰਮ ਹੀ ਕਰੂ :pagel:

This is the human nature

Pages: 1 ... 293 294 295 296 297 [298] 299 300 301 302 303 ... 317