November 25, 2024, 12:54:58 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 288 289 290 291 292 [293] 294 295 296 297 298 ... 317
5841

ਮੈਨੂੰ ਘੜੀ ਮੁੜੀ ਰੱਬ ਦਾ ਚੇਤਾ ਆਉਦਾ ਏ
ਹੁਣ ਤਾਂ ਲਗਦਾ ਰੱਬ ਹੀ ਮੈਨੂੰ ਫਸਾਉਦਾ ਏ
ਸੌਹ ਰੱਬ ਦੀ ਕਈ ਵਾਰ ਮੈ ਪੀਣੀ ਛੱਡੀ ਏ
ਮੁੜਕੇ ਪੀਣ ਇਹ ਹੀ ਲਾਉਦਾ ਏ
ਹੁਣ ਤਾਂ ਪੱਕਾ ਸ਼ੱਕ ਏ ਰੱਬ ਹੀ ਮੈਨੂੰ ਫਸਾਉਦਾ ਏ

5842
Introductions / New Friends / Re: manu v ithe jegah dedo hehehe
« on: January 31, 2011, 12:06:43 AM »

ਤੇਰੇ ਦਰਦਾ ਦਾ ਡੇਰਾ
ਸਾਡਾ ਨਸ਼ਿਆ ਦਾ ਡੇਰਾ
ਕੋਲੋ ਕੋਲੀ ਦੋਨਾ ਦਾ ਬਸੇਰਾ
ਤੇਰੇ ਕੱਲਿਆ ਨੀ ਹੋਣਾ ਗੁਜਾਰਾ
ਸ਼ੌਕੀ ਕੋਲੋ ਸ਼ਕ ਲੈ ਤੂੰ ਕਾਲਾ ਮਾਲ
PRINCE ਦੀਆ ਗੱਲਾ ਦਾ ਫੜ ਲੈ ਤੂੰ ਪੱਲਾ
ਗਿਲ ਨੂੰ ਤੂੰ ਭਾਵੇ ਕੱਢ ਦੀ ਗਾਲ
ਇਹ ਯਾਰਾ ਦਾ ਏ ਯਾਰ

5843
Introductions / New Friends / Re: manu v ithe jegah dedo hehehe
« on: January 30, 2011, 11:22:25 PM »
:blush: hi guys my name is jasmeen gill. manu v apni saheli benalo. :hug: hun mai v ithe dhamaala pania. :balle: :comeon: :superhappy: :excited:
asi gill di tohr bnaunde thakk gaye, ehnu dekh lao kehandi manu saheli benalo  :angr:

tere darda da daria
pj khushiyan da vehra
tera mushkil hona pj ta nibera
 

5844


ਮੈ ਉਹਲੇ ਬਹਿ ਕੇ ਨਸ਼ੇ ਕਰ ਲਾਂ ਗਾ
ਕੀ ਲੋੜ ਹੈ ਰੋਲਾ ਪਾਵਣ ਦੀ
ਗੱਲ ਕਰ ਕੋਈ ਨਸ਼ਿਆ ਦੇ ਵੱਲ ਦੀ
ਉਹ ਰੁਸਿਆ ਰੁਸਿਆ ਲੱਗਦਾ ਏ
ਕੋਈ ਕਰ ਤਰਕੀਬ ਮਨਾਵਣ ਦੀ
ਗੱਲ ਕਰ ਕੋਈ ਨਸ਼ਿਆ ਦੇ ਵੱਲਦੀ
ਮੈ ਜਿੰਦਗੀ ਗਹਿਣੇ ਰੱਖ ਸਕਨਾ
ਦੱਸ ਕੀਮਤ ਨਸ਼ਾ ਖਵਾਵਣ ਦੀ
ਮੈ ਉਹਲੇ ਬਹਕੇ ਨਸ਼ੇ ਕਰ ਲਾ ਗਾ
ਕੀ ਲੋੜ ਹੈ ਰੋਲਾ ਪਾਵਨ ਦੀ
ਗੱਲ ਕਰ ਕੋਈ ਨਸ਼ਿਆ ਦੇ ਵੱਲਦੀ

