5621
Shayari / Re: ਮਾਰੋ ਕੋਈ ਹੰਭਲਾ ਓ 'ਪੀ ਜੇ' ਵਾਲਿਓ
« on: February 21, 2011, 04:16:27 AM »ਬਾਈ ਪੰਜਾਬੀ ਤਾਂ ਪਥਰ ਖਾਂ ਕੇ ਵੀ ਵਾਪਸ ਨਹੀ ਮੁੜੇ :pagel:
This section allows you to view all posts made by this member. Note that you can only see posts made in areas you currently have access to. 5621
Shayari / Re: ਮਾਰੋ ਕੋਈ ਹੰਭਲਾ ਓ 'ਪੀ ਜੇ' ਵਾਲਿਓ« on: February 21, 2011, 04:16:27 AM »ਬਾਈ ਪੰਜਾਬੀ ਤਾਂ ਪਥਰ ਖਾਂ ਕੇ ਵੀ ਵਾਪਸ ਨਹੀ ਮੁੜੇ :pagel: 5622
Shayari / Re: ਮਾਰੋ ਕੋਈ ਹੰਭਲਾ ਓ 'ਪੀ ਜੇ' ਵਾਲਿਓ« on: February 21, 2011, 04:08:01 AM »ਪੰਜਾਬੀ ਨੂੰ ਲੋਕੀ ਭੁਲਦੇ ਜਾਂਦੇ ਆ ਬਾਈ 5623
Shayari / ਮਾਰੋ ਕੋਈ ਹੰਭਲਾ ਓ 'ਪੀ ਜੇ' ਵਾਲਿਓ« on: February 21, 2011, 03:51:58 AM »ਅੱਜ 'ਵਿਸ਼ਵ ਮਾਂ-ਬੋਲੀ' ਦਿਵਸ ਹੈ ਦੋ ਅੱਖਰ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਂ ਮਾਰੋ ਕੋਈ ਹੰਭਲਾ ਓ 'ਪੀ ਜੇ' ਵਾਲਿਓ ਰੁਲ ਚੱਲੀ ਭੀੜਾਂ ਦੇ ਵਿਚ,ਮਾਂ ਬੋਲੀ ਸੰਭਾਲਿਓ ਪੰਜ ਆਬਾਂ ਦੀ ਰਾਣੀ ਅੱਜ ਗੋਲੀ ਬਣ ਗਈ ਏ ਕਿਹੜੀ ਗੱਲੋਂ 'ਵਿਚਾਰੀ' ਮੇਰੀ ਮਾਂ ਬੋਲੀ ਬਣ ਗਈ ਏ ਹਰ ਪਾਸੇ ਦਿਸਦਾ ਨੇਰਾ ਕੋਈ ਚਿਰਾਗ ਬਾਲਿਓ ਰੁਲ ਚੱਲੀ ਭੀੜਾਂ ਦੇ ਵਿਚ,ਮਾਂ ਬੋਲੀ ਸੰਭਾਲਿਓ ਪੁੱਤ ਪੰਜਾਬੀ ਕੁਝ ਤਾਂ ਨਸ਼ਿਆਂ ਦੇ ਵਿਚ ਰੁਲ ਗਏ ਨੇ ਕੁਝ ਪੈਸੇ ਦੇ ਪੁਤ ਬਣ ਗਏ,ਆਪਣੀ ਮਾਂ ਨੂੰ ਭੁਲ ਗਏ ਨੇ ਮਾਂ ਠੇਡੇ ਖਾਂਦੀ ਫਿਰਦੀ ਏ ਇਸਨੂੰ ਬਚਾ ਲਿਓ ਰੁਲ ਚੱਲੀ ਭੀੜਾਂ ਦੇ ਵਿਚ,ਮਾਂ ਬੋਲੀ ਸੰਭਾਲਿਓ ਮਾਂ ਬੋਲੀ ਨੂੰ ਸਮੇ ਦੀਆਂ ਸਰਕਾਰਾਂ ਨੇ ਲੁੱਟਿਆ ਰਹਿੰਦਾ ਖੂੰਹਦਾ ਜੜ ਤੋਂ ਝੂਠੇ ਕਲਾਕਾਰਾਂ ਨੇ ਪੁੱਟਿਆ ਸਿਰ ਤੋਂ ਚੁੰਨੀ ਲਾਹ ਗਏ ਜੋ ਉਹਨਾ ਨੂੰ ਭਾਲਿਓ ਰੁਲ ਚੱਲੀ ਭੀੜਾਂ ਦੇ ਵਿਚ,ਮਾਂ ਬੋਲੀ ਸੰਭਾਲਿਓ ਪੰਜਾਬੀ ਨੂੰ ਪੜ ਕੇ ਮੇਰੀ ਰੂਹ ਨਸ਼ਿਆਉਂਦੀ ਏ ਪਰਦੇਸਾਂ ਵਿਚ ਬੈਠੇ ਨੂੰ ਵੀ ਮਾਂ ਬੋਲੀ ਚੇਤੇ ਆਉਦੀ ਏ ਅੱਜ ਮਾਂ ਬੋਲੀ ਦੇ ਨਾਂ ਦਾ ਇਕ ਦੀਵਾ ਬਾਲਿਓ ਰੁਲ ਚੱਲੀ ਭੀੜਾਂ ਦੇ ਵਿਚ,ਮਾਂ ਬੋਲੀ ਸੰਭਾਲਿਓ 5624
Complaints / Re: THX PJ.....« on: February 21, 2011, 03:20:31 AM »Sandhu jinda baad :dumlak: :dumlak: :dumlak: 5625
