October 09, 2024, 09:15:03 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 281 282 283 284 285 [286] 287 288 289 290 291 ... 317
5701
Introductions / New Friends / Re: Happy Wala Birthday to COLD BLOOD@Brar
« on: February 15, 2011, 02:04:36 PM »

 happy birthday Brar bai

5702
Shayari / Re: ਰੋਡ ਤੇ ਚਲਦੇ ਹਾਂ ਯਾਰ UNSAFE
« on: February 15, 2011, 01:58:26 PM »

ਚੰਗੇ ਮਾੜੇ ਦੀ ਮੈ ਕਰਨੀ ਪਰਖ ਛੱਡ ਤੀ
ਦਿਲ ਵਾਲੀ ਗੱਲ ਅੱਜ ਤੋ ਮੈ ਕਰਨੀ ਛੱਡ ਤੀ,
ਮੇਰੇ ਆਪਣੀਆ ਜਿਸ ਦਿਨ ਮੈਨੂੰ ਠੱਗਣਾ
ਬੰਦ ਕਰ ਦੇਣੀ ਪਿਆਰ ਵਾਲੀ ਹੱਟੀ ਓਸੇ ਦਿਨ ਸੱਜਣਾ,

5703
Shayari / ਰੋਡ ਤੇ ਚਲਦੇ ਹਾਂ ਯਾਰ UNSAFE
« on: February 15, 2011, 01:21:49 PM »

ਕਰ ਲੈ ਪਿਆਰ ਦੀਆ ਗੱਲਾ ਦੋ ਚਾਰ
ਰੋਡ ਤੇ ਚਲਦੇ ਹਾਂ ਯਾਰ  UNSAFE
ਪਤਾ ਨੀ ਕਦੋ ਹੋਊ  ਸਾਡਾ ਪਿਆਰ ONE WAY YAAR
ਸਾਨੂੰ ਹਾਰ ਇਕ ਨੱਢੀ ਕਰਦੀ OVER TAKE ਯਾਰ
ਅੱਖਾ ਵਿਚ LIGHTAN ਪਾਉਦੀ ਸਾਹਮਣਿਓ ਯਾਰ
ਪਤਾ ਨੀ ਕਦੋ ਹੋਊ  ਸਾਡਾ ਪਿਆਰ ONE WAY YAAR

5704
Shayari / Re: ਕੰਮ ਤਾਂ ਨਾਜਾਇਜ
« on: February 15, 2011, 12:04:36 PM »

shaunki sudher ja sudher, tere ene siyane yaar tu feer kam karda khrab X_X

5705
Shayari / Re: ਇਸਕ
« on: February 15, 2011, 11:51:43 AM »

wah ji wah =D> =D> =D> =D>

5706
Shayari / Re: ਬੜਾ ਚੇਤਕ ਪਿਆਰਾ ਸੀ
« on: February 15, 2011, 11:48:25 AM »
koi veer brar nu keyo udeekda c koi ksar rehndi aa aje twa lwayun ch  8-> :laugh: :laugh: :laugh: :laugh:
brar :rabb: :rabb: :rabb: :rabb:brar

5707
Shayari / Re: ਬੜਾ ਚੇਤਕ ਪਿਆਰਾ ਸੀ
« on: February 15, 2011, 11:23:10 AM »
:wait: :wait: :wait: :wait:
bai mai ta brar nu udeek da si, tu mainu udeeken lag gya :laugh:

5708
Shayari / Re: ਅਸੀ ਓਸ ਵੇਲੇ ਦੇ ਹਾਂ ਯਾਰ
« on: February 15, 2011, 11:18:50 AM »
  tuhade nal de modal ayune v band ho gaye hun ta  :happy: :laugh: :laugh: :laugh:

marji a tari veer tere nal zid ta sakde ni :cry:

5709
Shayari / Re: ਅਸੀ ਓਸ ਵੇਲੇ ਦੇ ਹਾਂ ਯਾਰ
« on: February 15, 2011, 11:12:06 AM »
gud ai yaaar gill sukh naal tu mere jina hi puraana ho gaya  :loll: :loll: shatarr wala tv hain tu v mere waang per fir v portable dvd te tryian marda we r same bro  :excited:
bai brar tryian ni yaar launda, apa ta ohna time ch ni tryian laya jado launiyan chahidiyam si,nale jandi jawani ik var ta pharh-phraundi hai dive vagu :pagel:

