5881
Shayari / Re: ਸੇਕਦੀ ਗੈਰਾ ਦੀ ਲੋਹੜੀ
« on: January 15, 2011, 09:26:02 AM »veer ji ajj kal thand hi badi ee lohri ta sekni hi aabahwe jihdi marji howe :superhappy: :superhappy: :pagel:
X_X X_X X_X X_X
This section allows you to view all posts made by this member. Note that you can only see posts made in areas you currently have access to. 5881
Shayari / Re: ਸੇਕਦੀ ਗੈਰਾ ਦੀ ਲੋਹੜੀ« on: January 15, 2011, 09:26:02 AM »veer ji ajj kal thand hi badi ee lohri ta sekni hi aabahwe jihdi marji howe :superhappy: :superhappy: :pagel: X_X X_X X_X X_X 5882
Lyrics / Re: ਮੇਰਾ ਹਰ ਸਾਹ ਤੇਰੀ ਮੰਗਦਾ ਏ ਖੈਰ ਨੀ« on: January 15, 2011, 09:21:55 AM »veer ki hoyea chad k chali gayi gf :break: :break: veer ene change karm kithe apne , jehri oh chhad jave ,main tan aap kehna oh chhad jave per kithe : 5883
Shayari / Re: ਮੇਰੀ ਮਾਂ ਦਾ ਪੁੱਤ ਨਸ਼ੇੜੀ ਹੋ ਗਿਆ« on: January 15, 2011, 09:09:21 AM »chamkila awe ta nahi kehnda daru ta nal jatt de sewya tak jao ni ,hahahahhah :rockon: :rockon: eah nahi chutde 22 dunyea chdni sokhi ee ha ha ha ha sahi gall aa veer :rabb: :rabb: 5884
Lyrics / ਮੇਰਾ ਹਰ ਸਾਹ ਤੇਰੀ ਮੰਗਦਾ ਏ ਖੈਰ ਨੀ« on: January 15, 2011, 07:35:33 AM »ਮੇਰਾ ਹਰ ਸਾਹ ਤੇਰੀ ਮੰਗਦਾ ਏ ਖੈਰ ਨੀ ਜਾਨ ਨੂੰ ਕੀ ਕਰਾਂ ਤੇਰੀ ਜਾਨ ਤੋਂ ਬਗੈਰ ਨੀ ਪਿਆਰ ਤੇਰਾ ਮਿਲੇ ਤਾਂ ਮੈਂ ਰੱਬ ਤੇ ਵੀ ਉੱਚਾ ਹਾਂ ਤੇਰੇ ਬਿਨਾ ਥਲਾਂ ਵਾਲੀ ਰੇਤ ਤੇ ਵੀ ਰੁੱਖਾ ਹਾਂ ਕੋਲ ਭਾਵੇ ਵਗਦੀ ਰਹੇ ਪਿਆਰ ਵਾਲੀ ਨਹਿਰ ਨੀ ਜਾਨ ਨੂੰ ਕੀ ਕਰਾਂ ਤੇਰੀ ਜਾਨ ਤੋਂ ਬਗੈਰ ਨੀ ਕਿਥੇ ਗਈਆ ਤੇਰੀਆ ਉਹ ਅੰਨੀਆ ਦਲੇਰੀਆਂ ਪਾਉਦੀ ਸੀ ਤੂੰ ਪੰਜਾਬੀ ਜਨਤਾ ਚ' ਫੇਰੀਆਂ ਅੱਜ ਕਿਹੜੇ ਜੇਰੇ ਨਾਲ ਮੋੜ ਲਏ ਨੇ ਪੈਰ ਨੀ ਜਾਨ ਨੂੰ ਕੀ ਕਰਾਂ ਤੇਰੀ ਜਾਨ ਤੋਂ ਬਗੈਰ ਨੀ kaler.k 5885
