This section allows you to view all posts made by this member. Note that you can only see posts made in areas you currently have access to.
Messages - RG
5801
« on: February 05, 2011, 10:27:04 AM »
ਦਿਲ ਵੱਡਾ ਕਰਨ ਦਾ ਕੋਈ ਨੁਸਖਾ ਦਸੋ ਹੋਵੇ ਡੱਬ'ਚ ਪਸਤੋਲ ਚਲਾਉਣ ਦਾ ਕੋਈ ਨੁਸਖਾ ਦਸੋ ਹੋਵੇ ਕੋਲ ਪੈਸਾ ਖਰਚਾ ਘੱਟਾਉਣ ਦਾ ਕੋਈ ਨੁਸਖਾ ਦਸੋ ਬਿਨਾ ਖਰਚੇ ਤੋ ਹੋ ਜਾਣਾ ਚਰਚੇ ਇਸਾ ਕੋਈ ਨੁਸਖਾ ਦਸੋ ਪੀਵਾ ਸ਼ਰਾਬ ਕਰੇ ਨਾ ਖਰਾਬ ਕੋਈ ਨੁਸਖਾ ਦਸੋ
5802
« on: February 05, 2011, 10:14:36 AM »
PRINCE" ਤੇਰੀ ਅੱਖ ਨੇ ਫਿਰ ਮਾਰ ਜਾਣਾ
nice veer
5803
« on: February 05, 2011, 10:08:50 AM »
tere kharhe te charche nhi ghatne kaka :omg:
5804
« on: February 05, 2011, 09:58:06 AM »
ਬਾਣੀਆਂ ਦੇ ਮੁੰਡੇ ਠੇਕਿਆ ਦੇ ਉਤੇ ਖੜਦੇ ਪੰਡਤਾਂ ਨੇ ਵੀ ਮੁਰਗੇ ਵੱਢ ਲਏ ਨੇ ਜੱਟਾ ਦੀਆ ਬੁਟੀਕਾ ਦੇ ਨੇ ਘਰ ਘਰ ਚਰਚੇ ਛੱਡ ਤੀਆ ਕਹੀਆਂ ਤੇ ਚੱਕ ਲੀਆਂ ਕੈਂਚੀਆ ਜੱਟਾ ਨੇ ਘਟਾ ਲਏ ਨੇ ਖਰਚੇ ਲਾਉਣ ਲਗ ਗਏ ਨੇ ਪੜਤੇ
5805
« on: February 04, 2011, 07:09:05 AM »
chal theek hai kal nu das devi :happy:
5806
« on: February 04, 2011, 07:02:05 AM »
tu jina marji holi holi tureya ker asi holi bullet chlavange tu apni apni lagdi a nal bitha ke lai javange
5807
« on: February 04, 2011, 06:44:51 AM »
kal nu dasu lol :blah:
kal kal karde ta meri jindgi lang jani :sad:
5808
« on: February 04, 2011, 06:42:15 AM »
:break: :break: :sad: :sad:
5809
« on: February 04, 2011, 06:38:39 AM »
Do you want the key to every heart??? - Try Love!
