5921
Jokes Majaak / Re: gill galib te tiger
« on: January 13, 2011, 07:32:25 AM »
bai ji galib ne aap bre kothe tappe ne, eve ni galib ban gaya :excited:
This section allows you to view all posts made by this member. Note that you can only see posts made in areas you currently have access to. 5921
Jokes Majaak / Re: gill galib te tiger« on: January 13, 2011, 07:32:25 AM »
bai ji galib ne aap bre kothe tappe ne, eve ni galib ban gaya :excited:
5922
Gup Shup / Re: jatt di pechan vakhri« on: January 13, 2011, 07:27:45 AM »happy lohri b janat jatt wallo tuhano sarya nuBAI JI HAPPY LOHRI 5923
Shayari / Re: ਦਿਲ ਰੱਖਿਆ ਵੀ ਤੂੰ« on: January 13, 2011, 07:23:08 AM »gill 22 pj ta nal jatt de swraga nu jao ni.. :superhappy: :superhappy: :superhappy: :superhappy:BAI PJ TA LOKA DE SIR CHAR BOLU, JADO JATT SHAUNKI KALE MALL DA DIL DE BHET KHOLU :blah: 5924
Shayari / Re: ਦੂਰ ਦੂਰ ਬੈਠੇ ਸਾਰੇ« on: January 13, 2011, 07:16:45 AM »bai ne taa att karti aa ek toh ek sire de bande aa ethe pj ch :excited: :excited:thanx veer BAI JI SARI DUNIYA CH PUNJABIYAN NALO VADH JAGARU GALL KISE NU NHI AUNDIA :happy: 5925
Shayari / ਦਿਲ ਰੱਖਿਆ ਵੀ ਤੂੰ« on: January 13, 2011, 05:00:57 AM »ਦਿਲ ਰੱਖਿਆ ਵੀ ਤੂੰ ਦਿਲ ਤੋੜਿਆ ਵੀ ਤੂੰ ਸਾਨੂੰ PJ ਨਾਲ ਜੋੜਿਆ ਵੀ ਤੂੰ ਹੁਣ ਤੈਨੂੰ ਦਿਲ ਵਿਚੋ ਨਹੀੳ ਕੱਢਣਾ PJ ਤੇਰਾ ਖਹਿੜਾ ਨਹੀੳ ਛੱਡਣਾ 5926
Shayari / ਨਾਂ ਕੋਈ ਅਫਸਰ ਸਰਕਾਰੀ« on: January 13, 2011, 04:52:15 AM »ਨਾਂ ਕੋਈ ਅਫਸਰ ਸਰਕਾਰੀ ਤੇ ਨਾਂ ਬਾਲੇ ਪਲਿਸ ਕਰਮਚਾਰੀ ਗੱਲ ਵਿਚ CANADA ਦੇ ਮੈ ਖੜ ਕੇ ਵਿਚਾਰੀ ਪੇ ਜੇ ਕਿਤੇINDIA ਨੂੰ ਇਹ ਬਿਮਾਰੀ ਤੇ ਮੇਰਾ ਰੁਕਿਆ ਕੰਮ ਬਣ ਜੇ ਇਕ ਵਾਰੀ ਤਾਂ ਫੇਰ ਸੱਜਣਾ ਸਾਡੀ ਫੁੱਲ ਸਰਦਾਰੀ 5927
Shayari / Re: ਦੂਰ ਦੂਰ ਬੈਠੇ ਸਾਰੇ« on: January 13, 2011, 04:46:00 AM »wah 2 g kya baat hai :hug:THANX VEER 5928
