This section allows you to view all posts made by this member. Note that you can only see posts made in areas you currently have access to.
Messages - RG
5901
« on: January 14, 2011, 11:10:42 AM »
hanji veere hun apa slaha hi danyea aa eathe but koi lenda nahi :superhappy: :superhappy:
koe na veer mainu slaha de dya kar,aaltoo faaltoo gall krde rehna
5902
« on: January 14, 2011, 10:48:09 AM »
I am confused ji, GURPINDER ji says that after being GABROO someone can modify the posts and JHANDA AMLI says u got it after being VIP ,what is reality? i think it takes too long time to be VIP and if i will wait for it then only my children can modify my posts , :blah:
5903
« on: January 14, 2011, 07:40:35 AM »
HITLER da dimaag ajj kall bahut tez chall riha veer , koi slah laini hai tan lai lo ,hun mauka hai :laugh:
5904
« on: January 14, 2011, 06:58:00 AM »
SANDHU sukke khet vich kishti chla riha c
kol di JATT SHONKI KALE MAAL DA langheya
JATT SHONKI- eho jiha ne punjabiyan da naam badnam kita hoeya hai, je mainu tairna(swimming) aunda hunda tan main ja ke do thapper marne c
5905
« on: January 14, 2011, 01:57:05 AM »
ਸੁਣ ਨੀ ਕੁੜੀਏ ਕੋਕੇ ਵਾਲੀਏ ਕੋਕਾ ਨਾ ਚਮਕਾਈਏ ਨੀ ਖੂਹ ਟੋਬੇ ਤੇ ਹੁੰਦੀ ਚਰਚਾ ਚਰਚਾ ਨਾ ਕਰਵਾਈਏ ਜੇ ਡਰ ਮਾਪਿਆਂ ਦਾ ਨੀਵੀਂ ਪਾ ਲੰਘ ਜਾਈਏ
5906
« on: January 14, 2011, 01:48:06 AM »
ਸੱਚ ਬੋਲਣ ਨਾਲ ਅੱਜਕਲ੍ਹ ਪੈਣ ਪਵਾੜੇ,
ਝੂਠ ਅੱਜਕਲ੍ਹ ਸੱਚ ਨੂੰ ਸੂਲੀ ਚਾੜ੍ਹੇ,
"TIGER" ਜਿਹੇ ਜੋ ਸੋਚੋਂ-ਨੀਅਤੋਂ ਮਾੜੇ, ਖੁਦ ਨੂੰ ਸ਼ਾਇਰ ਅਖਵਾਉਂਦੇ ਨੇ,
TIGER DI SOCH VADHIA HAI JI
5907
« on: January 14, 2011, 01:34:28 AM »
bai eh ni chuttde eh ta naal hi jaande ne
