October 09, 2024, 08:21:05 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 278 279 280 281 282 [283] 284 285 286 287 288 ... 317
5641
THNX SARB BAI

5642
Gup Shup / Re: tuhada fav pj user daso
« on: February 19, 2011, 10:53:42 AM »

Prince, Hitler chetak ala te Brar priya ala

5643
22  tere naal peg laune aa kise din,Shaunki nu v sad la ge ,ohnu v ik adha lva da ge ,fer vekhi mod kidher nu jaanda :blah:

5644
Shayari / Re: ਪਿਆਰ
« on: February 19, 2011, 10:24:53 AM »
22 tere ta nhi oh payi jani ,ohne tainu tarke ch pa laina, vadde veer gande,bahut sohna likheya

5645
Shayari / ਬੜਾ ਔਖਾ ਏ ਯਾਰੋ profile ਸਜਾਉਣਾ
« on: February 19, 2011, 10:17:53 AM »

ਬੜਾ ਔਖਾ ਏ ਯਾਰੋ profile ਸਜਾਉਣਾ
ਹਰ ਇਕ ਦੇ ਵਸ ਨਹੀ PJ TE ਛਾਉਣਾ
ਡੂੰਘੀ ਗੱਲ ਕਰ ਕੇ ਨਹੀ
ਕੋਈ ਕਿਸੇ ਦੇ ਦਿਲ ਵਿੱਚ ਵੜ ਸਕਦਾ
ਹਲਕੀਆ ਫੁਲਕੀਆ ਗੱਲਾ ਨਾਲ ਹੀ
ਕਿਸੇ ਨੱਢੀ ਨੇ ਜੀ ਪਰਚਾਉਣਾ
ਲਿਖਣ ਨੂੰ ਤਾ ਹਰ ਕੋਈ ਹੀ ਲਿਖ ਰਿਹਾ
ਬੜਾ ਔਖਾ profile'ਚ ਗਾਣਾ ਲਾਉਣਾ




5646
Shayari / Re: Mai tardi ishq samundar vich ha.....
« on: February 19, 2011, 12:10:33 AM »
nyc

ਤੇਰੇ ਯਾਰ ਦਾ ਦਿਲ ਸਮੰਦਰ ਹੋਵੇ
  ਤੈਨੂੰ  ਲਭਣ ਕਦੇ ਨਾ ਕਿਨਾਰੇ ਨੀ

5647
Shayari / Re: Menu Shayeri Nahi Pasand
« on: February 18, 2011, 11:17:29 AM »

KP ਜਾਨ ਸਾਡੀ ਨੂੰ ਤੂੰ ਬਕਰੇ 'ਚ ਪਾ ਦੇ
ਹੱਥ ਕਿਸੇ ਕਸਾਈ ਦੇ ਫੜਾ ਦੇ
ਸੂਲੀ ਇਸ਼ਕੇ ਦੀ ਹੋਵਾ  ਟੰਗਿਆ
ਰਤ ਮੇਰੇ ਚੋ ਲਿਖਿਆ ਜਾਵੇ ਇਕ ਖੱਤ
ਉਸ ਖੱਤ ਨੂੰ ਤੂੰ ਆਪ ਪੜ ਕੇ ਸਣਾਵੇ
ਤੈਨੂੰ ਸ਼ਾਇਰਾ ਦੇ ਦਰਦਾ ਦਾ ਪਤਾ ਲੱਗ ਜਾਵੇ

5648
Pics / Re: pj shaan a punjab
« on: February 18, 2011, 09:18:28 AM »

sat shri akal ji pj  :pjrocks:  :excited:


