November 25, 2024, 04:46:40 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 279 280 281 282 283 [284] 285 286 287 288 289 ... 317
5662

ਮੈ ਜ਼ਮੀਨ ਤੇ ਆਸਮਾਨ ਨੂੰ ਦੇਖਦਾ ਹਾਂ
ਦੂਰ ਕਿਤੇ ਭੁਲੇਖਾ ਪਾਉਦੇ ਨੇ ਮਿਲਣ ਦਾ
ਪਿਆਰ 'ਚ ਵੀ  ਭੁਲੇਖੇ ਤਾਂ ਬਹੁਤ ਨੇ
ਇਕ ਆਸ ਨਾਲ ਆਸ਼ਕ ਜੀ ਰਿਹਾ

5663
Shayari / ਤੇਰੇ ਦਰਦਾ ਦਾ ਡੇਰਾ
« on: February 17, 2011, 04:45:04 AM »


ਤੇਰੇ ਦਰਦਾ ਦਾ ਡੇਰਾ
ਸਾਡਾ ਨਸ਼ਿਆ ਦਾ ਡੇਰਾ
ਕੋਲੋ ਕੋਲੀ ਦੋਨਾ ਦਾ ਬਸੇਰਾ
ਤੇਰਾ ਕੱਲਿਆ ਨੀ ਹੋਣਾ ਏ ਗੁਜਾਰਾ
ਜਾ ਤੂੰ ਮੈਨੂੰ ਪਾ ਕੋਈ ਚਾਰਾ
ਨਹੀ ਤਾ ਮੈ ਤੈਨੂੰ ਦੇਵਾ ਸਹਾਰਾ
ਨਾ ਤੇਰਾ ਨਾ ਮੇਰਾ ਕੋਈ ਕਿਨਾਰਾ
ਦੋਨਾ ਦੇ ਡੇਰਿਆ ਤੇ ਵਜਦਾ ਇਕੋ ਹੀ ਨਗਾਰਾ

5664

ਜਦ ਕਿਸੇ ਨੇ ਨਾ ਸੁਣਿਆ, "PJ" ਤੇ ਆ ਕੇ ਮੈ ਲਿਖਿਆ
ਜਿਹੜਾ ਖੋਲਿਆ "P.G"  ਪੰਜਾਬੀ ਜਨਤਾ ਨੇ
ਉਥੇ ਸ਼ਾਇਰੀ ਦੇ ਵਿਚ ਗਿੱਲ ਦਾ ਕਮਰਾ ਵਸਦਾ ਏ
ਆਉਦੀ ਜਾਂਦੀ ਜਨਤਾ ਕੁੰਡੀ ਖੜਕਾਉਂਦੀ ਏ
ਮੈਨੂੰ ਫਿਰ ਕੋਈ ਭੁੱਲੀ ਵਿਸਰੀ ਗੱਲ ਚੇਤੇ ਆਉਦੀ ਏ


5665
Shayari / Re: Dub de loka di kahani kaun sunda..
« on: February 17, 2011, 04:14:59 AM »

bahut sohna likheya  =D>

5666
Shayari / Re: ਸੱਜਣ
« on: February 17, 2011, 04:02:15 AM »


ਫਿਰ ਮਰਨ ਤੋ ਕਾਹਦਾ ਡਰ
ਜੇ ਸੱਜਣ ਕਹਿੰਦੇ ਹੋ
ਦਿਓ ਉਹਦੇ ਤੋ ਜਿੰਦ ਵਾਰ
ਜਿਹਦੇ ਦਿਲ 'ਚ ਰਹਿੰਦੇ ਹੋ

5667
Shayari / ਨਵੇ ਨਵੇ ਪੀਣ ਲੱਗੇ ਹੋ ਤਾਂ
« on: February 17, 2011, 03:50:50 AM »

ਨਵੇ ਨਵੇ ਪੀਣ ਲੱਗੇ ਹੋ ਤਾਂ
ਇਕੋ ਮਿਕਦਾਰ ਵਿੱਚ ਪੀਓ ਨਾ ਸ਼ਰਾਬ
ਵੱਧ ਘੱਟ ਪੀਓਗੇ ਤਾਂ ਕਰੂਗੀ ਖਰਾਬ
ਹੋਲੀ ਹੋਲੀ ਛੱਡ ਜਾਓਗੇ
ਜਿਸ ਦਾ ਨਾਮ ਹੈ ਸ਼ਰਾਬ

5668
Shayari / Re: YAARI
« on: February 16, 2011, 12:41:28 PM »
ਯਾਰੀ ਜਿੱਥੇ ਲਾਈਏ ਜਾਨ ਵਾਰ ਕੇ ਨਿਭਾਈਦੀ, ਜਿਗਰੀ ਯਾਰਾਂ ਨਾਲ਼ ਕਦੀ ਦਗ਼ਾ ਨਹੀਂ ਕਮਾਈਦੀ...
ਜੇ ਸਮਝ ਨਾ ਆਵੇ ਅਗਲਾ ਵਰਕਾ ਨਹੀਂ ਥਲਾਈਦਾ, ਕੀਤਾ ਹੋਇਆ ਅਹਿਸਾਨ ਕਦੀ ਕਿਸੀ ਦਾ ਨਹੀਂ ਭੁਲਾਈਦਾ...