veer mainu bahr aun di chabi chahidi hai :happy:
5810
« on: February 04, 2011, 06:34:42 AM »
veer tu khushi raula pa, ohna ne nhi murhna ik war job chhut jave dubara nhi mildi mare veer :sad:
5811
« on: February 04, 2011, 06:27:42 AM »
wah bai wah
tu eda dia gallan kar ke koi kudi set kar lany,asi fer edar oder diyan marde reh jana :sad:
5812
« on: February 04, 2011, 06:15:20 AM »
balle bai aashiki neeha ch chin ti chandre mistri ney
veer aashik v ta raha di miti ban da si :happy:
5813
« on: February 04, 2011, 12:33:30 AM »
WAH JI WAH NICE AA =D> =D> =D> =D> =D> =D> =D> =D>
THNX JI
5814
« on: February 04, 2011, 12:31:50 AM »
ਸੱਥਾਂ ਦੀ ਥਾਂ ਮਾਲਾਂ ਨੇ ਲੈ ਲੀ
ਚਰਖੇ ਦੀ ਥਾਂ ਮਿੱਲਾਂ ਨੇ ਲੈ ਲੀ
ਹਲਾਂ ਨੇ ਜੱਟਾਂ ਨੂੰ ਬੇਹਾਲ ਕਰ ਤਾ
ਬਾਜੀਗਰ ਦੀ ਬਾਜੀ ਸਰਕਸ ਖਾ ਗੀ
ਭੂੰਡਾ ਦੇ ਡੰਗ ਤਾਂ ਮਿੱਤਰਾ ਪਹਿਲਾਂ ਵਰਗੇ ਨੇ
ਕੱਚਿਆਂ ਘਰਾਂ ਦੇ ਵਾਂਗ ਰਿਸ਼ਤੇ ਨੇ ਟੁੱਟਦੇ
ਮੇਰੀ ਤਾਂ ਮਸ਼ੂਕ ਹੁਣ ਸੇਕਦੀ ਹੈ ਗੈਰਾਂ ਦੀ ਲੋਹੜੀ
ਗੁੜ ਨਾਲੋ ਮਿਠਾ ਪੰਜਾਬੀ ਜਨਤਾ ਦਾ ਸਵਾਦ ਏ
ਮੱਕੀ ਦੀ ਰੋਟੀ ਤੇ ਸਰੋ ਦਾ ਸਾਗ ਚੌਂਕੇ ਵਿਚ ਬਹਿ ਕੇ ਖਾਣ ਦਾ ਵੱਖਰਾ ਸਵਾਦ ਏ
ਸਾਡੇ ਕੋਲ ਹੈ ਨੀ ਲੰਬੀਆਂ ਗੱਡੀਆਂ ਬਲਦਾਂ ਨੂੰ ਜੋੜ ਕੇ ਬਣਾਉਦੇ ਗੱਡੀਆਂ
ਬਾਪੂ ਨੂੰ ਕਬੀਲਦਾਰੀ ਨੇ ਬਣਾ ਤਾ ਬਾਂਦਰ ਮੇਲਿਓ ਕੀ ਲੈ ਦੂ ਤੈਨੂੰ ਸਿੱਲਾਂ ਤੇ ਚਲਣ ਵਾਲਾ ਬਾਂਦਰ
ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਦੇ ਨੇ
5815
« on: February 03, 2011, 11:58:30 PM »
ਮੈ ਤਾਂ ਤੇਰੇ ਰਾਹਾਂ ਦੀ ਮਿੱਟੀ ਸੀ ਮੈਨੂੰ ਚੱਕ ਕੇ ਭੱਠੇ ਵਾਲਾ ਲੈ ਗਿਆ ਉਸ ਤੋਂ ਵੀ ਇਨਸਾਫ ਨਾ ਹੋਇਆ ਖੰਗਰ ਇੱਟ ਵਰਗਾ ਸਾਨੂੰ ਕਰ ਗਿਆ ਤੇਰੇ ਨਵੇਂ ਘਰ ਦੀਆਂ ਨੀਹਾਂ ਦੇ ਵਿਚ ਕੋਈ ਚੰਦਰਾ ਆ ਕੇ ਧਰ ਗਿਆ
5816
« on: February 03, 2011, 11:14:18 PM »
bit surprising for me .. thanks Galib Saab.. Babaji tuhadi kalam nu hor maharat bakshan.. Dhanwaadji.. :)
Raje THNX
5817
« on: February 03, 2011, 11:11:00 PM »
bit surprising for me .. thanks Galib Saab.. Babaji tuhadi kalam nu hor maharat bakshan.. Dhanwaadji.. :)
appa tuhade nal gusse ha ji,tusi mainu RAJ kyun nahi kiha
5818
« on: February 03, 2011, 12:56:02 PM »
Bahut Sohna Likhya ji .. very nice =D> =D>
THNX JI
5819
« on: February 03, 2011, 11:49:20 AM »
oh balle gill bro tusi ta agg la deti eah shayar likhk buraaaaaaaa :rockon: :rockon: :rockon:
THNX VEER :happy:
5820
« on: February 03, 2011, 11:46:08 AM »
ਨਾ ਮੈ ਪੜਿਆ ਨਾ ਮੈ ਲਿਖਿਆ ਮੇਰੇ ਦਿਲ ਤੇ ਨਾਂ ਤੇਰਾ ਦੱਸ ਫਿਰ ਕਿਸ ਨੇ ਲਿਖਿਆ ਇਸ਼ਕ ਤੇਰੇ ਵਿਚ ਪੈ ਕੇ ਮੈ ਜਿਉਣਾ ਸਿਖਿਆਂ
|