November 25, 2024, 08:48:39 PM

Show Posts

This section allows you to view all posts made by this member. Note that you can only see posts made in areas you currently have access to.


Messages - RG

Pages: 1 ... 269 270 271 272 273 [274] 275 276 277 278 279 ... 317
5461
Shayari / Re: Asin jitte bazi tan mashoor ho gaye
« on: March 01, 2011, 10:33:13 AM »

KÖHINÖÖR  :love:

5462
Jokes Majaak / Re: Har mard ki life dekho to
« on: March 01, 2011, 09:57:02 AM »

yaar mai ta


Without shadi v WATCHMAN
Shadi k time  v WATCHMAN
Shadi k bad  v WATCHMAN

galla da mai SUPERMAN :pagel:




5463
Jokes Majaak / Re: jyada peen de effect..
« on: March 01, 2011, 09:43:31 AM »

ਯਾਰਾ ਸ਼ਰਾਬ ਪੀਣ ਦਾ ਕੋਈ ਨੁਕਸਾਨ ਵੀ ਹੈ, ਜਾਂ ਸਿਰਫ ਗੱਲਾ ਹੀ ਬਣੀਆ :lost:

5464
gurduware langar vich  :superhappy: :happy: :laugh: :laugh: :laugh: X_X
yaar oh thori thori paunde a, apa nu rjvi chahidi aa :happy:

5465
veer gah sade warge munde nahi kahnde  asi ta kheer labde aa ph v bdama wali   :pagel: :pagel: :pagel: :cooll:
oh kitho milde aa :cry:

5466
ਆਹੋ ਵੀਰ ਠੰਡੀ  ਨਾਲ ਮੁਹ ਜਲ ਜਾਣਾ ਤੁਹਾਡਾ  ਤੱਤੀ  ਨਾਲ ਨਹੀ ਜਲੇਗਾ  :he: :mean: :mean: :mean: :pagel:
yaar kuri ta ghah nhi paundi,tu te mai kulfiya bhalde ha  8->

5467
Shayari / ਇਕ ਦਿਨ ਰੱਬ ਨੇ ਇਉ ਲੈ ਜਾਣਾ
« on: March 01, 2011, 09:16:35 AM »

ਕਿਤੇ ਪਈ ਏ ਜ਼ਮੀਨ, ਲੈ ਕੇ ਰੱਖੇ ਨੇ ਪਲਾਟ

ਇਕ ਬਰੈਮਟਨ ਵਿਚ ਪਿਆ ਏ ਮਕਾਨ

ਇਕ ਦਿਨ ਰੱਬ ਨੇ ਇਉ ਲੈ ਜਾਣਾ

ਜਿਵੇ ਘਰੋ ਚੋਰ ਲੈ ਜਾਂਦੇ ਨੇ ਸਮਾਨ 
:rabb: :rabb: :rabb:

5468
:happy: :laugh: j kulfi kise kuri ne  deti fir v nahi khani :mean: :mean: :mean:
kuri ta bhave tati kulfi de deve mai bhora nhi chada :laugh:

5469
:scared: :laugh: :laugh: :laugh:veer tusi fikar na karo tusi start ta karo age mea ape sabh lao  :rockon: :cooll: :rockon: :rockon: :rockon:
vase bai shounki kam aukha  :laugh:

5470
shaunki yaar mainu je hun kise kuri ne comment kita, mai ta I LOVE YOU keh dena baki tu saanbh layi veer :rabb:   

5471

ਭਾਂਵੇ ਦੁਨੀਆਂ ਭੇਦ ਭਾਵ ਵਿਚ ਵੰਡੀ
ਆਪਾਂ ਕਿਸੇ ਪਾਸੇ ਨੀ ਆਉਣਾ
ਨਾ ਕੁਲਫੀ ਨਾ ਜਲੇਬੀ
ਆਪਾਂ ਤਾਂ ਬਰਗਰ ਖਾਣਾ
ਭਟਕੀ ਜਾਵੇ ਦੁਨੀਆਂ,ਖਸਮਾਂ ਨੂੰ ਖਾਵੇ
ਆਪਾਂ ਮੇਲੀਆਂ ਮੇਲਾ ਦੇਖੀ ਜਾਣਾ :pagel:

