561
Shayari / Re: ਆਖਰੀ ਵਾਰ ਦਾ Login ਸੱਜਣਾ
« on: September 08, 2011, 01:50:03 AM »ehi ta tuhanu pucheya..tusi kithe chale? :huhh:
nhi nhi mai ta 50 var eda likheya ,mai nhi janda kite :hehe:
This section allows you to view all posts made by this member. Note that you can only see posts made in areas you currently have access to. 561
Shayari / Re: ਆਖਰੀ ਵਾਰ ਦਾ Login ਸੱਜਣਾ« on: September 08, 2011, 01:50:03 AM »ehi ta tuhanu pucheya..tusi kithe chale? :huhh: nhi nhi mai ta 50 var eda likheya ,mai nhi janda kite :hehe: 562
Shayari / Re: ਆਖਰੀ ਵਾਰ ਦਾ Login ਸੱਜਣਾ« on: September 08, 2011, 01:47:12 AM »nice! galib ji tusi chale?kithe? 563
Shayari / Re: ਆਖਰੀ ਵਾਰ ਦਾ Login ਸੱਜਣਾ« on: September 08, 2011, 01:44:24 AM »
hale nhi dasna mai :blush: 564
PJ Games / Re: express ur feelings with songs.....« on: September 08, 2011, 01:37:30 AM »
dil wala dukhda nhi kise nu sunayida
apniyan socha vich ape muk jayida 566
Jokes Majaak / Re: karam singh (Conductor)te behari bhaiya....« on: September 07, 2011, 01:00:50 PM »:hehe: :hehe: bhayia ji chola meri laataa me vaj rha tha is liye mere ko gussa aa gya tha oopro gaal v poothi karti so mai vaat k chaped mar di :D: :D: :D: :D: :D: :D: :D: :D:. 567
Shayari / Re: ਆਖਰੀ ਵਾਰ ਦਾ Login ਸੱਜਣਾ« on: September 07, 2011, 12:58:22 PM »
:D: nhi mainu love ho gya :blush: hun mai nhi aa sakda pj te :hehe: 568
Shayari / Re: ਆਖਰੀ ਵਾਰ ਦਾ Login ਸੱਜਣਾ« on: September 07, 2011, 12:26:15 PM »:huhh: JE gae dekh leo :huhh: Phir :hug: :hug: :hug: :hug: :hug: :hug: :hug:. 569
Shayari / Re: ਆਖਰੀ ਵਾਰ ਦਾ Login ਸੱਜਣਾ« on: September 07, 2011, 12:24:21 PM »:ange: ustad ji kithe challe tusi :angr: : : : : : :. 570
Shayari / ਆਖਰੀ ਵਾਰ ਦਾ Login ਸੱਜਣਾ« on: September 07, 2011, 12:20:03 PM »ਆਖਰੀ ਵਾਰ ਦਾ Login ਸੱਜਣਾ ਫਿਰ ਨਹੀ ਆਉਣਾ ਤੇਰੇ ਦਰ ਸੱਜਣਾ ਦਿਲ ਨੂੰ ਪੱਕਾ ਕਰ ਲਿਆ ਸੱਜਣਾ Net ਦੇ ਨਹੀਓ ਭਰਨੇ ਬਿਲ ਸੱਜਣਾ ਆਪੇ ਹੋ ਜਾਣਗੇ ਸਾਰੇ ਹੱਲ ਸੱਜਣਾ RG 571
Shayari / Re: ਤੂੰ ਜਾਣੇ ਤੇਰੇ ਦਿਲ ਵਿਚ ਕੀ ,ਅਸੀਂ ਪੁੱਛਦੇ ਨਾ« on: September 07, 2011, 05:12:20 AM »WADIYATHX VEER 572
Shayari / ਤੂੰ ਜਾਣੇ ਤੇਰੇ ਦਿਲ ਵਿਚ ਕੀ ,ਅਸੀਂ ਪੁੱਛਦੇ ਨਾ« on: September 07, 2011, 05:09:16 AM »ਤੂੰ ਜਾਣੇ ਤੇਰੇ ਦਿਲ ਵਿਚ ਕੀ ,ਅਸੀਂ ਪੁੱਛਦੇ ਨਾ ਅਸੀਂ ਪਲਕਾਂ ਸਦਾ ਵਿਛਾਈਆਂ ਤੇਰੇ ਰਾਹਾਂ ਤੇ ਤੂੰ ਕਿਹੜੇ ਦੇਸ਼ ਵੇ ਅੜਿਆ,ਮੈਨੂੰ ਦਿਸਦਾ ਨਾ ਮੈ ਬੜੇ ਸੁਨੇਹੇ ਲਿਖ ਕੇ ਭੇਜੇ ਵਾਵਾਂ ਤੇ ਹੁਣ ਟੁੱਟਦੀ ਜਾਦੀਂ ਡੋਰ ਵੇ ,ਹੱਥ ਚੋਂ ਛੁੱਟ ਚੱਲੀ ਰਿਹਾ ਵੱਸ ਨਾ ਮੇਰਾ ਇਹਨਾ ਚੰਦਰੇ ਸਾਹਾਂ ਤੇ RG 573
Lyrics / Re: ਮੇਰੇ ਗੀਤ« on: September 07, 2011, 04:11:05 AM »ਕੱਚੇ ਕੱਚ ਦੇ ਬਲੌਰੀ ਗਜਰੇ ਬਾਹਾਂ ਗੋਰੀਆਂ ਚ ਰਹਿਣ ਨੱਚਦੇ ਵੇ ਮੈਂ ਰੱਖਦੀ ਲੁਕੋ ਕੇ ਤੇਰਾ ਨਾਂ ਤੇ ਭੈੜੇ ਦੁਨੀਆਂ ਨੂੰ ਰਹਿਣ ਦੱਸਦੇ ਰਾਤੀਂ ਤਾਰਿਆਂ ਨੂੰ ਮੈ ਤੱਕਦੀ ਤੇ ਕਦੇ ਚੰਨ ਕੋਲ ਗੱਲ ਕੋਈ ਕਰਾਂ ਤੇਰਾ ਨਾਂ ਲੈਂਦੀ ਹੌਲੀ ਜਿਹੇ ਸੋਹਣਿਆ ਸੱਚੀਂ ਆਪਣੇ ਆਪ ਤੋਂ ਡਰਾਂ ਪਾ ਕੇ ਗਲਵੱਕੜੀ ਜਿਹੀ ਮੇਰੇ ਗੁੱਟਾਂ ਮੈਨੂੰ ਦੇਖ ਦੇਖ ਰਹਿਣ ਹੱਸਦੇ ਰੱਖਾਂ ਸਾਂਭ ਸਾਂਭ ਟੁੱਟ ਨਾ ਇਹ ਜਾਣ ਵੇ ਕੱਚੇ ਕੱਚ ਤੇ ਵੀ ਹੁੰਦਾ ਕਾਹਦਾ ਮਾਣ ਵੇ ਜਦੋਂ ਛਣ ਛਣ ਕਰਦੇ ਵੇ ਸੱਜਣਾ ਸੱਚੀਂ ਕੱਢ ਲੈਂਦੇ ਚੰਨਾ ਮੇਰੀ ਜਾਨ ਵੇ ਦਿਲ ਕਰੇ ਕਦੇ ਦੂਰ ਮੈਥੋਂ ਹੋਣ ਨਾ ਬਾਹਾਂ ਗੋਰੀਆਂ ਚ ਰਹਿਣ ਜੱਚਦੇ ਵੇ ਮੈਂ ਰੱਖਦੀ ਲੁਕੋ ਕੇ ਤੇਰਾ ਨਾਂ ਤੇ ਭੈੜੇ ਦੁਨੀਆਂ ਨੂੰ ਰਹਿਣ ਦੱਸਦੇ RG 574