Shayari / Re: ਦੂਰ ਦੂਰ ਬੈਠੇ ਸਾਰੇ« on: January 13, 2011, 12:28:23 AM »Bahut hi Sohna Likhia Raje =D> =D>kudrat jado tusi RAJE kehnde ho, mainu apne master di yaad aa jandi hai o mainu kehanda hunda si," RAJE tera kuj nhi ban sakda" :happy: :happy: 5929
Shayari / Re: ੳਹਦੇ ਇਸ਼ਕ ਚ« on: January 12, 2011, 11:59:23 PM »ੳਹਦੇ ਇਸ਼ਕ ਚ ਐਸਾ ਉਲਝਿਆ ਕਿ ਹੋਰਾਂ ਦੇ ਚੱਕਰਾਂ ਚ ਕਦੇ ਪਿਆ ਹੀ ਨਹੀਂ :okk: =D> :superhappy: 5930
Shayari / Re: ਬਿਗਾਨੇ« on: January 12, 2011, 11:55:52 PM »PJ ਤੇ ਸਾਰੇ ਹੀ ਬਿਗਾਨੇ ਨੇ ਸ਼ਹਿਦ ਵਰਗੀ ਗੱਲਾ ਕਰਦੇ ਨੇ ਆਪਣੇ ਆਪਣੇ ਲਗਦੇ ਨੇ :happy: 5931
Shayari / Re: ਦੂਰ ਦੂਰ ਬੈਠੇ ਸਾਰੇ« on: January 12, 2011, 11:49:20 PM »THANX SAREYAN DA JI :happy: 5932
Shayari / ਦੂਰ ਦੂਰ ਬੈਠੇ ਸਾਰੇ« on: January 12, 2011, 12:51:15 PM »ਦੂਰ ਦੂਰ ਬੈਠੇ ਸਾਰੇ ਸ਼ਕਲਾ ਤੋ ਅਣਜਾਣ ਅਕਲਾਂ ਲਾਈ ਜਾਂਦੇ ਨੇ ਪੜਿਆ ਜਦੋ SANDHU ਨੂੰ ਕਿਸੇ ਲੱਗਾ ਹੋਉ ਬੰਦਾ ਬੜਾ cool ਏ ਸੋਚਿਆ MAAN SAAB ਬਾਰੇ ਲੱਗਾ ਹੋਉ ਉਹਦਾ ਵੀ ਆਪਣਾ ਅਸੂਲ ਏ ਦੇਖਿਆ ਜਦੋ ਕਿਸੇ GURPINDER ਨੂੰ ਉਹਨੂੰ ਲਗਾ ਹਉ ਬੰਦਾ ਪੜਿਆ ਲਿਖਿਆ ਜਰੂਰ ਹੋਉ CHHRA ਬਾਰੇ ਜਦੋ ਕਿਸੇ ਸੋਚਿਆ ਯਾਦ CHHRA VEER ਦੀ ਵੀ ਜਰੂਰ ਆਈ ਹੋਵੇਗੀ ਕੀਤਾ ਸੀ ਮਜਾਕ JATT SHAUNKI KALE MALL ਨੂੰ ਪਤਾ ਨਹੀ ਸੀ ਯਾਰ ਪੰਜਾਬੀ ਹੋਣ ਦਾ ਸਬੂਤ ਦੇ ਜਾਵੇਗਾ ਜਦੋ GILL ਕਿਸੇ ਨਾਲ ਲੜੂ COLD BRAR ਜਰੂਰ ਨਾਲ ਖੜੂ PRINCE ਸਾਡਾ ਵੀਰ,JOLLY ਸੁਭਾਅ ਜਰੂਰ ਹੋਏਗਾ ਸੋਚਿਆ ਕਿਸੇ ਨੇ ਤਾਂ ਜਰੂਰ ਹੋਵੇਗਾ GILL-GALIB ਵਰਗਾ ਕੋਈ ਮਤਲਬੀ ਵੀ ਜਰੂਰ ਹੋਵੇਗਾ BAAKI KISE NAAL GILL DA WAH NHI PAYA SO MAAF KRNA :happy: 5933
Shayari / ਦੁਨੀਆ ਤੋ ਵੱਖਰਾ ਉਹਦੇ ਨਾਲ ਪੀਣ ਨਜ਼ਾਰਾ ਏ« on: January 12, 2011, 11:35:32 AM »ਬਾਪੂ ਸਾਡਾ ਬੜਾ ਪਿਆਰਾ ਏ ਜਿਉਣ ਲਈ ਬਸ ਉਸਦਾ ਸਹਾਰਾ ਏ ਦੁਨੀਆ ਤੋ ਵੱਖਰਾ ਉਹਦੇ ਨਾਲ ਪੀਣ ਨਜ਼ਾਰਾ ਏ ਹੱਥ ਨਹੀਉ ਫੜਦਾ ਪੈਗ ਜਾਵੇ ਭਰਦਾ ਖਾ ਖਾ ਮੁਰਗੇ ਨਾ ਢਿਡ ਉਹਦਾ ਭਰਦਾ ਕਹਿੰਦਾ ਮੇਰਾ ਚਿਤ ਉਡੂੰ ਉਡੂੰ ਕਰਦਾ 5934
Shayari / ਜੇ ਰੋਟੀ ਦਾ ਫਿਕਰ ਨਾ ਹੁੰਦਾ« on: January 12, 2011, 11:16:09 AM »ਜੇ ਰੋਟੀ ਦਾ ਫਿਕਰ ਨਾ ਹੁੰਦਾ ਗੀਤਾ ਦੇ ਖੇਤਾਂ ਨੂੰ ਪਾਣੀ ਲਾ ਆਉਂਦਾ ਆੜਤੀਏ ਦੇ ਹੱਥ ਜੱਟ ਦਾ ਗੂਠਾ ਨਾ ਹੁੰਦਾ ਹੁਣ ਤੱਕ ਲਿਖਕੇ ਕੋਈ ਗੀਤ ਗਾ ਆਉਦਾ 5936
Lok Virsa Pehchaan / Re: HAPPY LOHRI PUNJABI JANTA« on: January 12, 2011, 10:49:23 AM »
