5581
Jokes Majaak / Re: ਗਾਲਿਬ ਤੇ ਬਰਾੜ
« on: February 23, 2011, 12:32:59 PM »ਬਾਈ ਬਰਾੜ ਨੂੰ ਮਾਨ ਆ, ਆਵਦੇ ਚੇਤਕ ਤੇ ਉਹਨੂੰ ਪਤਾ ਜੇ ਸ਼ੇਰ ਸ਼ੇਰ ਆ ਨਾ , ਮੇਰੇ ਵੀ ਚੇਤਕ ਤੇ ਪਟਾਕੇ ਬਨੇ ਨੇ :comeon:
This section allows you to view all posts made by this member. Note that you can only see posts made in areas you currently have access to. 5581
Jokes Majaak / Re: ਗਾਲਿਬ ਤੇ ਬਰਾੜ« on: February 23, 2011, 12:32:59 PM »ਬਾਈ ਬਰਾੜ ਨੂੰ ਮਾਨ ਆ, ਆਵਦੇ ਚੇਤਕ ਤੇ ਉਹਨੂੰ ਪਤਾ ਜੇ ਸ਼ੇਰ ਸ਼ੇਰ ਆ ਨਾ , ਮੇਰੇ ਵੀ ਚੇਤਕ ਤੇ ਪਟਾਕੇ ਬਨੇ ਨੇ :comeon: 5582
Help & Suggestions / Re: how to chat on PJ« on: February 23, 2011, 11:59:30 AM »Oh 2-3 lokan Ne pr layi chat room Di . Lagda 24 Hr layi buk kita room Othe hi soye rehnde Ohna nu pucho :noor tu mere vrgi lagdi a kade nhi gayi chat room ch 5583
Help & Suggestions / Re: how to chat on PJ« on: February 23, 2011, 11:51:26 AM »bai pehla kuri fsa la pj te, o nu yahoo te lai ja othe krdiyan gallan, mainu ta app nhi pata eh kive khulda chat :pagel: 5584
Shayari / ਸੂਟ ਵਿਚੋ ਨਿਕਲ ਕੇ ਜੀਨ ਵਿਚ ਆ ਗਈ« on: February 23, 2011, 11:19:16 AM »ਸੂਟ ਵਿਚੋ ਨਿਕਲ ਕੇ ਜੀਨ ਵਿਚ ਆ ਗਈ ਸਾਡੇ ਦਿਲ ਉਤੇ ਉਸੇ ਦਿਨ ਦੀ ਛਾ ਗਈ ਸੂਟ ਵਿਚ ਸਾਡੀ ਹੀਰ ਲੱਗ ਦੀ ਸਾਊ ਸਕਿਨ ਟਾਈਟ ਦੇਖ ਦਿਲ ਕਰਦਾ ਘਾਉਮਾਉ ਚੰਨ ਮੱਖਣਾ ਹੁਣ ਤੈਨੂੰ ਮੈ ਹੋ ਕੇ ਦਖਾਊ ਅਡਵਾਂਸ ਬੜਾ ਚਿਰ ਤੂੰ ਵੀ ਕੀਤਾ ਮੈਨੂੰ ਆਗਨੋਰ ਹੁਣ ਬੈਠਾ ਕਰੀ ਚੱਲ ਹੋਰ ਹੋਰ ਸੋਹਣਿਉ ਹੋਰ 5585
Shayari / Re: ਚੱਲ ਛੱਡ ਦਿਲਾ ਕਰ PJ ਤੋ logoff« on: February 23, 2011, 10:23:24 AM »
teri ta taur hi vakhri a, sadda jabla da ki hai,jabliyan marde di nikal jani
5586
Shayari / Re: ਚੱਲ ਛੱਡ ਦਿਲਾ ਕਰ PJ ਤੋ logoff« on: February 23, 2011, 09:56:52 AM »
THNX JI
veer tainu mali koi, k nhi k mere verg hi a, je tainu nhi mali far mainu ta tu bhul hi j veer 5588
Shayari / ਚੱਲ ਛੱਡ ਦਿਲਾ ਕਰ PJ ਤੋ logoff« on: February 23, 2011, 09:17:00 AM »ਚੱਲ ਛੱਡ ਦਿਲਾ ਕਰ PJ ਤੋ logoff ਕੋਈ ਪੁੱਛ ਦੀ ਸਾਡੀ ਬਾਤ ਬਾਤ ਵਿਚ ਲੰਘਦੀ ਏ ਰਾਤ ਕੋਈ ਦਿੰਦੀ ਨੀ ਹੁੰਗਾਰਾ ਨਾ ਕੋਈ ਕਰਦੀ ਇਸ਼ਾਰਾ ਨਾ ਲਾਉਦੀ ਕੋਈ ਲਾਰਾ ਗਾਲਿਬ ਬੈਠਾ ਸੁਟ ਕੇ ਸਿਰ ਸ਼ਇਰੀ 'ਚ ਵਿਚਾਰਾ 5589
Pics / Re: gill galib sahib...« on: February 22, 2011, 12:17:18 PM »ਕੰਨ ਨੇੜੇ ਕਰ ਮੇਰੇ ਕੰਨਾ ਦੇ,ਕਿਤੇ ਨਾ ਸੰਧੂ ਰੀਸ ਕਰ ਲਏ ਦੇਖ ਯਾਰਾਂ ਦੀ ਟੌਹਰ ਵੱਖਰੀ,ਹਰ ਕੁੜੀ ਦਿਲ ਫੜ ਲਏ 5590