5472
Shayari / Re: ਦਿਲ ਵਿਚ ਧੜਕਣ ਕਿਸੇ ਦੀ
« on: March 01, 2011, 12:38:17 AM »

dhadkan kise di te fadak da kise hor layi, balle oh chalaak mittra :hehe:
:blink:

5473
haha, eh gal vadiya hoi fer :cooll:
ehna dona galla cho, veer ik gall sahi hai das kehri  :lost:

5474
nice ji

5475
NICE BROTHER

NALE WADIYAAN HON VEER NU GABRU BNAN DIYAN
THNX VEER JI

5476
Shayari / Re: Dosti
« on: February 28, 2011, 11:45:07 AM »
wah ji wah  :okk:

5477
Shayari / Re: ਪਹਿਲੀ ਉਮਰ ਦਾ ਪਿਆਰ
« on: February 28, 2011, 11:40:50 AM »

ਯਾਰੀ ਅੱਲੜਾ ਦੀ ਨਾਲੋਂ
ਯਾਰੀ ਸੱਪਾਂ ਦੀ ਚੰਗੀ
ਅੱਲੜਾ ਔਖੀਆ ਨੇ ਕੀਲਣੀਆਂ
ਸੱਪ ਕੀਲ ਪਟਾਰੀ ਆ ਜਾਂਦੇ
ਸ਼ਿਵ ਨੂੰ ਧਿਆਕੇ ਸੱਪ ਗੱਲ ਪਾ ਲਈਂ
ਗੋਰੀਆਂ ਬਾਹਾਂ ਦੇ ਸੱਪ ਗੱਲ ਨਾ ਪਾਵੀ


5478
Knowledge / Re: Vegetarian VS Non Vegetarian
« on: February 28, 2011, 11:39:05 AM »

ਰੱਬ ਐਨੇ Non Veg  ਖਾ ਗਿਆ

ਨਾ ਕੋਈ ਵੱਡਾ ਨਾ ਛੋਟਾ ਛੱਡਿਆ

ਪਤਾ ਨੀ ਕਿਹੜੇ ਵੇਲੇ ਉਹਨੇ ਮੈਨੂੰ ਛੱਕ ਲੈਣਾ ਏ

ਓਏ ਖਾਧਾ ਪੀਤਾ ਰਹਿ ਜਾਣਾ

ਇਕ ਦਿਨ ਰੱਬ ਨੇ ਤਨ ਲੁੱਟ ਕੇ ਲੈ ਜਾਣਾ   :pagel: :pagel:

5479
Shayari / ਇਸ ਰੰਗ-ਰੰਗੀਲੀ ਦੁਨੀਆ 'ਤੇ
« on: February 28, 2011, 11:22:30 AM »


ਇਸ ਰੰਗ-ਰੰਗੀਲੀ ਦੁਨੀਆ 'ਤੇ
ਬੇਰੰਗੀ ਉਮਰ ਲੰਘਾਉਣੀ ਪਈ
ਇਸ ਘੁੰਮਣਘੇਰੀ ਦੁਨੀਆਂ ,ਚੋਂ
ਮੈਨੂੰ ਆਪਣੀ ਟਿਕਟ ਕਟਾਉਣੀ ਪਈ.

5480
Shayari / Re: ਦਿਲ ਵਿਚ ਧੜਕਣ ਕਿਸੇ ਦੀ
« on: February 28, 2011, 10:32:23 AM »
wah ji wah nice =D> =D> =D> =D>
kyun prince ,tera veer hun gabhrua wali galla krda na   :rockon:

Pages: 1 ... 269 270 271 272 273 [274] 275 276 277 278 279 ... 317