prince veer tu ta ronka la tia veer happy lohri :superhappy: :superhappy: :superhappy: :dumlak: :dumlak: :dumlak: =D> =D> =D> =D>
5937
Jokes Majaak / Re: Tiger to Sandhu« on: January 10, 2011, 12:09:49 PM »
:laugh: :laugh: :laugh: :laugh:
5938
Gup Shup / Re: JATT KI HUNDE AI???« on: January 10, 2011, 10:45:11 AM »usa canada uk...ch velly bane firde ah ...study eh ni karde hage... ewii geriya lakhe wapas ah jande ah ... te tusi ehne auke kio hune oh... sach aksar karwa lagta hai :excited: :huhh: ewii gusse hoi janda ...n meh jime marji apne naam de spelling likha...tenu ki :thaa: maasi saare study base te nhi gaye canada, uk , :thaa: tere vrge saun de anne nu sabb hra hra disda hunda :thaa: :thaa: khooh de dadduo khooh de bahar v koi duniya vasdi hai ,tainu main tan kehna v tu mainu bahut tang krdi hai k MAINU PUNJABI NHI AUNDI ,hor tainu aunda ki aa fer tainu jehri farsi aundi hai ohde ch gall kreya kar 5939
Gup Shup / Re: JATT KI HUNDE AI???« on: January 10, 2011, 10:34:00 AM »jattan nu aaj kaal laraiya te nasheya toh veil mileh...ta kuch karan /:) oye pehlan apne na de spels theek ker KHISH MISH k KISH MISH k KHICH KHICH , baaki laraiyan tan jattan da shauk aa,te nashe v var krde aa jattan nu ,baaki saari duniya ch jatt ehi kamm nhi kri jande ,eve ni USA,CANADA ch MP bne hoye ne jatt ,tu rehndi kehri duniya ch hai 5940
Shayari / ਵਿੱਚ ਸਕੂਲੇ ਸ਼ਿਵ ਦੇ ਪੜਨਾ ਪੈਣਾ« on: January 10, 2011, 04:12:37 AM »ਗਿੱਲ ਨੇ ਹਾਲੇ ਤੱਕ ਡੂੰਘਾ ਨਹੀ ਲਿਖਿਆ ਡੂੰਘਾ ਲਿਖਣ ਲਈ ਤਾਂ ਮਰਨਾ ਪੈਣਾ ਵਿੱਚ ਸਕੂਲੇ ਸ਼ਿਵ ਦੇ ਪੜਨਾ ਪੈਣਾ ਜਾਂ ਇਸ਼ਕ ਦੀ ਸੂਲੀ ਚੜਨਾ ਪੈਣਾ ਮਰਨ ਦੇ ਖਿਆਲ ਤੋ ਵੀ ਡਰਦਾ ਹਾਂ ਉਂਝ ਗੱਲਾ ਮਰਨ ਦੀਆ ਕਰਦਾ ਹਾਂ ਸੋਹਲੇ ਸ਼ਿਵ ਦੇ ਗਾਉਦਾ ਹਾਂ 36 ਦਾ ਹੋ ਗਿਆ ਹਾਲੇ ਜਿਉਦਾ ਹਾਂ ਮਰਨਾ ਲਈ ਕੋਈ ਹੀਲਾ ਕਰਨਾ ਪੈਣਾ ਗਿੱਲ ਨੇ ਹਾਲੇ ਤੱਕ ਡੂੰਘਾ ਨਹੀ ਲਿਖਿਆ ਡੂੰਘਾ ਲਿਖਣ ਲਈ ਤਾਂ ਮਰਨਾ ਪੈਣਾ ਵਿੱਚ ਸਕੂਲੇ ਸ਼ਿਵ ਦੇ ਪੜਨਾ ਪੈਣਾ |