5846

ਮਸਾਂ-ਮਸਾਂ ਜਿੰਦੜੀ ਮੈਂ ਨਸ਼ਿਆ 'ਚ ਰੰਗੀ ਵੇ
ਅੱਜ ਮੈਨੂੰ ਜਾਪਦਾ ਏ ਮੇਰੀ ਰਬ ਨੇ ਵੀ ਮਨੀ ਵੇ
ਅੱਜ ਖੁਸ਼ੀਆਂ ਦਾ ਹੋ ਗਿਆ  ਸਵੇਰਾ

ਹਰ ਵੇਲੇ ਨਸ਼ਿਆ ਦੇ  ਵੱਲ ਮੇਰ ਮੂੰਹ ਵੇ
ਬੁੱਲੀਆਂ 'ਚ ਨਾਂ ਤੇਰਾ ਅੱਖੀਆਂ 'ਚ ਤੂੰ ਵੇ
ਜਦੋਂ ਹੱਸਦਾ,ਭੁਲੇਖਾ ਮੈਨੂੰ ਪੈਂਦਾ
ਵੇ ਹਾਸਿਆਂ 'ਚ ਤੂੰ ਹੱਸਦਾ

5847
ਪਰਚੀ ਨੀ ਚੱਲਣੀ ਮਿਤਰੋ <<<<SDIHU>>>plz read it ji..
sab ton pehla rab varge mitran mere vallo pyar bharri ssa..app ji nu pata he hai ki sab yaar velli papers vich parchi chalaun da kaffi lutaf lainde ne... koi 22 pag vich ,koi pocket vich ,koi shoes vich..par mitro hun parchi nahi chalni...so pesh hai parchi te ek poem..

ਪੜ ਲਉ ਪੜ ਲਉ ਪੜ ਲਉ, ਪਰਚੀ ਨਹੀ ਚੱਲਣੀ ਮਿਤਰੋ
ਇੱਕ ਦੋ chapter ਹੀ ਕਰਲੋ,ਪਰਚੀ ਨਹੀ ਚੱਲਣੀ ਮਿਤਰੋ

ਯਾਰਾਂ ਦੀਆਂ ਜੇਬਾਂ ਵੱਲ ਬੈਠੇ ਤੁਸੀ ਝਾਕਦੇ
ਬਣੀ ਹੋਈ ਇੱਜਤ ਮਿਲਾਉਂਦੇ ਵਿੱਚ ਖਾਕ ਦੇ
ਭਾਵੇਂ ਮਿਨਤਾ ਤਰਲੇ ਕਰ ਲਉ, ਪਰਚੀ ਨਹੀ ਚੱਲਣੀ ਮਿਤਰੋ
ਪੜ ਲਉ ਪੜ ਲਉ ਪੜ ਲਉ ,ਪਰਚੀ ਨਹੀ ਚੱਲਣੀ ਮਿਤਰੋ

ਆ ਗਈ ਜੇ ਫਲਾਇੰਗ ਪੈਂਣਾ ਉਮਰਾਂ ਦਾ ਰੋਣਾ ਏਂ
ਇਹ ਕੋਈ ਮੇਲਾ ਨਹੀ ਯਾਰੋ ਜੋ ਹਰ ਸਾਲ ਆਉਣਾ ਏ
ਸ਼ਰਮ ਹਿਯਾ ਦਾ ਹੱਥ ਫੜ ਲਉ,ਪਰਚੀ ਨਹੀ ਚੱਲਣੀ ਮਿਤਰੋ
ਪੜ ਲਉ ਪੜ ਲਉ ਪੜ ਲਉ, ਪਰਚੀ ਨਹੀ ਚੱਲਣੀ ਮਿਤਰੋ

ਸਾਰਾ ਸਾਲ ਤੁਸੀਂ ਯਾਰੋ ਕਾਲਜ ਨਾ ਵੜਦੇ
ਬਾਅਦ ਵਿੱਚ ਦੋਸ਼ ਸਾਰਾ ਟੀਚਰਾਂ ਤੇ ਮੜਦੇ
ਸਮਾਂ ਤੁਹਾਡਾ ਏ ਹਜੇ ਵੀ ਕੁਝ ਕਰ ਲਉ,ਪਰਚੀ ਨਹੀ ਚੱਲਣੀ ਮਿਤਰੋ
ਪੜ ਲਉ ਪੜ ਲਉ ਪੜ ਲਉ , ਪਰਚੀ ਨਹੀ ਚੱਲਣੀ ਮਿਤਰੋ