Shayari / Re: ਸੇਵਾ ਵਿਖੇ, ਭਾਜੀ« on: September 07, 2011, 03:46:44 AM »gal na kar mere naal aj main gusse aa ustaad naal :huhh: haye meri jaan gusse kyun aa ,? mai tan geet likhi baitha c tere layi :blush: :blush: :blush: :blush: 575
Religion, Faith, Spirituality / Re: ਸੱਚ ਖੰਡ ਕੀ ਹੈ ?« on: September 07, 2011, 03:28:23 AM »
thnx for shareing veer , nice topic
576
Shayari / Re: ਸੇਵਾ ਵਿਖੇ, ਭਾਜੀ« on: September 07, 2011, 02:06:04 AM »Ustad ji mashoor ho gae :hehe: tuhada likhea dekho ustad ji kine jane padhde ne :huhh: tusi kehnde si ki tuhanu koi padhda hi nahi :huhh: je changa bolage , changa likha ge lok thonu jroor pasand karnge veer time jaroor lagg janda aa 577
Shayari / Re: ਸੇਵਾ ਵਿਖੇ, ਭਾਜੀ« on: September 07, 2011, 01:55:54 AM »
thnks ji tusi mera likheya pasand kita te ethe dubara post kerta ,,ove hi j tuhadi site kise nu pasand avegi tan lok aape othe pahunch jange ,ohdi add kern di lod nhi ,j kerni hi hai tan google ads ch pa deo ,thode paise la k
thnx 578
Religion, Faith, Spirituality / Re: ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣੀਏ !!« on: September 07, 2011, 01:49:53 AM »hun gal duje paise na leke javo ge changa hai main serf bhagta ware dasia ne ke gurus ware... :cooll: ok yaar i dont like arguing tusi jite main harri... mai java tere ton ware ware ,marjaniye eh kahda jitteya ,mai tan jitt k v haar gya ,tere pyar ch :hug: 579
Birthdays / Re: Happy Bday GUJR« on: September 06, 2011, 11:32:17 PM »
mubarkaa gujr 22 :superhappy: :superhappy: :superhappy: :superhappy: :superhappy:
580
Religion, Faith, Spirituality / Re: ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣੀਏ !!« on: September 06, 2011, 11:23:38 PM »tusi jara sehi punjabi karti main short cut vich rakhi fark ki aa?? deseo mara jia nale jhanda ji ne eh poshia si ke sampadna da matlab ki hunda not eh poshia ke kine kis di sampadna keti..ਸੰਪਾਦਨਾ da matlab aramb karna hee hunda shuru karna hee hunda hai janaab... ਸੰਪਾਦਨਾ da meaning o nai jo tusi dasia.. jhanda ji ne eh poshia si ke ਸੰਪਾਦਨਾ kis nu kende ne... osda matlab ki aa... kihne kiha aa k sampadna da meaning begning hunda aa? mainu v darshan kraa mhaan hasti de ,punjabi bhasha ch tan ehda matlab edit kerna hi aa ,naale bhatta baare jithe read kita tu oh v das de ,te fer main books te vidwan v das dinna jihna ne ehna di viakheya kiti aa , bhagta baare ki kiha tu ? k jihna ne maunkh di bhagti nhi kiti ,jhande ne fark puchheya c bhagta te guru vich ,ehda matlab guru maukh di bhagti kerde c ? oho jiha jhandda ,ker k question ,de k thnks te chup ker k beh gya , j question kerna tan thodi bahuti tan jaankaari tan honi chahidi aa , jan fer naal likh devo k mainu bilkul nhi pta tusi dasso , |