ਸਹੀ ਗੱਲ ਆ ਵੀਰ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆ ਨੇ ਚਾਹੇ ਕੱਟੀਏ ਪੋਰੀਆਂ ਪੋਰੀਆਂ ਜੀ
5908
« on: January 14, 2011, 01:28:01 AM »
ਕਈਆਂ ਨੂੰ ਤਾਂ ਐਵੇ ਫੇਰੇ ਤੋਰਾ ਮਾਰਦਾ ਕੋਈ ਰਹਿੰਦਾ ਹਰ ਵੇਲੇ ਮਾਲ ਤਾੜਦਾ ਆਸ਼ਕਾ ਦੀਆ ਤਾ ਕਿਸਮਾ ਹੀ ਲੱਖ ਨੇ ਆਸ਼ਕ ਫਸ਼ਕ ਤੇ ਗਰਦਫਕ ਨੇ ਕਈਆ ਨੂੰ ਮਸ਼ੂਕ ਦੀ ਨਾਦਾਨੀ ਮਾਰਦੀ
ਆਸ਼ਕੀ ਦੇ ਕਈਆਂ ਨੇ ਰਿਕਾਡ ਤੋੜ ਤੇ ਪੰਜ ਮਿੰਟ ਬਾਦ ਹੁੰਦੇ ਹਰ ਮੋੜ ਤੇ ਬੱਸਾ 'ਚ ਕਰਾਏ ਦੀ ਠਿਆਨੀ ਮਾਰਦੀ ਫੇਰ ਬਚ ਜਾਣ ਤਾਂ ਜਾਨਾਨੀ ਮਾਰਦੀ
ਬੁਢਿਆਂ ਤੇ ਲੋਕੀ ਨਈਓ ਸ਼ੱਕ ਕਰਦੇ ਇਹ ਵੀ ਕਹਿੜਾ ਸਾਡੇ ਨਾਲੋ ਘਟ ਕਰਦੇ ਮੌਜਾਂ ਮੂਜਾਂ ਇਥੇ ਲੋਕੀ ਹੋਰ ਕਰਦੇ ਹੁਣ ਦੇ ਬਦਨਾਮ ਨੇ ਛੜੇ ਵਰਗੇ ਕਈਆ ਨੂੰ ਮਸ਼ੂਕ ਦੀ ਨਾਦਾਨੀ ਮਾਰ ਦੀ ਫੇਰ ਬਚ ਜਾਣ ਤਾਂ ਜਾਨਾਨੀ ਮਾਰਦੀ
ਮੁੰਡਿਆ ਨੂੰ ਸੰਗਤ ਖਰਾਬ ਮਾਰਦੀ ਫੇਰ ਬਚ ਜਾਣ ਤਾਂ ਸ਼ਰਾਬ ਮਾਰਦੀ ਫੇਰ ਬਚ ਜਾਣ ਤਾ ਜਵਾਨੀ ਮਾਰਦੀ ਉਥੋ ਬਚ ਜਾਣ ਤਾਂ ਜਾਨਾਨੀ ਮਾਰਦੀ :blink:
5909
« on: January 14, 2011, 12:51:22 AM »
The modify option do exist for PJ VIP's.
- The reason we don't have modify option for everyone: Lets assume we ban a user. The user will make a new ID and then abuse other users. Before a mod/admin read the post (where the banned user was abusing) the user can edit his post. If there don't exist an record we can't do justice to abused user.
So to avoid this complication we have certain criteria that a normal user has to met before we provide them with the modifing rights (Or Make them PJ VIP)
Thanks
When will i be VIP member?
5910
« on: January 14, 2011, 12:49:24 AM »
22 ji sat sri akal .. kidda ki haal chal
and haan modify option hona chahida
22 ji haal chal vadhiya veer
5911
« on: January 13, 2011, 12:16:27 PM »