ਕੱਢ ਦਿਉ ਭੁਲੇਖਾ ਜਿਹੜਾ ਮੰਨ ਵਿੱਚ ਵੱਸਿਆ
ਡਿਗਰੀ ਤਾਂ ਯਾਰੋ ਚਾਰ ਸਾਲ ਦੀ ਤਪੱਸਿਆ
ਕਹੀ ਗੱਲ ਦਾ ਅਸਰ ਹੁਣ ਕਰ ਲਉ,ਪਰਚੀ ਨਹੀ ਚੱਲਣੀ ਮਿਤਰੋ
ਪੜ ਲਉ ਪੜ ਲਉ ਪੜ ਲਉ, ਪਰਚੀ ਨੀ ਚੱਲਣੀ ਮਿਤਰੋ

'ਸਿੱਧੂ' ਦਾ ਤਾਂ ਮਿਤਰੋ ਇਹ ਸਾਰਿਆਂ ਨੂੰ ਕਹਿਣਾ ਏ
ਮਿਹਨਤ ਦਾ ਮੁੱਲ ਸਾਰੀ ਜਿੰਦਗੀ ਹੀ ਪੈਣਾ ਏ
ਭਾਵੇਂ very important ਹੀ ਪੜ ਲਉ,ਪਰਚੀ ਨਹੀ ਚੱਲਣੀ ਮਿਤਰੋ
ਪੜ ਲਉ ਪੜ ਲਉ ਪੜ ਲਉ, ਪਰਚੀ ਨੀ ਚੱਲਣੀ ਮਿਤਰੋ
***********************************************
BEERINDER SINGH SIDHU
B.E (CIVIL)
RAB RAKHA

PARCHI NAHI CHALI MITRO.....
IN ENGLISH

parr layo parr layo parr payo,parchi nahi chalni mitro
ek do chapter he kar layo parchi nahi chalni mitro

yaran deyan jeban vall baithe tusi jhakde,
bani hoyi izzat milaunde vich khaak de
bhaven minta tarle kar layo.parchi nahi chalni mitro
parr layo parr layo parr payo,parchi nahi chalni mitro

aa gayi je flying paina umaran da rona e
eh koi mela nahi yarro jo har saal ayona hai
saram haya da palla farr layo parchi nahi chalni mitro
parr layo parr layo parr payo,parchi nahi chalni mitro

sara saal tusi yarro college nahi varde,
baad vich dosh sara teachers te marrh de
time tuhada hai halle vi kuch kar layo,parchi nahi chalni mitro
parr layo parr layo parr payo,parchi nahi chalni mitro

kadh deyo bhulekha jehra mann vich vaseya
degri tan yarro char saal di tpaseya
kahi gall da asar hun kar layo,parci nahi milni mitro
parr layo parr layo parr payo,parchi nahi chalni mitro

"SIDHU" da tan mitro eh sareyan nu kehna hai
mehnat da mull sarri zindagi he paini hai
bhaven very important he parr layo parchi nahi chalni mitro
parr layo parr layo parr payo,parchi nahi chalni mitro

****************************************************
BEERINDER SINGH SIDHU
BE (CIVIL)
RAB RAKHA

parr liya parr liya  parr ke sohna laga  =D> =D>

5848
Shayari / ਇੱਕ ਦਰਿਆ ਸਾਡਾ ਵੀ ਵਗਦਾ ਏ
« on: January 30, 2011, 10:54:05 AM »

ਪੰਜ ਦਰਿਆਂਵਾ ਦੀ ਧਰਤੀ ਤੇ
ਇੱਕ ਦਰਿਆ ਸਾਡਾ ਵੀ ਵਗਦਾ ਏ
ਪੰਜਾਂ ਦੇ ਮੂੰਹ ਮੋੜ ਨਾ ਹੋਏ
ਫਿਰ ਸਾਡੇ ਲਈ ਐਨਾ ਜ਼ੋਰ ਕਿਉ ਲੱਗਦਾ ਹੈ
ਜਿਸ ਵਿਹਣ ਵਿਚ ਵਗਦਾ ਏ
ਇਹਨੂੰ ਵਗਦਾ ਰਹਿਣ ਦਿਉ
ਚੜਦੀ ਉਮਰੇ ਹਰ ਇਕ ਨੂੰ ਇਹ ਚੰਗਾ ਲਗਦਾ ਏ
ਪੰਜ ਦਰਿਆਂਵਾ ਦੀ ਧਰਤੀ ਤੇ
ਇੱਕ ਦਰਿਆ ਸਾਡਾ ਵੀ ਵਗਦਾ ਏ