5649
Shayari / Re: ਬਾਗਾਂ ਵਿਚੋ ਫੁਲ
« on: February 18, 2011, 09:04:35 AM »
mai ta khina


 ਹੌਲੀ ਚੱਲੋ ਅਗੇ ਦਿਲ ਤੰਗ ਹੈ
                  ਹੱਥਾਂ ਵਿੱਚ ਵੰਗਾ ਥੋੜੀ ਸੰਗ ਹੈ
                                     ਸੱਜਣਾ ਦੇ ਚਿਹਰੇ ਦਾ ਹੁਣ ਹੋਰ ਹੀ ਰੰਗ ਹੈ
 
 

5650
Shayari / Re: PJ ਸਾਡਾ ਇਕ ਨਗੀਨਾ ਏ
« on: February 18, 2011, 08:53:34 AM »
wah ji wah...........ta te etho jaan nu jee nhi karna...................sawaad aa gya

 :superhappy: :superhappy: :superhappy: :superhappy:
 :pjrocks: :pjrocks: :pjrocks: :pjrocks: :pjrocks:

5651
Shayari / Re: ਪੀੜੇ ਨੀ ਪੀੜੇ
« on: February 18, 2011, 08:51:26 AM »
THNX
 

5652
Shayari / PJ ਸਾਡਾ ਇਕ ਨਗੀਨਾ ਏ
« on: February 18, 2011, 08:45:33 AM »


                   PJ ਸਾਡਾ ਇਕ ਨਗੀਨਾ ਏ
                                       ਕਿਸੇ ਕੁੜੀ ਦੀ ਗੋਰੀ ਹਿੱਕ 'ਤੇ
                                       ਕਾਲੇ ਤਿਲ ਦੇ ਵਾਂਗ ਦਸੀਂਦਾ ਏ

5653
Shayari / ਪੀੜੇ ਨੀ ਪੀੜੇ
« on: February 18, 2011, 08:34:01 AM »

ਪੀੜੇ ਨੀ ਪੀੜੇ
ਇਹ ਪਿਆਰ ਐਸੀ ਤਿਤਲੀ ਹੈ
ਜਿਹੜੀ ਸਦਾ ਸੂਲ ਤੇ ਬਵੇ
ਪਿਆਰ ਐਸਾ ਭੌਰ ਹੈ ਨੀ
ਜਿਦੇ ਕੋਲੋ ਵਾਸ਼ਾਨਾ ਵੀ
ਲੱਖ ਕੋਹਾ ਦੂਰ ਹੀ ਰਵੇ
ਪਿਆਰ ਉਹ ਮਹੱਲ ਹੈ ਨੀ
ਜਿਦੇ 'ਚ ਪੰਖੇਰੂਆਂ ਦੇ
ਬਾਝ ਕੋਈ ਹੋਰ ਨਾ ਰਵੇ
shiv