5710
ਤੇਰੀ ਯਾਰੀ ਸਰਕਾਰੀ road ਵਰਗੀ.. ਕਦੇ ਟੁੱਟਦੀ ਕਦੀ ਜੁੜਦੀ ..
:excited:

5711
Shayari / Re: ਬੜਾ ਚੇਤਕ ਪਿਆਰਾ ਸੀ
« on: February 15, 2011, 12:27:32 AM »
 :cooll: :cooll:

5712
Shayari / Re: ਸ਼ਾਮ ਦੀ ਮੈਂ ਫਿੱਕੀ ਫਿੱਕੀ
« on: February 15, 2011, 12:24:04 AM »
THNX JI

5713
veer nice


ਮੇਰੀਆ ਹੱਡੀਆ ਦਾ ਕਰਾਦੀ ਗੰਗਾ ਇਸ਼ਨਾਨ
ਬਣ ਜੂ ਮੈ ਨਸ਼ਿਆ ਤੋ ਰਹਿਤ ਇਨਸਾਨ

5714
Shayari / Re: ਅਸੀ ਓਸ ਵੇਲੇ ਦੇ ਹਾਂ ਯਾਰ
« on: February 15, 2011, 12:01:00 AM »
THNX VEER :happy:

5715
Shayari / ਅਸੀ ਓਸ ਵੇਲੇ ਦੇ ਹਾਂ ਯਾਰ
« on: February 14, 2011, 11:55:03 PM »

ਅਸੀ ਓਸ ਵੇਲੇ ਦੇ ਹਾਂ ਯਾਰ
ਜਦੋ ਆਉਦੀਆ ਸੀ 7:30 ਦੀਆ ਖਬਰਾਂ ਤੇ ਚਿਤਰਹਾਰ
ਜਦੋ ਕਿਸੇ ਕਿਸੇ ਕੋਲ ਹੁੰਦੀ ਸੀ ਕਾਰ
ਪਾਉਦੇ ਸੀ ਬੈਗੀ ਪੈਂਟਾ
ਹੁਣ ਹੋ ਗਈ ਨੈਰੋ  ਜੀਨ ਯਾਰ
ਸ਼ਟਰ ਵਾਲੇ ਟੀ.ਵੀ ਤੋ
ਬਣ ਗਿਆ ਯਾਰ LCD
ਅਸੀ ਓਸ ਵੇਲੇ ਦੇ ਹਾਂ ਯਾਰ

3310 ਦਾ ਵਾਲਾ ਰਾਜੂ ਸਾਡਾ ਯਾਰ
ਅੱਜ ਕੱਲ APPLEਵਿਖਾ ਕੇ ਸਾਡੇ ਦਿਲ ਉਤੇ ਕਰਦਾ ਏ ਵਾਰ
ਅਸੀ ਦੋਨੋ 3310 ਵੇਲੇ ਦੇ ਹਾਂ ਯਾਰ
ਚੇਤਕ ਦਾ ਵੀ ਸੀ ਵਖਰਾ ਸਵਾਦ
ਜਦੋ ਲੈ ਕੇ ਆਉਦਾ ਸੀ ਭੋਲਾ ਸਾਡਾ ਯਾਰ
ਅਸੀ ਓਸ ਵੇਲੇ ਦੇ ਹਾਂ ਯਾਰ
ਜਦੋ ਆਉਦੀਆ ਸੀ 7:30 ਦੀਆ ਖਬਰਾਂ ਤੇ ਚਿਤਰਹਾਰ