5849
bai buhat kaim................
veer dona  cho kehri ਕੁਦਰਤ k ਬਲੋਰੀ :love:

5850
Shayari / Re: SADI DOSTI
« on: January 27, 2011, 11:45:25 AM »

yaari ਜੱਟ ਸ਼ੋਕੀ ਕਾਲੇ ਮਾਲ ਦਾ█▓▓▒▒
raah thane da bhal di :pagel

5851
veer try kar kar k mea half devdas ta ban geya aa ,lagda pj ne pura bna dena hun  :sad: :sad: :sad:
veer eh kudiyan ayiyan ta pj te fasn he  :love:

5852
nahi veer ji likhyea ta thik a mea sochda c  gabru keyo nahi marda ena te :pagel: :pagel:
veer try ta krni chahida hai :love:

5854
Shayari / Re: zindgi tandoor hoyi....
« on: January 27, 2011, 11:00:18 AM »
saadi zindgi tandoor hoyi ....
Yaadan waali agg asi baal baithe haan....
Dukhan wale baalan naal
 kari ehnu laal baithe haan....
Saade Dil waala maass
Vich bhuzi jaanda ai....
Kar jayi ik aihsaan
Aake Brara....
Tere layi khane da saman
Sabh sazi janda ai....

likheya brar ne att hai
mera ta dooji var
kehn nu dil krda att hai bai att hai =D>

5856
Shayari / Re: milan da vaada
« on: January 27, 2011, 08:18:38 AM »

kya baat hai veer, nashe da sai mual morhda sada veerਜੱਟ ਸ਼ੋਕੀ ਕਾਲੇ ਮਾਲ ਦਾ█▓▓▒▒  :okk: :okk: :okk: :okk: :okk: :superhappy: :superhappy: :superhappy: :superhappy: :superhappy: :superhappy: :superhappy:

5857
Shayari / Re: zindgi tandoor hoyi....
« on: January 26, 2011, 12:37:29 AM »
saadi zindgi tandoor hoyi ....
Yaadan waali agg asi baal baithe haan....
Dukhan wale baalan naal
 kari ehnu laal baithe haan....


kyaa likheya veer tusi bahut sohna siraaa hai veer  :okk: :okk: :okk: :okk: :okk: :okk: :okk: :okk: :okk:

5858

PJ ਤੇ  ਕੁਦਰਤ ਦੇ ਰੰਗ ਦਾ, ਬਲੋਰੀ ਦੀ ਅੱਖ ਦਾ
    ਕੋਈ ਆਸ਼ਕ ਨਿਸ਼ਾਨਾ ਕਿਉ ਨੀ ਬਣਦਾ
           ਇਹ ਨਾ ਦੋਨਾ ਤੇ ਕੋਈ PJ ਦਾ
              ਗਭਰੂ  ਦਿਲ ਖੋਲ ਕੇ ਕਿਉ ਨੀ ਮਰਦਾ   :love: :love:

5859
Shayari / Re: ਦਿਲ ਦੀਆਂ ਬਰੂਹਾਂ
« on: January 25, 2011, 08:41:32 AM »
veer siraaaaaaaaaaaaaaaaaaaaaaaaaaaaaaaaaaa :okk: :okk: :okk: :okk: :okk: :okk: :okk: :okk: :okk: :okk: :okk: :okk: :okk: :okk: :okk: :okk: :okk: :okk: :okk: :okk: :okk: :okk: :okk:   =D> =D> =D> =D> =D> =D> =D> =D> =D> =D> =D> =D> =D> =D>

ਇਨਾ ਸੋਹਣਾ ਕਹਾਤੋ ਲਿਖਿਆ ਤਾ
  ਲਿਖਕੇ NET ਤੇ ਕਾਹਤੋ ਪਾ ਤਾ
       ਦਿਲ ਡੋਲਣ ਕਾਹਤੋ ਲਾ ਤਾ




5860
Shayari / Re: ਨਾਂ ਬੱਸਾਂ ਚ’ ਸਵਾਰੀਆਂ..
« on: January 23, 2011, 10:33:13 AM »
 :okk: :okk: :okk: :okk: :superhappy: :superhappy: :superhappy: =D> =D> =D> =D>

Pages: 1 ... 288 289 290 291 292 [293] 294 295 296 297 298 ... 317