Shayari / Re: ਮੇਰੀ ਮਾਂ ਦਾ ਪੁੱਤ ਨਸ਼ੇੜੀ ਹੋ ਗਿਆ« on: January 15, 2011, 07:27:34 AM »bda sohna likhiya veer per ena mushkil v ni hunda chhadna loki mazboot irade nal duniya chhad jaande ai eh nashe ki cheez ai... gall sahi aa veer par mazboot eraade ki lor aa nasheyan ne aape chhdaa deni aa duiniya : 5886
Shayari / Re: ਪੈਰਾਂ ਵਿੱਚ ਸੀ ਬੇੜਆਂ 'ਤੇ ਨੱਚਦੇ ਰਹੇ« on: January 15, 2011, 07:23:58 AM »eh te bdi wadiya gall ai veer ..per teriyan gallan v awien hi ni hundiyan veer dum te teriyin poem ch v hunda .. thanx veer 5888
Shayari / Re: ਨਾਂ ਕੋਈ ਅਫਸਰ ਸਰਕਾਰੀ« on: January 15, 2011, 07:19:53 AM »22 g badi sohni gall kahi ai gall sahi aa veer per supne vekhn ch tan koi harj nhi :happy: 5889
Shayari / Re: ਕਿਸੇ ਕਸਾਈ ਕੋਲੋਂ ਮੈਂ« on: January 15, 2011, 07:17:27 AM »eh te veeer vadh ho k hi jaan chhutni ai nahi te dan hi bhajna paina : : veer bhajj k hi khehra chhudauna paina : 5890
Jokes Majaak / Re: sarb gill and his Girlfriend« on: January 15, 2011, 03:58:24 AM »
sandhu sarb ne ta 6 pak banaone ne, tu kamjori dia galla karda yaar :laugh: :laugh:
5891
Jokes Majaak / Re: bhootni dea ...« on: January 15, 2011, 03:41:35 AM »
sandhu ji gharwali di boutique lag di hai :laugh: :laugh: :laugh: :laugh: :laugh:
5892
Lyrics / Re: ਚੰਦਰੀ ਜਵਾਨੀ ਅੱਗ ਲਾ ਦੇਣੀ ਏ« on: January 15, 2011, 03:09:03 AM »veer gana kaim hai ke lassi tere veer de dost ne likheya hai 5893
Lyrics / Re: ਚੰਦਰੀ ਜਵਾਨੀ ਅੱਗ ਲਾ ਦੇਣੀ ਏ« on: January 15, 2011, 03:00:41 AM »ਜਵਾਨੀ ਤੇਰੀ ਕਾਲੇ ਮਾਲ ਦੀਵਾਨੀ :balle: 5894
Lyrics / Re: ਚੰਦਰੀ ਜਵਾਨੀ ਅੱਗ ਲਾ ਦੇਣੀ ਏ« on: January 15, 2011, 02:45:08 AM »nahi nahi veer chule na payi kise de kam ajo :blink: :happy: ਤੇਰੀ ਮੇਰੀ ਜਵਾਨੀ ਕੀ ਕਿਸੇ ਦੇ ਕੰਮ ਆਉਣੀ ਤੂੰ ਕਾਲੇ ਮਾਲ ਦੇ ਤੇ ਮੈ ਫਿਕਰਾਂ ਦੇ ਲੇਖੇ ਲਾਉਣੀ 5895
Fun Time / Re: LOK BOLIYA« on: January 15, 2011, 01:50:11 AM »ਆ ਨੀ ਸੋਹਣੀਏ, ਬਹਿ ਨੀ ਸੋਹਣੀਏ ਗੱਲ ਸੁਣ ਜਾ ਮੁਟਿਆਰੇ ਨੀ ਮਿਤਰਾ ਦੀ ਹਾ ਲਗ ਜੂ ਰਹਿਗੇ ਯਾਰ ਕੁਆਰੇ 5896