5654

mein ta hamisha tere dil vich hai,,,,,

THNX

5655
Shayari / ਅੰਬਰ ਲਿੱਸੇ ਲਿੱਸੇ
« on: February 18, 2011, 08:06:01 AM »

ਹਾਏ ਨੀ!  ਅੱਜ ਅੰਬਰ ਲਿੱਸੇ ਲਿੱਸੇ ,
ਹਾਏ ਨੀ ! ਅੱਜ ਤਾਰੇ ਹਿੱਸੇ ਹਿੱਸੇ

ਹਾਏ ਨੀ ! ਅੱਜ ਮੋਈਆ ਮੋਈਆ ਪੌਣਾਂ,
ਹਾਏ ਨੀ ! ਜੱਗ ਵੱਸਦਾ ਕਬਰਾਂ ਦਿਸੇ

ਹਾਏ ਨੀ ! ਅੱਜ ਪੱਥਰ ਹੋਈਆ ਜੀਭਾ,
ਹਾਏ ਨੀ ! ਅੱਜ ਭਰਿਆ ਪਲ ਪਲ ਫਿੱਸੇ

ਹਾਏ ਨੀ ! ਮੇਰੀ ਰੀਸ ਨਾ ਕਰਿਓ ਕੋਈ,
ਹਾਏ ਨੀ ! ਇਸ਼ਕੇ ਦੇ ਪਾਣੀ ਵਿੱਸੇ

ਹਾਏ ਨੀ!  ਡਾਢੇ ਪੈਂਡੇ ਲੰਮੇ,
ਹਾਏ ਨੀ ! ਨਿਰੀਆਂ ਸੂਲਾਂ ਗਿੱਟੇ ਗਿੱਟੇ

ਹਾਏ ਨੀ ! ਏਥੇ ਸਭ ਕੁਝ ਲੁੱਟਿਆ ਜਾਂਦਾ,
ਹਾਏ ਨੀ ! ਏਥੇ ਮੋਤ ਆਉਦੀ ਹਿੱਸੇ

ਹਾਏ ਨੀ ! ਅੱਜ ਪੀ੍ਤ ਦੇ ਨਗਮੇ  ਕੌੜੇ,
ਹਾਏ ਨੀ ! ਇਹ ਜ਼ਹਿਰ ਨੇ ਮਿੱਠ ਮਿੱਠੇ

shiv

5656
Shayari / Re: Punjabi Janta tuhanda ae sath na shote,,,,,,,,
« on: February 18, 2011, 02:44:53 AM »

Apne hi apaniya nu pyar karde ne,,,,,

 :pjrocks: :pjrocks: :pjrocks: :pjrocks:



5657
Shayari / Re: Menu Shayeri Nahi Pasand
« on: February 18, 2011, 02:31:39 AM »
Sai ve sai enu shayari sikhai
Sayi ve ede khopde'ch taal v pai
Sayi ve enu kuch likhan lai leyai
Sayi ve sadi hun jaan chutkai
sayi ve sayi tera shukria 22
shukria 22 =D>

5658
Shayari / Re: Menu Shayeri Nahi Pasand
« on: February 18, 2011, 02:22:12 AM »
KP ਕੱਢ ਸਾਲੇ ਗਾਲਿਬ ਨੂੰ ਕੋਈ ਗਾਲ
         ਅੱਜ ਦਿਲ ਬੜਾ ਹੈ ਉਦਾਸ :sad:


5659
power ki gall ho gi veer,  gall nhi bani

5660

ਸਾਡੇ ਘਰ ਇਕ ਹੱਸਦਾ ਏ
ਇਕ ਬੈਠਾ ਮੂੰਹ ਫੁਲਾਈ ਏ
ਸਾਡੇ ਘਰ ਤੇ ਇਹ ਕੈਸੀ ਰੁੱਤ ਆਈ ਏ
ਬੜੀ ਘੈਂਟ ਸੀ ਬੇਬੇ ਸਾਡੀ
ਹੁਣ ਨੂੰਹ ਨੇ ਖੂੰਜੇ ਲਾਈ ਏ
ਬਾਬਾ ਮੁੰਡਾ ਬਣਿਆ ਫਿਰਦਾ
ਨਿਤ ਅਧੀਆ ਮੂੰਹ ਨੂੰ ਲਾਉਦਾ
ਜੇ ਕੋਈ ਰੋਕੇ,
ਕਹਿੰਦਾ ਕਾਕਾ ਇਹ ਤਾਂ ਮੇਰੀ ਦਵਾਈ ਏ
ਵੱਡੇ ਭਾਈ ਨੇ ਵੀ ਛੋਟੇ ਨਾਲ
ਪੈਗ ਦੀ ਸਾਂਝ ਪਾਈ ਏ
ਤੜਕੇ ਉਠ ਕੇ ਕਰਨ ਸਲਾਹਾ
ਸ਼ਾਮ ਨੂੰ ਹੁੰਦੀ ਲੜਾਈ ਏ
ਸਾਡੇ ਘਰ ਤੇ ਇਹ ਕੈਸੀ ਰੁੱਤ ਆਈ ਏ


Pages: 1 ... 278 279 280 281 282 [283] 284 285 286 287 288 ... 317