MAASARA tere peg lagge ajj mainu :omg: :omg:

5669
Shayari / Re: UDA ADA
« on: February 16, 2011, 12:39:14 PM »


 =D>sire laa ta MAASRA =D>

5670
Pics / Re: addidas di bori
« on: February 16, 2011, 12:32:51 PM »

AA TERI GAL THEEK A...........CHAL MAI BANONA VA.......................HITLER NU TA BAASHNA AA JAANI AA :laugh:

sahi gall a veer HITLER tan ajj kall saari forum sungda firda :laugh:tan hi kuj nhi bolda :laugh: :laugh:

5671
Pics / Re: addidas di bori
« on: February 16, 2011, 12:17:30 PM »

BANNAVA FER KHAO GE .....HITLER NU VI SAAD LAI

hauli bol veer ,HITLER online hi baitha ,j sun liya ohne tan apne layi kuj nhi bachna,naale eve brar nu v dasuga :blah: :blah:

5672
Pics / Re: addidas di bori
« on: February 16, 2011, 12:03:40 PM »
CHULLE TA BAKRA CHADU O VI WHITE.....THNX VEER

PRINCE veer ajj ayea bakra tere lot :laugh:

5673
Shayari / Re: ਅਸੀ ਓਸ ਵੇਲੇ ਦੇ ਹਾਂ ਯਾਰ
« on: February 16, 2011, 11:33:14 AM »
veer chalo gal tusi gol hi kar dao nahi ta brar ne meri wali lassi karni aa hahahhah 8->

 :laugh: :laugh: :laugh: :laugh: :laugh:

5674
Shayari / Re: ਅਸੀ ਓਸ ਵੇਲੇ ਦੇ ਹਾਂ ਯਾਰ
« on: February 16, 2011, 11:05:52 AM »
hahahahhah ha veer brar ta apna wadda ee   :superhappy: :superhappy: nale eah tusi ape kiha mea eda dav luch nahi c kiha X_X :pagel:

veere eh gall mainu sanjh nhi aayi  dubara likh

5676
Shayari / Re: ਆਹ ਸਾਲ ਜਿੰਦਗੀ ਦਾ
« on: February 16, 2011, 08:53:16 AM »


 nice harry....good gill
tera hi ghaata c tu v gaya mill :blah: :laugh:

5677

ਝੂਠੇ ਲਾਰੇ,PJ  ਉਤੇ  ਗੱਲਾਂ  ਕਰਦੀਆਂ  ਨੇ

ਕੱਖੋਂ  ਹੌਲਾ ਇਹਨਾ ਨੇ ਦਿਲਦਾਰ ਬਣਾ ਦਿੱਤਾ

5678
Shayari / Re: ਆਹ ਸਾਲ ਜਿੰਦਗੀ ਦਾ
« on: February 16, 2011, 08:40:47 AM »


ਜੋੜੀਆਂ ਜਗ ਥੋੜੀਆਂ
ਐਵੇ ਨਰੜਿਆ ਜਾਵੇਂਗਾ
ਚੰਗਾ ਕੱਲਾ ਮੌਜਾਂ ਕਰਦਾ
ਜੱਭ ਨੂੰ ਫੜਿਆ ਜਾਵੇਂਗਾ 
ਕੱਢ ਲਾ ਜਿਹੜੇ ਦੋ ਚਾਰ ਸਾਲ ਕੱਢਣੇ
ਫੇਰ ਸਾਰੀ ਉਮਰ ਲਈ
ਬਾਹਾਂ 'ਚ ਜਕੜਿਆ ਜਾਵੇਂਗਾ

5679
Shayari / Re: ਅਸੀ ਓਸ ਵੇਲੇ ਦੇ ਹਾਂ ਯਾਰ
« on: February 16, 2011, 08:32:53 AM »
hahahahha veer das de par gere vich tusi v nale ayuna keyo ki veer ta tuhada hi a mea  8-> 8-> 8->
tere kehn da matlab brar apna vadda bhra hai :laugh: :laugh:

5680
Shayari / Re: ਹਰ ਦਿਲ ਵਿੱਚ
« on: February 16, 2011, 08:29:34 AM »
wowww veer bhout att ee  :hug: :okk:

att te att tere layi

ਉਹ ਗਮ ਹੀ ਕੀ ਜੋ ਰਾਖ ਹੋ ਗਏ
ਕਿਓ ਅਰਮਾਨ ਦਿਲ ਦੇ ਬੇ ਪੱਤੀ ਸਾਖ ਹੋ ਗਏ
ਰਖ ਹੋਸਲਾ ਪਰਤੇਗੀ ਇਕ ਦਿਨ ਉਹ
ਕੀ ਹੋਇਆ ਜੇ ਦੋ ਬੋਲ ਕੌੜੇ ਆਖ ਹੋ ਗਏ




Pages: 1 ... 279 280 281 282 283 [284] 285 286 287 288 289 ... 317