Shayari / Re: ਦਿਲਾ ਛੱਡ ਏਸੀ ਯਾਰੀ« on: February 21, 2011, 03:13:39 AM »ਇਹ ਬਿਨ ਮਿਲਿਆਂ ਦੀਆਂ ਯਾਰੀਆਂ ਲਗਦੀਆਂ ਬਹੁਤ ਪਿਆਰੀਆਂ ਗੱਲਾ ਸਿਰ ਮੱਥੇ ਨੇ ਸਾਰੀਆਂ ਸ਼ੌਕੀ ਜਿਹੇ ਵੀਰਾਂ ਨਾਲ ਗਿੱਲ ਦੀਆਂ ਸਰਦਾਰੀਆਂ 5626
Shayari / Re: ਅੰਬਾਨੀ ਹੋਵੇ ਡੈਡੀ ਤੇ ਟੀਨਾ ਹੋਵੇ ਮਾਂ ਨੀ« on: February 21, 2011, 12:41:38 AM »
THNX JI
5627
Shayari / ਅੰਬਾਨੀ ਹੋਵੇ ਡੈਡੀ ਤੇ ਟੀਨਾ ਹੋਵੇ ਮਾਂ ਨੀ« on: February 21, 2011, 12:29:25 AM »ਅੰਬਾਨੀ ਹੋਵੇ ਡੈਡੀ ਤੇ ਟੀਨਾ ਹੋਵੇ ਮਾਂ ਨੀ ਤੇਰੇ ਤੇ ਕਰ ਦੂੰ ਰੁਪਈਆਂ ਵਾਲੀ ਛਾਂ ਨੀ ਟਾਟਾ ਦੀ ਕੁੜੀ ਦੇ ਦਿਲ ਵਿਚ ਹੋਵੇ ਮੇਰੀ ਥਾਂ ਸ਼ਾਹਰੁਖ ਨੇ ਨੱਚਦੇ ਦੀ ਫੜੀ ਹੋਵੇ ਬਾਂਹ ਨੀ 5628
Shayari / Re: ਬੜਾ ਔਖਾ ਏ ਯਾਰੋ profile ਸਜਾਉਣਾ« on: February 20, 2011, 11:35:42 PM »har gal te shayri krda munda 8-> gud work gill :comeon:THNX JI 5630
Shayari / Re: ਅੱਜ ਥੋੜੀ ਜਿਹੀ ਰਿਪੇਅਰ ਹੋਈ ਪੀ ਜੇ 'ਤੇ« on: February 20, 2011, 08:00:55 AM »ahhaha galti hi aa veer tu female nu veer kahi jana es tou badi kihri galti honi aa :omg: :omg: :omg: :omg: haye oye Shaunki ,aah ki ho gaya, :yaar mainu ki pta c oh female aa 5631
Shayari / Re: ਅੱਜ ਥੋੜੀ ਜਿਹੀ ਰਿਪੇਅਰ ਹੋਈ ਪੀ ਜੇ 'ਤੇ« on: February 20, 2011, 07:51:10 AM »Wah oh wah maa deya makhana, tu te sanu choone wali line te hi kharha kar dita oye. o veer main ene joga kithe.kal pj te ayea ta likheya c under construction ,main socheya koi gall hi bna deyie, veer main ta aap hi bra badnaam aa,main thodi badnaami ki kerni 5632
Shayari / Re: ਅੱਜ ਥੋੜੀ ਜਿਹੀ ਰਿਪੇਅਰ ਹੋਈ ਪੀ ਜੇ 'ਤੇ« on: February 20, 2011, 07:06:20 AM »gill veer tu kis nu veer kahi jana : : ki ho gaya hun X_X,Shaunki koi galti ho gayi yaar ,dass de :rabb: :rabb: 5633
Shayari / Re: ਲੁੱਟ ਲਿਆ ਭਰੇ ਬਾਜ਼ਾਰ« on: February 20, 2011, 12:50:20 AM »ਕਿਉ ਥਕਾ ਲਈਆਂ ਅੱਖਾਂ ਬਹਿ ਜਾ ਪਲਕਾਂ ਦੇ ਸ਼ਟਰ ਸੁੱਟ ਕੇ ਕਿਹੜਾ ਭੱਜ ਜੂ ਤੈਨੂੰ ਭਰੇ ਬਜ਼ਾਰ ਲੁੱਟ ਕੇ ਉਹ ਆਈ ਤਾਂ ਸੀ ਮਿਲਣ ਤੈਨੂੰ ਤੇਰੀ ਲੱਗੀ ਸੀ ਪੀਨਕ , ਤੂੰ ਨਾ ਵੇਖਿਆ ਅੱਖ ਪੁੱਟ ਕੇ 5634