Lyrics / ਚੰਦਰੀ ਜਵਾਨੀ ਅੱਗ ਲਾ ਦੇਣੀ ਏ« on: January 15, 2011, 01:19:58 AM »ਚੰਦਰੀ ਜਵਾਨੀ ਅੱਗ ਲਾ ਦੇਣੀ ਏ ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ ਹੁਣ ਤਾਂ ਬਲੌਰੀ ਨੈਣ ਰਹੇ ਟੋਲਦੀ, ਹੀਰਿਆਂ ਜਿਹੇ ਦਿਲ ਪੈਰਾਂ ਵਿੱਚ ਰੋਲਦੀ, ਹੁਣ ਇਹਦੇ ਗਲ ਫਾਹੀ ਪਾ ਦੇਣੀਏ ਚੰਦਰੀ ਜਵਾਨੀ ਅੱਗ ਲਾ ਦੇਣੀ ਏ.. ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ... ਤੁਰੀ ਜਾਂਦੀ ਪੈਰਾਂ ਨਾ ਪਤਾਸੇ ਭੋਰਦੀ, ਸੁਣਦੀ ਛਣਕ ਝਾਂਜਰਾਂ ਦੇ ਬੋਰ ਦੀ ਇਹਨਾਂ ਗੱਲਾ ਸੂਲੀ ਤੇ ਚੜਾ ਦੇਣੀ ਏ ਚੰਦਰੀ ਜਵਾਨੀ ਅੱਗ ਲਾ ਦੇਣੀ ਏ ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ ਘੋੜੀਆਂ ਦੀ ਸ਼ੌਕੀ,ਨਾਲੇ ਲੰਡੀ ਜੀਪ ਦੀ, ਲਾ ਲੈਂਦੀ ਬਾਜੀ ਕਦੇ ਕਦੇ ਸੀਪ ਦੀ, ਇਸ਼ਕੇ ਦੀ ਅੱਗ ਹੱਡੀਂ ਲਾ ਦੇਣੀ ਏ ਚੰਦਰੀ ਜਵਾਨੀ ਅੱਗ ਲਾ ਦੇਣੀ ਏ ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ ਲੱਕਿਆਂ ਕਬੂਤਰਾਂ ਦੇ ਵਾਂਗ ਨੱਚਦੀ ਕਰੇ ਕੀ,ਨਾ ਗੱਲ ਉਹਦੇ ਰਹੀ ਵੱਸ ਦੀ ਫੜ ਕਿਸੇ ਪਿੰਜਰੇ 'ਚ ਪਾ ਦੇਣੀ ਏ ਚੰਦਰੀ ਜਵਾਨੀ ਅੱਗ ਲਾ ਦੇਣੀ ਏ ਸਾਂਭੀ ਨਹੀ ਜਾਂਦੀ ਚੁੱਲੇ ਪਾ ਦੇਣੀ ਏ R.G 5897
Fun Time / Re: ik apni burayi daso....« on: January 14, 2011, 12:56:49 PM »ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋ ਵੇ ਗਾ ਜਿਉ ਹੁੰਦਾ ਗੁਣਕਾਰੀ ਬਦਬੂ ਲਸਣ ਦੀ ਗੰਡੀ ਦਾ 5898
Fun Time / Re: ik apni burayi daso....« on: January 14, 2011, 12:39:30 PM »
kale mandde kapde te kala mandde ves
gunhi bhreya mai fira lok kehn darvesh Baba Farid ji burayi sochda bahut jeyada han 5899
Jokes Majaak / Re: Lifeboy« on: January 14, 2011, 11:40:19 AM »
aj kal lifeboy nal ta hath hi dhondiyan ne :laugh:
5900
Jokes Majaak / Re: anti jatti te master« on: January 14, 2011, 11:16:06 AM »anti eah tu hun master nu dasna c menu kato dasdi ee :hihpanga: :hihpanga: :hihpanga:eh anti pehlan khri gallan krdi rhi hou, munde naal :blah: fer bhaj k school pahunch gayi, tainu nhi pta ehdi speed da |