5716
Maan-Sanmaan/Respect+ / Re: BloriAkh (Dilreek) Shayari Mod
« on: February 14, 2011, 11:39:11 PM »

BloriAkh ji 
               mubarka ji
 =D> =D> =D> =D>

5717
Shayari / ਮੇਰੇ ਕੋਹ ਕੋਹ ਲੰਮੇ ਵਾਲ
« on: February 13, 2011, 07:35:24 AM »


ਮੇਰੇ ਕੋਹ ਕੋਹ ਲੰਮੇ ਵਾਲ
ਵੇ ਮੇਰੇ ਹਾਣੀਆ
ਜਿਵੇਂ ਮੱਸਿਆ ਵਿਚ ਸਿਆਲ
ਸਾਹ ਲਵਾਂ ਸੁੱਜ ਜਾਏ ਕਲੇਜਾ ਠੰਡੀ ਪੌਣ ਦਾ
ਜਾਂਗਲੀ ਕਬੂਤਰਾਂ ਨੂੰ ਸਾੜਾ ਮੇਰੀ ਧੌਣ ਦਾ
ਵੇ ਮੈ ਮਾਰਾਂ ਵੀਹ ਹੱਥ ਛਾਲ
ਟੱਪ ਜਾਂ ਤੇਰੇ ਪਿੰਡ ਦਾ ਖਾਲ
ਵੇ ਮੇਰੇ ਹਾਣੀਆ
ਮੇਰੇ ਕੋਹ ਕੋਹ ਲੰਮੇ ਵਾਲ
ਨਰਮੇ ਦੇ ਫੁੱਲ ਜਿਹਾ ਲੌਂਗ ਮੇਰੇ ਨੱਕ ਦਾ
ਇਕ ਗਿੱਠ ਮਾਰ ਕੇ ਵੇ ਮੇਚਾ ਮੇਰੇ ਲੱਕ ਦਾ
ਮੇਰੀ ਵੇਖ ਕੇ ਸ਼ਰਾਬੀ ਚਾਲ
ਇਹ ਕਣਕਾਂ ਝੂਮਣ ਮੇਰੇ ਨਾਲ
ਵੇ ਮੇਰੇ ਹਾਣੀਆ
ਮੇਰੇ ਕੋਹ ਕੋਹ ਲੰਮੇ ਵਾਲ
ਰੰਗ ਮੇਰਾ ਫੁੱਲ ਜਿਵੇਂ ਰੱਤੀਆਂ ਦੀ ਵੱਲ ਤੇ
ਫੁੱਲ ਨਾ ਵੇ ਮਾਰੀਂ ਕਿਤੇ ਨੀਲ ਪੈ ਜਾਉ ਗੱਲ ਤੇ
ਮੇਰਾ ਉਡਦਾ ਵੇਖ ਰੁਮਾਲ
ਬਾਗੀਂ ਭੌਰੇ ਪਾਉਣ ਧਮਾਲ
ਵੇ ਮੇਰੇ ਹਾਣੀਆ
ਮੇਰੇ ਕੋਹ ਕੋਹ ਲੰਮੇ ਵਾਲ
SHIV

5718
Jokes Majaak / SANDHU TE MAND
« on: February 13, 2011, 07:05:28 AM »


Sandhu;-j bachpan vich maa di gall suni hundi tan ajj eh din na dekhne painde
Mand;-ki kehndi c maa?
Sandhu;- jdo gall hi nhi suni ,ki pta ki kehndi c ......??

5719
Shayari / ਸ਼ਾਮ ਦੀ ਮੈਂ ਫਿੱਕੀ ਫਿੱਕੀ
« on: February 13, 2011, 06:20:20 AM »

ਸ਼ਾਮ ਦੀ ਮੈਂ ਫਿੱਕੀ ਫਿੱਕੀ
ਉੱਡੀ ਉੱਡੀ ਧੁੰਦ ਵਿਚੋ,
ਨਿੰਮੇ ਨਿੰਮੇ ਟਾਵੇਂ- ਟਾਵੇਂ
ਤਾਰੇ ਪਿਆ ਵੇਖਦਾਂ
ਮੈ ਵੀ ਅੱਜ ਰਾਂਝੇ ਵਾਂਗੂੰ
ਹੀਰ ਖੇੜੀ ਟੋਰ ਕੇ,
ਤੇ ਸੁਨੇ ਸੁਨੇ ਆਪਣੇ
ਹਜ਼ਾਰੇ ਪਿਆ ਵੇਖਦਾਂ
shiv

5720
Request / Re: Singer Da Nam Labh Deo
« on: February 13, 2011, 06:16:24 AM »

22 ਸਾਡੇ ਤਾਏ ਬਣਾਈ ਪਹਿਲੇ ਤੋੜ ਦੀ ਸ਼ਰਾਬ
    ਸਾਰੇ ਟੱਬਰ ਨੂੰ ਪਈ ਕਰਦੀ ਖਰਾਬ
   ਚਿਤ ਕਰੇ ਤਾਏ ਦਾ ਬਣਾ ਦਿਆ ਮੋਰ
    ਪੀ ਕੇ ਮੈਨੂੰ ਗੱਲ ਸੁਝਦੀ ਨਾ ਹੋਰ
     ਦਿਲ  mange  more  :happy:


Pages: 1 ... 281 282 283 284 285 [286] 287 288 289 290 291 ... 317