Shayari / Re: 21st of feb ...« on: February 20, 2011, 12:38:22 AM »veer main ta apni maa boli nu bahut pyar kerda :hug:bahut sohna likheya tusi,apa ta jeyadater punjabi ch hi likhde haa 5636
Shayari / Re: ਅੱਜ ਥੋੜੀ ਜਿਹੀ ਰਿਪੇਅਰ ਹੋਈ ਪੀ ਜੇ 'ਤੇ« on: February 20, 2011, 12:31:40 AM »
veer majdoora nu mjaak nhi karida hunda , :blah: 5637
Shayari / Re: ਅੱਜ ਥੋੜੀ ਜਿਹੀ ਰਿਪੇਅਰ ਹੋਈ ਪੀ ਜੇ 'ਤੇ« on: February 20, 2011, 12:28:43 AM »:blah: gill bro khab kihde jhaar dete GS ne, :omg: hahaha nale j kbootar hi khude war dete ta pj te udaryea koun lao X_X 8-> mainu ta aap ni pta ,site band hoyi c ,mera ta nasha tutten lag piya c ,te main gall bna ti :rockon: :rockon: :rockon: 5638
Shayari / Re: ਬੜਾ ਔਖਾ ਏ ਯਾਰੋ profile ਸਜਾਉਣਾ« on: February 20, 2011, 12:25:26 AM »
Hitler tu bhave 5 ltr. lai ayi, te Sarpancha tu bhave drumm lai ayi,per Brar nu keh devo k CHETAK jaroor lai ave appa mur k bullet te nhi bahna ,chaara ne chetak te beth k hi jaana ghar nu :laugh: :laugh: :laugh:
5639
Shayari / ਅੱਜ ਥੋੜੀ ਜਿਹੀ ਰਿਪੇਅਰ ਹੋਈ ਪੀ ਜੇ 'ਤੇ« on: February 19, 2011, 12:17:36 PM »ਅਜ ਥੋੜੀ ਟੁੱਟ ਭੱਜ ਹੋਈ ਪੀ ਜੇ 'ਤੇ ਗਲ ਕੋਈ ਘੱਟ ਵੱਧ ਹੋਈ ਪੀ ਜੇ 'ਤੇ ਮੁੰਡਿਆਂ ਦਾ ਕੀ ਏ ਉਹ ਤਾਂ ਖੁਸ਼ ਰਹਿੰਦੇ ਨੇ ਕੁੜੀ ਕੋਈ ਹੱਸੀ,ਕੋਈ ਰੋਈ ਪੀ ਜੇ 'ਤੇ ਗਰਨੇਡ ਸਿੰਘ ਨੇ ਕਈਆਂ ਦੇ ਅੱਜ ਖੰਭ ਝਾੜ ਤੇ ਉਡਣੇ ਕਬੂਤਰ ਖੁੱਡੇ ਚ ਵਾੜ ਤੇ ਜਿਹੜੀ ਗੱਲ ਦਾ ਸੀ ਡਰ ਉਹੀ ਹੋਈ ਪੀ ਜੇ 'ਤੇ ਅੱਜ ਥੋੜੀ ਜਿਹੀ ਰਿਪੇਅਰ ਹੋਈ ਪੀ ਜੇ 'ਤੇ ਗੱਡੀ ਬੈਕ ਗੇਅਰ ਚ ਹੋਈ ਪੀ ਜੇ 'ਤੇ 5640
Shayari / Re: ਕਦੇ ਸੋਚਾਂ ਤੇਰੀ ਚਾਲਾਕੀ ਏ, ਕਦੇ ਸੋਚਾਂ ਤੇਰੀ ਨਾਦ« on: February 19, 2011, 11:51:08 AM »balle :rockon: :rockon: :rockon: |