ਚੂੜੇ ਵਾਲੀ ਬਾਹ ਕੱਢ ਕੇ ਸੇਕਦੀ ਗੈਰਾ ਦੀ ਲੋਹੜੀ ਯਾਦ ਉਹਦੀ ਧੂਣੀ ਵਾਂਗਰਾ ਸਾਡੇ ਦਿਲ ਵਿਚ ਧੁਖੇ ਥੋੜੀ ਥੋੜੀ ਚੂੜੇ ਵਾਲੀ ਬਾਹ ਕੱਢ ਕੇ ਸੇਕਦੀ ਗੈਰਾ ਦੀ ਲੋਹੜੀ ਬੁਲੀਆਂ ਦੰਦਾਸੇ ਰੰਗੀਆਂ ਹੱਥਾ ਤੇ ਮਹਿੰਦੀ ਦਾ ਰੰਗ ਗੂੜਾ ਪੈਰਾ 'ਚ ਪੰਜੇਬ ਛਣਕੇ ਤੇ ਹੱਥ 'ਚ ਛਣਕਦਾ ਚੂੜਾ ਲਾਟ ਵਾਗੂ ਮਚਦੀ ਫਿਰੇ ਨੀ ਮੈ ਬਣ ਗਿਆ ਅਧ ਜਲੀ ਮੋਹੜੀ ਚੂੜੇ ਵਾਲੀ ਬਾਹ ਕੱਢ ਕੇ ਸੇਕਦੀ ਗੈਰਾ ਦੀ ਲੋਹੜੀ
R.G
5912
« on: January 13, 2011, 11:33:56 AM »
ik nikli te ik hor aa gayi mitra dimag ch tention
5913
« on: January 13, 2011, 11:29:30 AM »
ਮੇਰੀ ਮਾਂ ਦਾ ਪੁੱਤ ਨਸ਼ੇੜੀ ਹੋ ਗਿਆ ਮਾਂ ਦੇ ਗੋਡੇ ਤੇ ਸਿਰ ਰੱਖ ਰੋ ਪਿਆ ਕਹਿੰਦਾ ਹੁਣ ਮੈ ਮੁੜਨਾ ਚਾਹੁੰਨਾ ਹੁਣ ਬਹੁਤ ਹੋ ਗਿਆ ਤੇਰੀ ਅੱਖ ਦਾ ਤਾਰਾ ਮਾਂ ਕਿਹੜੇ ਅੰਬਰੀ ਖੋ ਗਿਆ ਢਿੱਡ ਤੇਰੇ ਦੀ ਆਂਦਰ ਜੋ ਲੈ ਅੱਖਾਂ ਦੀ ਲੋ ਗਿਆ ਮੇਰੀ ਮਾਂ ਦਾ ਪੁੱਤ ਨਸ਼ੇੜੀ ਹੋ ਗਿਆ
5914
« on: January 13, 2011, 11:26:55 AM »
There should be modify option in forum,so that we can modify our topics if posted with mistakes(spells etc.) plz
5915
« on: January 13, 2011, 09:02:23 AM »
:Laugh: :lol: :lol: :Laugh:
veer jado kis kam vich fas java ta mainu ta eda da hi lagda hai :sad:
5916
« on: January 13, 2011, 08:51:25 AM »
ਕਿਸੇ ਕਸਾਈ ਕੋਲੋਂ ਮੈਂ ਆਪਣੇ ਸਿਰ ਦੀ ਫੜ ਲਈ ਏ ਸਾਈ ਮੈਨੂੰ ਵਾਹਣੋ ਵਾਹਣੀ ਜਾਂਦਾ ਏ ਭਜਾਈ ਮੁੱਲ ਮੇਰੇ ਸਿਰ ਦਾ ਦਿਨੋ ਦਿਨ ਜਾਂਦਾ ਏ ਵਧਾਈ
5917
« on: January 13, 2011, 08:24:54 AM »
ਤੇਰੇ ਮਾਰਾ ਚੜਿਆ ਕਿੱਕਰ ਤੇ ਤੂੰ ਦਾਤਣ ਨਾ ਕੀਤੀ ਨੀ ਪਾਸਾ ਮਾਰ ਕੇ ਲੰਘ ਗਈ ਕੋਲ ਦੀ ਮੇਰੀ ਸੀ ਘੁੱਟ ਪੀਤੀ ਲਾ ਕੇ ਤੋੜ ਗਈ ਮਿੱਤਰਾਂ ਨਾਲ ਪਰੀਤੀ
5918
« on: January 13, 2011, 08:09:44 AM »
nhi bai chhre aap hi bhoot hunde aa , naale bhootan ne marna chhreya de aa k :laugh: :laugh: :laugh:
5919
« on: January 13, 2011, 07:48:35 AM »
gall shi aa bai , chhreyan di maa mar gayi, koi dardi pitten na jave gall kise ne kuj soch k hi bnayi aa
5920
« on: January 13, 2011, 07:42:11 AM »
bai , jehri dere te dhoof laun aau ohda ki bnu :laugh: :laugh:
|