Shayari / Re: ਤੇਰਾ ਇੰਤਜਾਰ ਨੀ ਕਰਾਂਗੇ« on: February 22, 2011, 10:00:19 AM »shaunki shayara nu tichra na kar veer :sad: 5591
Shayari / Re: ਤੂੰ ਜਾਣੇ ਤੇਰੇ ਦਿਲ ਵਿਚ ਕੀ« on: February 22, 2011, 09:40:32 AM »
likho likho ji,ji ayeyan nu pj te
5592
Shayari / Re: ਤੂੰ ਜਾਣੇ ਤੇਰੇ ਦਿਲ ਵਿਚ ਕੀ« on: February 22, 2011, 09:31:43 AM »wah ji wah punjabi ch, nvi shayera : 5593
Shayari / Re: ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।« on: February 22, 2011, 08:48:38 AM »hahaha veer mere tou bda chor eathe kihra a geya :pagel: 8-> X_X X_X X_X nakl v veer akl naal hi vajdi aa :cooll: 5594
Shayari / Re: ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।« on: February 22, 2011, 08:16:57 AM »thxx gill veer , akhir veer kis da :rockon: gill galib da thoda asar ta hona hi aam :excited: :excited: :excited: shaunki apa v dono copy right likheya kariye aj kal chor frde aa :laugh: 5595
Shayari / Re: ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।« on: February 22, 2011, 08:06:28 AM »ਟੱਬਰ ਵੱਡਾ ਘੱਟ ਕਮਾਈ,shaunki veer bahut sohna likheya =D> =D> =D> =D> 5596
Gup Shup / Re: hii hii hii hawwwwwwww main te pj bhul hi gayii c :P« on: February 22, 2011, 08:04:47 AM »serious ta fer kala maal chhak liya kar,nale muh te v lalli riha karu :rockon: 5597
Shayari / Re: ਚੇਤਕ ਦਾ ਚਲਾਣ ਮੈਂ ਕਰਾ ਲਿਆ ਨੀ« on: February 22, 2011, 08:02:02 AM »ਜਿਨਾ ਕਰੀ ਸ੍ਕੂਟਰ ਦੇ ਸਵਾਰੀ ਓਹ ਹੀਰੋ ਹੋਂਡੇ ਤੇ ਨਹੀ ਚੜਦੇ , ਜਿਨਾ ਨੂੰ ਪੈ ਜਾਵੇ ਚੇਤਕ ਦਾ ਚਸਕਾ ਓਹ ਬੁੱਲੇਟ ਵੱਲ ਮੂੰਹ ਵੀ ਨਹੀ ਕਰਦੇ ਚੇਤਕ ਪਿਛੇ ਬੰਨ ਪਟਾਕੇ "ਬਰਾੜ ਜੀ" ਪਿੰਡ ਵੜਦੇ ਕੁੜੀਆਂ ਕਾਹਦੀਆਂ ਪੱਟ ਹੋਣੀਆ, ਉਹਦੇ ਤੋ ਤਾਂ ਘਰ ਦੇ ਡੰਗਰ ਵੀ ਡਰਦੇ :laugh: :laugh: :laugh: :laugh: :laugh: :laugh: 5598
Gup Shup / Re: hii hii hii hawwwwwwww main te pj bhul hi gayii c :P« on: February 22, 2011, 07:52:23 AM »dodde kha liya ker,time da pata hi nhi lagda :rockon: 5599
Shayari / Re: ਨਾ ਮਾਰੋ ਨਾ ਮਾਰੋ ਜੀਵਨ ਦਾਨ ਦਿਓ।« on: February 22, 2011, 07:48:52 AM »bahut hi vadia likhia ji =D>dona cho kehra anti? 5600
Shayari / Re: ਚੇਤਕ ਦਾ ਚਲਾਣ ਮੈਂ ਕਰਾ ਲਿਆ ਨੀ« on: February 22, 2011, 07:45:10 AM »bajaj waleya nu chetak dubara kadhna paina burraaaaaaaaaa :laugh: |